Back
ਅਦਾਲਤ ਦੇ ਬਾਹਰ ਪਰਿਵਾਰਕ ਝਗੜੇ ਵਿੱਚ ਅੰਜਲੀ ਬੇਗਮ ਤੇ ਪਿਤਾ ਜਖਮੀ!
JSJagmeet Singh
FollowJul 03, 2025 15:34:27
Fatehgarh Sahib, Punjab
Anchor - ਫਤਿਹਗੜ੍ਹ ਸਾਹਿਬ ਵਿਖੇ ਅਦਾਲਤ ਦੇ ਬਾਹਰ ਇੱਕ ਪਰਿਵਾਰਕ ਝਗੜੇ ਵਿੱਚ ਅੰਜਲੀ ਬੇਗਮ ਤੇ ਉਸਦੇ ਪਿਤਾ ਪਿਆਰਾ ਸ਼ਾਹ ਹੋਏ ਜਖਮੀ। ਜਣਕਾਰੀ ਅਨੁਸਾਰ ਅੰਜਲੀ ਬੇਗਮ ਦਾ ਆਪਣੇ ਪਤੀ ਨਾਲ ਕੇਸ ਚਲ ਰਿਹਾ ਸੀ। ਕਿ ਅੱਜ ਹਰਪ੍ਰੀਤ ਖਾਨ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਹਰਪ੍ਰੀਤ ਖਾਨ ਨੂੰ ਗ੍ਰਿਫਤਾਰ ਕਰ ਲਿਆ।
ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਦਾਖਲ ਪਿਆਰਾ ਸ਼ਾਹ ਨੇ ਦੱਸਿਆ ਕਿ ਉਸ ਦੀ ਲੜਕੀ ਅੰਜਲੀ ਬੇਗਮ ਦਾ ਪਤੀ ਹਰਪ੍ਰੀਤ ਖਾਨ ਨਾਲ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿੱਚ ਕੁੱਟਮਾਰ ਕਰਨ ਦਾ ਤੇ ਖਰਚੇ ਦਾ ਕੇਸ ਕੀਤਾ ਹੋਇਆ ਹੈ। ਪਿਆਰਾ ਸ਼ਾਹ ਨੇ ਦੋਸ਼ ਲਗਾਇਆ ਕਿ ਅੱਜ ਉਨਾਂ ਦੇ ਜਵਾਈ ਹਰਪ੍ਰੀਤ ਖਾਨ ਨੇ ਉਹਨਾਂ ਨਾਲ ਕਥਿਤ ਤੌਰ ਤੇ ਅਦਾਲਤ ਦੇ ਬਾਹਰ ਕੁੱਟਮਾਰ ਕੀਤੀ, ਜਿਸ ਵਿੱਚ ਉਹ ਅਤੇ ਉਸਦੀ ਬੇਟੀ ਅੰਜਲੀ ਬੇਗਮ ਜਖਮੀ ਹੋ ਗਏ।
ਥਾਣਾ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਖਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਝਗੜੇ ਵਿੱਚ ਹਰਪ੍ਰੀਤ ਖਾਨ ਦੀ ਪਤਨੀ ਅੰਜਲੀ ਬੇਗਮ ਅਤੇ ਪਿਆਰਾ ਸ਼ਾਹ ਜਖਮੀ ਹੋਏ ਹਨ l ਇਸ ਮਾਮਲੇ ਦੀ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਅਤੇ ਜਾਂਚ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
byte- ਪਿਆਰਾ ਸ਼ਾਹ
byte- ਅੰਜਲੀ ਬੇਗਮ
byte- ਥਾਣਾ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਇੰਦਰਜੀਤ ਸਿੰਘ ਧਨੋਆ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowJul 19, 2025 12:04:09Ludhiana, Punjab:
ਲੁਧਿਆਣਾ ਪੀ ਏ ਯੂ ਨੇ ਕਿਸਾਨਾਂ ਨੂੰ ਚੌਲਾਂ ਦੇ ਬੌਣੇ ਹੋਣ ਵਾਲੇ ਵਾਇਰਸ ਪ੍ਰਤੀ ਸੁਚੇਤ ਕੀਤਾ ਪੀ ਏ ਯੂ ਦੇ ਵਿਗਿਆਨੀ ਨੇ ਦਸਿਆ ਕੀ ਪਹਿਲੀ ਵਾਰ ਇਸ ਵਾਇਰਸ ਚਾਈਨਾ ਵਿੱਚ ਰਿਪੋਰਟ ਹੋਇਆ ਸੀ। ਅਤੇ ਪੰਜਾਬ ਵਿੱਚ ਪਹਿਲੀ ਵਾਰ 2022 ਵਿੱਚ ਵਾਇਰਸ ਬੂਟਿਆਂ ਤੇ ਦੇਖਿਆ ਗਿਆ
ਕਿਸਾਨ ਆਪਣੇ ਖੇਤ ਦਾ ਸਮੇਂ ਸਮੇਂ ਸਿਰ ਸਰਵੇਖਣ ਕਰਦੇ ਰਹਿਣ ਜੇਕਰ ਪੌਦੇ ਤੇ ਜਿਆਦਾ ਚਿੱਟੇ ਪਿੱਠ ਵਾਲੇ ਕੀੜੇ ਦਿਖਾਈ ਦੇ ਤਾਂ ਉਸ ਸਮੇਂ ਕੈਮੀਕਲ ਦੀ ਵਰਤੋਂ ਕੀਤੀ ਜਾ ਸਕਦੀ ਹੈ
ਲੁਧਿਆਣਾਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਕਿਸਾਨਾਂ ਨੂੰ ਚੱਲ ਰਹੇ ਸੀਜ਼ਨ ਦੌਰਾਨ ਚੌਲਾਂ ਦੀ ਚੀਰ-ਫਾੜ ਦੀ ਬਿਮਾਰੀ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਦੱਖਣੀ ਚੌਲਾਂ ਦੇ ਕਾਲੇ-ਧਾਰੀਦਾਰ ਡਵਾਰਫ ਵਾਇਰਸ (ਐਸਐਚਬੀਐਸਡੀਵੀ) ਕਾਰਨ ਹੋਣ ਵਾਲੀ ਇਹ ਬਿਮਾਰੀ ਫਸਲ ਦੀ ਉਤਪਾਦਕਤਾ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ। 2022 ਵਿੱਚ, ਵਾਇਰਸ ਨੇ ਫਤਿਹਗੜ੍ਹ ਸਾਹਿਬ ਸਾਹਿਬ, ਪਟਿਆਲਾ, ਹੁਸ਼ਿਆਰਪੁਰ ਵਿੱਚ ਭਾਰੀ ਨੁਕਸਾਨ ਪਹੁੰਚਾਇਆ। ਪਠਾਨਕੋਟ, ਐਸਏਐਸ ਨਗਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ, ਵਾਇਰਸ ਨੇ ਚੌਲਾਂ ਦੇ ਪੌਦੇ ਦੇ ਵਾਧੇ ਨੂੰ ਰੋਕ ਦਿੱਤਾ, ਜਿਸਦੇ ਨਤੀਜੇ ਵਜੋਂ ਤੰਗ, ਸਿੱਧੇ ਪੱਤੇ, ਜੜ੍ਹਾਂ ਅਤੇ ਸ਼ੂਟ ਦਾ ਵਿਕਾਸ ਮਾੜਾ ਹੋ ਗਿਆ ਅਤੇ ਉਚਾਈ ਵਿੱਚ ਮਹੱਤਵਪੂਰਨ ਕਮੀ ਆਈ, ਕਈ ਵਾਰ ਆਮ ਆਕਾਰ ਦੇ ਇੱਕ ਤਿਹਾਈ ਤੱਕ। ਉੱਨਤ ਮਾਮਲਿਆਂ ਵਿੱਚ, ਸੰਕਰਮਿਤ ਪੌਦਾ ਸਮੇਂ ਤੋਂ ਪਹਿਲਾਂ ਮੁਰਝਾ ਸਕਦਾ ਹੈ ਅਤੇ ਮਰ ਸਕਦਾ ਹੈ, ਜਿਸ ਨਾਲ
ਝੋਨੇ ਦੇ ਝਾੜ ਤੇ ਅਸਰ ਪਏ ਸਕਦਾ ਕਿਸਾਨ ਖੇਤਾਂ ਦੇ ਵਿੱਚ ਚੱਕਰ ਲਗਾਉਂਦੇ ਰਹਿਣ ਜੇਕਰ ਕਿਤੇ ਚਿੱਟੀ ਪਿੱਟ ਵਾਲਾ ਟਿੱਡਾ ਨਜ਼ਰ ਆਉਂਦਾ ਹੈ। ਉਸ ਲਈ ਯੂਨੀਵਰਸਿਟੀ ਵੱਲੋਂ ਪਾਸ ਕੀਤੀਆਂ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਦੋ ਚਾਰ ਪੌਦਿਆਂ ਤੇ ਇਹ ਨਜ਼ਰ ਆਉਂਦਾ ਹੈ ਤਾਂ ਕੋਈ ਇਡਾ ਘਬਰਾਉਣ ਦੀ ਜਰੂਰਤ ਨਹੀਂ ਯੂਨੀਵਰਸਿਟੀ ਨੇ ਨਾਲ ਕਿਸਾਨ ਸਪੰਰਕ ਕਰ ਸਕਦੇ ਹਨ। ਕਿਸਾਨਾਂ ਨੂੰ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਜਾਂ ਪੀਏਯੂ ਨਾਲ ਸਿੱਧਾ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਹੈ, ਜੇਕਰ ਲੱਛਣ ਦਿਖਾਈ ਦਿੰਦੇ ਹਨ । ਤਾਂ ਡਾ. ਪੀਐਸ ਸੰਧੂ, ਪਲਾਂਟ ਪੈਥੋਲੋਜੀ ਵਿਭਾਗ ਦੇ ਮੁਖੀ, ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਗਿਆਨੀ ਵਾਇਰਸ ਸੂਚਕਾਂ ਲਈ ਚੌਲਾਂ ਦੀਆਂ ਫਸਲਾਂ ਦਾ ਸਰਵੇਖਣ ਕਰ ਰਹੇ ਸਨ। ਜਦੋਂ ਕਿ ਇਸ ਸੀਜ਼ਨ ਵਿੱਚ ਹੁਣ ਤੱਕ ਕੇਸਾਂ ਦਾ ਪਤਾ ਲੱਗਿਆ ਹੈ, ਨਿਰੰਤਰ ਨਿਗਰਾਨੀ
Byte ਪੀ ਐੱਸ ਸੰਧੂ ਮੁਖੀ ਪਲਾਟ ਪੈਥੋਲੋਜੀ ਵਿਭਾਗ
0
Share
Report
NSNavdeep Singh
FollowJul 19, 2025 12:01:26Moga, Punjab:
ਮੋਗਾ ਵਿੱਚ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਵਿੱਚ ਹਜ਼ਾਰਾਂ ਲੋਕਾਂ ਨੇ ਕੀਤੀ ਸ਼ਿਰਕਤ, ਕਾਗਰਸ ਦੇ ਦਿਗਜ ਆਗੂਆਂ ਨੇ ਆਪ ਸਰਕਾਰ ਤੇ ਸਾਧੇ ਨਿਸਾਨੇ ।
ਸਮਾ ਆ ਲੈਣ ਦਿਓ 2027 ਦੀਆਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਆਪ ਦੇ ਵਿਧਾਇਕ ਵਿਦੇਸ਼ਾਂ ਨੂੰ ਭਜਦੇ ਦਿਖਾਵਾਗੇ--ਬਾਜਵਾ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵਿਧਾਨ ਸਭਾ ਦਾ ਸੈਸਨ ਬਲਾ ਕਨੂੰਨ ਬਣਾਉਣ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਰਬਾਰ ਸਾਹਿਬ ਨੂੰ ਆਈਆਂ ਧਮਕੀਆਂ ਤੇ ਚੁੱਪ ਕਿਉਂ--ਰਾਜਾ ਵੜਿੰਗ ।
ਕਾਗਰਸ ਵਿੱਚ ਕੋਈ ਫੁੱਟ ਨਹੀ ਇੱਕ ਦੋ ਭਾਡੇ ਹਰੇਕ ਘਰ ਵਿੱਚ ਖੜਕੇ ਨੇ ਵਿਰੋਧੀ ਨੂੰ ਮਾਤ ਪਾ ਕਾਗਰਸ ਬਣਾਏਗੀ ਪੰਜਾਬ ਵਿੱਚ ਆਪਣੀ ਸਰਕਾਰ ।
ਰਾਜਾ ਵੜਿੰਗ ਨੇ ਖੂੰਡੇ ਵਾਲੇ ਨਾ ਨਾਲ ਸੰਬੋਧਨ ਕਰਕੇ ਕੈਪਟਨ ਅਮਰਿੰਦਰ ਸਿੰਘ ਸਾਧੇ ਨਿਸਾਨੇ ਕਿਹਾ ਜਿਸ ਨੂੰ ਤੁਸੀਂ ਕੈਪਟਨ ਕੈਪਟਨ ਕਹਿੰਦੇ ਉਸ ਕੈਪਟਨ ਨੇ ਕਾਗਰਸ ਪਾਰਟੀ ਦਾ ਕੀਤਾ ਪੰਜਾਬ ਵਿੱਚ ਨਕਸਾਨ
0
Share
Report
SSSandeep Singh
FollowJul 19, 2025 11:38:21Shimla, Himachal Pradesh:
कड़छम वांगतू पावर प्रोजेक्ट में 18 फीसदी पावर मिलना हिमाचल की बहुत बड़ी जीत, पूर्व सीएम शान्ता कुमार,प्रेम कुमार धूमल ने दी बधाई ,भाजपा के अन्य नेताओ ने साधी चुप्पी, नरेश
एंकर- सर्वोच्च न्यायालय ने कड़छम- वांगतू जलविद्युत परियोजना से रॉयल्टी को लेकर राज्य सरकार के पक्ष में ऐतिहासिक निर्णय सुनाया है। इस परियोजना से राज्य को 12 प्रतिशत के बजाय 18 प्रतिशत रॉयल्टी देनी होगी।
इस उपलब्धि के लिए पूर्व मुख्यमंत्री शान्ता कुमार और पूर्व मुख्यमंत्री प्रेम कुमार धूमल ने प्रदेश सरकार को बधाई दी है। सरकार की सराहना करने के लिए मुख्यमंत्री के मीडिया एडवाइजर नरेश चौहान शांता कुमार और प्रेम कुमार धूमल का आभार जताया है।
उन्होंने कहा कि बहुत बड़ी उपलब्धियां सरकार की ओर मुख्यमंत्री की है। कड़छम वांगतू हाइड्रो प्रोजेक्ट के साथ एग्रीमेंट हुआ था कि 12 और 18 फीसदी रॉयल्टी हिमाचल सरकार को देंगे। पहले 12 वर्ष तक 12 फीसदी जबकि 18 वर्ष 18 फीसदी मिलना था लेकिन कंपनी देने के लिए तैयार नहीं थे। इसको लेकर सरकार हाई कोर्ट में गई उसके बाद सुप्रीम सुप्रीम कोर्ट में गए । सुप्रीम कोर्ट से सरकार के हक में फैसला आया ओर अब 18 फीसदी फ्री पावर हिमाचल को मिलेगी । इससे ढाई सौ करोड़ का अतिरिक्त आय सरकार को मिलेगी। इसको लेकर बड़े प्रयास मुख्यमंत्री ने किए और पूर्व मुख्यमंत्री शांता कुमार ने सरकार को बधाई दी है। शांता कुमार का धन्यवाद करते हैं ओर पूर्व मुख्यमंत्री प्रेम कुमार धूमल ने भी सरकार की सराहना की है लेकिन इस बात का दुख है कि भाजपा के नेता प्रतिपक्ष और भाजपा अध्यक्ष है और सांसद हैं किसी ने इस बात को लेकर सरकार के पक्ष में इस उपलब्धि के लिए यह अपने आप में हैरान करने वाली बात है। जबकि हिमाचल के लिए यह बड़ी जीत है।
उन्होंने कहा कि इससे पहले वाइड फलवार हाल को लेकर भी हिमाचल की बड़ी जीत हुई थी। उन्होंने कहा कि प्रदेश के हित के लिए मुख्यमंत्री लड़ाई लड़ रहे है और लगातार जीत रहे हैं ।
बाईट। नरेश चौहान सीएम मीडिया एडवाइजर
कोई नरेश जाने कहा कि हिमाचल प्रदेश में भारी आपदा आई है और 2023 में भी बड़ी आपदा आई थी और इस साल भी 1000 करोड़ से ज्यादा का नुकसान हो चुका है। लेकिन केंद्र से मदद नही मिल रही है। जबकि मुख्यमंत्री लगातार केंद्रीय मंत्रियों से मिल रहे हैं और हिमाचल के केंद्र के समक्ष उठा रहे हैं। इस बार भी केंद्रीय टीम नुकसान का ज्यादा लेने के लिए आ रही है मंडी में सबसे ज्यादा नुकसान हुआ है और केंद्रीय टीम निरीक्षण करके जाएगी तो उम्मीद है कि इस साल केंद्र सा सरकार आपदा राहत के लिए जल्द पैकेज जारी करेगी उन्होंने कहा कि मंडी में सड़कों की बहाली का काम सरकार कर रही है और जो बेकार हुए हैं उन्हें बेसन का प्रयास किया जा रहा है।
बाईट। नरेश चौहान। सीएम मीडिया एडवाइजर
वही 11 विभाग द्वारा शिमला की ऊपरी क्षेत्रों में सब के पेड़ कटान को लेकर उन्होंने कहा कि सरकार लगातार हाईकोर्ट में इसको लेकर अपना पक्ष रख रही है लेकिन हाई कोर्ट नहीं सुन रहा है और अब सुप्रीम कोर्ट सरकार जाएगी । इसको लेकर बागवानी मंत्री जगत नेगी ने अधिकारियों के साथ बैठक भी की है और सुप्रीम कोर्ट में याचिका दायर कर सेब के पेड़ों के कटान पर रोक लगाने का आग्रह किया जाएगा।उन्होंने कहा कि यह समय सही नहीं था सब की फैसले तैयार है ऐसे में इस समय पेड़ों को नहीं काटा जाना चाहिए था। उन्होंने कहा प्रदेश सरकार अवैध कब्जे के हक में नहीं है लेकिन जिस तरह से सेब की फसल पूरी तरह से तैयार हो गई थी तो ऐसे में पेड़ नही काटे जाने चाहिए।
बाईट। नरेश चौहान मुख्यमंत्री मीडिया एडवाइजर
स्टोरी बाई
संदीप सिंह
शिमला
0
Share
Report
KCKhem Chand
FollowJul 19, 2025 11:36:28Kot Kapura, Punjab:
ਐਂਟੀ ਗੈਂਗਸਟਰ ਟਾਸਕ ਫੋਰਸ ਦੀ ਬਲੈਰੋ ਗੱਡੀ ਨਾਲ ਹੋਏ ਐਕਸੀਡੈਂਟ ਵਿੱਚ ਟਰੱਕ ਡਰਾਈਵਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਕੋਟਕਪੂਰਾ ਦੇ ਪਿੰਡ ਢਿੱਲਵਾਂ ਕਲਾਂ ਵਿਖੇ ਸੜਕ ਹਾਦਸੇ ਨੂੰ ਅੰਜਾਮ ਦੇਣ ਵਾਲੇ ਟਰੱਕ ਦੇ ਡਰਾਈਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਇਸ ਟਰੱਕ ਦੀ ਟੱਕਰ ਦੇ ਚਲਦਿਆਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਬਲੈਰੋ ਗੱਡੀ ਵਿੱਚ ਸਵਾਰ ਕਾਂਸਟੇਬਲ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਏਐਸਆਈ ਸਮੇਤ ਦੋ ਮੁਲਾਜ਼ਮ ਜ਼ਖਮੀ ਹੋਏ ਸਨ। ਇਸ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਨੇ ਜਖਮੀ ਏਐਸਆਈ ਦੀ ਸ਼ਿਕਾਇਤ ਦੇ ਅਧਾਰ ਤੇ ਥਾਣਾ ਸਦਰ ਵਿਖੇ ਟਰੱਕ ਡਰਾਈਵਰ ਬਰਗਾੜੀ ਨਿਵਾਸੀ ਨਾਹਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿਸ ਵਿੱਚ ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਬਠਿੰਡਾ ਯੂਨਿਟ ਵਿੱਚ ਤੈਨਾਤ ਏਐਸਆਈ ਅਮਰੀਕ ਸਿੰਘ ਆਪਣੇ 2 ਸਾਥੀ ਮੁਲਾਜਮਾਂ ਜਸਵਿੰਦਰ ਸਿੰਘ ਅਤੇ ਰਾਜਵੀਰ ਸਿੰਘ ਦੇ ਨਾਲ ਸਰਕਾਰੀ ਬਲੈਰੋ ਗੱਡੀ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਡਿਊਟੀ ਕਰਨ ਤੋਂ ਬਾਅਦ ਬਠਿੰਡਾ ਵਾਪਸ ਪਰਤ ਰਹੇ ਸਨ ਇਸ ਦੌਰਾਨ ਜਦ ਉਹ ਪਿੰਡ ਢਿੱਲਵਾਂ ਕਲਾਂ ਦੇ ਨੇੜੇ ਪੁੱਜੇ ਤਾਂ ਇੱਕ ਟਰੱਕ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਗੱਡੀ ਪਲਟ ਗਈ ਅਤੇ ਉਨਾਂ ਦੇ ਸੱਟਾਂ ਵੱਜੀਆਂ। ਇਸ ਹਾਦਸੇ ਵਿੱਚ ਬਲੈਰੋ ਚ ਸਵਾਰ ਕਾਂਸਟੇਬਲ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਪੁਲਿਸ ਨੇ ਟਰੱਕ ਡਰਾਈਵਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ।
ਇਸ ਮਾਮਲੇ ਵਿੱਚ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਗੁਰਾਂਦਿੱਤਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਕੱਦਮਾ ਦਰਜ ਕੀਤੇ ਜਾਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਟਰੱਕ ਡਰਾਈਵਰ ਨਾਹਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਬਾਈਟ ਗੁਰਾਂਦਿੱਤਾ ਸਿੰਘ ਐਸ ਐਚ ਓ ਸਦਰ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
TBTarsem Bhardwaj
FollowJul 19, 2025 11:31:38Ludhiana, Punjab:
ਲੁਧਿਆਣਾ ਪੁਲਿਸ ਨੇ ਜਵਾਹਰ ਨਗਰ ਕੈਂਪ ਗੋਲੀਆਂ ਚਲਾਉਣ ਵਾਲੇ ਤਿੰਨ ਦੋਸ਼ੀ ਵਿਦੇਸ਼ੀ ਪਿਸਤੋਲਾਂ ਸਮੇਤ ਗ੍ਰਿਫਤਾਰ ਯੂਰਪ ਵਿੱਚ ਬੈਠੇ ਵਿਆਕਤੀ ਨੇ ਦਿੱਤੀ ਦੀ ਸੁਪਾਰੀ ਦੋਸ਼ੀ ਸੁਪਾਰੀ ਲੈ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਕਮਿਸ਼ਨਰ ਨੇ ਦਿੱਤੀ ਜਾਣਕਾਰੀ ਪੁੱਛ ਗਿੱਛ ਵਿੱਚ ਹੋ ਸਕਦੇ ਵੱਡੇ ਖੁਲਾਸੇ
ਲੁਧਿਆਣਾ ਦੇ ਜਵਾਹਰ ਨਗਰ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਦੇ ਘਰ ਮੋਟਰਸਾਈਕਲ ਨੌਜਵਾਨਾ ਨੇ ਗੋਲੀਆਂ ਚਲਾਈਆਂ ਸਨ ਜਿਸਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋਈ ਸੀ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਗੋਲੀਆਂ ਚਲਾਉਣ ਦੀ ਰੰਜਿਸ਼ ਕਤਲ ਕੇਸ ਵਿੱਚ ਵਿਅਕਤੀ ਵੱਲੋਂ ਅਗਵਾਈ ਦੇਣਾ ਸੀ। ਪੁਲਿਸ ਕਮਿਸ਼ਨਰ ਨੇ ਪੱਤਰਕਾਰ ਵਾਰਤਾ ਕਰਕੇ ਜਾਣਕਾਰੀ ਦਿੱਤੀ ਕਿ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਛੇ ਦਿਨ ਆਪਰੇਸ਼ਨ ਚਲਾਇਆ ਗਿਆ ਅਤੇ ਪੁਲਿਸ ਨੇ ਦੋਸ਼ੀਆਂ ਦਾ 650 ਕਿਲੋਮੀਟਰ ਪਿੱਛਾ ਕੀਤਾ ਉਸ ਤੋਂ ਬਾਅਦ ਤਿੰਨ ਦੋਸ਼ੀ ਪੁਲਿਸ ਨੇ ਹਿਰਾਸਤ ਵਿੱਚ ਲੈ ਹਲੇ ਇੱਕ ਦੋਸ਼ੀ ਪੁਲਿਸ ਨਹੀਂ ਪਹੁੰਚ ਤੋਂ ਬਾਹਰ ਹੈ ਦੋਸ਼ੀਆਂ ਦੇ ਕੋਲੋਂ ਵਿਦੇਸ਼ੀ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਏ ਹਨ ਦੋਸ਼ੀਆਂ ਉੱਤੇ ਪਹਿਲਾਂ ਵੀ ਵੱਖ-ਵੱਖ ਮਾਮਲੇ ਦਰਜ ਹਨ। ਦੱਸਣ ਯੋਗ ਹੈ ਕੀ ਜਿਸ ਵਿਅਕਤੀ ਉਪਰ ਗੋਲੀਆਂ ਚਲਾਈਆਂ ਸਨ ਉਸ ਵਿਕਤੀ ਦੇ ਭਰਾ ਦਾ ਕਤਲ ਕੁਝ ਸਾਲ ਪਹਿਲਾਂ ਹੋਇਆ ਸੀ ਉਸ ਮਾਮਲੇ ਦੇ ਵਿੱਚ ਪੀੜਤ ਦੀ ਅਗਵਾਹੀ ਸੀ ਉਸ ਤੋਂ ਪਹਿਲਾਂ ਉਸ ਨੂੰ ਡਰਾਉਣ ਲਈ ਯੂਰਪ ਦੇ ਵਿੱਚ ਬੈਠੇ ਨਿਮਤ ਸ਼ਰਮਾ ਲਾ ਦੇ ਵਿਕਤੀ ਨੇ ਦੋਸ਼ੀਆਂ ਨੂੰ ਸੁਪਾਰੀ ਦਿੱਤੀ ਸੀ ਇਹਨਾਂ ਵੱਲੋਂ ਸੁਪਾਰੀ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਸੀ
Byte ਸਵਪਨ ਸ਼ਰਮਾ ਪੁਲੀਸ ਕਮਿਸ਼ਨਰ
3
Share
Report
BSBHARAT SHARMA
FollowJul 19, 2025 11:07:31Amritsar, Punjab:
ਅੰਮ੍ਰਿਤਸਰ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼
2 ਲੋਕਾਂ ਨੂੰ ਚੋਰੀ ਦੇ 23 ਮੋਟਰਸਾਈਕਲ ਅਤੇ 2 ਐਕਟੀਵਾ ਕੀਤੀਆਂ ਗਈਆਂ ਬਰਾਮਦ
ਪਿਛਲੇ ਕਰੀਬ ਦੋ ਸਾਲਾਂ ਤੋਂ ਦੋਨੇ ਨੌਜਵਾਨ ਕਰਦੇ ਸੀ ਮੋਟਰਸਾਈਕਲ ਚੋਰੀ
ਚੋਰੀ ਕਰਨ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਦੇ ਘਰ ਖੜੇ ਕਰਦੇ ਸੀ ਮੋਟਰਸਾਈਕਲ
ਅੰਮ੍ਰਿਤਸਰ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਜਿੱਥੇ ਪੁਲਿਸ ਨੇ ਦੋ ਲੋਕਾਂ ਨੂੰ ਚੋਰੀ ਦੇ 23 ਮੋਟਰਸਾਈਕਲ ਅਤੇ ਦੋ ਐਕਟਿਵ ਸਮੇਤ ਗ੍ਰਫਤਾਰ ਕੀਤਾ ਹੈ, ਅੰਮ੍ਰਿਤਸਰ ਪੁਲਿਸ ਵੱਲੋਂ ਰਣਜੀਤ ਐਵਨਿਊ ਇਲਾਕੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਸੀ ਜਿਸ ਦੌਰਾਨ ਇਸ ਨੂੰ ਕਾਬੂ ਕਰਕੇ ਇਸ ਕੋਲੋਂ ਮੇਰਾ ਵਿੱਚ ਚੋਰੀ ਦੇ ਮੋਟਰਸਾਈਕਲ ਤੇ ਐਕਟੀਵਾ ਬਰਾਮਦ ਕੀਤੇ ਗਏ ਹਨ ਦੋਵਾਂ ਮੁਲਜ਼ਮਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਉਹਨਾਂ ਕਿਹਾ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਫਿਰ ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ
ਬਾਈਟ :- ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ
0
Share
Report
DVDEVENDER VERMA
FollowJul 19, 2025 11:06:09Nahan, Himachal Pradesh:
लोकेशन- नाहन
सावन के चलते शिव मन्दिरों में दिनभर लग रहा श्रद्धालुओं का तांता,
ऐतिहासिक रानीताल शिव मंदिर में बड़ी संख्या में पहुंच रहे श्रद्धालु,
सोमवार के दिन की जाती है विशेष रूद्र पूजा एवं जलाभिषेक,
शिवरात्रि के दिन यहां होगी विशेष चार प्रहर की पूजा,
नव शिव युवा मंडल रानीताल द्वारा हर वर्ष किया जाता है भव्य आयोजन,
रियासत काल में बने रानीताल शिव मंदिर से लोगों की है अटूट आस्था,
एंकर- सावन मास में हर रोज नाहन स्थित ऐतिहासिक शिव मंदिर रानीताल में सुबह से ही श्रद्धालु भगवान शिव का जलाभिषेक करने के लिए पहुंच रहे हैं। रियासत काल में बने इस शिव मंदिर से लोगों की अटूट आस्था है और यहां दिनभर श्रद्धालुओं का तांता लगा रहता है।
वीओ1- ऐतिहासिक शिव मंदिर रानीताल के पुजारी पंडित काकू राम शर्मा ने बताया कि इस ऐतिहासिक मंदिर में बड़ी संख्या में लोग सावन मास में पूजा अर्चना करने पहुंचते हैं उन्होंने कहा कि भगवान शिव की अराधना करने का यह विशेष महीना माना जाता है और भगवान शिव की भक्तों पर विशेष कृपा बनी रहती है उन्होंने कहा कि सुबह 5:00 बजे श्रद्धालुओं के लिए मंदिर के कपाट खोल दिए जाते हैं और देर शाम आरती होने के बाद 8:30 बजे तक श्रद्धालु यहां माथा टेकने के लिए चले रहते हैं। उन्होंने कहा कि इस माह भगवान शंकर का दूध,दही गंगाजल और बिलपत्र इत्यादि से जलाभिषेक करना बेहद शुभ माना जाता है। ऐसे में सभी शिव भक्तों को शिव मंदिरों में जरूर जाना चाहिए उन्होंने कहा कि इस माह शिवलिंग पर जल चढ़ाने से व्यक्ति रोग और पाप से मुक्त हो जाता है। उन्होंने बताया कि नव शिव युवा मंडल रानीताल नाहन के सदस्यों द्वारा अलग-अलग स्थानों से जल लाकर 23 जुलाई को शिवरात्रि के दिन सुबह 7:30 बजे यहां भोलेनाथ का जलाभिषेक करेंगे। उन्होंने बताया कि शिवरात्रि के दिन यहां भगवान शिव की विशेष चार प्रहर की पूजा की जाएगी जिसमें बड़ी संख्या में श्रद्धालु शामिल होंगे।
बाईट: पंडित काकू राम शर्मा पुजारी शिव मंदिर रानीताल
वीओ2- वही मंदिर में माथा टेकन पहुंचे श्रद्धालुओं ने बताया कि इस मंदिर से उनकी विशेष आस्था है। उन्होंने कहा कि सावन माह में यहां माथा टेकने के लिए श्रद्धालु नाहन और आसपास के क्षेत्र के अलावा अन्य राज्यों से भी पहुंचते हैं। श्रद्धालुओं का कहना है कि सच्चे मन से यहां जो भी श्रद्धालु कामना करता है वो कामना पूर्ण होती है।
बाईट- श्रद्धालु
WT- Devender Verma
0
Share
Report
KPKomlata Punjabi
FollowJul 19, 2025 10:38:01Mandi, Himachal Pradesh:
Mandi story
नेता प्रतिपक्ष ने किया सराज विधान सभा क्षेत्र के छतरी इलाके का दौरा और आपदा प्रभावित लोगों से भी मिले, नेता प्रतिपक्ष जयराम ठाकुर ने कहा कि इस दौरान सेब की फसल तैयार है सरकार से उन्होंने आग्रह करते हुए कहा कि फसल खराब होने से पहले फसल को मार्केट तक पहुंचाना जरूरी है, सराज विधानसभा क्षेत्र में युद्ध स्तर पर कार्य करने का प्रयास किया जा रहा है ताकि जल्द से जल्द सड़कों को बहाल किया जाए और सेब की फसल को मार्केट तक पहुंचाया जा सके, और सराज को फिर खड़ा करने में हमें हौंसले की जरूरत है और जल्द सराज को एक बार फिर विकसित सराज बनाएंगे।।।
Elements
Vedio
Byte
0
Share
Report
SSSandeep Singh
FollowJul 19, 2025 10:37:40Kullu, Himachal Pradesh:
एकमात्र एनेस्थीसिया विशेषज्ञ श्रीखंड यात्रा पर ड्यूटी , अस्पतालों में ऑपरेशन बंद-पूर्व मंत्री
पूर्व मंत्री बोले – बकाया भुगतान न होने से मुफ्त इलाज ठप
एंकर-हिमाचल प्रदेश के अंतरराष्ट्रीय पर्यटन स्थल मनाली में स्वास्थ्य सेवाओं की बदहाली को लेकर भाजपा प्रदेश उपाध्यक्ष एवं पूर्व मंत्री गोविंद सिंह ठाकुर ने सुक्खू सरकार पर तीखा हमला बोला है। उन्होंने कहा की अस्पताल में ऑपरेशन बंद पड़े हैं, मरीज इलाज के लिए तड़प रहे हैं, और सरकार आंख मूंदे बैठी है। पूर्व मंत्री गोविंद सिंह ठाकुर ने कहा कि मनाली और इसके आसपास के हजारों ग्रामीणों के लिए केवल दो प्रमुख अस्पताल हैं—मिशन अस्पताल और नागरिक अस्पताल। इन दोनों अस्पतालों को सरकार से करीब 1.20 करोड़ रुपये का भुगतान बकाया है, जिससे मरीजों को मुफ्त उपचार नहीं मिल पा रहा है। सबसे चौंकाने वाली बात यह है कि मनाली अस्पताल में एनेस्थीसिया का केवल एक ही विशेषज्ञ डॉक्टर था, जिसे सरकार ने श्रीखंड यात्रा की ड्यूटी पर भेज दिया है। डॉक्टर की गैरमौजूदगी में सभी ऑपरेशन बंद हो गए हैं।
VO-गोविंद सिंह ठाकुर ने सरकार से मांग की है कि संबंधित डॉक्टर को तुरंत मनाली अस्पताल में तैनात किया जाए, और वैकल्पिक डॉक्टर की तत्काल नियुक्ति की जाए। साथ ही, मिशन अस्पताल और नागरिक अस्पताल के लंबित भुगतान को तत्काल जारी किया जाए ताकि मरीजों को राहत मिल सके। उन्होंने कहा कि यह हालात केवल कुप्रबंधन का नहीं, बल्कि सरकार की संवेदनहीनता को दर्शाते हैं, और जनता अब इसका जवाब चाहती है।
बाइट-गोविंद ठाकुर, पूर्व मंत्री
स्टोरी बाई
संदीप सिंह
मनाली
2
Share
Report
KSKuldeep Singh
FollowJul 19, 2025 10:33:22Banur, Punjab:
ਕੁਲਦੀਪ ਸਿੰਘ
ਬਨੂੜ -
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮਿਲ ਰਹੇ ਧਮਕੀ ਮਾਮਲੇ ਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਚੁੱਕੇ ਸਵਾਲ
ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਆਸਥਾ ਦੇ ਕੇਂਦਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਸਰਕਾਰਾਂ ਵੱਲੋਂ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਕਿ ਇਹ ਇੱਕ ਸੰਜੀਦਗੀ ਵਾਲਾ ਮਾਮਲਾ ਹੈ।
ਸਤ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲੇ ਗਲਤ ਅਨਸਰਾਂ ਨੂੰ ਤੇ ਇਸ ਪਿੱਛੇ ਸਾਜਿਸ਼ ਕਰਤਾਵਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਦੋਵੇਂ ਸਰਕਾਰਾਂ ਵੱਲੋਂ ਕਾਰਵਾਈ ਨਾ ਕੀਤੇ ਜਾਣਾ ਇੱਕ ਚਿੰਤਾ ਦਾ ਵਿਸ਼ਾ ਹੈ।
ਸ਼ਾਰਟ -
ਬਾਈਟ - ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ।
0
Share
Report
VKVipan Kumar
FollowJul 19, 2025 10:32:44Dharamshala, Himachal Pradesh:
जिला कांगड़ा में 27 दिन में 130 करोड़ का नुकसान
जल शक्ति विभाग को 89 करोड़ का नुकसान, 847 योजनाएं प्रभावित
गयारह कच्चे मकान पूरी तरह ध्वस्त, 57 को आंशिक नुकसान
एंकर : जिला कांगड़ा में बरसात के दौरान 27 दिन में करीब 130 करोड़ रुपये के नुकसान का आकलन किया गया है। जल शक्ति विभाग को सबसे अधिक 89 करोड़ का नुकसान हुआ है तथा विभाग की 847 योजनाएं प्रभावित हुई हैं। जिला में 11 कच्चे मकान पूरी तरह से ध्वस्त हो गए, जबकि 57 कच्चे मकान आंशिक रूप से क्षतिग्रस्त हुए हैं। पिछले 27 दिनों में जिला में बरसात के चलते 19 मौतें हुई हैं। इसके अतिरिक्त 15 मवेशी भी मौत की आगोश में समा गए। 11 पक्के मकानों को आंशिक नुकसान पहुंचा है।
नगर निगम एरिया में 36 करोड़ का नुकसान
जिला प्रशासन से मिली जानकारी के अनुसार इस अवधि के दौरान नगर निगम धर्मशाला में 36 करोड़ रुपये के नुकसान का आकलन किया गया है। लोक निर्माण विभाग को 38 करोड़, विद्युत बोर्ड को एक करोड़, कृषि विभाग को 13.57 लाख, बागवानी विभाग की 32 स्कीमें प्रभावित होने के साथ 2.57 लाख के नुकसान का आकलन किया गया है।
जिला कांगड़ा में 20 जून से 16 जुलाई तक करीब 130 करोड़ रुपये का नुकसान आंका गया है। जल शक्ति विभाग को सबसे अधिक 89 करोड़ का नुकसान होने के साथ 847 योजनाएं प्रभावित हुई हैं। नगर निगम धर्मशाला में 36 करोड़ रुपये का नुकसान हो चुका है।
बाईट : शिल्पी बेक्टा एडीएम, जिला कांगड़ा
0
Share
Report
MTManish Thakur
FollowJul 19, 2025 10:09:25Kullu, Himachal Pradesh:
कुल्लू शहर में जहां पानी के बिलों को लेकर जहां बीते दिनों से उपभोक्ताओं में हड़कंप मचा हुआ है। तो वही कुल्लू सदर के विधायक सुंदर सिंह ठाकुर भी इस मामले में खुलकर सामने आए हैं। कुल्लू के विधायक सुंदर ठाकुर ने उपभोक्ताओं से आग्रह किया है कि वह फिलहाल पानी के बिल का भुगतान न करें। ऐसे में उन्होंने प्रदेश सरकार से भी मांग रखी है कि पानी के जो नए टैरिफ जारी किए गए हैं। उनमें जल्द से जल्द संशोधन किया जाना चाहिए। कुल्लू से कांग्रेस के विधायक सुंदर सिंह ठाकुर ने इस बार सोशल मीडिया के माध्यम से भी जानकारी दी है। विधायक सुंदर ठाकुर ने कहा कि पानी के जो बिल जारी किए गए हैं वह शिमला की तर्ज पर किए गए हैं। शिमला में बिजली के पंप की सहायता से पानी को लिफ्ट किया जाता है। जबकि कुल्लू में ग्रेविटी के माध्यम से पानी यहां लोगों तक पहुंच रहा है। ऐसे में जो टैरिफ शिमला की तर्ज पर कुल्लू में जारी किए गए हैं। वह बिल्कुल भी सही नहीं है। विधायक सुंदर ठाकुर ने कहा कि इस बारे उन्होंने मुख्यमंत्री और उपमुख्यमंत्री से भी बात की है। जब तक पानी के बिल रिवाइज नहीं किए जाते हैं तब तक उपभोक्ता पानी के बिलों का भुगतान न करें। इसके बारे उन्होंने जल शक्ति विभाग के अधिकारियों से भी बात की है। गौर रहे कि कुल्लू शहर में पानी के नए टैरिफ में जल शक्ति विभाग के द्वारा 300% से अधिक की वृद्धि की गई है। जिससे लोगों के पानी के बिल यहां हजारों रुपए में आ रहे हैं। जल शक्ति विभाग के द्वारा बीते अक्टूबर माह से लेकर दिसंबर माह के पानी के बिल जारी किए गए हैं। ऐसे में लोगों ने इस बारे जल शक्ति विभाग और प्रशासन के समक्ष भी अपना रोष व्यक्त किया था। अब कुल्लू के विधायक सुंदर ठाकुर भी उपभोक्ताओं के पक्ष में खुलकर सामने आए हैं। विधायक सुंदर ठाकुर का कहना है कि अगर इस विषय में उन्हें कानूनी प्रक्रिया भी अपनानी पड़ी। तो वह इसके लिए भी पूरी तरह से तैयार है।
बाइट - सुंदर ठाकुर विधायक कुल्लू सदर
5
Share
Report
BSBHARAT SHARMA
FollowJul 19, 2025 10:06:17Jandiala Guru, Punjab:
ਪੰਜਾਬ ਸਰਕਾਰ ਨੇ ਨਹਿਰੀ ਪਾਣੀ ਦੀ ਵਰਤੋਂ ਵਿੱਚ ਤਿੰਨ ਗੁਣਾ ਵਾਧਾ ਕੀਤਾ -ਈ ਟੀ ਓ
140 ਸਾਲ ਪੁਰਾਣੇ ਨਹਿਰੀ ਵਿਭਾਗ ਦੇ ਦਫ਼ਤਰ ਦੀ ਮੁਰੰਮਤ ਦਾ ਕੰਮ ਕਰਵਾਇਆ ਸ਼ੁਰੂ
ਅੰਮ੍ਰਿਤਸਰ , 19 ਜੁਲਾਈ
ਜੰਡਿਆਲਾ ਗੁਰੂ ਵਿਖੇ ਨਹਿਰੀ ਵਿਭਾਗ ਦੇ ਰੈਸਟ ਹਾਊਸ ਦੀ ਇਮਾਰਤ ਦੀ ਰੈਨੋਵੇਸ਼ਨ ਦੇ ਕੰਮਾਂ ਦਾ ਉਦਘਾਟਨ ਕਰਦਿਆਂ ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਾਡੀ ਸਰਕਾਰ ਨੇ ਨਹਿਰੀ ਪਾਣੀ ਦੀ ਵਰਤੋਂ ਜੋ ਕਿ ਲਗਭਗ ਬੰਦ ਹੋ ਚੁੱਕੀ ਸੀ ਵਿੱਚ ਤਿੰਨ ਗੁਣਾ ਵਾਧਾ ਕੀਤਾ ਹੈ। ਉਹਨਾਂ ਦੱਸਿਆ ਕਿ 2022 ਤੱਕ ਕੇਵਲ 21 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਸੀ ਜਦ ਕਿ ਹੁਣ ਅਸੀਂ ਨਹਿਰਾਂ ਸੂਇਆਂ, ਖਾਲਿਆਂ ਦੀ ਮੁਰੰਮਤ ਕਰਕੇ 63 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਨਾਲ ਦੋ ਵੱਡੇ ਫਾਇਦੇ ਹੋਏ ਹਨ, ਇੱਕ ਤਾਂ ਜਮੀਨ ਹੇਠਲਾ ਪਾਣੀ ਬਚਿਆ ਹੈ ਅਤੇ ਦੂਸਰਾ ਜਮੀਨ ਵਿੱਚੋਂ ਪਾਣੀ ਕੱਢਣ ਲਈ ਕੀਤੀ ਜਾਂਦੀ ਬਿਜਲੀ ਦੀ ਵਰਤੋਂ ਘੱਟ ਹੋਈ ਹੈ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਨਹਿਰੀ ਪਾਣੀ ਦਾ ਇਹ ਸਿਸਟਮ ਉਹਨਾਂ ਦੇ ਜਾਣ ਤੋਂ ਬਾਅਦ ਸਰਕਾਰਾਂ ਨੇ ਇੰਨਾ ਕੁ ਅੰਗੌਲਿਆਂ ਕਰ ਦਿੱਤਾ ਕਿ ਸਾਡੇ ਹਿੱਸੇ ਦਾ ਨਹਿਰੀ ਪਾਣੀ ਹੋਰ ਸੂਬੇ ਬਰਤਨ ਲੱਗ ਪਏ ਅਤੇ ਅਸੀਂ ਜ਼ਮੀਨ ਹੇਠੋਂ ਪਾਣੀ ਕੱਢ ਕੇ ਕੰਮ ਚਲਾਉਣ ਲੱਗ ਪਏ।
ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਦੁਬਾਰਾ ਇਸ ਵਿਭਾਗ ਨਾਲ ਲੈ ਕੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣਾ ਸ਼ੁਰੂ ਕੀਤਾ ਹੈ ਅਤੇ ਆਸ ਹੈ ਕਿ ਅਗਲੇ ਸਾਲ ਅਸੀਂ 90 ਫੀਸਦੀ ਖੇਤਾਂ ਨੂੰ ਕਵਰ ਕਰ ਲਵਾਂਗੇ।
ਉਹਨਾਂ ਦੱਸਿਆ ਕਿ ਇਹ ਰੈਸਟ ਹਾਊਸ 140 ਸਾਲ ਤੋਂ ਜਿਆਦਾ ਪੁਰਾਣਾ ਹੈ, ਜੋ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਹੈ , ਇਸ ਦੀ ਹਾਲਤ ਬਹੁਤ ਹੀ ਜਿਆਦਾ ਖਰਾਬ ਸੀ, ਜਿਸ ਨਵੀਨੀਕਰਨ ਕਰਨ ਦੀ ਲੋੜ ਸੀ। ਉਹਨਾਂ ਕਿਹਾ ਕਿ ਹੁਣ ਨਹਿਰੀ ਵਿਭਾਗ ਨੂੰ ਦਫਤਰ ਦੇਣ ਲਈ ਇਸ ਰੈਸਟ ਹਾਊਸ ਦੀ ਮੁਰੰਮਤ 47 ਲੱਖ ਰੁਪਏ ਦੀ ਲਾਗਤ ਨਾਲ ਕਰਵਾਈ ਜਾ ਰਹੀ ਹੈ। ਜਿਸ ਨਾਲ ਇਸ ਰੈਸਟ ਹਾਊਸ ਦੀ ਬਾਊਂਡਰੀ ਵਾਲ ਦਾ ਕੰਮ, ਫਲੋਰਿੰਗ, ਫਰਨੀਚਰ, ਇੰਟਰਲਾਕ ਟਾਇਲਾਂ, ਜਿਲੇਦਾਰ ਦਫ਼ਤਰ ਦਾ ਕੰਮ ਵੀ ਕਰਵਾਇਆ ਜਾਵੇਗਾ। ਜੰਡਿਆਲਾ ਹਲਕਾ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਨਹਿਰੀ ਪਾਣੀ ਦੇ ਪ੍ਰਬੰਧ ਵਿੱਚ ਹਰ ਤਰਹਾਂ ਦੀ ਮੁਸ਼ਕਿਲਾਂ ਲਈ ਇਸ ਰੈਸਟ ਹਾਊਸ ਵਿਖੇ ਤਾਲ ਮਿਲ ਕੀਤਾ ਜਾਵੇਗਾ।
0
Share
Report
GPGYAN PRAKASH
FollowJul 19, 2025 10:03:30Paonta Sahib, Himachal Pradesh:
दो सगे भाइयों ने एक ही लड़की से रचाई शादी, निभाई प्राचीन परंपरा
एंकर - हिमाचल प्रदेश में सिरमौर जिले के गिरीपार हाटी क्षेत्र मे अनोखी पौराणिक और बैदिक परंपराएं सजीव है। क्षेत्र के शिक्षित युवा बहुपति प्रथा जैसी प्रथा को आज भी निभा रहे हैं। शिलाई में कुछ रोज पहले ही दो पढेलिखे सगे भाइयों ने एक ही लड़की से साथ शादी कर "जोड़ीदारा" प्रथा के तहत शादी रचाई। इस अनोखे विवाह में प्राचीन परम्परा, बैदिक रीति और आधुनिक प्रथाओं के समावेश देखने को मिला। लिहाजा, आधुनिक दौर में प्राचीन प्रथा का विवाह चर्चा का विषय बना हुआ है।
वीओ - सनातन धर्म में पहले पौराणिक काल और फिर वैदिक काल में बहुपति प्रथा का वृतांत मिलता है। महाभारत काल में एक पत्नी और पांच पतियों की कथा से सभी परिचित हैं। मगर, आधुनिक काल में बहुपति प्रथा 'कहानी' जैसा ही प्रतीत होती है। हिमाचल प्रदेश के सिरमौर जिले में शिलाई गांव के दो भाइयों ने एक ही लड़की से विवाह करके इस प्रथा को आधुनिक दौर में जीवंत कर दिया है। हालांकि हाटी क्षेत्र के हर गांव में कई संयुक्त परिवारों में ऐसी व्यवस्था देखने को मिलती है। हाटी क्षेत्र में इस परंपरा को "जोड़ीदारा" प्रथम कहा जाता है। प्राचीन काल में सीमित संसाधनों के बीच जनसंख्या नियंत्रण, पारिवारिक जमीन का बंटवारा रोकना और संयुक्त परिवार प्रणाली इस प्रथा के मुख्य कारण मने जाते हैं। जनजातीय क्षेत्र में इस प्रथा को लेकर यह कारण आज भी तर्कसंगत हैं। यही वजह है कि यहां इस परंपरा को पहले की भांति निभाया जा रहा है। शिलाई गांव के दो सगे भाई कपिल नेगी और प्रदीप नेगी ने कुहंट गांव की लड़की सुनीता के साथ धूमधाम से विवाह किया है। बदलते समय के साथ हालांकि इस प्रथा को रूढ़िवादी और गैर जरूरी परंपरा बताया जा रहा था मगर, इन युवाओं ने इस परंपरा को जीवंत कर अनोखा उदाहरण पेश किया है। शिलाई गांव के सगे भाइयों की एक लड़की से शादी इसलिए भी चर्चाओं में है क्योंकि दूल्हे और दुल्हन तीनों ही उच्च शिक्षा प्राप्त हैं। एक भाई प्रदीप नेगी जल शक्ति विभाग में कार्यरत है तो दूसरा भाई कपिल नेगी विदेश में होटल चीफ शेफ के तौर पर सेवाएं दे रहा है। विगत दिनों संपन्न हुई इस शादी में जहां पौराणिक परंपरा को निभाया गया वहीं वैदिक और आधुनिक विवाह प्रणाली का अनोखा समावेश देखने को मिला। दोनों भाई बारात लेकर दुल्हन के घर पहुंचे। जिनमें से एक भाई दूल्हा बना था। वैदिक मंत्रों के साथ वर माला और सात फेरों के साथ विवाह संपन्न हुआ।
वीओ - दूल्हे के रिश्तेदार ( बुजुर्ग)
वीओ - शादी के रिसेप्शन के दौरान अन्य क्षेत्रों और अन्य राज्यों से आए मेहमान उसे वक्त हैरान हुए जब रिसेप्शन के समय दोनों भाई दुल्हन के साथ स्टेज पर बैठ गए। तीनों के मर्जी और परिवार की सहमति से संपन्न हुआ यह विवाह आज अन्य प्रदेशों में भी चर्चा का विषय बना हुआ है। दोनों भाईयों के राम राम लखन जैसे भ्रातृ प्रेम और कौरव पांडवों जैसा सामाजिक और पारिवारिक सामंजस्य की हर कोई चर्चा कर रहा है। बताते चलें कि हिमाचल प्रदेश में सिरमौर के जनजातीय हाटी क्षेत्र के अलावा किन्नौर व शिमला और उत्तराखंड के जौनसार बाबर क्षेत्र में भी बहू पति प्रथा प्रचलित है।
बाइट - स्थानीय निवासी
ज्ञान प्रकाश जी मीडिया पांवटा साहिब
3
Share
Report
BSBHARAT SHARMA
FollowJul 19, 2025 10:02:08Amritsar, Punjab:
ਅੰਮ੍ਰਿਤਸਰ ਹੋਟਲ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਹੋਟਲ ਮੈਨੇਜਰ ਤੇ ਪੰਜ ਲੜਕੀਆਂ ਗ੍ਰਿਫਤਾਰ
ਥਾਣਾ ਬੀ ਡਿਵੀਜ਼ਨ ਦੀ ਪੁਲਿਸ ਵੱਲੋਂ ਤਰਨਤਾਰਨ ਰੋਡ ਤੇ ਹੋਟਲਾਂ ਦੇ ਵਿੱਚ ਕੀਤੀ ਗਈ ਰੇਡ
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਹੋਟਲਾਂ ਦੇ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।
ਪੁਲਿਸ ਵੱਲੋਂ ਮੁੱਖਬਰ ਸੂਚਨਾ ਦੇ ਅਧਾਰ ਤੇ ਇੱਕ ਨਿਜੀ ਹੋਟਲ ਵਿੱਚ ਕੀਤੀ ਗਈ ਰੇਡ
ਥਾਣਾ ਬੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਗਰੀ ਵਿੱਚ ਕਿਸੇ ਨੂੰ ਵੀ ਗਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ
ਅੰਮ੍ਰਿਤਸਰ,— ਬਿਤੀ ਰਾਤ ਅੰਮ੍ਰਿਤਸਰ ਪੁਲਿਸ ਵੱਲੋਂ ਤਰਨਤਾਰਨ ਰੋਡ ਸਥਿਤ ਇੱਕ ਨਿੱਜੀ ਹੋਟਲ ਵਿੱਚ ਰੇਡ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਟਲ ਮੈਨੇਜਰ ਸਮੇਤ ਪੰਜ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮੁੱਖਬਰ ਰਾਹੀਂ ਜਾਣਕਾਰੀ ਮਿਲੀ ਸੀ ਕਿ ਤਰਨਤਾਰਨ ਰੋਡ ‘ਤੇ ਸਥਿਤ ਇੱਕ ਹੋਟਲ ਵਿੱਚ ਪਿਛਲੇ ਕਾਫੀ ਸਮੇਂ ਤੋਂ ਗੈਰਕਾਨੂੰਨੀ ਤੌਰ ‘ਤੇ ਦੇਹ ਵਪਾਰ ਚਲਾਇਆ ਜਾ ਰਿਹਾ ਹੈ। ਇਨ੍ਹਾਂ ਸੂਚਨਾਵਾਂ ਦੇ ਆਧਾਰ ਤੇ ਪੁਲਿਸ ਨੇ ਹੋਟਲ ‘ਤੇ ਛਾਪਾ ਮਾਰਿਆ ਤੇ ਮੌਕੇ ‘ਤੇ ਪੰਜ ਲੜਕੀਆਂ ਤੇ ਇੱਕ ਹੋਟਲ ਮੈਨੇਜਰ ਨੂੰ ਕਾਬੂ ਕੀਤਾ।
ਛਾਪੇ ਦੌਰਾਨ ਪੁਲਿਸ ਨੂੰ ਹੋਰ ਵੀ ਕਈ ਅਹੰਮ ਸਬੂਤ ਮਿਲੇ ਹਨ, ਜਿਨ੍ਹਾਂ ਦੇ ਆਧਾਰ ਤੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੀਆਂ ਲੜਕੀਆਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਤਰੀਕੇ ਨਾਲ ਇਸ ਗਤੀਵਿਧੀ ਵਿੱਚ ਸ਼ਾਮਿਲ ਹੋਈਆਂ।
ਬਲਜਿੰਦਰ ਸਿੰਘ ਨੇ ਸਖਤ ਲਹਿਜੇ ਵਿੱਚ ਕਿਹਾ ਕਿ “ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਗਲਤ ਕੰਮਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਐਸੀਆਂ ਗੈਰਕਾਨੂੰਨੀ ਸਰਗਰਮੀਆਂ ਵਿਚਲੀਆਂ ਜਿੰਨ੍ਹਾਂ ਦੀ ਸੂਚਨਾ ਮਿਲੇਗੀ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਇਸ ਮਾਮਲੇ ‘ਚ ਪੁਲਿਸ ਵੱਲੋਂ ਹੋਰ ਪੱਧਰ ਦੀ ਜਾਂਚ ਜਾਰੀ ਹੈ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੋਰ ਲੋਕ ਵੀ ਇਸ ਦੇਹ ਵਪਾਰ ਦੇ ਜਾਲ ਨਾਲ ਜੁੜੇ ਹੋ ਸਕਦੇ ਹਨ। ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਗਤੀਵਿਧੀ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੇ।
ਬਾਈਟ:--- ਬਲਜਿੰਦਰ ਸਿੰਘ ਪੁਲਿਸ ਅਧਿਕਾਰੀ
0
Share
Report