Become a News Creator

Your local stories, Your voice

Follow us on
Download App fromplay-storeapp-store
Advertisement
Back
Moga142001

34 ਸਾਲਾਂ ਨੌਜਵਾਨ ਦੀ ਦਰਦਨਾਕ ਮੌਤ: ਟਰਾਲੀ-ਸਵਿਫਟ ਕਾਰ ਟੱਕਰ ਦਾ ਭਿਆਨਕ ਹਾਦਸਾ

Navdeep Singh
Jul 03, 2025 05:36:34
Moga, Punjab
ਬੀਤੀ ਦੇਰ ਰਾਤ ਟਰਾਲੀ ਅਤੇ ਸਵਿਫਟ ਕਾਰ ਦੀ ਭਿਆਨਕ ਟੱਕਰ ਵਿੱਚ 34 ਸਾਲਾਂ ਨੌਜਵਾਨ ਦੀ ਦਰਦਨਾਕ ਮੌਤ । ਮੋਗਾ ਤੇ ਪਿੰਡ ਦੱਦਾਹੂਰ ਦਾ ਰਹਿਣ ਵਾਲਾ ਸੀ 34 ਸਾਲਾਂ ਨੌਜਵਾਨ ਮਿੱਠੂ ਸਿੰਘ। ਮੋਗਾ ਫਿਰੋਜ਼ਪੁਰ ਹਾਈਵੇ ਤੇ ਸਥਿਤ ਪਿੰਡ ਦੁਨੇਕੇ ਦੇ ਕੋਲ ਵਾਪਰਿਆ ਹਾਦਸਾ । ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਟਰਾਲੀ ਦੇ ਬਿਲਕੁਲ ਪਿੱਛੇ ਵੜ ਗਈ ਅਤੇ ਕਰੀਬ ਚਾਰ ਘੰਟਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਮ੍ਰਿਤਕ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement