Become a News Creator

Your local stories, Your voice

Follow us on
Download App fromplay-storeapp-store
Advertisement
Back
Shaheed Bhagat Singh Nagar144514

ਨਵਾਂਸ਼ਹਿਰ ਵਿੱਚ ਹੜਾਂ ਤੋਂ ਬਚਾਅ ਲਈ ਪੂਰੇ ਪ੍ਰਬੰਧ, ਜਾਣੋ ਕੀ ਹੈ ਯੋਜਨਾ!

NRNARINDER RATTU
Jul 14, 2025 07:03:45
Nawanshahr, Punjab
Story idea for -Approval From -Nawanshahr Reporter --Narinder Rattu. ਐਂਕਰ -- ਪੰਜਾਬ ਵਿੱਚ ਬਰਸਾਤ ਦਾ ਮੌਸਮ ਆ ਰਿਹਾ ਹੈ ਜਿਸਨੂੰ ਲੈਕੇ ਦਰਿਆਵਾਂ ਦੇ ਕੰਢਿਆਂ ਉੱਤੇ ਵਸਦੇ ਲੋਕਾਂ ਨੂੰ ਹੜਾਂ ਤੋਂ ਬਚਣ ਲਈ ਹਰ ਜ਼ਿਲਾ ਪੂਰੀ ਤਰ੍ਹਾਂ ਸਤਰਕ ਹੈ ਜ਼ਿਲ੍ਹਾ ਨਵਾਂਸ਼ਹਿਰ ਦੇ ਨਾਲ ਨਾਲ ਸਤਲੁਜ ਦਰਿਆ ਦੇ ਕੰਢਿਆਂ ਉੱਤੇ ਵਸਦੇ ਪਿੰਡਾਂ ਨੂੰ ਵੀ ਸਰੁੱਖਿਆ ਦੇਣ ਲਈ ਜ਼ਿਲ੍ਹਾ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਸ੍ਰੀ ਅੰਕੁਰ ਜੀਤ ਸਿੰਘ ਨੇ ਦਰਿਆ ਦੇ ਕੰਢਿਆਂ ਦਾ ਜਾਇਜ਼ਾ ਲਿਆ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਨਵਾਂਸ਼ਹਿਰ ਦੇ ਨਾਲ ਵਗਣ ਵਾਲੇ ਦਰਿਆ ਦੇ ਕੰਢਿਆਂ ਉੱਤੇ ਵਸਦੇ ਪਿੰਡਾਂ ਨੂੰ ਹੜਾਂ ਤੋਂ ਸੁਰਿਖਿਆਤ ਰੱਖਣ ਪੂਰੇ ਪ੍ਰਬੰਧ ਕੀਤੇ ਗਏ ਹਨ।ਅਗਰ ਕਿਸੇ ਕਿਸਮ ਦਾ ਲੋਕਾਂ ਨੂੰ ਕੋਈ ਖਤਰਾ ਲਗਦਾ ਹੈ ਤਾਂ ਉਹ ਪਟਵਾਰੀ, ਤਹਸੀਲਦਾਰ,ਬੀ,ਡੀ,ਪੀ,ਓ ਜਾ ਡੀ ਸੀ ਨਵਾਂਸ਼ਹਿਰ ਨੂੰ ਇਸਦੀ ਸੂਚਨਾ ਦੇ ਸਕਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸੈਂਸਟਿਵ ਖੇਤਰਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਗਿਆ ਹੈ।ਐਨ,ਡੀ, ਆਰ,ਐਫ਼ ਦੀਆਂ ਟੀਮਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਜੋਂ ਸਾਡੇ ਕੋਲ ਕਿਸ਼ਤੀਆਂ ਹਨ ਉਹਨਾਂ ਦੀ ਵੀ ਰੀਪੇਅਰ ਕਰਵਾ ਲਈ ਗਈ ਹੈ।ਇਸ ਲਈ ਜ਼ਿਲ੍ਹੇ ਵਿੱਚ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਸੰਭਾਵਿਤ ਖੇਤਰਾਂ ਵਿੱਚ ਨਰੇਗਾ ਦੇ ਪ੍ਰਾਜੈਕਟ ਤਹਿਤ ਲੱਗਭਗ ਦੋ ਕਰੋੜ ਦਾ ਕੰਮ ਕਰਵਾਇਆ ਗਿਆ ਹੈ ਅਤੇ ਰਹਿੰਦੇ ਬਾਕੀ ਕੰਮ ਵੀ ਚਲ ਰਹੇ ਹਨ। ਬਾਈਟ -- ਸ੍ਰੀ ਅੰਕੁਰ ਜੀਤ ਸਿੰਘ ਡਿਪਟੀ ਕਮਿਸ਼ਨਰ ਨਵਾਂਸ਼ਹਿਰ।
3
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top