Back
अमरनाथ यात्रा 2025: सुरक्षा काफिले के साथ यात्रा का नया नियम!
RVRajat Vohra
FollowJul 03, 2025 07:04:08
Jammu,
Slug : *अमरनाथ यात्रा 2025 : इस साल अमरनाथ यात्रा की सुरक्षा में बड़े बदलाव , लखनपुर से जम्मू तक अब सुरक्षा काफिले के साथ ही होगा सफर*
REPORTER: RAJAT VOHRA, ZEE MEDIA JAMMU
VIDEO JOURNALIST: MANIK KERNI
WALKTHROUGH WITH SHOTS INGESTED THROUGH TVU29
SECURITY CONVOY SHOTS (IN 2C)
पहलगाम में हाल ही में हुए आतंकी हमले के बाद इस साल अमरनाथ यात्रा के लिए जम्मू-कश्मीर पुलिस और प्रशासन ने सुरक्षा को लेकर कड़े इंतजाम किए हैं। सबसे अहम बदलाव यह है कि अब लखनपुर बॉर्डर से जम्मू बेस कैंप तक सभी श्रद्धालु सुरक्षा काफिले के साथ ही पहुंच सकेंगे।
पहले देशभर से आने वाले यात्री निजी या अलग-अलग वाहनों से बिना किसी सुरक्षाबल के जम्मू पहुंचते थे। लेकिन लखनपुर से जम्मू के बीच राष्ट्रीय राजमार्ग कई बार आतंकी गतिविधियों और घुसपैठ का गवाह बन चुका है। इसी खतरे को देखते हुए अब यात्रा पूरी तरह सुरक्षा घेरे में की जा रही है।
इसके अलावा, जम्मू से कश्मीर की ओर जाने वाले यात्रियों के लिए भी नई व्यवस्था लागू की गई है। अब सुबह 6 बजे से दोपहर 12 बजे तक ही यात्रियों को आगे बढ़ने की अनुमति दी जाएगी, इसके बाद नगरोटा से कश्मीर की ओर जाने वाला यातायात बंद कर दिया जाएगा। सभी यात्रियों से अपील की गई है कि वे जम्मू-कश्मीर ट्रैफिक पुलिस की एडवाइजरी का पालन करें और उसी के अनुसार अपनी यात्रा की योजना बनाएं, ताकि किसी तरह की परेशानी न हो।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowJul 17, 2025 08:40:58Bathinda, Punjab:
ਬਠਿੰਡਾ ਪੁਲਿਸ ਵੱਲੋ CEIR (Central Equipment Identity Register) ਪੋਰਟਲ ਦੀ ਮੱਦਦ ਨਾਲ 135 ਗੁੰਮ ਹੋਏ ਮੋਬਾਈਲ ਫੋਨ (ਕੁੱਲ ਕੀਮਤ ਕਰੀਬ 17,12,700/- ਰੁਪਏ) ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ ਗਏ
ਐਸਐਸਪੀ ਅਮਨੀਤ ਕੌਂਡਲ, ਬਠਿੰਡਾ ਨੇ ਦੱਸਦੇ ਹੋਏ ਕਿਹਾ ਕਿ ਪਬਲਿਕ ਦੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ CEIR (Central Equipment Identity Register) ਪੋਰਟਲ ਦੀ ਮੱਦਦ ਨਾਲ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਸਪੁਰਦ ਕਰਕੇ ਉਹਨਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਵੀ ਬਠਿੰਡਾ ਪੁਲਿਸ ਵੱਲੋਂ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਜਾ ਰਿਹਾ ਹੈ।
ਪੋਰਟਲ ਦੀ ਮੱਦਦ ਨਾਲ ਜਿਲ੍ਹਾ ਬਠਿੰਡਾ ਦੀ ਸਮੁੱਚੀ ਸਾਂਝ ਸਟਾਫ ਦੀ ਪੁਲਿਸ ਟੀਮ ਦੇ ਤਜ਼ਰਬੇਕਾਰ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨੇ ਪ੍ਰੰਪਰਾਗਤ ਅਤੇ ਆਧੁਨਿਕ ਵਿਿਗਆਨਕ ਤਕਨੀਕ ਦੇ ਸੁਮੇਲ ਦੀ ਵਰਤੋਂ ਕਰਦੇ ਹੋਏ, ਇਸ ਮੁਹਿੰਮ ਦੌਰਾਨ ਅੱਜ 135 ਗੁੰਮ ਹੋਏ ਮੋਬਾਇਲ ਫੋਨ ਲੱਭ ਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ, ਜਿੰਨ੍ਹਾ ਦੀ ਕੁੱਲ ਕੀਮਤ ਕਰੀਬ 17,12,700/- ਰੁਪਏ ਬਣਦੀ ਹੈ।ਇਸ ਤੋਂ ਪਹਿਲਾਂ ਪਿਛਲੇ ਦਿਨਾਂ ਵਿੱਚ 353 ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਹਵਾਲੇ ਕੀਤੇ ਗਏ, ਜਿਹਨਾਂ ਦੀ ਕੁੱਲ ਕੀਮਤ 49 ਲੱਖ ਰੁਪਏ ਦੇ ਕਰਬੀ ਬਣਦੀ ਸੀ।ਮਾਂਹ ਜਨਵਰੀ 2025 ਤੋਂ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ ਕੁੱਲ 488 ਮੋਬਾਈਲ ਫੋਨ ਟਰੇਸ ਕੀਤੇ ਗਏ ਹਨ ਜਿਹਨਾਂ ਦੀ ਕੁੱਲ ਕੀਮਤ ਕਰੀਬ 66 ਲੱਖ ਰੁਪਏ ਬਣਦੀ ਹੈ।
ਇਹ ਪੋਰਟਲ ਅਪ੍ਰੈਲ ਸਾਲ 2023 ਤੋ ਚਾਲੂ ਹੋਇਆ ਹੈ। ਜਿਸ ਰਾਹੀ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ ਕੁੱਲ 830 ਮੋਬਾਈਲ ਫੋਨ ਰਿਕਵਰ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਬਠਿੰਡਾ ਪੋਰਟਲ ਸਬੰਧੀ ਜਾਣੂ ਕਰਾਉਦੇ ਹੋਏ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਦਾ ਹੈ ਤਾਂ ਉਹ ਤੁਰੰਤ CEIR (Central Equipment Identity Register) ਪੋਰਟਲ ਪਰ ਆਨਲਾਇਨ ਜਾਂ ਨੇੜਲੇ ਪੁਲਿਸ ਸਾਂਝ ਕੇਂਦਰ ਵਿੱਚ ਇਸ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਉਣ। ਪਬਲਿਕ ਦੇ ਗੁੰਮਸੁਦਾ ਮੋਬਾਇਲ ਫੋਨਾਂ ਦੀ ਬਰਾਮਦਗੀ ਸਬੰਧੀ ਬਠਿੰਡਾ ਪੁਲਿਸ ਵੱਲੋੋਂ ਆਰੰਭੀ ਮੁਹਿੰਮ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ
ਬਾਈਟ ਅਮਨੀਤ ਕੌਂਡਲ ਐਸਐਸਪੀ ਬਠਿੰਡਾ
0
Share
Report
PSParambir Singh Aulakh
FollowJul 17, 2025 08:09:37Amritsar, Punjab:
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
4 ਅਗਸਤ ਤੱਕ ਪਾਸਪੋਰਟ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਅਪੀਲ
ਓਪਰੇਸ਼ਨ ਸਿੰਦੂਰ ਤੋਂ ਬਾਅਦ ਹੁਣ ਦੇਖਣਾ ਹੋਵੇਗਾ, ਕੀ ਜਥੇ ਨੂੰ ਪਾਕਿਸਤਾਨ ਜਾਣ ਦੀ ਮਿਲੇਗੀ ਇਜਾਜ਼ਤ
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 2025 ਵਿੱਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਭੇਜਿਆ ਜਾਵੇਗਾ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੇ ਵੀਜ਼ਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਸ਼ਰਧਾਲੂਆਂ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਸਪੋਰਟ 4 ਅਗਸਤ 2025 ਤੱਕ ਸ਼੍ਰੋਮਣੀ ਕਮੇਟੀ ਨੂੰ ਜਮ੍ਹਾਂ ਕਰਵਾਉਣ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਉਹ ਆਪਣੇ ਪਾਸਪੋਰਟ ਹਲਕਾ ਮੈਂਬਰ ਦੀ ਸਿਫਾਰਸ਼ ਸਮੇਤ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਵਿਚ 4 ਅਗਸਤ ਤੱਕ ਜਮ੍ਹਾਂ ਕਰਵਾ ਦੇਣ। ਪਾਸਪੋਰਟ ਦੇ ਨਾਲ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਫੋਟੋ ਕਾਪੀ ਲਗਾਉਣੀ ਲਾਜ਼ਮੀ ਹੋਵੇਗੀ। ਸ. ਪ੍ਰਤਾਪ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤਾਂ ਜੋ ਵੀਜ਼ਾ ਪ੍ਰਕਿਰਿਆ ਸਮੇਂ ਸਿਰ ਪੂਰੀ ਹੋ ਸਕੇ।
ਬਾਇਟ : ਸ. ਪ੍ਰਤਾਪ ਸਿੰਘ (ਸਕੱਤਰ ਸ਼੍ਰੋਮਣੀ ਕਮੇਟੀ)
ਉਲਲੇਖਨੀਯ ਹੈ ਕਿ ਭਾਰਤ-ਪਾਕਿਸਤਾਨ ਵਿਚ ਪਹਲਗਾਮ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਸਬੰਧ ਪੂਰੀ ਤਰ੍ਹਾਂ ਤੋਂ ਤਣਾਅਪੂਰਨ ਹਨ। ਇਸ ਕਾਰਨ ਹੀ ਇਸ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਵੀ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਨਹੀਂ ਜਾ ਸਕਿਆ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਭਾਰਤ ਸਰਕਾਰ ਇਸ ਵਾਰ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੰਦੀ ਹੈ ਜਾਂ ਨਹੀਂ।
2
Share
Report
BSBHARAT SHARMA
FollowJul 17, 2025 08:08:57Amritsar, Punjab:
ਭਿਖਾਰੀਆਂ ਦੀ ਵੱਧ ਰਹੀ ਤਦਾਤ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ।
ਭਿਖਾਰੀਆਂ ਦੇ ਨਾਲ ਘੁੰਮ ਰਹੇ ਬੱਚਿਆਂ ਦਾ ਹੋਵੇਗਾ ਡੀਐਨਏ ਟੈਸਟ
ਸਰਕਾਰ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਪ੍ਰਸ਼ਾਸਨ ਹੋਇਆ ਚੌਕਸ
ਅੱਜ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਗੋਲਡਨ ਗੇਟ ਵਿੱਚ ਘੁੰਮ ਰਹੇ ਬਿਖਾਰੀਆ ਨੂੰ ਲਿਆ ਹਿਰਾਸਤ ਚ
ਅੰਮ੍ਰਿਤਸਰ ਪੁਲਿਸ ਦੀ ਭਿਖਾਰੀਆਂ ਦੇ ਉੱਤੇ ਕੀਤੀ ਗਈ ਕਾਰਵਾਈ
0
Share
Report
RKRAMAN KHOSLA
FollowJul 17, 2025 08:07:11Hoshiarpur, Punjab:
सूसा डेरा को लेकर आज फैसला आने वाला है जिसको लेकर गांव पक्ष ओर दमदामी टकसाल के विच 2012 से विवाद चल रहा है जिसको लेकर याचिका करता नरेंद्र पाल व अरविंदर पल ने जी मीडिया से खास बात करते हुए आज के फैसले को एहम बताया उन्होंने बताया कि सुप्रीम कोर्ट के निर्देश पर कोर्ट ने 6 माह में इस मामले को हल करने के निर्देश दिए है।
121
0
Share
Report
TBTarsem Bhardwaj
FollowJul 17, 2025 08:05:06Ludhiana, Punjab:
ਲੁਧਿਆਣਾ ਦੇ ਮਾਡਲ ਟਾਉਨ ਨਿਊ ਕਰਤਾਰ ਨਗਰ ਦੇਰ ਰਾਤ ਘਰ ਦੇ ਅੰਦਰ ਆਪਣੀ ਮਾਂ ਤੇ ਦਾਦਾ ਦਾਦੀ ਕੋਲ ਸੁੱਤੀ ਪਈ ਸੱਤ ਮਹੀਨੇ ਦੀ ਵਿਗਨਸ਼ੂ ਉਰਫ ਰੂਹੀ ਹੋਈ ਲਾਪਤਾ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ਪੁਲਿਸ ਵੱਲੋਂ ਵੱਖ ਵੱਖ ਐਂਗਲਾਂ ਤੇ ਕੀਤੀ ਜਾ ਰਹੀ ਹੈ ਜਾਂਚ
ਲੁਧਿਆਣਾ ਦੇ ਥਾਣਾ ਮਾਡਲ ਟਾਊਨ ਦੇ ਇਲਾਕੇ ਵਿੱਚ ਪੈਂਦੇ ਨਿਊ ਕਰਤਾਰ ਨਗਰ ਵਿੱਚ ਸੱਤ ਮਹੀਨੇ ਦੀ ਵਿਗਨਸੂ ਉਰਫ ਰੂਹੀ ਨਾਮ ਦੀ ਬੱਚੀ ਘਰ ਦੇ ਕਮਰੇ ਵਿੱਚੋਂ ਲਾਪਤਾ ਹੋਈ ਗਈ ਰੋਂਦੇ ਕਰਲਾਉਂਦੇ ਬੱਚੀ ਦੇ ਦਾਦੇ ਨੇ ਦੱਸਿਆ ਕੀ ਇਹ ਘਟਨਾ ਦੇ ਰਾਤ 12 ਵਜੇ ਦੀ ਹੈ ਉਹਨਾਂ ਨੇ ਦੱਸਿਆ ਕਿ ਉਸਦਾ ਬੇਟਾ ਕਿਸੇ ਕੰਮ ਲਈ ਬਹਾਰ ਗਿਆ ਹੋਇਆ ਸੀ। ਉਹ ਰਾਤ ਸਮੇਂ ਇੱਕ ਹੀ ਕਮਰੇ ਦੇ ਵਿੱਚ ਸੁੱਤੇ 11 ਵਜੇ ਤੱਕ ਉਸਦੀਆਂ ਤਿੰਨੇ ਪੋਤੀਆ ਆਪਣੇ ਦਾਦਾ ਦਾਦੀ ਨਾਲ ਖੇਡ ਰਹੀਆਂ ਸਨ । ਜਦੋ ਰਾਤ ਸਮੇਂ ਸੌਂ ਜਾਂਦੇ ਨੇ ਤਦ ਅਚਾਨਕ ਉਹਨਾਂ ਦੀ ਇੱਕ ਪੋਤੀ ਬੈਡ ਤੋਂ ਹੇਠਾਂ ਗਿਰਦੀ ਹੈ। ਉਸ ਤੋਂ ਬਾਅਦ ਜਦ ਉਸਨੂੰ ਚੱਕ ਕੇ ਉਸਦੀ ਮਾਂ ਨਾਲ ਬੈਡ ਤੇ ਪਾਉਣ ਲੱਗਦੇ ਹਨ ।ਤਾਂ ਜੋ ਬੱਚੀ ਲਾਪਤਾ ਹੋਈ ਹੈ ਜਿਸਦਾ ਨਿਕ ਨੇਮ ਰੂਹੀ , ਉਹ ਬੈਡ ਦੇ ਉੱਤੇ ਨਹੀਂ ਸੀ ਤੁਰੰਤ ਪਰਿਵਾਰ ਵਾਲਿਆਂ ਵਿਚ ਬੱਚੀ ਦੇ ਲਾਪਤਾ ਹੋਣ ਤੇ ਹਫੜਾ ਥੋੜੀ ਮੱਚ ਜਾਂਦੀ ਹੈ ।ਅਤੇ ਤੁਰੰਤ ਬੱਚੀ ਦਾ ਦਾਦਾ ਆਪਣੇ ਛੋਟੇ ਬੇਟੇ ਨੂੰ ਬੁਲਾਉਂਦਾ ਹੈ। ਅਤੇ ਉਹ ਆਪਣੇ ਘਰ ਦੇ ਸਾਰੇ ਦਰਵਾਜ਼ੇ ਚੈੱਕ ਕਰਦੇ ਹਨ ।ਸਾਰੇ ਦਰਵਾਜੇ ਬੰਦ ਸੀ ਪਰ ਉਪਰਲੀ ਪਹਿਲੀ ਮੰਜ਼ਲ ਦੇ ਉੱਪਰ ਪਿਛਲੇ ਪਾਸੇ ਬਣਿਆ ਇੱਕ ਛੋਟਾ ਗੇਟ ਖੁੱਲਾ ਸੀ ਗੇਟ ਖੁੱਲਾ ਦੇਖ ਕੇ ਪਰਿਵਾਰ ਵਾਲੇ ਵੀ ਘਬਰਾ ਗਏ ਉਸ ਤੋਂ ਬਾਅਦ ਉਹਨਾਂ ਵੱਲੋਂ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏ ਜਾਂਦੀ ਹੈ। ਪੁਲਿਸ ਵੀ ਇਸ ਮਾਮਲੇ ਦੇ ਵਿੱਚ ਕਿਸੇ ਤਰਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ।ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਤੁਰੰਤ ਇਲਾਕੇ ਦੇ ਵਿੱਚ ਲੱਗੇ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਲਈ ਜਾਂਦੀ ਹੈ। ਲਾਪਤਾ ਹੋਈ ਬੱਚੀ ਦੇ ਦਾਦੇ ਨੇ ਦੱਸਿਆ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਤਿੰਨ ਬੰਦੇ ਬਾਲਟੀ ਲੈ ਕੇ ਸੜਕ ਤੇ ਨਿਕਲਦੇ ਨਜਰ ਆ ਰਹੇ ਸਨ ।ਪੁਲਿਸ ਸਾਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਅਤੇ ਲਗਾਤਾਰ ਟੀਮਾਂ ਵੱਲੋਂ ਹਰ ਇੱਕ ਵਿਅਕਤੀ ਤੋਂ ਜੋ ਸ਼ੱਕੀ ਲੱਗ ਰਿਹਾ ਉਸ ਤੋਂ ਪੁੱਛਕਿਛ ਵੀ ਕੀਤੀ ਜਾ ਰਹੀ ਹੈ
Byte ਲਾਪਤਾ ਹੋਈ ਬੱਚੀ ਦਾ ਦਾਦਾ
Byte ਬੱਚੀ ਦੇ ਪਰਿਵਾਰ ਵਾਲੇ
0
Share
Report
MSManish Shanker
FollowJul 17, 2025 07:36:07Sahibzada Ajit Singh Nagar, Punjab:
Manish Shanker Mohali
ਬੇਅਦਬੀ ਦੇ ਮਸਲੇ ਤੇ ਪ੍ਰਗਟ ਸਿੰਘ ਵੱਲੋਂ ਬੀਤੇ ਦਿਨ ਦਿੱਤੇ ਗਏ ਬਿਆਨ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਰਕਰਾਂ ਵੱਲੋਂ ਕਾਂਗਰਸੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਘਰ ਅੱਗੇ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਗਟ ਸਿੰਘ ਦਾ ਪੁਤਲਾ ਫੂਕ ਕੇ ਕੀਤਾ ਰੋਸ਼ ਮੁਜਾਰਾ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੀ ਪਾਰਟੀ ਹਾਈ ਕਮਾਂਡ ਵੱਲੋਂ ਨਾਰੇਬਾਜ਼ੀ ਕਰਨ ਲਈ 50 ਹਜਾਰ ਅਤੇ ਪੁਤਲਾ ਫੂਕਣ ਦਾ ਦਿੰਦੇ ਹਨ ਲੱਖ ਰੁਪਿਆ। ਜਿਸ ਕਾਰਨ 20 ਤੋਂ 25 ਬੰਦੇ ਜੋ ਕਿ ਪਤਾ ਨਹੀਂ ਕਿੱਧਰੋਂ ਆਏ ਹਨ ਆ ਕੇ ਮੇਰੇ ਘਰ ਬਾਹਰ ਪੁਤਲਾ ਫੂਕ ਕੇ ਚਲੇ ਗਏ।
WT
Shorts of Protest
Byte-Bawa Leader Akali dal
Byte-Mayor Amarjit Singh Jeeti Sidhu
0
Share
Report
VBVIJAY BHARDWAJ
FollowJul 17, 2025 07:35:33Bilaspur, Chhattisgarh:
डे प्लान अप्रोवड बाय- ज़ी पीएचएच असाइनमेंट.
स्लग- बिलासपुर जिला के अच्छी खबर, बीते पाँच वर्षों से जिला में नहीं आया मलेरिया का कोई भी घरेलू मामला, मलेरिया मुक्त बिलासपुर घोषित करने के लिए स्वास्थ्य विभाग भारत सरकार को भेजेगा डिटेल तो बरसात के इस मौसम में डेंगू व मलेरिया से निपटने के लिए विभाग आशा वर्कर्स का ले रहा सहयोग.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के बिलासपुर जिला से एक अच्छी खबर सामने आई है. बीते पांच वर्षों से बिलासपुर में एक भी मलेरिया से संबंधित घरेलू मामला सामने ना आने के चलते आगामी दिनों में जिला को मलेरिया मुक्त घोषित किये जाने की पूरी उम्मीद है, जिसको लेकर स्वास्थ्य विभाग बिलासपुर के अधिकारी संबंधित रिकॉर्ड हिमाचल प्रदेश स्वास्थ्य विभाग के निदेशक को भेजेंगे और वहां से यह रिकॉर्ड स्वास्थ्य मंत्रालय भारत सरकार को भेजा जाएगा. वहीं रिकॉर्ड के आधार पर स्वास्थ्य मंत्रालय की टीम बिलासपुर पहुंचकर सभी रिकॉर्डस की जांच करेगी और सही पाए जाने पर सर्टिफिकेट जारी कर बिलासपुर जिला को मलेरिया मुक्त घोषित करेगी. इस बात की जानकारी देते हुए मुख्य चिकित्सा अधिकारी बिलासपुर डॉक्टर शशि दत्त शर्मा ने कहा कि बिलासपुर जिला में बीते 5 वर्षों में मलेरिया से संबंधित एक भी घरेलू मामला सामने नहीं आया है और जो स्वास्थ्य केंद्रों में मलेरिया के मामले दर्ज किये गए हैं उन लोगों की ट्रैवलिंग हिस्ट्री अन्य राज्यों की है व यह मामले बाहरी व प्रवासी लोगों से संबंधित हैं. साथ ही उन्होंने कहा कि मानसून का दौर जारी है और ऐसे में बरसात के चलते घरों की छतों, आंगन, नालियों व गड्ढों में पानी इक्कठा होने से मच्छर पैदा होते हैं जो डेंगू व मलेरिया का कारण बनते है इसलिए बरसातों के दौरान लोगों को इस बात का खास ख्याल रखना चाहिए कि अपने आस पास बरसात का पानी इकट्ठा ना होने दें और साफ सफाई का भी खास ख्याल रखें. साथ ही डॉक्टर शशि दत्त शर्मा ने लोगों से अपील की है कि मलेरिया व डेंगू से बचने के लिए शरीर को पूरी तरह से ढकने वाले कपड़े पहने, रात को मच्छरदानी ओढ़कर सोएं व मच्छर को भगाने वाली दवाओं का इस्तेमाल करें ताकि इन बीमारियों से बचाव हो सके. वहीं उन्होंने कहा कि डेंगू व मलेरिया से बचाव के प्रति लोगों को जागरूक करने के लिए स्वास्थ्य विभाग आशा वर्कर्स का सहयोग ले रहा है, जिन्हें घर-घर जाकर लोगों को मलेरिया व डेंगू से बचाव के प्रति जागरूक करने के साथ ही पूरे इलाके का सर्वे करने के निर्देश भी दिए गए हैं ताकि कहीं बीमारी फैलाने वाले मच्छर का लारवा पाया जाता है तो इसकी रिपोर्ट आशा वर्कर स्वास्थ्य विभाग को करेगी और समय रहते विभाग की टीम उस इलाके में दवाई का छिड़काव कर लारवा को खत्म कर करेगा व डेंगू, मलेरिया जैसी बीमारियों के फैलने से रोकेगा.
बाइट- डॉक्टर शशि दत्त शर्मा, मुख्य चिकित्सा अधिकारी, बिलासपुर.
2
Share
Report
KKKIRTIPAL KUMAR
FollowJul 17, 2025 07:33:21Sangrur, Punjab:
ਤੜਕਸਾਰ ਹੀ ਬਾਜ਼ਾਰ ਅੰਦਰ ਰੇੜੀਮੇਡ ਕੱਪੜੇ ਦੀ ਦੁਕਾਨ ਨੂੰ ਲੱਗ ਗਈ ਭਿਆਨਕ ਅੱਗ ਦੇਖਦਿਆਂ ਹੀ ਦੇਖਦਿਆਂ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋ ਗਿਆ ਰਾਖ ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਬਾਜ਼ਾਰ ਕੀਤਾ ਬੰਦ ਦੁਕਾਨਾਂ ਬੰਦ ਕਰਕੇ ਦੁਕਾਨਦਾਰ ਬੈਠ ਕੇ ਸੜਕ ਤੇ ਧਰਨਾ ਲਾ ਕੇ ਨਗਰ ਪੰਚਾਇਤ ਕਮੇਟੀ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ ਅਤੇ ਫਾਇਰ ਬ੍ਰਿਗੇਡ ਮਸ਼ੀਨ ਦਿੜ੍ਹਬਾ ਵਿੱਚ ਨਾ ਹੋਣ ਕਰਕੇ ਸਰਕਾਰ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਗਿਆ। ਗੁੱਸੇ ਵਿੱਚ ਆਏ ਸ਼ਹਿਰ ਵਾਸੀਆਂ ਨੇ ਇਲਜ਼ਾਮ ਲਗਾਏ ਕਿ ਹਰ ਆਏ ਦਿਨ ਅੱਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪ੍ਰੰਤੂ ਦਿੜ੍ਹਬਾ ਸ਼ਹਿਰ ਅੰਦਰ ਫਾਇਰ ਮਸ਼ੀਨ ਦਾ ਨਾ ਹੋਣਾ ਇੱਕ ਬਹੁਤ ਹੀ ਚਿੰਤਾਜਨਕ ਸਵਾਲ ਹੈ। ਜਦਕਿ ਦਿੜ੍ਹਬਾ ਹਲਕੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਕਈ ਵਾਰ ਕਹਿ ਚੁੱਕੇ ਹਾਂ ਪ੍ਰੰਤੂ ਮਸ਼ੀਨ ਵੱਲ ਕੋਈ ਧਿਆਨ ਨਹੀਂ ਦੱਸ ਦਈਏ ਕਿ ਰੇਡੀਮੇਡ ਕੱਪੜੇ ਦੀ ਦੁਕਾਨ ਕਾਂਸਲ ਦੀ ਹੱਟੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਜਿਸ ਵਿੱਚ ਕੋਈ ਵੀ ਚੀਜ਼ ਨਹੀਂ ਬਚੀ ਆਲੇ ਦੁਆਲੇ ਅਤੇ ਸਮਾਜ ਸੇਵੀ ਸੰਸਥਾਵਾਂ ਡੇਰਾ ਪ੍ਰੇਮੀਆਂ ਨੇ ਰਲ ਕੇ ਮਦਦ ਕੀਤੀ ਅਤੇ ਅੱਗ ਤੇ ਕਾਬੂ ਪਾਇਆ ਉਦੋਂ ਤੱਕ ਸਾਰਾ ਹੀ ਸਮਾਨ ਸੜ ਕੇ ਰਾਖ ਹੋ ਗਿਆ ਸੀ ਲੰਮੇ ਸਮੇਂ ਤੋਂ ਬਾਅਦ ਸੁਨਾਮ ਤੋਂ ਆਈ ਫਾਇਰ ਮਸ਼ੀਨ ਨੇ ਜਦ ਮਸ਼ੀਨ ਚਲਾਉਣੀ ਸ਼ੁਰੂ ਕੀਤੀ ਤਾਂ ਸ਼ਹਿਰ ਵਾਸੀਆਂ ਨੇ ਉਸ ਦੇ ਖਿਲਾਫ ਵੀ ਰੋਸ ਪ੍ਰਗਟ ਕੀਤਾ ਦੂਸਰੇ ਪਾਸੇ ਸ਼ਹਿਰ ਵਾਸੀਆਂ ਨੇ ਆਪਣੇ ਪੱਧਰ ਤੇ ਉਕਤ ਦੁਕਾਨਦਾਰ ਦੇ ਨਾਲ ਸਹਾਰਾ ਬਣ ਕੇ ਉਸ ਦੀ ਮਾਲੀ ਮਦਦ ਕਰਨ ਦਾ ਫੈਸਲਾ ਵੀ ਕੀਤਾ। ਇਸ ਮੌਕੇ ਨਗਰ ਪੰਚਾਇਤ ਕਮੇਟੀ ਦੇ ਪ੍ਰਧਾਨ ਮਨਿੰਦਰ ਘੁਮਾਣ ਦੇ ਖਿਲਾਫ ਵੀ ਰੋਸ ਜ਼ਾਹਿਰ ਕੀਤਾ
ਬਾਈਟ :- ਦੁਕਾਨਦਾਰ
ਬਾਈਟ :- ਮਨਿੰਦਰ ਘੁਮਾਣ ਪ੍ਰਧਾਨ ਪੰਚਾਇਤ ਕਮੇਟੀ ਦਿੜ੍ਹਬਾ
0
Share
Report
SNSUNIL NAGPAL
FollowJul 17, 2025 07:32:52Fazilka, Punjab:
फाजिल्का के सरहदी इलाके में बरसात ने स्कूली बच्चों की परेशानी बढ़ा दी है। गांव मुहार सोना में बच्चों को स्कूल पहुंचने के लिए कीचड़ भरे रास्ते से गुजरना पड़ता है। बच्चे अपने बूट उतारकर नंगे पांव चलने को मजबूर हैं। जिसके बाद वह रास्ता पार कर स्कूल पहुंचे है l कई बार उन्हें स्कूल पहुंचने में देरी भी हो जाती है l और यहां तक कि कई बार पानी में गिरने से उनकी स्कूल यूनिफॉर्म खराब होने से वापिस घर को लौटना पड़ जाता है l लोगों की मांग है कि सरकार इस और ध्यान दे l मौके का वीडियो भी सामने आया है l
गांव मुहार सोना के सरपंच गुरबचन सिंह और मुहार खीवा के सरपंच सरवन सिंह ने बताया कि यह वीडियो कल का है l जब बच्चे स्कूल जा रहे थे l तो उनकी परेशानी को देखते हुए वीडियो बनाकर वायरल कर दी गई l उन्होंने बताया कि यह समस्या लंबे समय से चली आ रही है। मुहार खीवा से मुहार सोना तक दो कच्चे रास्ते हैं। बरसात के दौरान फसलों में भरा पानी इन कच्ची सड़कों पर बह जाता है। इससे रास्ता और भी खराब हो जाता है। स्थानीय लोगों को फिसलने से चोटें भी लगती हैं। गांव मुहार सोना में स्थित सरकारी स्कूल में आसपास के गांवों से बच्चे पढ़ने आते हैं। सरपंचों ने कई बार प्रस्ताव रखा, लेकिन सरकार ने कोई ध्यान नहीं दिया। अब उन्होंने प्रशासन से पक्की सड़क बनवाने की मांग की है।
0
Share
Report
CMChander Marhi
FollowJul 17, 2025 07:08:23Kapurthala, Punjab:
• ਅਸੀ ਧੰਨਵਾਦ ਕਰਦੇ ਹਾਂ ਵਿਦੇਸ਼ ਮੰਤਰਾਲੇ ਅਤੇ ਕੋਲੰਬੀਆ ਵਿਚਲੇ ਭਾਰਤੀ ਦੂਤਾਵਾਸ ਦਾ ਜਿਹਨਾਂ ਸਦਕਾ ਉਥੇ ਦੇ ਜੰਗਲਾਂ ਵਿੱਚ ਡੌਕਰਾਂ ਕੋਲ ਫਸਿਆ ਇਹ ਨੌਜਵਾਨ ਸਹੀ ਸਲਾਮਤ ਇੱਕ ਸਾਲ ਬਾਅਦ ਆਪਣੇ ਪਰਿਵਾਰ ਵਿੱਚ ਵਾਪਸ ਆ ਗਿਆ - ਸੰਤ ਸੀਚੇਵਾਲ
• ਘਰੋਂ ਤਾਂ ਅਮਰੀਕਾ ਲਈ ਰਵਾਨਾ ਹੋਏ ਇਸ ਨੌਜਵਾਨ ਨੂੰ ਏਜੰਟਾਂ ਨੇ ਵੱਖ ਵੱਖ ਦੇਸ਼ ਵਿੱਚੋਂ ਦੀ ਲਿਜਾਂਦੇ ਹੋਏ, ਕੋਲੰਬੀਆ ਵਿੱਚ ਡੌਕਰਾਂ ਹਵਾਲੇ ਕਰ ਦਿੱਤਾ ਸੀ।
• ਜਿੱਥੇ ਏਜੰਟਾਂ ਨੇ ਇਸਦੇ ਨਾਲ ਦੇ ਹੋਰ 4 ਸਾਥੀਆਂ ਦਾ ਫੋਨ ਅਤੇ ਪਾਸਪੋਰਟ ਖੋਹ ਲਏ ਤੇ 5 ਮਹੀਨਿਆਂ ਤੱਕ ਕਮਰਿਆਂ ਵਿੱਚ ਬੰਦ ਕਰਕੇ ਰੱਖਿਆ।
• ਨੌਜਵਾਨ ਨੇ ਦੱਸਿਆ ਕਿ ਉਹਨਾਂ ਨੂੰ ਉੱਥੇ ਕਈ ਤਰ੍ਹਾਂ ਦੀ ਅਣਮਨੁੱਖੀ ਤਸੀਹੇ ਦਿੱਤੇ ਗਏ। ਲੋਹੇ ਦੀਆਂ ਰਾਡਾਂ ਗਰਮ ਕਰਕੇ ਲਗਾਈਆਂ ਗਈਆਂ, ਪਲਾਸਟਿਕ ਦੀਆਂ ਬੋਤਲਾਂ ਪਿਘਲਾ ਕਿ ਸਰੀਰ ਤੇ ਪਾਈਆਂ ਗਈਆਂ ਅਤੇ ਸਰੀਰ ‘ਤੇ ਬਲੈਡ ਮਾਰ-ਮਾਰ ਕੇ ਬੁਰੀ ਤਰ੍ਹਾਂ ਨਾਲ ਛਲਿਆ ਗਿਆ।
• ਜਿਸਦੀਆਂ ਵੀਡੀਓਜ਼ ਬਣਾ ਕਿ ਪਰਿਵਾਰਾਂ ਨੂੰ ਭੇਜੀਆਂ ਗਈਆਂ।
• ਇਹ ਨੌਜਵਾਨ ਕਿਸੇ ਤਰੀਕੇ ਨਾਲ ਡੌਕਰਾਂ ਦੇ ਚੁੰਗਲ ਵਿੱਚੋਂ ਆਪਣੀ ਜਾਨ ਬਚਾਉਣ ਵਿੱਚ ਸਫਲ ਰਿਹਾ ਹੈ।
• ਇਸ ਨੌਜਵਾਨ ਦਾ 5 ਮਹੀਨਿਆਂ ਬਾਅਦ ਪਰਿਵਾਰ ਨਾਲ ਸੰਪਰਕ ਹੋ ਸਆਿ।
• ਜਿਸਤੋਂ ਬਾਅਦ ਇਸ ਨੌਜਵਾਨ ਦੇ ਪਰਿਵਾਰ ਨੇ ਸਾਡੇ ਨਾਲ 3 ਜੁਲਾਈ ਨੂੰ ਕੈਨੇਡਾ ਵਿੱਚ ਸੰਪਰਕ ਕੀਤਾ ਅਤੇ ਬਲਵਿੰਦਰ ਦੇ ਹਲਾਤਾਂ ਬਾਰੇ ਦੱਸਿਆ।
• ਅਸੀ ਇਸ ਬਾਬਤ ਤੁਰੰਤ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ, ਜਿਹਨਾਂ ਦੇ ਸਹਿਯੋਗ ਨਾਲ ਇਹ ਲੜਕਾ 13 ਦਿਨਾਂ ਵਿੱਚ ਸਹੀ ਸਲਾਮਤ ਵਾਪਿਸ ਪਰਿਵਾਰ ਵਿੱਚ ਪਰਤ ਆਇਆ ਹੈ।
• ਅਸੀ ਨੌਜਵਾਨ ਪੀੜੀ ਨੂੰ ਬੇਨਤੀ ਕਰਦੇ ਹਾਂ ਕਿ ਇੰਨ੍ਹੇ ਪੈਸੇ ਖਰਚ ਕਿ ਵੀ ਆਪਣੀਆਂ ਜਾਨਾਂ ਨੂੰ ਇਸ ਤਰ੍ਹਾਂ ਨਾਲ ਜ਼ੋਖਮ ਵਿੱਚ ਪਾਉਣ ਦੀ ਬਜਾਏ ਉਹਨਾਂ ਪੈਸਿਆਂ ਨਾਲ ਉੱਥੇ ਕੋਈ ਰੁਜ਼ਗਾਰ ਕਰਨ ਜਾਂ ਸਹੀ ਤਰੀਕਿਆਂ ਨਾਲ ਹੀ ਵਿਦੇਸ਼ ਜਾਣ।
• ਅਸੀ ਪੁਲੀਸ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਏਜੰਟਾਂ ਦੀ ਪੈਰਵਾਈ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
0
Share
Report
PSParambir Singh Aulakh
FollowJul 17, 2025 07:08:14Amritsar, Punjab:
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਨੇੜਲੇ ਬਾਜ਼ਾਰਾਂ ਦੇ ਵਿੱਚ ਅਤੇ ਲੰਗਰ ਹਾਲ ਵਾਲੇ ਪਾਸੇ ਪੁਲਿਸ ਵੱਲੋਂ ਅੱਜ ਦੁਬਾਰਾ ਚੈਕਿੰਗ ਕੀਤੀ ਗਈ
ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੀਆਂ ਆ ਰਹੀਆਂ ਈਮੇਲਸ ਨੂੰ ਦੇਖਦੇ ਹੋਏ ਲਗਾਤਾਰ ਪੁਲਿਸ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਚੈਕਿੰਗ ਕੀਤੀ ਜਾ ਰਹੀ ਹੈ।
ਅੱਜ ਦੁਬਾਰਾ ਮਸ਼ੀਨਰੀ ਦੀ ਮਦਦ ਦੇ ਨਾਲ ਸੰਗਤਾਂ ਦੀਆਂ ਬੈਗ ਅਤੇ ਜੋੜੇ ਘਰ ਚੈੱਕ ਕੀਤੇ ਗਏ
ਡੋਗ ਸਕੁਐਡ ਦੀ ਮਦਦ ਨਾਲ ਵੀ ਚੈਕਿੰਗ ਕੀਤੀ ਗਈ
0
Share
Report
DKDevinder Kumar Kheepal
FollowJul 17, 2025 07:08:05Dhuri, Punjab:
ਧੂਰੀਨਗਰ ਕੋਸਲ ਦੇ ਸਫਾਈ ਸੇਵਕਾ ਆਪਣੀ ਹੱਕੀ ਮੰਗਾ ਨੂੰ ਲੈ ਕੇ ਨਗਰ ਕੋਸਲ ਦਫਤਰ ਅੱਗੇ ਲਗਾਇਆ ਧਰਨਾ .......
ਕੱਚੇ ਸਫਾਈ ਸੇਵਕਾ ਨੇ ਸਰਕਾਰ ਨੂੰ ਠੇਕੇਦਾਰੀ ਸਿਸਟਮਬੰਦ ਕਰਨ ਦੀ ਕੀਤੀ ਅਪੀਲ
ਕੱਚੇ ਮੁਲਾਜਮਾ ਨੂੰ ਪੱਕੇ ਕਰਨ ਦੀ ਕੀਤੀ ਅਪੀਲ
ਮੰਗਾ ਨਾ ਮੰਨੀਆ ਤਾ ਧੂਰੀ ਬਸ ਸਟੈਡ ਰੋਡ ਤੇ ਧਰਨਾ ਲਗਾਉਣ ਦੀ ਚੇਤਵਾਨੀ
ਧੂਰੀਨਗਰ ਕੋਸਲ ਦੇ ਸਫਾਈ ਸੇਵਕਾ ਨੇ ਆਪਣੀ ਹੱਕੀ ਮੰਗਾ ਨੂੰ ਲੈ ਕੇ ਧੂਰੀ ਨਗਰ ਕੋਸਲ ਦਫਤਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਜਮ ਕੇ ਨਾਅਰੇਬਾਜੀ ਕੀਤੀ :
ਇਸ ਮੋਕੇ ਉਹਨਾ ਸਰਕਾਰ ਨੂੰ ਕੋਸਦਿਆ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਕੱਚੇ ਮੁਲਜਾਮਾ ਨੂੰ ਜਲਦੀ ਪੱਕਾ ਕੀਤਾ ਜਾਵੇਗਾ ਪਰ ਸਰਕਾਰ ਨੇ ਸਾਡੇ ਵੱਲ ਕੋਈ ਧਿਆਨਨਹੀ ਦਿੱਤਾ ; ਉਹਨਾ ਕਿਹਾ ਕਿ ਅਗਰ
ਸਰਕਾਰ ਨੇ ਸਾਡੇ ਵੱਲ ਕੋਈ ਧਿਆਨ ਨਹੀ ਦਿੱਤਾ ਤਾ ਆਉਣ ਵਾਲੇ ਸਮੇ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿਮੇਵਾਰੀ ਸਰਕਾਰ ਦੀ ਹੋਵੇਗੀ :
ਬਾਈਟ : ਸੰਜੇ ਕੁਮਾਰ ਸਫਾਈ ਸੇਵਕ ਯੂਨੀਆਨ ਆਗੂ
ਬਾਈਟ : ਮਨੋਜ ਰਾਣੀ ਸਫਾਈ ਸੇਵਕ ਯੂਨੀਆਂਨ ਪ੍ਰਧਾਨ
ਬਾਈਟ ਸਫਾਈ ਸੇਵਕ :
ਦਵਿੰਦਰ ਖੀਪਲ ਧੂਰੀ 9814866697
0
Share
Report
RKRAMAN KHOSLA
FollowJul 17, 2025 06:32:38Hoshiarpur, Punjab:
कभी किसानों की खुशहाली का प्रतीक डिस्टीब्यूटर नहर आज बनी परेशानी का कारण।
बारिश के कारण नहर का पानी ओवरफ्लो होने से कई एकड़ धान की फसल हर साल होती है बर्बाद।
होशियारपुर के दसूहा हाजीपुर मुख्य सड़क पर बनी सिंगोवाल डिस्टीब्यूटर नहर जिसका निर्माण आज से 50 साल पहले हुआ था क्योंकि उस समय किसान सिर्फ बारिश के पानी पर ही निर्भर थे। सिंगोवाल ड्यूटबूटर नहर बनने के बाद इलाके में हरित क्रांति का जन्म हुआ। पर पिछले लगभग 30 सालों से नहर बंद पड़ी थी। पंजाब में आम आदमी सरकार आने के बाद दुबारा इन नहरों को शुरू किया गया ताकि बिजली और भूमिगत पानी की बचत हो सके।
इसी के मद्देनजर सिंगोवाल डिस्टीब्यूटर नहर को भी शुरू किया गया पर नहरी विभाग द्वारा इस नहर का काम अधूरा ही छोड़ दिया गया जिस कारण अब यह नहर बारिश के मौसम में किसानों के लिए परेशानी का सबब बनकर रह गई है। दसूहा गांव जियोचक, घोघरा और दोलोवाल में हर साल बारिश के महीने में नहर का पानी ओवरफ्लो होकर खेतों में भर जाता है।
इस समस्या पर अधिक जानकारी देते हुए गांव दोलोवाल के किसानों ने बताया कि पिछले 3 सालों से नहरी विभाग ने नहर का काम अधूरा छोड़ दिया है जिस कारण सारा पानी हमारे खेतों में जमा हो जाता है। हर साल की तरह इस बार भी हमारी धान की फसल पूरी तरह से तबाह हो गई। खेतों में 5 फुट तक भारी भर गया। खेतों से पानी निकालने के लिए वाटर पंप लगाने पड़े जिसमें कई कई दिन लग जाते हैं पर इसी दौरान अगर दोबारा बारिश हो जाती हैं तो खेत फिर पानी से भर जायेंगे। सभी किसानों ने पंजाब सरकार और नहरी विभाग से गुहार लगाई है कि या तो नहर का काम पूरा किया जाए या फिर इसे बंद कर दिया जाए वरना हमारी फसल हर साल बर्बाद होती रहेगी।
Byte: लखविंदर पाल शर्मा ( किसान )
Byte: रोहित कुमार ( किसान )
Byte: हनीश कुमार ( किसान )
0
Share
Report
BSBALINDER SINGH
FollowJul 17, 2025 06:02:39Patiala, Punjab:
Story idea
Station Patiala
ਸ਼ਰਾਬ ਦੇ ਨਸ਼ੇ ਚ ਨਸ਼ੇੜੀ ਨੇ ਆਪਣੇ ਘਰ ਨੂੰ ਹੀ ਅੱਗ ਲਗਾਈ
ਹਲਕਾ ਸਨੌਰ ਦੇ ਪਿੰਡ ਨਗਰ ਚ ਇਕ ਨਸ਼ੇੜੀ ਵਿਅਕਤੀ ਬਲਵੀਰ ਸਿੰਘ ਸੋਢੀ ਵੱਲੋ ਅਪਣੇ ਘਰ ਨੂੰ ਰਾਤ ਸਮੇਂ ਅੱਗ ਲਗਾ ਦਿੱਤੀ ਗਈ ਫ਼ਾਇਰ ਬ੍ਰਿਗੇਡ ਨੇ ਆ ਕੇ ਮੌਕੇ ਪਹੂੰਚ ਅੱਗ ਤੇ ਕਾਬੂ ਪਾਇਆ ਦੋਸ਼ੀ ਬਲਵੀਰ ਸਿੰਘ ਸੋਢੀ ਦੀ ਧਰਮਪਤਨੀ ਸੁਨੀਤਾ ਦੇਵੀ ਨੇ ਦਸਿਆ ਕੀ ਉਸਦਾ ਪਤੀ ਨਸ਼ੇ ਦਾ ਆਦਿ ਹੈ ਤੇ ਉਹ ਗਰੀਬ ਪਰਿਵਾਰ ਹੈ ਪਹਿਲਾ ਵੀ ਉਸ ਵੱਲੋ ਅੱਗ ਲਗਾਈ ਗਈ। ਅੱਜ ਲੱਗੀ ਅੱਗ ਚ ਕਣਕ, ਕਪੜੇ, ਰਾਸ਼ਨ, ਜਰੂਰੀ ਕਾਗ਼ਜ਼, ਅਧਾਰ ਕਾਰਡ, ਬੱਚਿਆ ਦੇ ਸਰਟੀਫਿਕੇਟ, ਬੈਂਕ ਦੀ ਕਾਪੀ, ਕੁੱਝ ਨਗਦੀ ਘਰ ਜਲ ਕੇ ਸੁਆਹ ਹੋ ਗਿਆ,
0
Share
Report
SNSUNIL NAGPAL
FollowJul 17, 2025 04:05:04Fazilka, Punjab:
ਜਲਾਲਾਬਾਦ ਦੇ ਪਿੰਡ ਅਰਨੀਵਾਲਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ l ਜਿੱਥੇ ਤਰੋਬੜੀ ਡਰੇਨ ਦੇ ਵਿੱਚ ਬਰਸਾਤੀ ਪਾਣੀ ਵੱਡੀ ਗਿਣਤੀ ਚ ਆ ਗਿਆ l ਜਿਸ ਕਰਕੇ ਪਾਣੀ ਦੇ ਨਾਲ ਵਹਿ ਕੇ ਆਈ ਕਲਾਲੀ ਨੇ ਡਾਫ਼ ਲਾ ਦਿੱਤੀ ਹੈ l ਤੇ ਡਰੇਨ ਦੇ ਉੱਤੋਂ ਲੰਘਦਾ ਸਰਕਾਰੀ ਨਹਿਰੀ ਖਾਲਾ ਟੁੱਟ ਗਿਆ ਹੈ l ਜਿਸਦੀ ਬੁਰਜੀ ਪਾਣੀ ਚ ਵਹਿ ਗਈ ਹੈ। ਮੌਕੇ ਤੇ ਇਲਾਕੇ ਦੇ ਕਿਸਾਨ ਪਹੁੰਚੇ ਨੇ l ਜਿਨਾਂ ਦਾ ਕਹਿਣਾ ਕਿ ਇਹ ਨਹਿਰੀ ਖਾਲ ਦੇ ਨਾਲ ਕਰੀਬ ਸਾਢੇ 650 ਏਕੜ ਰਕਬੇ ਨੂੰ ਪਾਣੀ ਲੱਗਦਾ ਹੈ l ਤੇ ਹੁਣ ਨਹਿਰੀ ਪਾਣੀ ਉਹਨਾਂ ਦੇ ਖੇਤਾਂ ਤੱਕ ਨਹੀਂ ਪਹੁੰਚੇਗਾ l ਜਿਸ ਕਰਕੇ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜ਼ਮੀਨੀ ਪਾਣੀ ਮਾੜਾ ਹੈ l ਜਿਸ ਕਰਕੇ ਉਸ ਨੂੰ ਖੇਤੀ ਲਈ ਨਹੀਂ ਵਰਤਿਆ ਜਾ ਸਕਦਾ ਤੇ ਨਹਿਰੀ ਪਾਣੀ ਤੇ ਉਹ ਨਿਰਭਰ ਨੇ l ਉਹਨਾਂ ਪ੍ਰਸ਼ਾਸਨ ਤੇ ਸਰਕਾਰ ਤੋਂ ਇਸ ਨਹਿਰੀ ਖਾਲ ਨੂੰ ਜਲਦੀ ਤੋਂ ਜਲਦੀ ਬਣਵਾਉਣ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੇ ਸਰਪੰਚ ਵਿੱਕੀ ਬਹਿਲ ਦਾ ਕਹਿਣਾ ਕਿ ਉਹਨਾਂ ਵੱਲੋਂ ਵਿਭਾਗ ਤੇ ਪ੍ਰਸ਼ਾਸਨ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ l ਤਾਂ ਕਿ ਸਮੱਸਿਆ ਦਾ ਹੱਲ ਕੀਤਾ ਜਾ ਸਕੇ l
4
Share
Report