Become a News Creator

Your local stories, Your voice

Follow us on
Download App fromplay-storeapp-store
Advertisement
Back
Moga142001

ਭੈਣ ਦੇ ਲਵ ਮੈਰਿਜ 'ਤੇ ਭਰਾ ਦਾ ਕਤਲ, ਦਿਲ ਦਹਲਾਉਣ ਵਾਲੀ ਵਾਰਦਾਤ!

Navdeep Singh
Jul 02, 2025 16:02:13
Moga, Punjab
ਭੈਣ ਨੂੰ ਲਵ ਮੈਰਿਜ ਕਰਵਾਉਣ ਦੀ ਭਰਾ ਨੇ ਦਿੱਤੀ ਸਜ਼ਾ, ਗੋਲੀਆਂ ਮਾਰ ਕੇ ਕੀਤਾ ਕੱਤਲ । ਮੋਗਾ ਦੇ ਪਿੰਡ ਦੌਲੇਵਾਲਾ ਵਿਖੇ 23 ਸਾਲਾਂ ਸਿਮਰਨ ਕੌਰ ਦਾ ਉਸਦੇ ਭਰਾ ਹਰਮਨਪ੍ਰੀਤ ਸਿੰਘ ਨੇ ਕੀਤਾ ਕਤਲ । ਮ੍ਰਿਤਕ ਸਿਮਰਨ ਕੌਰ ਨੇ 3 ਸਾਲ ਪਹਿਲਾਂ ਕਰਵਾਈ ਸੀ ਲਵ ਮੈਰਿਜ ਜਿਸ ਤੋਂ ਖਫਾ ਸੀ ਉਸ ਦਾ ਭਰਾ , ਜਿਸ ਦੇ ਭਰਾ ਵਲੋਂ ਅੱਜ ਇਹ ਪੂਰੀ ਵਾਰਦਾਤ ਨੂੰ ਦਿੱਤਾ ਅੰਜਾਮ। ਪੁਲਿਸ ਵੱਲੋਂ ਭਰਾ ਨੂੰ ਕੀਤਾ ਗਿਆ ਗ੍ਰਿਫਤਾਰ ਅਤੇ ਕਤਲ ਦੌਰਾਨ ਵਰਤੀ ਗਈ ਪਿਸਟਲ ਵੀ ਕੀਤੀ ਬਰਾਮਦ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement