Back
हरियाणा के चांदपुरा में बाढ़ का खतरा, प्रशासन से पोकलेन मशीन की मांग!
Mansa, Punjab
एंकर: मानसा जिले से सटे हरियाणा के गांव चांदपुरा के पास चांदपुरा साइफन पर पानी का सत्र बढ़ चुका है जिसके चलते आसपास के गांव के लोगों ने मानसा जिला प्रशासन से अपील की है के यहां पर तुरंत पोकलेन मशीन का प्रबंध किया जाए क्योंकि पीछे से जो पानी आ रहा है उसमें बूटी और कई पेड़ गिरकर आ रहे हैं जो चांदपुरा साइफन बांध पर फस रहे हैं जिसके चलते चांदपुरा स्टेशन के किनारे टूट सकते हैं बता दे की साल 2023 में भी चांदपुरा साइफन टूटने के कारण जहां गांव चांदपुरा समेत मानसा जिले के कई गांव बीरेवाला डोगरा चक अलीशेर और सरदूलगढ़ शहर के समेत सटे गांव आलू पर साधु वाला विभिन्न गांव में घगर दरिया भी टूटने के कारण तबाही मचाई थी और लोगों के घर व अन्य नुकसान हुआ था।
बाइट सिमरनजीत सिंह
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Mandi, bharatpur, Himachal Pradesh:
Mandi story
मंडी में आज नेता प्रतिपक्ष व पूर्व मुख्यमंत्री जयराम ठाकुर ने प्रेस कॉन्फ्रेंस की, उन्होंने बारिश से हुए नुकसान को लेकर जानकारी दी, उन्होंने कहा कि मंडी जिला के सिराज, नाचन करसोग और धर्मपुर में बारिश के चलते भारी नुकसान जान माल का हुआ है, इस दौरान उन्होंने प्रदेश सरकार पर निशाना साधते हुए कहा कि बारिश के चलते हुए नुकसान में लोगों को कई प्रकार की समस्या आ रही है कई लोग बेघर हो गए हैं और कई लोग अभी बिना पता है लेकिन जो लोग परेशानी का सामना कर रहे हैं प्रदेश सरकार उनके लिए अभी तक युद्ध स्तर पर कार्य नहीं कर रही है, उन्होंने सरकार से आग्रह किया है कि युद्ध स्तर पर लोगों को राहत देने का काम किया जाना चाहिए, और घटनाओ को लेकर और गंभीरता से लेने की जरूरत है
Elements:
Byte
Pc visual
0
Share
Report
Sunam Udham Singh Wala, Punjab:
लोकेशन सुनाम
R N KANSAL
वन-टू-वन
गेस्ट: आम आदमी पार्टी के सीनियर प्रवक्ता नील गर्ग
मुद्दे: भ्रष्टाचार पर जीरो टॉलरेंस, किसान आत्महत्या, बेरोजगारी और इंडस्ट्री का पलायन
नील जी, स्वागत है आपका वन-टू-वन में।"
सवाल 1:
"नील जी, पंजाब की राजनीति में आए दिन समीकरण बदलते दिख रहे हैं। ऐसे में क्या आप मानते हैं कि आम आदमी पार्टी की सरकार की पकड़ आज भी उतनी ही मजबूत है, जितनी सरकार के शुरुआती दिनों में थी?"
सवाल 2:
"आपकी सरकार ने शुरुआत में भ्रष्टाचार के खिलाफ ‘जीरो टॉलरेंस’ की नीति की बात कही थी, लेकिन विपक्ष का आरोप है कि कार्रवाई चुनिंदा चेहरों पर ही होती है। क्या वाकई कार्रवाई में भेदभाव है या ये सिर्फ सियासी शोर है?"
सवाल 3:
"पंजाब की आर्थिक स्थिति को लेकर गंभीर सवाल उठ रहे हैं—बेरोजगारी बढ़ रही है, किसान आत्महत्याएं रुक नहीं रही हैं, और इंडस्ट्री पलायन भी एक बड़ा मुद्दा बन गया है। आपकी सरकार इन सभी चुनौतियों से कैसे निपट रही है?"
सवाल 4:
"क्या आपको लगता है कि आपकी सरकार की नीतियों से पंजाब में निवेश का माहौल सुधरा है? या अब भी कारोबारी राज्य छोड़ने को मजबूर हैं?"
सवाल 5:
"2027 के विधानसभा चुनावों को लेकर राजनीति अभी से गरमाने लगी है। क्या आप मानते हैं कि आम आदमी पार्टी दोबारा पूर्ण बहुमत के साथ सत्ता में लौटेगी?"
सवाल 6:
"विपक्ष लगातार आरोप लगाता है कि पंजाब सरकार दिल्ली से 'रिमोट कंट्रोल' पर चल रही है। क्या इसमें कोई सच्चाई है या ये सिर्फ राजनीतिक बयानबाजी है?
0
Share
Report
Mansa, Punjab:
ਚਾਂਦਪੁਰਾ ਸਾਇਫਨ ਤੇ ਪਾਣੀ ਦਾ ਪੱਧਰ ਵਧਿਆ, ਦਰਖਤ ਤੇ ਬੂਟੀ ਸਾਇਫਨ ਦੇ ਦਰਵਾਜ਼ਿਆਂ ਵਿੱਚ ਫਸੀ
ਐਂਕਰ : ਚਾਂਦਪੁਰਾ ਸਾਇਫਨ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਆਸ ਪਾਸ ਦੇ ਪਿੰਡਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਾਇਫਨ ਦੀ ਸਫਾਈ ਦੇ ਲਈ ਤਰੁੰਤ ਪੋਕਲੇਨ ਮਸ਼ੀਨਾਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦਰਵਾਜ਼ਿਆਂ ਵਿੱਚ ਫਸੇ ਦਰਖਤਾਂ ਨੂੰ ਕੱਢਿਆ ਜਾ ਸਕੇ ਤੇ ਚਾਂਦਪੁਰਾ ਬੰਨ੍ਹ ਤੇ ਖਤਰਾ ਨਾ ਬਣੇ।
ਵੀਓ_ ਪਹਾੜੀ ਇਲਾਕਿਆਂ ਦੇ ਵਿੱਚ ਹੋਈ ਬਾਰਿਸ਼ ਤੋਂ ਬਾਅਦ ਮੈਦਾਨੀ ਦੇ ਵਿੱਚ ਲਗਾਤਾਰ ਪਾਣੀ ਆ ਰਿਹਾ ਹੈ ਮਾਨਸਾ ਜਿਲੇ ਦੇ ਹਰਿਆਣਾ ਨਾਲ ਲੱਗਦੇ ਚਾਂਦਪੁਰਾ ਪਿੰਡ ਦੇ ਨਜ਼ਦੀਕ ਚੰਦਪੁਰਾ ਸਾਈਫਨ ਤੇ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਨਾਲ ਹੀ ਸਾਈਫਨ ਦੇ ਦਰਵਾਜ਼ਿਆਂ ਦੇ ਵਿੱਚ ਪਿੱਛੇ ਤੋਂ ਆ ਰਹੀ ਬੂਟੀ ਅਤੇ ਟੁੱਟੇ ਹੋਏ ਦਰਖਤ ਫਸ ਚੁੱਕੇ ਨੇ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਪੋਕਲੇਨ ਮਸ਼ੀਨ ਨਾ ਭੇਜੇ ਜਾਣ ਕਾਰਨ ਕਿਸੇ ਸਮੇਂ ਵੀ ਪਾਣੀ ਓਵਰਫਲੋ ਹੋ ਸਕਦਾ ਹੈ ਤੇ ਚਾਂਦਪੁਰਾ ਬੰਨ ਤੇ ਖਤਰਾ ਬਣ ਸਕਦਾ ਹੈ ਜਿਲ੍ਹੇ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਸਾਈਫਨ ਦੇ ਦਰਵਾਜਾਂ ਵਿੱਚੋਂ ਬੂਟੀ ਅਤੇ ਦਰਖਤਾਂ ਨੂੰ ਕੱਢਣ ਦੇ ਲਈ ਕੋਈ ਵੀ ਪੋਕਲੇਨ ਮਸ਼ੀਨ ਨਹੀਂ ਭੇਜੀ ਗਈ ਉਹਨਾਂ ਕਿਹਾ ਕਿ ਜੇਕਰ ਜਲਦ ਹੀ ਇਹਨਾਂ ਦਰਵਾਜ਼ਿਆਂ ਦੀ ਸਫਾਈ ਨਾ ਕਰਵਾਈ ਗਈ ਤਾਂ ਪਾਣੀ ਓਵਰ ਖਲੋ ਹੋ ਕੇ ਚਾਂਦਪੁਰਾ ਬੰਨ ਟੁੱਟ ਸਕਦਾ ਹੈ ਜਿਸ ਨਾਲ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਅਤੇ ਪਿੰਡਾਂ ਦੇ ਲੋਕਾਂ ਦੇ ਘਰਾਂ ਦਾ ਵੱਡਾ ਨੁਕਸਾਨ ਹੋਵੇਗਾ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਦਿਨ ਚਾਂਦਪੁਰਾ ਸਾਈਫਨ ਦਾ ਦੌਰਾ ਕਰਨ ਆਏ ਡਿਪਟੀ ਕਮਿਸ਼ਨਰ ਭੇਜਣ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਪੋਕਲੇਨ ਮਸ਼ੀਨ ਨਹੀਂ ਪਹੁੰਚੀ। ਉਹਨਾਂ ਦੱਸਿਆ ਕਿ ਸਾਲ 2023 ਦੇ ਵਿੱਚ ਵੀ ਚਾਂਦਪੁਰਾ ਬੰਨ ਟੁੱਟਣ ਕਾਰਨ ਮਾਨ ਸਾਹਿਬ ਜਿਲੇ ਦੇ 15 ਦੇ ਕਰੀਬ ਪਿੰਡਾਂ ਦੇ ਵਿੱਚ ਇਸ ਦਾ ਵੱਡਾ ਨੁਕਸਾਨ ਹੋਇਆ ਸੀ।
WT Chandpura Safin Mansa
0
Share
Report
Nabha, Punjab:
ਏਸ਼ੀਆ ਦੀ ਦੂਸਰੇ ਨੰਬਰ ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਮੱਕੀ ਦੀ ਫਸਲ ਲੈ ਕੇ ਪਹੁੰਚ ਰਹੇ ਹਾਂ ਕਿਸਾਨ ਖੁਸ਼ ਨਜ਼ਰ ਆਏ
ਪਿਛਲੇ ਸਾਲ ਨਾਲੋਂ ਇਸ ਵਾਰ ਮੱਕੀ ਦੀ ਫਸਲ ਝਾੜ ਵਧਿਆ,
ਹੁਣ ਤੱਕ 2 ਲੱਖ ਕੁਇੰਟਲ ਮੱਕੀ ਦੀ ਫਸਲ ਮੰਡੀ ਵਿੱਚ ਪਹੁੰਚ ਚੁੱਕੀ ਹੈ
ਮੱਕੀ ਦੀ ਫਸਲ ਦਾ ਰੇਟ 1000 ਤੋਂ ਲੈ ਕੇ 2200 ਰੁਪਏ ਤੱਕ ਲੱਗ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਮੱਕੀ ਦੀ ਫਸਲ ਤੇ ਸਰਕਾਰ ਨੂੰ ਐਮਐਸਪੀ ਦੇ ਦੇਣਾ ਚਾਹੀਦਾ ਹੈ।
ਪਰ ਏਕੜ ਤੋਂ 70 ਤੋਂ 80 ਹਜਾਰ ਰੁਪਏ ਦੀ ਮੱਕੀ ਦੀ ਫਸਲ ਨਿਕਲ ਰਹੀ ਹੈ।
ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਦਲਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਡੇਢ ਲੱਖ ਕੁਇੰਟਲ ਅੱਜ ਤੱਕ ਆਈ ਸੀ ਪਰ ਇਸ ਵਾਰ 2 ਲੱਖ ਕੁਇੰਟਲ ਮੱਕੀ ਦੀ ਫਸਲ ਪਹੁੰਚ ਚੁੱਕੀ ਹੈ। ਇਸ ਵਾਰ ਝਾੜ ਬਹੁਤ ਵਧੀਆ ਹੈ।
0
Share
Report
Hoshiarpur, Punjab:
ਹਿਮਾਚਲ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਜਿੱਥੇ ਹਿਮਾਚਲ ਦੇ ਵਿੱਚ ਹੜ ਵਰਗੇ ਮਾਹੌਲ ਬਣੇ ਹੋਏ ਹਨ ਉੱਥੇ ਹੀ ਹੁਣ ਇਸ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਹੁਸ਼ਿਆਰਪੁਰ ਵਿੱਚ ਬਣੇ ਭੰਗੀ ਚੋ ਵਿੱਚ ਅੱਜ ਤੜਕਸਾਰ ਪਾਣੀ ਆ ਗਿਆ ਜਿਸਨੂੰ ਦੇਖਣ ਲਈ ਲੋਕਾਂ ਦੀ ਭੀੜ ਉਮੜ ਗਈ ਦੱਸ ਦਈਏ ਕਿ ਭੰਗੀ ਚੋ ਵਿੱਚ ਪਾਣੀ ਆਣ ਕਾਰਨ ਹੁਸ਼ਿਆਰਪੁਰ ਨੂੰ ਵੀ ਖਤਰਾ ਨਜ਼ਰ ਆ ਰਿਹਾ ਹੈ ਕਿਉਂਕਿ ਭੰਗੀ ਚੋ ਉਹਦੇ ਨਾਲ ਹੀ ਹੁਸ਼ਿਆਰਪੁਰ ਦੀਆਂ ਰਿਹਾਇਸ਼ੀ ਮਹੱਲੇ ਵੀ ਸਟਾਰਟ ਹੋ ਜਾਂਦੇ ਹਨ
0
Share
Report
Sahibzada Ajit Singh Nagar, Punjab:
Manish Shanker Mohali
ਪੂਡਾ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲਿਆ ਨਿਸ਼ਾਨ ਖੜੇ ਕਰਦੀਆਂ ਤਸਵੀਰਾਂ ਮੋਹਾਲੀ ਦੇ ਸੈਕਟਰ 119 ਤੋਂ ਨਿਕਲ ਕੇ ਆਈਆਂ ਸਾਹਮਣੇ ਜਿਸ ਵਿੱਚ ਉਡਾ ਵੱਲੋਂ ਕੱਟੀ ਗਈ ਕਲੋਨੀ ਗੇਟ ਵੇ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਬਰਸਾਤੀ ਮੌਸਮ ਵਿੱਚ ਬਰਸਾਤ ਕਾਰਨ ਭਰਿਆ 8 ਤੋਂ 10 ਫੁੱਟ ਪਾਣੀ ਜਿਸ ਵਿੱਚ ਦੋ ਬੱਚੇ ਖੇਡਣ ਗਏ ਅਤੇ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌਤ।
ਲੇਕਿਨ ਗਮਾਡਾ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਉਸ ਵਕਤ ਵੱਡੇ ਸਵਾਲੀਆ ਨਿਸ਼ਾਨ ਖੜੇ ਹੋਏ ਜਦੋਂ ਕੱਲ ਸ਼ਾਮ ਨੂੰ ਵਾਪਰੀ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਇੱਕ ਵੀ ਆਲਾ ਅਧਿਕਾਰੀ ਨਹੀਂ ਪਹੁੰਚਿਆ।
ਥਾਣਾ ਬਲੌਂਗੀ ਅਧੀਨ ਪੈਂਦੇ ਸੈਕਟਰ 119 'ਚ ਦੇਰ ਸ਼ਾਮ ਦੋ ਬੱਚਿਆਂ ਦੀ ਮੀਂਹ ਦੇ ਪਾਣੀ 'ਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ 11 ਸਾਲਾ ਆਰੀਅਨ ਤੇ 8 ਸਾਲਾ ਬੱਚੀ ਰਾਧੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਕ ਖ਼ਾਲੀ ਪਲਾਟ 'ਚ ਮੀਂਹ ਦਾ ਪਾਣੀ ਖੜ੍ਹਾ ਹੋਇਆ ਸੀ। ਇਸ ਪਾਣੀ 'ਚ ਦੋਵੇਂ ਬੱਚੇ ਨਹਾਉਣ ਲਈ ਗਏ ਤੇ ਨਹਾਉਣ ਸਮੇਂ ਦੋਵਾਂ ਦੀ ਮੌਤ ਹੋ ਗਈ ।
WT
1-2-1 eye witness
Shorts of Park no1 gateway city and Police stations Mohali
Byte-Case IO
Shorts of police station Balongi
0
Share
Report
Amritsar, Punjab:
ਬਿਜਲੀ ਬੋਰਡ ਦੇ ਨਿੱਜੀਕਰਨ ਦੇ ਖਿਲਾਫ਼ ਸਰਵਨ ਸਿੰਘ ਪੰਧੇਰ ਵੱਲੋਂ ਅੰਮ੍ਰਿਤਸਰ 'ਚ ਵੱਡੀ ਪ੍ਰੈਸ ਕਾਨਫਰੰਸ
14 ਜੁਲਾਈ ਨੂੰ ਪੰਜਾਬ ਭਰ ਵਿੱਚ ਕਿਸਾਨ-ਮਜ਼ਦੂਰ ਲੈ ਕੇ ਵੱਡੇ ਪੱਧਰ ਤੇ ਕੀਤਾ ਜਾਵੇਗਾ ਪ੍ਰਦਰਸ਼ਨ - ਪੰਦੇਰ
ਬਿਜਲੀ ਬੋਰਡ ਨੂੰ ਨਿੱਜੀ ਹੱਥਾਂ 'ਚ ਜਾਣ ਤੋਂ ਰੋਕਣ ਲਈ ਅੰਦੋਲਨ ਦੀ ਘੋਸ਼ਣਾ - ਪੰਧੇਰ
ਮੀਟਰ ਲਗਾਉਣ ਤੇ ਤਿੰਨ ਗੁਣਾ ਬਿੱਲ ਵਾਧੇ ਦਾ ਖਤਰਾ – ਸਰਵਨ ਪੰਧੇਰ ਨੇ ਲੋਕਾਂ ਨੂੰ ਕਿਹਾ ਸਾਵਧਾਨ ਰਹੋ, ਏਹ ਮੋਬਾਈਲ ਸਿਸਟਮ ਬਰਬਾਦੀ ਲਿਆਵੇਗਾ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਅਮ੍ਰਿਤਸਰ 'ਚ ਪਾਵਰਕਾਮ ਦਫਤਰ ਦੇ ਬਾਹਰ ਪ੍ਰੈਸ ਕਾਨਫਰੰਸ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਲੋਕ ਵਿਰੋਧੀ ਕਦਮ ਹੈ।
ਉਨ੍ਹਾਂ ਨੇ ਦੱਸਿਆ ਕਿ 1948 ਦੇ ਬਿਜਲੀ ਐਕਟ ਅਨੁਸਾਰ ਬਿਜਲੀ ਮੋਨਾਫਾ ਕੇਵਲ 3% ਤੱਕ ਸੀ, ਅਤੇ ਪੰਜਾਬ ਵਿਚ 1.40 ਲੱਖ ਨੌਕਰੀਆਂ ਦਿੱਤੀਆਂ ਗਈਆਂ ਸਨ। ਪਰ 2003 ਦੇ ਬਿਜਲੀ ਐਕਟ ਤੋਂ ਬਾਅਦ ਨਿੱਜੀ ਕੰਪਨੀਆਂ ਨੂੰ ਲਾਭ ਦੇਣ ਦੀ ਨੀਤੀ ਅਪਣਾਈ ਗਈ, ਜਿਸ ਵਿਚ ਘੱਟੋ-ਘੱਟ 16% ਲਾਭ ਦੀ ਗੱਲ ਕੀਤੀ ਗਈ।
ਪੰਜਾਬ ਵਿੱਚ ਲੱਗੇ ਨਿੱਜੀ ਥਰਮਲ ਪਲਾਂਟਾਂ ਤੋਂ ਮਹਿੰਗੀ ਦਰ 'ਤੇ ਬਿਜਲੀ ਖਰੀਦੀ ਗਈ – 6.30 ਰੁਪਏ ਤੋਂ ਵੱਧ ਦੀ ਕੀਮਤ ਤੇ। ਸਰਕਾਰ ਨੇ ਕਿਹਾ ਸੀ ਕਿ ਕਾਂਗਰਸ ਸਮੇਂ ਕੀਤੇ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕੀਤੇ ਜਾਣਗੇ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਸਰਵਨ ਸਿੰਘ ਨੇ ਆਰੋਪ ਲਾਇਆ ਕਿ ਹੁਣ ਫੇਰ ਨਵੇਂ ਮੋਡੀਫਾਈਡ ਬਿੱਲ ਰਾਹੀਂ ਨਿੱਜੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਮਾਨਸੂਨ ਸੈਸ਼ਨ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਾਫ਼ ਕਿਹਾ ਕਿ ਇਹ ਜਨਤਾ ਦੀ ਜਾਇਦਾਦ ਹੈ, ਕਿਸੇ ਵੀ ਸਰਕਾਰ ਨੂੰ ਇਹ ਵੇਚਣ ਦਾ ਹੱਕ ਨਹੀਂ।
ਉਨ੍ਹਾਂ ਨੇ ਐਲਾਨ ਕੀਤਾ ਕਿ 14 ਜੁਲਾਈ 2025 ਨੂੰ ਪੰਜਾਬ ਭਰ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ, ਜਿਸ ਵਿਚ ਲੱਖਾਂ ਕਿਸਾਨ ਤੇ ਮਜ਼ਦੂਰ ਬਿਜਲੀ ਪਾਵਰਕਾਮ ਦਫਤਰਾਂ ਦਾ ਘੇਰਾਓ ਕਰਨਗੇ। ਉਨ੍ਹਾਂ ਨੇ ਦੁਕਾਨਦਾਰਾਂ, ਨੌਜਵਾਨਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਅੰਦੋਲਨ ਵਿਚ ਭਾਗ ਲੈਣ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੀਟਰਾਂ ਦੀ ਥਾਂ ਮੋਬਾਈਲ ਬਿਲਿੰਗ ਸਿਸਟਮ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਰੀਡਿੰਗ ਤੇ ਬਿੱਲ ਵੰਡਣ ਵਾਲੇ ਕਰਮਚਾਰੀ ਬੇਰੋਜ਼ਗਾਰ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦੇ ਤਜਰਬੇ ਦੇ ਅਧਾਰ 'ਤੇ ਇਹ ਸਿਸਟਮ ਨਾਕਾਮ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰੀ ਲੋਕ ਵੀ ਇਸ ਦਾ ਵਿਰੋਧ ਕਰਨਗੇ ਤਾਂ ਕਿਸਾਨ ਆਗੂ ਉਨ੍ਹਾਂ ਨਾਲ ਖੜੇ ਹੋਣਗੇ। ਬਿਜਲੀ ਬੋਰਡ ਨੂੰ ਬਚਾਉਣ ਲਈ ਇਹ ਸੰਘਰਸ਼ ਜਾਰੀ ਰਹੇਗਾ।
ਬਾਈਟ : ਸਰਵਨ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਜਨਰਲ ਸਕੱਤਰ
ਇਸ ਦੌਰਾਨ ਪਾਵਰ ਕਾਮ ਦੇ ਮੁੱਖ ਇੰਜੀਨੀਅਰ ਦੇਸ਼ਰਾਜ ਬੰਗੜ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਮੰਗ ਪੱਤਰ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਚਿੱਪ ਵਾਲਾ ਪ੍ਰੀਪੇਡ ਮੀਟਰ ਲੱਗਣ ਦਾ ਫੈਸਲਾ ਹੈ ਉਹ ਕੇਂਦਰ ਸਰਕਾਰ ਦੀ ਸਕੀਮ ਹੈ ਅਤੇ ਉਸਦੇ ਬਹੁਤ ਸਾਰੇ ਲਾਭ ਵੀ ਹਨ ਅਤੇ ਮੇਰੇ ਖੁਦ ਦੇ ਘਰ ਇਹ ਮੀਟਰ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਗਰ ਕਿਸਾਨ ਇਸ ਦਾ ਵਿਰੋਧ ਕਰ ਰਿਹਾ ਤੇ ਉਹਨਾਂ ਨਾਲ ਬੈਠ ਕੇ ਗੱਲ ਜਰੂਰ ਕਰਨਗੇ। ਅਤੇ ਇਹ ਕੇਂਦਰ ਦੀ ਸਕੀਮ ਹੈ ਅਗਰ ਕੇਂਦਰ ਤੋਂ ਹੀ ਇਸਦੇ ਕੋਈ ਤਬਦੀਲੀ ਹੋਵੇਗੀ ਤਾਂ ਉਹ ਕੀਤਾ ਜਾਵੇਗਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਪ੍ਰੀਪੇਡ ਮੀਟਰ ਲੱਗਣ ਦੇ ਨਾਲ ਕੋਈ ਵੀ ਨੌਜਵਾਨ ਬੇਰੁਜ਼ਗਾਰ ਨਹੀਂ ਹੋਵੇਗਾ ਉਹਨਾਂ ਨੂੰ ਦੂਸਰੀ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਜਾਵੇਗਾ।
ਬਾਈਟ : ਦੇਸ਼ਰਾਜ ਬੰਗੜ ( ਪਾਵਰ ਕਾਮ ਦੇ ਮੁੱਖ ਇੰਜੀਨੀਅਰ)
0
Share
Report
Patiala, Punjab:
युद्ध नशे के विरूद्ध तहत आज पटियाला पुलिस दुआरा स्कूली बच्चों के साथ होए रु ब रु इस मौके मुख्य मेहमान के रूप में एसएसपी वरुण शर्मा पहुंचे
ड्रग्स से कैसे दूर रहा जाए ,नशे को पटियाला से जड़ से कैसे खत्म किया जाए, ,अगर परिवार में कोई नशे का आदी है उस मैंबर की कैसे नशे की दलदल से बाहर निकाला जाए इसको लेकर बच्चों को जागरूक करवाया गया
एसएसपी ने कहा पंजाब सरकार ने जो नशे के खिलाफ मुहिम चलाई है उसको लेकर हम कॉम कर रहे ,नशे को समाज से खत्म करने के लिए स्कूली बच्चे अहम रोल अदा कर सकते है इस लिए हम इक्के साथ सीधी बात करने के लिए ऐसे प्रोग्राम करवाते रहेंगे
Ssp ने 11 से 18 साल के बचो की देखभाल करनी जरूरी है किउकी यही उम्र होती है जब बच्चे गलत राह पकड़ लेते है, यही उम्र में परिवार बच्चों का समय जरूर दी, इस उम्र में अगर कोई आपको बाहर से गोली टॉफी जा पीने को कुझ दे और यह कहे के इसके सेवन करने से तुम्हरी चिंता खत्म हो जाएगी, तो ऐसे लोगो से बचने की जरूरत है, बाहर के लोगो से कोई ऐसा समान ना खाएं
बाईट:- एसएसपी वरुण शर्मा पटियाला
0
Share
Report
Gurdaspur, Punjab:
Gurdaspur
ਥਾਈਲੈਂਡ ਵਿੱਚ ਹੋਈ ਵਾਪਰ ਲਿਫਟਿੰਗ ਵਰਲਡ ਚੈਂਪੀਅਨਸ਼ਿਪ 2025 ਵਿੱਚ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੇ ਜਿੱਤਿਆ ਗੋਲਡ ਮੈਡਲ ਅੱਜ ਗੁਰਦਾਸਪੁਰ ਪਹੁੰਚਣ ਤੇ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਨੌਜਵਾਨਾਂ ਦਾ ਭਰਵਾਂ ਸਵਾਗਤ ਵਰਲਡ ਚੈਂਪੀਅਨਸ਼ਿਪ ਵਿੱਚ 14 ਦੇ ਕਰੀਬ ਕੰਟਰੀਆਂ ਨੇ ਲਿਆ ਹਿਸਾ
0
Share
Report
Jammu, :
Slug : *अमरनाथ यात्रा 2025 : इस साल अमरनाथ यात्रा की सुरक्षा में बड़े बदलाव , लखनपुर से जम्मू तक अब सुरक्षा काफिले के साथ ही होगा सफर*
REPORTER: RAJAT VOHRA, ZEE MEDIA JAMMU
VIDEO JOURNALIST: MANIK KERNI
WALKTHROUGH WITH SHOTS INGESTED THROUGH TVU29
SECURITY CONVOY SHOTS (IN 2C)
पहलगाम में हाल ही में हुए आतंकी हमले के बाद इस साल अमरनाथ यात्रा के लिए जम्मू-कश्मीर पुलिस और प्रशासन ने सुरक्षा को लेकर कड़े इंतजाम किए हैं। सबसे अहम बदलाव यह है कि अब लखनपुर बॉर्डर से जम्मू बेस कैंप तक सभी श्रद्धालु सुरक्षा काफिले के साथ ही पहुंच सकेंगे।
पहले देशभर से आने वाले यात्री निजी या अलग-अलग वाहनों से बिना किसी सुरक्षाबल के जम्मू पहुंचते थे। लेकिन लखनपुर से जम्मू के बीच राष्ट्रीय राजमार्ग कई बार आतंकी गतिविधियों और घुसपैठ का गवाह बन चुका है। इसी खतरे को देखते हुए अब यात्रा पूरी तरह सुरक्षा घेरे में की जा रही है।
इसके अलावा, जम्मू से कश्मीर की ओर जाने वाले यात्रियों के लिए भी नई व्यवस्था लागू की गई है। अब सुबह 6 बजे से दोपहर 12 बजे तक ही यात्रियों को आगे बढ़ने की अनुमति दी जाएगी, इसके बाद नगरोटा से कश्मीर की ओर जाने वाला यातायात बंद कर दिया जाएगा। सभी यात्रियों से अपील की गई है कि वे जम्मू-कश्मीर ट्रैफिक पुलिस की एडवाइजरी का पालन करें और उसी के अनुसार अपनी यात्रा की योजना बनाएं, ताकि किसी तरह की परेशानी न हो।
0
Share
Report