Back
ਮੀਂਹ ਦੇ ਪਾਣੀ 'ਚ ਡੁੱਬੇ ਦੋ ਬੱਚਿਆਂ ਦੀ ਦਰਦਨਾਕ ਮੌਤ
MSManish Shanker
FollowJul 03, 2025 04:05:59
Sahibzada Ajit Singh Nagar, Punjab
Manish Shanker Mohali
ਥਾਣਾ ਬਲੌਂਗੀ ਅਧੀਨ ਪੈਂਦੇ ਸੈਕਟਰ 119 'ਚ ਦੇਰ ਸ਼ਾਮ ਦੋ ਬੱਚਿਆਂ ਦੀ ਮੀਂਹ ਦੇ ਪਾਣੀ 'ਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ 11 ਸਾਲਾ ਆਰੀਅਨ ਤੇ 8 ਸਾਲਾ ਬੱਚੀ ਰਾਧੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਕ ਖ਼ਾਲੀ ਪਲਾਟ 'ਚ ਮੀਂਹ ਦਾ ਪਾਣੀ ਖੜ੍ਹਾ ਹੋਇਆ ਸੀ। ਇਸ ਪਾਣੀ 'ਚ ਦੋਵੇਂ ਬੱਚੇ ਨਹਾਉਣ ਲਈ ਗਏ ਤੇ ਨਹਾਉਣ ਸਮੇਂ ਦੋਵਾਂ ਦੀ ਮੌਤ ਹੋ ਗਈ ।
Shorts of police station Balongi
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowJul 13, 2025 13:35:55Firozpur, Punjab:
फ़िरोज़पुर के मखु गेट के अंदर एक हार्डवेयर और पेंट की दुकान मे शार्ट सर्किट के कारण भयंकर आग से दुकान का सारा सामान जल कर रख फायर ब्रिगेड ने बड़ी मुश्किल से पाया काबू दुकान मालिक के अनुसार करोड़ो का हुआ नुकसान
शहर के मखु गेट के अंदर शर्मा पेंट एंड हार्डवेयर की दुकान के आज करीब शाम को बिजली के शार्ट सर्कट के कारण आग लग गयी संडे होने के कारण दुकान बंद थी आस पास के लोगो ने दुकान के अंदर से धुया उठता देख दुकान मालिक और फायर ब्रिगेड को सुचना दी जिसके बाद फायर ब्रिगेड की गाडीओ ने बहुत मशकत से काबू पाया गया आग बढकने का कारण दुकान के अंदर रखे पेंट के कारण आग तेजी से भड़की
बाइट दुकानदार
बाइट फायर ब्रिगेड कर्मी
बाइट सतनाम सिंह एम सी
0
Share
Report
NSNitesh Saini
FollowJul 13, 2025 13:33:24Sundar Nagar, Himachal Pradesh:
लोकेशन मंडी
स्लग :
27 घंटों बाद वन वे बहाल हुआ चंडीगढ़ मनाली नेशनल हाइवे
बीते रोज दोपहर 2 बजे लैंडस्लाइड के कारण बंद हो गया था हाईवे
मंडी के चार मील के पास हुआ था भारी मात्रा में लैंडस्लाइड
कल बारिश व पहाड़ी से बार बार मलबा गिरने के कारण नहीं खुल पाया था हाईवे
आज सुबह से हाईवे को खोलने के लिए जुटी थी मशीनरी,
अभी भी वाहनों की हाईवे पर लगी है लंबी-लंबी कतारें, 3-4 घंटे लगेंगे जाम खोलने में
शॉट्स
0
Share
Report
KPKomlata Punjabi
FollowJul 13, 2025 13:31:58Mandi, Himachal Pradesh:
मंडी स्टोरी
एक दिन बाद चंडीगढ़ मनाली नेशनल हाईवे पंडोह 4 मिल के पास हुआ बहाल
इस मार्ग पर फसे सेंकड़ों प्रयटकों को मिली राहत,
पहाड़ी से लगातार गिर रहा था मालवा वह पत्थर, जिससे मार्ग बहाली में हुई देरी
Elements; वीडियो
0
Share
Report
HSHarmeet Singh Maan
FollowJul 13, 2025 13:31:52Nabha, Punjab:
ਨਾਭਾ ਦੇ ਪਿੰਡ ਦਦਰਾਲਾ ਢੀਂਡਸਾ ਵਿਖੇ ਆਖਰ ਕਾਫੀ ਲੰਮੇ ਸਮੇਂ ਤੋਂ ਸੱਸ ਨੂੰਹ ਦੀ ਲੜਾਈ ਚੱਲਦੀ ਆ ਰਹੀ ਸੀ
ਸੱਸ ਦੇ ਪੇਕੇ ਪਰਿਵਾਰ ਵੱਲੋਂ ਨੂੰਹ ਤੇ ਜ਼ਹਿਰ ਦੇ ਕੇ ਮਾਰਨ ਦੇ ਇਲਜ਼ਾਮ ਲਗਾਏ । ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਨੂੰਹ ਨੂੰ ਗ੍ਰਿਫਤਾਰ ਕਰ ਲਿਆ ਹੈ
3
Share
Report
DSDharmindr Singh
FollowJul 13, 2025 13:31:240
Share
Report
VKVipan Kumar
FollowJul 13, 2025 12:30:40Dharamshala, Himachal Pradesh:
कांगड़ा जिला में अब तक बरसात बहाकर ले गईं 116 करोड़, 13 लोगों की हो चुकी है मौत
एंकर : प्रदेश के सबसे बड़े जिला कांगड़ा में अब तक हुई बरसात 116 करोड़ रुपये बहाकर ले जा चुकी है, वहीं 13 लोगों की मौत हो चुकी है। बरसात में अब तक पेयजल योजनाओं व सडक़ों को क्षति पहुंची है। हालांकि प्रशासन का दावा है कि जिला में कोई भी मार्ग बंद नहीं है, वहीं पुरानी योजनाओं को चालू करके लोगों को पेयजल उपलब्ध करवाया जा रहा है। मौसम विभाग की ओर से आगामी चार दिन भारी बारिश का अलर्ट जारी किया गया है, जिसके तहत विभिन्न विभागों के माध्यम से निचले स्तर तक इस संबंध में जानकारी पहुंचाई जा रही है। यही नहीं जिन क्षेत्रों में पूर्व में बाढ़ या बादल फटने जैसी घटनाएं सामने आ चुकी हैं, उन क्षेत्रों के लोगों को प्रशासन ने सतर्क रहने को कहा है।
कुछ विभाग बना रहे नुकसान की रिपोर्ट
जिला प्रशासन से मिली जानकारी के अनुसार बरसात की शुरूआत से लेकर अब तक जिला कांगड़ा में 13 लोगों की मौत हो चुकी है, इनमें से कुछ सडक़ दुर्घटनाओं में हुई मौतें भी शामिल हैं। कुछ विभाग अभी नुकसान की रिपोर्ट तैयार कर रहे हैं, जिसकी रिपोर्ट आने पर नुकसान में और बढ़ोतरी होगी। जहां पूर्व में बादल फटने या बाढ़ आने की घटनाएं घटित हो चुकी हैं, ऐसे स्थानों पर स्थानीय लोग चौकस रहें। कई बार भारी बारिश रात के समय होती है, इसलिए ऐसी स्थिति से निपटने के लिए चौकस रहना बेहद जरूरी है, जिससे कि समय रहते सुरक्षित स्थान का रुख किया जा सके।
चार दिन भारी बारिश की संभावना
जिला में कहीं भी सडक़ मार्ग बाधित नहीं हैं। पेयजल की 5 बड़ी योजनाएं अभी तक पूरी तरह से चालू नहीं हैं, लेकिन इन योजनाओं के साथ लगती पुरानी योजनाओं को चालू करके लोगों को पेयजल उपलब्ध करवाया जा रहा है। आगामी चार दिनों तक भारी बारिश की मौसम विभाग की ओर से संभावना जताई गई है। विभिन्न विभागों के एसडीओ स्तर पर इस संबंध में जानकारी देकर सतर्क रहने को कहा गया है। पंचायतों के प्रधानों के माध्यम से भी लोगों को इस संबंध में जानकारी पहुंचाने की व्यवस्था की जाए रही है।
वीओ : जिला कांगड़ा में बरसात से अब तक 116 करोड़ रुपये के नुकसान का आकलन किया गया है। इस अवधि के दौरान 13 लोगों की मौत हुई है, जिसमें सडक़ दुर्घटनाओं में हुई मौतें भी शामिल हैं। 5 बड़ी पेयजल योजनाएं अभी सक्रिय नहीं है, जबकि उनके साथ लगती पुरानी योजनाओं को सक्रिय कर पानी मुहैया करवाया जा रहा है।
बाईट : हेमराज बैरवा, डीसी जिला कांगड़ा
0
Share
Report
ASARVINDER SINGH
FollowJul 13, 2025 12:30:30Hamirpur, Himachal Pradesh:
पूर्व केंद्रीय मंत्री व हमीरपुर लोकसभा क्षेत्र से सांसद श्री अनुराग सिंह ठाकुर ने आज अपने संसदीय क्षेत्र के धर्मपुर विधानसभा क्षेत्र के ग्राम सेड, भदराना, तनहेड़, धर्मपुर बाज़ार, वनाल, स्याठी व पाड़छु पुल में आपदाग्रस्त परिवारों को मिलकर ढाँढस बँधाया व समस्याओं की त्वरित सुनवाई की। श्री अनुराग सिंह ठाकुर ने आपदाग्रस्त क्षेत्र का दौरा कर राहत व पुनर्वास कार्यों को लेकर अधिकारियों को आवश्यक दिशा निर्देश दिए।
सांसद अनुराग सिंह ठाकुर ने कहा कि हिमाचल में आई इस प्राकृतिक आपदा ने हमें गहरे ज़ख़्म दिए हैं। घर होते हुए बेघर हो जाना किसी के लिए भी बहुत दर्दनाक है और आपदा के समय अपनों से बिछड़ जाना दर्दनाक है। इस दुख की घड़ी में भाजपा ने लगातार प्रयास किए हैं कि लोगों की मदद के लिए जमीन पर सक्रिय रहें। राहत सामग्री के रूप में राशन, बर्तन, दवाईयां हों, लोगों का उपचार हो इसमें मदद की है और आगे भी करेंगे। व्यक्तिगत तौर पर भी हम सबने जो चुनें हुए प्रतिनिधि हैं, अपने प्रयास किए हैं और आगे भी करेंगे, जहाँ तक केंद्र से मदद की बात है तो पहले भी सेना, एनडीआरएफ की मदद मिली है, केंद्र ने मदद किया है। पहले भी बीते वर्षों में जब आपदा आई तब भी केंद्र सरकार ने मदद की है। केंद्र की तरफ़ से कोई कमी कभी नहीं रही और ना ही आगे रहेगी।
जहाँ तक बात मदद की है हमने मदद की है लेकिन अगर बात पुनर्वास की है तो उसके लिए जो भी कदम उठाने होंगे, जो भी सहयोग चाहिए होगा, हरसंभव मदद की जाएगी। हिमाचल के हितों की रक्षा करनी चाहिए और वहाँ पर जो कर्मचारी हैं उनको कोई नुकसान नहीं होना चाहिए, इसका ध्यान रखना चाहिए”
अनुराग सिंह ठाकुर ने कहा “ सांसद मोबाइल स्वास्थ्य सेवा ने लगातार कई दिनों से सिराज विधानसभा, जिला मंडी में अपनी सेवाएं धर्मपुर से लेकर बाक़ी क्षेत्रों में दी है। प्रतिदिन लगभग साढ़े तीन सौ चार सौ तक ओपीडी होती हैं, ब्रांडेड दवाइयां दी जाती है, मुफ्त में उपचार किया जाता है, पूरे के पूरे पत्ते दिए जाते है, यहाँ तक कि महिलाओं को सेनेटरी पैड भी मुहैया कराए गए है और लगभग दो सौ गद्दे दिए गए, राशन किट अलग से दिए गए, परिवारों को बर्तन जिसमें प्रेशर कूकर देने का काम किया गया। यहाँ तक कि एक हज़ार स्कूल बैग हम बनाकर दे रहे हैं, जिसका वितरण हम कल करेंगे। जिसमें पाँच हज़ार से ज़्यादा बिस्किट पैकेट होंगे, दो हज़ार से ज़्यादा पेंसिल, शार्पनर, इरेज़र जैसे सामान होंगे। प्रोटीन किट के साथ ही बच्चों के लिए अलग से किट तैयार की गई है। इसके अलावा 500-600 तिरपाल है वो भी उपलब्ध करवाया जा रहा है, जिसका कल वितरण करेंगे। जब राशन, दवाओं या जो भी जरूरतें थी हमने उपलब्ध कराने का काम किया। जहाँ तक हिमाचल के हक़ और यहाँ के लोगों की बात है उनके हितों के लिए हमेशा आवाज उठाते रहेंगे, जहाँ भी जाना हो वहाँ जाने में न संकोच है और न ही करना चाहिए”
श्री अनुराग सिंह ठाकुर ने कहा “प्रभावित क्षेत्रों में मदद के लिए अपनी सांसद निधि से मैंने कुछ पैसे दे रहा हूं और कुछ पैसे मनरेगा से लगवाकर, एसडीएम और तहसीलदार से बात हुई, इसका काम स्थानीय पंचायतों के प्रधान करवायेंगे ताकि घरों को क्षति ना हो और पानी डायवर्ट किया जा सके। आगे भी जहाँ क्रेटवाल लग सकती है उसका सर्वे करने के बाद सरकार के सामने माँग उठायेंगे और तीसरा भविष्य में जहाँ से पानी आता है अगर उसे डायवर्ट कर दिया जिससे घरों की तरफ़ पानी ना आकर नालों में जाए, उस दिशा में जो भी कदम उठाए जा सकते हैं उसपर चर्चा की जा रही है”
0
Share
Report
TBTarsem Bhardwaj
FollowJul 13, 2025 12:00:39Ludhiana, Punjab:
लुधियाना एल्डिको पुलिस चौकी में तैनात ASI के खिलाफ ग्रामीणों का विरोध प्रदर्शन, दुर्व्यवहार और अवैध वसूली के आरोप
लुधियाना | एल्डिको पुलिस चौकी में तैनात असिस्टेंट सब इंस्पेक्टर (ASI) जिंदर सिंह के खिलाफ स्थानीय लोगों का गुस्सा फूट पड़ा। आरोप है कि ASI जिंदल सिंह ने अपने पद का गलत इस्तेमाल करते हुए आसपास के गांवों की पंचायती महिलाओं, बुजुर्गों और अन्य लोगों के साथ दुर्व्यवहार किया।
ग्रामीणों ने आरोप लगाया कि आरोपी ASI ने महिलाओं के साथ अश्लील भाषा में बातचीत की और बेकसूर लोगों को अवैध हिरासत में रखकर झूठे केस में फंसाने की धमकी देकर अवैध वसूली की।
इस पूरे मामले से आहत होकर ग्रामीणों, पंचों और सरपंचों ने पुलिस चौकी का घेराव किया और जोरदार विरोध प्रदर्शन किया। लोगों ने प्रशासन से मांग की कि आरोपी ASI के खिलाफ तुरंत मामला दर्ज कर कानूनी कार्रवाई की जाए और उसे मौजूदा ड्यूटी से हटाकर एल्डिको पुलिस चौकी से तबादला किया जाए।लोगों ने आरोप लगाए कि अगर कोई आम व्यक्ति अपने लाइसेंसी वेपन के साथ फोटो सोशल मीडिया पर डाल दे तो उस पर पुलिस करवाई करती है।पर एल्डिको के पुलिस चौकी इंचार्ज हवाई फायर करते वीडियो है। उस पर करवाई की मांग की
मामले की गंभीरता को देखते हुए संबंधित थाना सलीम टाबरी की पुलिस को शिकायत सौंप दी गई है। अधिकारी मामले की जांच कर कार्रवाई का भरोसा दिला रहे हैं। उन्होंने कहा इस मामले में करवाई हो चुकी
Byte गांव के सरपंच
Byte गांव के लोग
Byte पुलिस
0
Share
Report
BKBIMAL KUMAR
FollowJul 13, 2025 11:37:12Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 1307ZP_APS_CISF_QUARTER_R
ਭਾਖੜਾ ਡੈਮ ਦੀ ਸੁਰੱਖਿਆ ਸੀਆਈ ਐਸਐਫ ਦੇ ਹਵਾਲੇ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਆਪਣੇ ਸਟੈਂਡ ਤੇ ਕਾਇਮ ਪੰਜਾਬ ਪੁਲਿਸ ਹੀ ਕਰੇਗੀ ਡੈਮਾਂ ਦੀ ਸੁਰੱਖਿਆ
ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਡੈਮਾਂ ਦੀ ਸੁਰੱਖਿਆ ਨੂੰ ਲੈ ਕੇ ਕੀਤਾ ਗਿਆ ਸੀ ਮਤਾ ਪਾਸ
ਬੀਬੀਐਮਬੀ ਵੱਲੋਂ ਜੋ ਸੀਐਸਐਫ ਦੀ ਰਿਹਾਇਸ਼ ਲਈ ਕੁਾਰਟਰ ਅਲੋਟ ਕਰਨੇ ਸੀ ਉਹਨਾਂ ਦੀ ਰਿਪੇਅਰ ਕੀਤੀ ਜਾ ਰਹੀ ਸੀ ਜਿਸ ਦਾ ਕੰਮ ਬੀਬੀਐਮਬੀ ਵੱਲੋਂ ਰੋਕ ਦਿੱਤਾ ਗਿਆ
ਹਾਲੇ ਕੋਈ ਅਧਿਕਾਰੀ ਕੁਝ ਬੋਲਣ ਨੂੰ ਤਿਆਰ ਨਹੀਂ
ਸਿੱਖਿਆ ਮੰਤਰੀ ਨੇ ਵੀ ਇਸ ਫੈਸਲੇ ਦੀ ਕੀਤੀ ਸ਼ਲਾਘਾ
Anchor --- ਡੈਮਾਂ ਦੀ ਸੁਰੱਖਿਆ CISF ਦੇ ਹਵਾਲੇ ਕੀਤੇ ਜਾਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿੱਚ ਮਤਾ ਪੇਸ਼ ਕੀਤਾ ਗਿਆ ਜਿਸ ਵਿੱਚ ਡੈਮਾਂ ਦੀ ਸੁਰੱਖਿਆ ਪੰਜਾਬ ਪੁਲਿਸ ਕੋਲ ਹੀ ਰਹੇਗੀ ਕਿਉਂਕਿ ਕਿਤੇ ਨਾ ਕਿਤੇ ਇਸ ਨਾਲ ਪੰਜਾਬ ਦੇ ਖਜ਼ਾਨੇ ਤੇ ਵਾਧੂ ਬੋਝ ਵੀ ਪੈਣਾ ਸੀ । ਬੀਬੀਐਮਬੀ ਵੱਲੋਂ ਵੀ CISF ਦੇ ਮੁਲਾਜ਼ਮਾਂ ਦੀ ਰਿਹਾਇਸ਼ ਦੇ ਲਈ ਲਗਭਗ 300 ਕੁਆਰਟਰ ਖਾਲੀ ਕਰਵਾ ਕੇ ਰਿਪੇਅਰ ਕੀਤੇ ਜਾ ਰਹੇ ਸਨ। ਕਿਹਾ ਜਾ ਰਿਹਾ ਹੈ ਕਿ 15 ਜੁਲਾਈ ਤੱਕ 142 ਦੇ ਕਰੀਬ ਸੀ ਆਈ ਐਸ ਐੱਫ ਦੇ ਮੁਲਜ਼ਮਾਂ ਦੀ ਪਹਿਲੀ ਟੁਕੜੀ ਪਹੁੰਚ ਜਾਣੀ ਸੀ । ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਬੀਬੀਐਮਬੀ ਵੱਲੋਂ ਇਹਨਾਂ ਕੁਆਰਟਰਾਂ ਦੀ ਰਿਪੇਅਰ ਦਾ ਕੰਮ ਵੀ ਰੋਕ ਦਿੱਤਾ ਗਿਆ ਹੈ।
VO1 --- ਪਿਛਲੇ ਕਈ ਸਾਲਾਂ ਤੋਂ ਬੀਬੀਐਮਬੀ ਦੇ ਡੈਮਾਂ ਦੀ ਸੁਰੱਖਿਆ ਸੀ.ਆਈ.ਐਸ.ਐਫ ਦੇ ਹਵਾਲੇ ਦੇਣ ਦੀ ਗੱਲ ਚੱਲ ਰਹੀ ਸੀ ਹਾਲਾਂਕਿ ਜਦੋਂ ਤੋਂ ਭਾਖੜਾ ਡੈਮ ਤੇ ਨੰਗਲ ਡੈਮ ਬਣਿਆ ਹੋਇਆ ਹੈ ਉਸ ਸਮੇਂ ਤੋਂ ਹੀ ਸਟੇਟ ਦੀ ਫੋਰਸ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਦੇ ਵੱਲੋਂ ਵਧੀਆ ਢੰਗ ਨਾਲ ਡੈਮਾਂ ਦੀ ਸੁਰੱਖਿਆ ਦੀ ਡਿਊਟੀ ਨਿਭਾਈ ਜਾ ਰਹੀ ਹੈ । ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਤੇ ਖੁਫੀਆ ਵਿਭਾਗ ਤੇ ਇੰਟੈਲੀਜੈਂਸ ਵੱਲੋਂ ਰਿਪੋਰਟ ਭੇਜੀ ਗਈ ਸੀ ਕਿ ਡੈਮਾਂ ਦੀ ਸੁਰੱਖਿਆ CISF ਨੂੰ ਦੇ ਦਿੱਤੀ ਜਾਵੇ । ਕਈ ਚਿਰਾਂ ਤੋਂ ਇਹ ਮਾਮਲਾ ਲਟਕਦਾ ਰਿਹਾ ਪਰ ਹੁਣ ਜਦੋਂ ਬੀਬੀਐਮਬੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਸੀ ਤੇ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਮਤਾ ਪਾਸ ਕਰ ਦਿੱਤਾ ਕਿ ਡੈਮਾਂ ਦੀ ਸੁਰੱਖਿਆ ਦੇ ਲਈ ਪੰਜਾਬ ਪੁਲਿਸ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ਜਿਸ ਤੇ ਸਾਨੂੰ ਕੋਈ ਵੀ ਇਤਰਾਜ਼ ਨਹੀਂ ਹੈ ਤੇ CISF ਲਗਾਉਣ ਤੇ ਵਾਧੂ ਬੋਝ ਪੰਜਾਬ ਦੇ ਖਜ਼ਾਨੇ ਤੇ ਪਵੇਗਾ ਜੋ ਕਿ ਸਾਨੂੰ ਮਨਜ਼ੂਰ ਨਹੀਂ ਹੈ ਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨੇ ਆਪਣੇ ਨੰਗਲ ਟਾਊਨਸ਼ਿਪ ਵਿੱਚ CISF ਕਰਮਚਾਰੀਆਂ ਨੂੰ ਅਲਾਟ ਕਰਨ ਲਈ ਰੱਖੇ ਗਏ ਘਰਾਂ ਦੀ ਮੁਰੰਮਤ ਅਤੇ ਰੱਖ-ਰਖਾਅ 'ਤੇ ਰੋਕ ਲਗਾ ਦਿੱਤੀ ਹੈ। ਇਹ ਕਦਮ ਸ਼ੁੱਕਰਵਾਰ ਨੂੰ ਰਾਜ ਵਿਧਾਨ ਸਭਾ ਵੱਲੋਂ BBMB ਪ੍ਰੋਜੈਕਟਾਂ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਤਾਇਨਾਤੀ ਵਿਰੁੱਧ ਇੱਕ ਮਤਾ ਪਾਸ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ।
VO2 - ਪਿਛਲੇ ਮਹੀਨੇ, ਬੋਰਡ ਨੇ ਨੰਗਲ ਵਿਖੇ ਆਪਣੇ ਅਧਿਕਾਰੀਆਂ ਨੂੰ ਜਾਰੀ ਇੱਕ ਪੱਤਰ ਵਿੱਚ , CISF ਕਰਮਚਾਰੀਆਂ ਨੂੰ ਅਲਾਟ ਕਰਨ ਲਈ ਟਾਊਨਸ਼ਿਪ ਦੇ CC, HH, H, GG ਅਤੇ DD ਬਲਾਕਾਂ ਦੇ ਕੁਝ ਮਕਾਨਾਂ ਨੂੰ ਚੁਣਿਆ ਗਿਆ ਸੀ। ਉੱਥੇ ਪਹਿਲਾਂ ਤੋਂ ਰਹਿ ਰਹੇ ਬੋਰਡ ਕਰਮਚਾਰੀਆਂ ਨੂੰ ਉਨ੍ਹਾਂ ਘਰਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੂੰ ਟਾਊਨਸ਼ਿਪ ਦੇ ਹੋਰ ਹਿੱਸਿਆਂ ਵਿੱਚ ਰਿਹਾਇਸ਼ ਦਾ ਵਾਅਦਾ ਕੀਤਾ ਗਿਆ ਸੀ। ਬੀ ਬੀ ਐਮ ਬੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਘਰਾਂ ਨੂੰ ਖਾਲੀ ਕਰਵਾਉਣ ਅਤੇ ਉਨ੍ਹਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਟੈਂਡਰ ਜਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਟਾਊਨਸ਼ਿਪ ਵਿੱਚ 142 ਕਰਮਚਾਰੀਆਂ ਨੂੰ ਪਰਿਵਾਰਕ ਰਿਹਾਇਸ਼ ਪ੍ਰਦਾਨ ਕੀਤੀ ਜਾਣੀ ਸੀ, ਜਿਨ੍ਹਾਂ ਵਿੱਚ ਇੱਕ ਕਮਾਂਡੈਂਟ , ਦੋ ਸਹਾਇਕ ਕਮਾਂਡੈਂਟ , ਤਿੰਨ ਇੰਸਪੈਕਟਰ , ਅੱਠ ਸਬ-ਇੰਸਪੈਕਟਰ , 20 ਸਹਾਇਕ ਸਬ-ਇੰਸਪੈਕਟਰ , 35 ਹੈੱਡ ਕਾਂਸਟੇਬਲ ਅਤੇ 73 ਕਾਂਸਟੇਬਲ ਸ਼ਾਮਲ ਸਨ। ਬਾਕੀ ਰਹਿੰਦੇ ਸੀਆਈਐਸਐਫ ਕਰਮਚਾਰੀਆਂ ਨੂੰ ਤਲਵਾੜਾ ਟਾਊਨਸ਼ਿਪ ਪੋਂਗ ਡੈਮ ਦੀ ਸੁਰੱਖਿਆ ਵਿੱਚ ਰੱਖਿਆ ਜਾਣਾ ਸੀ। ਹਾਲਾਂਕਿ , ਇਸ ਕਦਮ ਨੂੰ ਹੁਣ ਰੋਕ ਦਿੱਤਾ ਗਿਆ ਹੈ। ਪੰਜਾਬ ਸਰਕਾਰ , ਜਿਸਦੀ ਬੀਬੀਐਮਬੀ ਵਿੱਚ 60% ਪ੍ਰਤੀਸ਼ਤ ਹਿੱਸੇਦਾਰੀ ਹੈ, ਉਸ ਅਨੁਸਾਰ ਬਜਟ ਦਾ ਯੋਗਦਾਨ ਪਾਉਂਦੀ ਹੈ। ਹਾਲਾਂਕਿ, ਇਸਨੇ ਸੀਆਈਐਸਐਫ ਤਾਇਨਾਤੀ ਲਈ ਬਜਟ ਦਾ ਯੋਗਦਾਨ ਨਾ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਬੀਐਮਬੀ ਨੂੰ 296 ਸੀਆਈਐਸਐਫ ਕਰਮਚਾਰੀਆਂ ਨੂੰ ਤਾਇਨਾਤ ਕਰਨ ਲਈ ਚਾਰਜ ਵਜੋਂ 7.5 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਸੀ ਜੋ ਕਿ ਨਹੀਂ ਦਿੱਤਾ ਗਿਆ ਸੀ । ਹੁਣ ਦੇਖਣਾ ਇਹ ਹੋਵੇਗਾ ਕਿ ਜੋ ਪਿਛਲੇ ਕਈ ਸਾਲਾਂ ਤੋਂ ਡੈਮਾਂ ਦੀ ਸੁਰੱਖਿਆ ਦੇ ਲਈ ਕੇਂਦਰੀ ਸੁਰੱਖਿਆ CISF ਤੈਨਾਤ ਕਰਨ ਦੀ ਗੱਲ ਕਹੀ ਜਾ ਰਹੀ ਸੀ ਤੇ ਜਿਸ ਤੇ ਉਪਰ ਕੰਮ ਵੀ ਸ਼ੁਰੂ ਹੋ ਗਿਆ ਸੀ ਪਰ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਸਾਡੇ ਕੋਲ ਵਾਧੂ ਪੈਸਾ ਨਹੀਂ ਹੈ ਸਾਡੀ ਪੰਜਾਬ ਪੁਲਿਸ ਵਧੀਆ ਢੰਗ ਨਾਲ ਕੰਮ ਕਰਦੀ ਰਹੀ ਹੈ ਤੇ ਅੱਗੇ ਵੀ ਉਹੀ ਕਰਦੀ ਰਹੇਗੀ ਬੀਬੀਐਮਬੀ ਦੇ ਡੈਮਾਂ ਦੀ ਸੁਰੱਖਿਆ ਤੇ CISF ਨਹੀਂ ਲਗਾਈ ਜਾਵੇਗੀ ਇਸ ਤੋਂ ਬਾਅਦ ਮਤਾ ਪਾਸ ਕਰ ਦਿੱਤਾ ਗਿਆ ਤੇ ਲੱਗਦਾ ਹੈ ਕਿ ਹੁਣ ਇਹ ਮਾਮਲਾ ਠੰਡੇ ਬਸਤੇ ਵਿੱਚ ਹੀ ਚਲਾ ਗਿਆ ਹੈ ।
VO3 - ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਇਸ ਮੁੱਦੇ ਤੇ ਬੋਲਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਮਾਨ ਸਾਹਿਬ ਦੀ ਵੱਡੀ ਕਾਮਯਾਬੀ ਹੈ ਜੋ ਬੀਬੀਐਮਬੀ ਦੇ ਨਾਪਾਕ ਇਰਾਦੇ ਸੀ ਪਿਛਲੇ ਦਿਨਾਂ ਜਿਸ ਤਰੀਕੇ ਨਾਲ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਇਆ ਸਾਰੇ ਇਲਾਕਾ ਵਾਸੀਆਂ ਨੇ ਅਫਸਰ ਨੇ ਵੀ ਬਹੁਤ ਸਾਥ ਦਿੱਤਾ ਉਸ ਤੋਂ ਘਬਰਾ ਕੇ ਬੀਬੀਐਮਬੀ ਦੀ ਸਾਜ਼ਿਸ਼ ਸੀ ਕਿ ਇੱਥੇ ਸੀਆਈਐਸਐਫ ਲਾ ਦਿੱਤੀ ਜਾਵੇ। ਪਿਛਲੀਆਂ ਸਰਕਾਰਾਂ ਨੇ ਦਿਸੰਬਰ 2021 ਚ ਕਾਂਗਰਸੀ ਸਰਕਾਰ ਨੇ ਉਹ ਮਤਾ ਪਾ ਦਿੱਤਾ ਸੀ ਕਿ ਬੀਬੀਐਮਬੀ ਦੇ ਵਿੱਚ CISF ਲਗਾ ਦਿੱਤੀ ਜਾਵੇ ਇਸ ਤੋਂ ਪਹਿਲਾਂ ਇਹਨਾਂ ਦੀ ਸਰਕਾਰਾਂ ਨੇ ਐਨ ਐਫ ਐਲ ਦੇ ਵਿੱਚ ਸੀਆਈਐਸਐਫ ਲਗਾ ਦਿੱਤੀ ਹੈ ਤੇ ਸਾਡੇ ਕੋਲ ਸੀਆਈਐਸਐਫ ਬੈਠੀ ਹੈ। ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਰੈਜੋਲਸ਼ਨ ਲੈ ਕੇ ਆਏ ਜਿਸ ਦੇ ਵਿੱਚ ਸਾਫ ਕਹਿ ਦਿੱਤਾ ਕਿ ਬੀਬੀਐਮਬੀ ਨੂੰ ਕੋਈ ਅਧਿਕਾਰ ਨਹੀਂ ਇੱਥੇ ਸੀਆਈਐਸਐਫ ਨੂੰ ਲਗਾਉਣ ਦਾ ਤੇ ਸਾਡੀ ਪੰਜਾਬ ਪੁਲਿਸ ਪਿਛਲੇ 60 ਸਾਲਾਂ ਤੋਂ ਜਦੋਂ ਦਾ ਡੈਮ ਬਣਿਆ ਹੋਇਆ ਹੈ ਉਦੋਂ ਤੋਂ ਕਿੰਨੀਆਂ ਜੰਗਾਂ ਕਿੰਨੇ ਔਖੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਨਾਲ ਸਖਤੀਆਂ ਮੌਕੇ ਇਸ ਡੈਮ ਦੀ ਸੁਰੱਖਿਆ ਕੀਤੀ ਹੈ ।
Walk Through
Byte :- Harjot Singh Bains Cabinet Minister Punjab
6
Share
Report
DSDharmindr Singh
FollowJul 13, 2025 11:34:22Khanna, Punjab:
Anchor - ਪਾਇਲ ਵਿਧਾਨ ਸਭਾ ਹਲਕੇ ਚ ਕਾਂਗਰਸ ਵਲੋਂ ਸੰਵਿਧਾਨ ਬਚਾਓ ਰੈਲੀ ਕੀਤੀ ਗਈ। ਇਸ ਰੈਲੀ 'ਚ ਕਾਂਗਰਸ ਦੇ ਪੰਜਾਬ ਇੰਚਾਰਜ ਰਵਿੰਦਰਾ ਡੱਲਵੀ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ, ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਪੁੱਜੇ।ਦਲਬੀਰ ਗੋਲਡੀ ਵਲੋਂ ਝੋਲੀ ਅੱਡ ਮੁਖਮੰਤਰੀ ਭਗਵੰਤ ਮਾਨ ਖਿਲਾਫ 2027 ਲਈ ਟਿਕਟ ਮੰਗਣ ਮੰਗਣ ਤੇ ਬੋਲਦਿਆਂ ਰੰਧਾਵਾ ਨੇ ਕਿਹਾ ਇਹ ਮੇਰੇ ਜਾਂ ਕਿਸੀ ਹੋਰ ਦੇ ਕਹਿਣ ਤੇ ਟਿਕਟ ਨਹੀਂ ਮਿਲਦੀ
V/O 1 - ਇਸ ਦੌਰਾਨ ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਪਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਅੱਜ ਸੰਵਿਧਾਨ ਬਚਾਉਣ ਦੇ ਨਾਲ ਨਾਲ ਪੰਜਾਬ ਬਚਾਉਣ ਦੀ ਵੀ ਲੋੜ ਹੈ, ਜਿਸ ਪੰਜਾਬ ਪੁਲਿਸ ਨੇ ਆਤੰਕਵਾਦ ਖ਼ਤਮ ਕੀਤਾ ਅੱਜ ਉਹ ਪੰਜਾਬ ਪੁਲਿਸ ਜੇਕਰ ਹੱਥ ਖੜ੍ਹ ਕਰ ਦੇਵੇ ਤਾਂ ਸੋਚਣ ਵਾਲੀ ਗੱਲ ਹੈ। ਉੱਥੇ ਹੀ ਦਲਬੀਰ ਗੋਲਡੀ ਵਲੋਂ ਝੋਲੀ ਅੱਡ ਮੁਖਮੰਤਰੀ ਭਗਵੰਤ ਮਾਨ ਖਿਲਾਫ 2027 ਲਈ ਟਿਕਟ ਮੰਗਣ ਮੰਗਣ ਤੇ ਬੋਲਦਿਆਂ ਰੰਧਾਵਾ ਨੇ ਕਿਹਾ ਇਹ ਮੇਰੇ ਜਾਂ ਕਿਸੀ ਹੋਰ ਦੇ ਕਹਿਣ ਤੇ ਟਿਕਟ ਨਹੀਂ ਮਿਲਦੀ ਇਸ ਲਈ ਸਮੇ ਅਤੇ ਪਾਰਟੀ ਪ੍ਰਧਾਨ ਵਲੋਂ ਅਤੇ ਕਮੇਟੀ ਵਲੋਂ ਉਸ ਸਮੇ ਨਿਰਧਾਰਤ ਕੀਤਾ ਜਾਵੇਗਾ।
Byte :- ਸੁਖਜਿੰਦਰ ਰੰਧਾਵਾ
V/O 2- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕੀ ਕੇਂਦਰ ਸਰਕਾਰ ਵਲੋਂ ਏਜੰਸੀਆਂ ਦੀ ਦੁਰਵਰਤੋਂ ਕਰ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਅਸੀਂ ਇਸ ਖਿਲਾਫ ਪੂਰੇ ਦੇਸ਼ ਵਿਚ ਸੰਵਿਧਾਨ ਬਚਾਉ ਰੈਲੀਆਂ ਕਰ ਰਹੇ ਹਾਂ, ਉਹਨਾਂ ਕਿਹਾ ਸਾਨੂ ਸਰਕਾਰ ਆਉਣ ਤੇ ਕਈ ਬਦਲਾਵ ਲੈ ਕੇ ਆਉਣੇ ਪੈਣੇ ਹੈ ਅਸੀਂ ਇਕ ਕਮੇਟੀ ਬਣਾ ਕੇ ਇਸ ਤੇ ਵਿਚਾਰ ਕੀਤਾ ਜਾਵੇ, ਕਾਂਗਰਸ 'ਚ ਮਤਭੇਦ ਤੇ ਬੋਲਦਿਆਂ ਓਹਨਾ ਕਿਹਾ ਕਿ ਮੈਂ ਇਸ ਗੱਲ ਤੋਂ ਮੁਕਰਦਾ ਨਹੀਂ ਪਰ ਭਰਾ ਭਰਾ ਵਿੱਚ ਫ਼ਰਕ ਪੈ ਜਾਂਦਾ ਹੈ ਪਰ ਪੰਜਾਬ ਦੀ ਭਲਾਈ ਲਈ ਕਾਂਗਰਸ ਪਾਰਟੀ ਲਈ ਕਿਸੀ ਵੀ ਲੀਡਰ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਅਸੀਂ ਸਬ ਤਿਆਰ ਹਾਂ।
Byte :- ਅਮਰਿੰਦਰ ਸਿੰਘ ਰਾਜਾ ਵੜਿੰਗ
0
Share
Report
RKRAMAN KHOSLA
FollowJul 13, 2025 11:33:54Hoshiarpur, Punjab:
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਿਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਤੋਂ ਵਿਧਾਇਕ ਅਤੇ ਪੰਜਾਬ ਦੀ ਕੈਬਨਟ ਵਿੱਚ ਮੰਤਰੀ ਡਾਕਟਰ ਰਵਜੋਤ ਨੇ ਹਲਕਾ ਸ਼ਾਮ 84 ਦੇ ਪਿੰਡ ਲੁਹਾਰ ਕੰਗਣਾਂ ਵਿੱਚ ਨਸ਼ੇ ਦੇ ਖਿਲਾਫ ਇੱਕ ਭਰਮੀ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਉਹਨਾਂ ਨੇ ਪਿੰਡ ਦੇ ਅਤੇ ਨਾਲ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਪਿੰਡ ਅਤੇ ਨਾਲ ਦੇ ਪਿੰਡਾਂ ਵਿੱਚ ਵੀ ਕੋਈ ਨਸ਼ਾ ਵੇਚਦਾ ਹੈ ਤਾਂ ਉਹਨਾਂ ਨੂੰ ਸੂਚਿਤ ਕੀਤਾ ਜਾਵੇ ਅਤੇ ਉਨਾਂ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਤੇ ਡਾਕਟਰ ਰਵਜੋਤ ਨੇ ਅਸ਼ਵਨੀ ਕੁਮਾਰ ਸ਼ਰਮਾ ਦੇ ਬਿਆਨ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਅਸ਼ਵਨੀ ਕੁਮਾਰ ਸ਼ਰਮਾ ਨੂੰ ਅਜਿਹੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ ਉਹਦਾ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਦਾ ਅਪਮਾਨ ਹੈ ਜਿਨਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਅਤੇ ਕਿਸੇ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਇਹ ਪੰਜਾਬ ਦੇ ਲੋਕਾਂ ਦਾ ਅਪਮਾਨ ਹੈ ਉਹਨਾਂ ਕਿਹਾ ਕਿ ਇਹ ਸ਼ਬਦ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਨਹੀਂ ਪੰਜਾਬ ਦੇ ਲੋਕਾਂ ਲਈ ਵਰਤੇ ਹਨ ਇਸ ਲਈ ਉਹਨਾਂ ਲਈ ਬੜੇ ਸ਼ਰਮ ਦੀ ਗੱਲ ਹੈ।
Byte... ਕੈਬਨਟ ਮੰਤਰੀ ਡਾਕਟਰ ਰਵਜੋਤ
0
Share
Report
NSNitesh Saini
FollowJul 13, 2025 11:08:36Sundar Nagar, Himachal Pradesh:
लोकेशन मंडी :
स्लग :
मंडी में घने जंगल से पर्यटक रेस्क्यू, रात में भटके 4 लोग, पुलिस और SDRF ने 4 घंटे में किया रेस्क्यू,
मंडी (नितेश सैनी) :
एंकर : मंडी पुलिस और एसडीआरएफ ने संयुक्त अभियान में जिला मंडी के 4 मील के घने जंगल से चार लोगों को सुरक्षित बाहर निकाला। शनिवार रात को सड़क बंद होने के कारण पंजाब के तीन पंजाब पर्यटक और एक धर्मपुर निवासी पगडंडी के रास्ते पैदल निकल पड़े। कुछ स्थानीय लोगों के पीछे चल रहे ये लोग रास्ता भटक गए। स्थानीय लोग आगे निकल गए और ये चारों जंगल में फंस गए। करीब 6 घंटे जंगल में बिताने के बाद एक पर्यटक ने सदर थाना मंडी को फोन कर मदद मांगी। रात 10 बजे सूचना मिलते ही इंस्पेक्टर देशराज के नेतृत्व में पुलिस टीम मौके पर पहुंची। दो घंटे टल चले सर्च ऑपरेशन के बाद दो पर्यटकों की आवाज सुनाई दी। वे डर के मारे एक पेड़ को पकड़कर बैठे थे। पुलिस ने टॉर्च और डंडों की मदद से उन्हें गहरी खाई से बाहर निकाला। बाकी दो लोगों को पुलिस ने पास के क्षेत्र से रेस्क्यू किया। इस दौरान एसडीआरएफ की टीम भी मौके पर पहुंच गई। दोनों टीमों ने मिलकर चारों को सुरक्षित मुख्य सड़क तक पहुंचाया और पानी पिलाया।
चार घंटे के रेस्क्यू ऑपरेशन के बाद तीन पर्यटकों को मंडी गुरुद्वारा पहुंचाया गया। धर्मपुर निवासी को प्राइवेट वाहन से घर भेजा गया। तहसीलदार भी मौके पर मौजद रहे।एसएचओ सदर देशराज ने बताया कि रास्ता लटके सभी लोगों को रेस्क्यू कर लिया गया है।
0
Share
Report
RKRAJESH KATARIA
FollowJul 13, 2025 11:08:21Firozpur, Punjab:
ਜ਼ਿਲਾ ਫਿਰੋਜ਼ਪੁਰ ਦੇ ਕਸਬਾ ਜੀਰਾ ਵਿਖੇ ਵੀ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾ
ਸੜਕ ਦੀ ਬਣਦੀ ਜਗ੍ਹਾ ਉੱਪਰ ਬਣਿਆ ਹੋਇਆ ਸੀ ਮਕਾਨ
ਤਹਿਸੀਲਦਾਰ ਜ਼ੀਰਾ ਵੱਲੋਂ ਡੀਐਸਪੀ ਜ਼ੀਰਾ ਅਤੇ ਜ਼ੀਰਾ ਪੁਲਿਸ ਦੇ ਸਹਿਯੋਗ ਨਾਲ ਚਲਾਇਆ ਗਿਆ ਪੀਲਾ ਪੰਜਾ
Anchor.peec. ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਅੱਜ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਮੱਲੋਕੇ ਰੋਡ ਵਿਖੇ ਵੀ ਇੱਕ ਘਰ ਉੱਪਰ ਪੀਲਾ ਪੰਜਾ ਚਲਾਇਆ ਗਿਆ।
v.o. ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਨੇ ਦੱਸਿਆ ਕੀ ਉਹਨਾਂ ਵੱਲੋਂ ਅੱਜ ਸੜਕ ਦੀ ਬਣਦੀ ਜਗ੍ਹਾ ਉੱਪਰ ਉਸਾਰੇ ਇਸ ਮਕਾਨ ਦੇ ਉੱਪਰ ਤਹਿਸੀਲਦਾਰ ਜੀਰਾ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਨੂੰ ਨਾਲ ਲੈ ਕੇ ਪੀਲਾ ਪੰਜਾ ਚਲਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਜਿੱਥੇ ਇਹ ਮਕਾਨ ਸੜਕ ਦੀ ਬਣਦੀ ਜਗ੍ਹਾ ਉੱਪਰ ਨਜਾਇਜ਼ ਤੌਰ ਤੇ ਬਣਾਇਆ ਹੋਇਆ ਸੀ ਉੱਥੇ ਹੀ ਇਸ ਪਰਿਵਾਰ ਵੱਲੋਂ ਇਸ ਮਕਾਨ ਨੂੰ ਬਣਾਉਣ ਦੇ ਲਈ ਵੱਡੀ ਮਾਤਰਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਅਤੇ ਨਸ਼ੇ ਦੇ ਕਾਰੋਬਾਰ ਤੋਂ ਪ੍ਰਾਪਤ ਪੈਸਿਆਂ ਦੇ ਨਾਲ ਇਹ ਮਕਾਨ ਉਸਾਰਿਆ ਗਿਆ ਸੀ ਜਿਸ ਨੂੰ ਅੱਜ ਪੀਲਾ ਪੰਜਾ ਚਲਾ ਕੇ ਢਹਿ ਢੇਰੀ ਕੀਤਾ ਗਿਆ ਹੈ।
bite.1. ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ
v.o.2. ਸਰਕਾਰ ਵੱਲੋਂ ਕੀਤੀ ਗਈ ਇਸ ਕਾਰਵਾਈ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਮਾਜ ਸੇਵੀ ਅਸ਼ੋਕ ਕਸੂਰੀਆਂ ਨੇ ਦੱਸਿਆ ਕਿ ਜਿਸ ਪਰਿਵਾਰ ਤੇ ਅੱਜ ਇਹ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਇਸ ਪਰਿਵਾਰ ਵੱਲੋਂ ਪਿਛਲੇ 40 ਸਾਲਾਂ ਤੋਂ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ।
bite.2. ਅਸ਼ੋਕ ਕਥੂਰੀਆ
ਜ਼ਿਲਾ ਫਿਰੋਜ਼ਪੁਰ ਦੇ ਕਸਬਾ ਜੀਰਾ ਵਿਖੇ ਵੀ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾ
ਸੜਕ ਦੀ ਬਣਦੀ ਜਗ੍ਹਾ ਉੱਪਰ ਬਣਿਆ ਹੋਇਆ ਸੀ ਮਕਾਨ
ਤਹਿਸੀਲਦਾਰ ਜ਼ੀਰਾ ਵੱਲੋਂ ਡੀਐਸਪੀ ਜ਼ੀਰਾ ਅਤੇ ਜ਼ੀਰਾ ਪੁਲਿਸ ਦੇ ਸਹਿਯੋਗ ਨਾਲ ਚਲਾਇਆ ਗਿਆ ਪੀਲਾ ਪੰਜਾ
Anchor.peec. ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਅੱਜ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਮੱਲੋਕੇ ਰੋਡ ਵਿਖੇ ਵੀ ਇੱਕ ਘਰ ਉੱਪਰ ਪੀਲਾ ਪੰਜਾ ਚਲਾਇਆ ਗਿਆ।
v.o. ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਨੇ ਦੱਸਿਆ ਕੀ ਉਹਨਾਂ ਵੱਲੋਂ ਅੱਜ ਸੜਕ ਦੀ ਬਣਦੀ ਜਗ੍ਹਾ ਉੱਪਰ ਉਸਾਰੇ ਇਸ ਮਕਾਨ ਦੇ ਉੱਪਰ ਤਹਿਸੀਲਦਾਰ ਜੀਰਾ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਨੂੰ ਨਾਲ ਲੈ ਕੇ ਪੀਲਾ ਪੰਜਾ ਚਲਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਜਿੱਥੇ ਇਹ ਮਕਾਨ ਸੜਕ ਦੀ ਬਣਦੀ ਜਗ੍ਹਾ ਉੱਪਰ ਨਜਾਇਜ਼ ਤੌਰ ਤੇ ਬਣਾਇਆ ਹੋਇਆ ਸੀ ਉੱਥੇ ਹੀ ਇਸ ਪਰਿਵਾਰ ਵੱਲੋਂ ਇਸ ਮਕਾਨ ਨੂੰ ਬਣਾਉਣ ਦੇ ਲਈ ਵੱਡੀ ਮਾਤਰਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਅਤੇ ਨਸ਼ੇ ਦੇ ਕਾਰੋਬਾਰ ਤੋਂ ਪ੍ਰਾਪਤ ਪੈਸਿਆਂ ਦੇ ਨਾਲ ਇਹ ਮਕਾਨ ਉਸਾਰਿਆ ਗਿਆ ਸੀ ਜਿਸ ਨੂੰ ਅੱਜ ਪੀਲਾ ਪੰਜਾ ਚਲਾ ਕੇ ਢਹਿ ਢੇਰੀ ਕੀਤਾ ਗਿਆ ਹੈ।
bite.1. ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ
v.o.2. ਸਰਕਾਰ ਵੱਲੋਂ ਕੀਤੀ ਗਈ ਇਸ ਕਾਰਵਾਈ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਮਾਜ ਸੇਵੀ ਅਸ਼ੋਕ ਕਸੂਰੀਆਂ ਨੇ ਦੱਸਿਆ ਕਿ ਜਿਸ ਪਰਿਵਾਰ ਤੇ ਅੱਜ ਇਹ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਇਸ ਪਰਿਵਾਰ ਵੱਲੋਂ ਪਿਛਲੇ 40 ਸਾਲਾਂ ਤੋਂ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ।
bite.2. ਅਸ਼ੋਕ ਕਥੂਰੀਆ
0
Share
Report
VBVIJAY BHARDWAJ
FollowJul 13, 2025 11:03:00Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- बिलासपुर जिला कब्बडी एसोसिएशन के चुनाव को लेकर उठे सवाल, घुमारवीं में आयोजित एसोसिएशन के चुनाव में सुनील शर्मा को जिला प्रधान, ओम प्रकाश को महासचिव व रविंद्र ठाकुर को कोषाध्यक्ष चुना तो कब्बडी के पूर्व कोच एवं महासचिव उम्मीदवार रतन लाल व प्रधान पद उम्मीदवार गौरव शर्मा ने तय समय से पहले ही चुनाव संपन्न करने का लगाया आरोप.
रिपोर्ट- विजय भारद्वाज
टॉप- बिलासपुर, हिमाचल प्रदेश.
एंकर- बिलासपुर जिला कबड्डी एसोसिएशन के चुनाव रविवार को घुमारवीं में संपन्न हुए। वहीं एसोसिएशन की तरफ से नियुक्त किए गए सहायक चुनाव अधिकारी एवं सेवानिवृत्त एडीपीईओ मान सिंह चंदेल की अध्यक्षता में संपन्न हुए। वहीं इस चुनाव में सुनील शर्मा को एसोसिएशन का जिला प्रधान चुना गया, जबकि ओम प्रकाश महासचिव, रविंद्र ठाकुर को कोषाध्यक्ष तथा सुभाष ठाकुर को तकनीकी समिति का अध्यक्ष चुना गया है। यह पूरी चुनावी प्रक्रिया हिमाचल प्रदेश कबड्डी एसोसिएशन की तरफ से आए पर्यवेक्षक प्रेम ठाकुर, डीएसएसओ की तरफ से नियुक्त पर्यवेक्षक संदीप कुमार व ओलंपिक संघ की ओर से पर्यवेक्षक मोहित शर्मा की देखरेख में संपन्न हुए. वहीं इस चुनाव में जिलाभर से एकत्रित कबड्डी एसोसिएशन में पंजीकृत विभिन्न 18 खेल क्लबों, युवक मंडलों व खेल अकादमियों के प्रतिनिधियों ने भाग लिया, जिनमें एसोसिएशन के प्रदेश महासचिव कृष्ण लाल, पूर्व जिला प्रधान दौलत राम ठाकुर, पूर्व जिला महासचिव विजय पाल, प्रदेश मीडिया प्रभारी बी.एल. धर्माणी, विशेष रूप से शामिल थे। वहीं जिला कबड्डी एसोसिएशन के चुनाव संपन्न होने के बाद अब इस चुनाव के आयोजन को लेकर सवाल खड़े होने लगे हैं. जी हां जिला कबड्डी एसोसिएशन चुनाव में प्रधान पद के उम्मीदवार गौरव शर्मा व महासचिव उम्मीदवार एवं पूर्व कोच रतन लाल ने अन्य उम्मीदवारों के साथ मिलकर सर्किट हाउस बिलासपुर में प्रेसवार्ता कर इन चुनावों में षड्यंत्र रचकर पदाधिकारियों का चयन किये जाने का आरोप लगाया है. साथ ही उन्होंने कहा कि जब कबड्डी एसोसिएशन के चुनाव का समय अखबारों में सुबह 11 बजे व हिमाचल प्रदेश कबड्डी एसोसिएशन के लेटर पर सुबह 10 बजे निर्धारित था तो घुमारवीं में आयोजित यह चुनाव सुबह 9 बजे ही संपन्न कर दिए गए और जब वह युवक मंडलों के साथ सुबह 9:30 बजे चुनाव स्थल पर पहुंचे तो नए पदधिकारियों की घोषणा कर दी गयी जो कि सरासर गलत है और चुनाव में ही अगर इस तरह का षड्यंत्र रचा जाएगा तो इनके नेतृत्व में आने वाले समय में कबड्डी के खिलाड़ियों का भविष्य क्या होगा यह सोचने लायक विषय है. साथ ही उन्होंने मुख्यमंत्री सुखविंदर सिंह सुखु से इस मामले का संज्ञान लेते हुए कबड्डी एसोसिएशन के चुनाव दुबारा आयोजित करवाये जाने के निर्देश हिमाचल प्रदेश कबड्डी एसोसिएशन को दिए जाने की मांग की है ताकि सभी उम्मीदवारों की मौजूदगी में चुनाव निष्पक्ष तरीके से संपन्न हो सके अन्यथा वह इस चुनाव के खिलाफ कानूनी कार्यवाही करेंगे. वहीं बिलासपुर कबड्डी एसोसिएशन के नवनिर्वाचित जिला प्रधान सुनील शर्मा ने कहा कि इन चुनावों में किसी तरह का कोई भी षड्यंत्र नहीं रचा गया है और युवक मंडल, अकादमी व अन्य नोमिनेटेड डेलीगेट्स के चुनाव के बाद ही जिला कबड्डी एसोसिएशन के पदाधिकारियों के चुनाव हुए हैं जिसमें पूरी पारदर्शिता बरती गई है. साथ ही उन्होंने कहा कि बिना किसी भेदभाव के बेहतरीन प्रदर्शन करने वाले जिला के कबड्डी खिलाड़ियों का चयन विभिन्न प्रतियोगिताओं में किया जाएगा, इस बात की वह पूरी गांरटी देते हैं.
बाइट- सुनील शर्मा, नवनिर्वाचित प्रधान, बिलासपुर जिला कब्बडी एसोसिएशन.
गौरव शर्मा, प्रधान पद उम्मीदवार, बिलासपुर जिला कब्बडी एसोसिएशन.
रतन लाल, पूर्व कोच एवं महासचिव पद उम्मीदवार, बिलासपुर जिला कब्बडी एसोसिएशन.
1
Share
Report
RKRAJESH KATARIA
FollowJul 13, 2025 11:02:16Firozpur, Punjab:
ਜ਼ਿਲਾ ਫਿਰੋਜ਼ਪੁਰ ਦੇ ਕਸਬਾ ਜੀਰਾ ਵਿਖੇ ਵੀ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾ
ਸੜਕ ਦੀ ਬਣਦੀ ਜਗ੍ਹਾ ਉੱਪਰ ਬਣਿਆ ਹੋਇਆ ਸੀ ਮਕਾਨ
ਤਹਿਸੀਲਦਾਰ ਜ਼ੀਰਾ ਵੱਲੋਂ ਡੀਐਸਪੀ ਜ਼ੀਰਾ ਅਤੇ ਜ਼ੀਰਾ ਪੁਲਿਸ ਦੇ ਸਹਿਯੋਗ ਨਾਲ ਚਲਾਇਆ ਗਿਆ ਪੀਲਾ ਪੰਜਾ
Anchor.peec. ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਅੱਜ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਮੱਲੋਕੇ ਰੋਡ ਵਿਖੇ ਵੀ ਇੱਕ ਘਰ ਉੱਪਰ ਪੀਲਾ ਪੰਜਾ ਚਲਾਇਆ ਗਿਆ।
v.o. ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਨੇ ਦੱਸਿਆ ਕੀ ਉਹਨਾਂ ਵੱਲੋਂ ਅੱਜ ਸੜਕ ਦੀ ਬਣਦੀ ਜਗ੍ਹਾ ਉੱਪਰ ਉਸਾਰੇ ਇਸ ਮਕਾਨ ਦੇ ਉੱਪਰ ਤਹਿਸੀਲਦਾਰ ਜੀਰਾ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਨੂੰ ਨਾਲ ਲੈ ਕੇ ਪੀਲਾ ਪੰਜਾ ਚਲਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਜਿੱਥੇ ਇਹ ਮਕਾਨ ਸੜਕ ਦੀ ਬਣਦੀ ਜਗ੍ਹਾ ਉੱਪਰ ਨਜਾਇਜ਼ ਤੌਰ ਤੇ ਬਣਾਇਆ ਹੋਇਆ ਸੀ ਉੱਥੇ ਹੀ ਇਸ ਪਰਿਵਾਰ ਵੱਲੋਂ ਇਸ ਮਕਾਨ ਨੂੰ ਬਣਾਉਣ ਦੇ ਲਈ ਵੱਡੀ ਮਾਤਰਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਅਤੇ ਨਸ਼ੇ ਦੇ ਕਾਰੋਬਾਰ ਤੋਂ ਪ੍ਰਾਪਤ ਪੈਸਿਆਂ ਦੇ ਨਾਲ ਇਹ ਮਕਾਨ ਉਸਾਰਿਆ ਗਿਆ ਸੀ ਜਿਸ ਨੂੰ ਅੱਜ ਪੀਲਾ ਪੰਜਾ ਚਲਾ ਕੇ ਢਹਿ ਢੇਰੀ ਕੀਤਾ ਗਿਆ ਹੈ।
bite.1. ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ
v.o.2. ਸਰਕਾਰ ਵੱਲੋਂ ਕੀਤੀ ਗਈ ਇਸ ਕਾਰਵਾਈ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਮਾਜ ਸੇਵੀ ਅਸ਼ੋਕ ਕਸੂਰੀਆਂ ਨੇ ਦੱਸਿਆ ਕਿ ਜਿਸ ਪਰਿਵਾਰ ਤੇ ਅੱਜ ਇਹ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਇਸ ਪਰਿਵਾਰ ਵੱਲੋਂ ਪਿਛਲੇ 40 ਸਾਲਾਂ ਤੋਂ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ।
bite.2. ਅਸ਼ੋਕ ਕਥੂਰੀਆ
1
Share
Report