Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਦੇ ਪਿੰਡ ਵਿੱਚ ਬੱਚੇ ਦੀ ਡੁੱਬਣ ਨਾਲ ਦਰਦਨਾਕ ਮੌਤ!

Manish Shanker
Jul 03, 2025 13:07:01
Sahibzada Ajit Singh Nagar, Punjab
Breaking Manish Shanker Mohali ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਪਿੰਡ ਬਾਕਰਪੁਰ ਵਿਖੇ ਵਾਪਰਿਆ ਦਰਦਨਾਕ ਹਾਦਸਾ। ਪਿੰਡ ਵਿੱਚ ਪੱਟੇ ਗਏ ਖੱਡੇ'ਚ ਬਰਸਾਤੀ ਪਾਣੀ ਇਕੱਠਾ ਸੀ ਜਿਸ ਵਿੱਚ ਬੱਚਾ ਡੁੱਬ ਕੇ ਮਰ ਗਿਆ। ਮ੍ਰਿਤਕ ਬੱਚੇ ਦੀ ਪਹਿਚਾਨ ਹਰੀ ਸ਼ੰਕਰ ਉਮਰ 11 ਸਾਲ ਵਜੋਂ ਹੋਈ ਹੈ। ਪਰਿਵਾਰਿਕ ਮੈਂਬਰਾਂ ਵੱਲੋ ਖੱਡਾ ਪੱਟਣ ਵਾਲੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਕੀਤੀ ਮੰਗ। Pics of Spot
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement