Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਵਿੱਚ ਬੱਚਿਆਂ ਦੀ ਮੌਤ: ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ

Manish Shanker
Jul 03, 2025 08:07:40
Sahibzada Ajit Singh Nagar, Punjab
Manish Shanker Mohali ਪੂਡਾ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲਿਆ ਨਿਸ਼ਾਨ ਖੜੇ ਕਰਦੀਆਂ ਤਸਵੀਰਾਂ ਮੋਹਾਲੀ ਦੇ ਸੈਕਟਰ 119 ਤੋਂ ਨਿਕਲ ਕੇ ਆਈਆਂ ਸਾਹਮਣੇ ਜਿਸ ਵਿੱਚ ਉਡਾ ਵੱਲੋਂ ਕੱਟੀ ਗਈ ਕਲੋਨੀ ਗੇਟ ਵੇ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਬਰਸਾਤੀ ਮੌਸਮ ਵਿੱਚ ਬਰਸਾਤ ਕਾਰਨ ਭਰਿਆ 8 ਤੋਂ 10 ਫੁੱਟ ਪਾਣੀ ਜਿਸ ਵਿੱਚ ਦੋ ਬੱਚੇ ਖੇਡਣ ਗਏ ਅਤੇ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌਤ। ਲੇਕਿਨ ਗਮਾਡਾ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਉਸ ਵਕਤ ਵੱਡੇ ਸਵਾਲੀਆ ਨਿਸ਼ਾਨ ਖੜੇ ਹੋਏ ਜਦੋਂ ਕੱਲ ਸ਼ਾਮ ਨੂੰ ਵਾਪਰੀ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਇੱਕ ਵੀ ਆਲਾ ਅਧਿਕਾਰੀ ਨਹੀਂ ਪਹੁੰਚਿਆ। ਥਾਣਾ ਬਲੌਂਗੀ ਅਧੀਨ ਪੈਂਦੇ ਸੈਕਟਰ 119 'ਚ ਦੇਰ ਸ਼ਾਮ ਦੋ ਬੱਚਿਆਂ ਦੀ ਮੀਂਹ ਦੇ ਪਾਣੀ 'ਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ 11 ਸਾਲਾ ਆਰੀਅਨ ਤੇ 8 ਸਾਲਾ ਬੱਚੀ ਰਾਧੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਕ ਖ਼ਾਲੀ ਪਲਾਟ 'ਚ ਮੀਂਹ ਦਾ ਪਾਣੀ ਖੜ੍ਹਾ ਹੋਇਆ ਸੀ। ਇਸ ਪਾਣੀ 'ਚ ਦੋਵੇਂ ਬੱਚੇ ਨਹਾਉਣ ਲਈ ਗਏ ਤੇ ਨਹਾਉਣ ਸਮੇਂ ਦੋਵਾਂ ਦੀ ਮੌਤ ਹੋ ਗਈ । WT 1-2-1 eye witness Shorts of Park no1 gateway city and Police stations Mohali Byte-Case IO Shorts of police station Balongi
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement