Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
बानी में ताजा बर्फबारी, काठुआ में दिखे अद्भुत दृश्य
SSSanjay Sharma
Jan 24, 2026 14:34:38
Noida, Uttar Pradesh
BANI, KATHUA (J&K): BANI RECEIVES FRESH SNOWFALL
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNitesh Saini
Jan 24, 2026 15:49:48
Sundar Nagar, Himachal Pradesh:भारी बर्फबारी से मंडी-करसोग सड़क मार्ग बंद, क्षेत्र में जनजीवन बुरी तरह प्रभावित भारी हिमपात से मंडी जिला जनजीवन प्रभावित, निहरी क्षेत्र में डेढ़ से दो फीट बर्फ 7 जेसीबी मशीनें सड़क बहाली में जुटीं, बिजली विभाग लगातार ट्रांसफार्मर बहाली में जुटा एसडीएम सुंदरनगर अमर नेगी ने रेस्टोरेशन कार्य को लेकर दी जानकारी। जिला मंडी के ऊपरी क्षेत्रों में हुई भारी बर्फबारी से जनजीवन पूरी तरह अस्त-व्यस्त हो गया है। बर्फबारी के चलते लोगों को भारी परेशानियों का सामना करना पड़ रहा है। बीते कल से मंडी-करसोग सड़क मार्ग कई स्थानों पर भारी हिमपात के कारण अवरुद्ध पड़ा हुआ है। एसडीएम सुंदरनगर अमर नेगी ने जानकारी देते हुए बताया कि मंडी-करसोग तथा मंडी-शिमला सड़क मार्ग भारी बर्फबारी के चलते जगह-जगह बंद हो गए हैं। मंडी-करसोग सड़क मार्ग पर डेढ़ से दो फीट तक बर्फ जम चुकी है। उन्होंने बताया कि स्थिति को देखते हुए बीते कल से ही मौके पर जेसीबी मशीनें तैनात कर दी गई थीं। एसडीएम ने बताया कि मंडी-करसोग सड़क मार्ग पर चौकी-रोहांडा तथा पंडार-निहरी सड़क मार्ग पर कुल सात जेसीबी मशीनें बहाली कार्य में जुटी हुई हैं। पंडार और निहरी के बीच लगभग दो किलोमीटर सड़क मार्ग से बर्फ हटा दी गई है। वहीं, बर्फबारी से सबसे अधिक प्रभावित चौकी और रोहांडा के बीच करीब 50 से 60 प्रतिशत सड़क मार्ग को साफ कर लिया गया है। इसके अतिरिक्त चौकी और पंडार के मध्य सड़क मार्ग को भी बहाल कर दिया गया है। अमर नेगी ने बर्फबारी के कारण क्षेत्र में विद्युत आपूर्ति भी बुरी तरह प्रभावित हुई है। करीब 80 ट्रांसफार्मर बंद पड़े हुए हैं, जिन्हें दुरुस्त करने का कार्य युद्धस्तर पर जारी है। उन्होंने कहा कि प्रशासन और संबंधित विभागों द्वारा रविवार तक प्रभावित क्षेत्रों में विद्युत आपूर्ति बहाल करने की हर संभव कोशिश की जा रही है। बाइट- अमर नेगी एसडीएम सुंदरनगर。
0
comment0
Report
RBRohit Bansal
Jan 24, 2026 15:48:57
Chandigarh, Chandigarh:ਪੰਜਾਬ ਸਰਕਾਰ ਵੱਲੋਂ ਮੰਗਾ ਦਾ ਹੱਲ ਨਾ ਕਰਨ ਤੇ ਪਨਬਸ ਪੀਆਰਟੀਸੀ ਦਾ ਹੋਵੇਗਾ ਚੱਕਾ ਜਾਮ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਦਿੱਤਾ ਜਾਵੇਗਾ ਧਰਨਾ - ਰੇਸ਼ਮ ਸਿੰਘ ਗਿੱਲ 2 ਮਹੀਨੇ ਬੀਤੇ ਜਾਣ ਦੇ ਵਾਬਜੂਦ ਯੂਨੀਅਨ ਆਗੂਆਂ ਨੂੰ ਜੇਲਾਂ ਵਿੱਚੋ ਨਹੀਂ ਕੀਤਾ ਗਿਆ ਰਿਹਾਅ - ਗੁਰਪ੍ਰੀਤ ਸਿੰਘ ਪੰਨੂ 26 ਜਨਵਰੀ ਨੂੰ ਗੇਟ ਰੈਲੀਆਂ ਕਰਕੇ ਕਰਾਂਗੇ ਰੋਸ ਪ੍ਰਦਰਸ਼ਨ - ਸ਼ਮਸ਼ੇਰ ਸਿੰਘ ਢਿੱਲੋ ਅੱਜ ਮਿਤੀ 24/01/2026 ਨੂੰ ਪੰਜਾਬ ਰੋਡਵੇਜ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਇਸੜੂ ਭਵਨ ਵਿੱਚ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੀਟੂ ਦੇ ਸੂਬਾਈ ਜਨਰਲ ਸਕੱਤਰ ਮਹਾਂ ਸਿੰਘ ਰੋੜੀ ਹਾਜਿਰ ਹੋਏ ਮੀਟਿੰਗ ਵਿੱਚ ਸਰਪ੍ਰਸਤ ਕਮਲ ਕੁਮਾਰ , ਚੇਅਰਮੈਨ ਬਲਵਿੰਦਰ ਸਿੰਘ ਰਾਠ , ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਮੀਟਿੰਗ ਵਿੱਚ ਬੋਲਦਿਆਂ ਕਿਹਾਂ ਕਿ ਅਜ਼ਾਦੀ ਤੋਂ ਬਾਅਦ ਵੀ ਲੋਕਾਂ ਨੂੰ ਬੋਲਣ ਜਾਂ ਆਪਣੀ ਅਵਾਜ਼ ਚੁੱਕਣ ਦਾ ਅਧਿਕਾਰ ਨਹੀਂ ਹੈ ਸਰਕਾਰ ਨੇ ਸੰਘਰਸ਼ ਕਰਦੇ ਕਰਮਚਾਰੀਆ ਨੂੰ ਚੁੱਕਿਆ ਅਤੇ ਜੇਲ੍ਹਾ ਵਿੱਚ ਡੱਕਿਆ ਹੋਇਆ ਹੈ,ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਵੱਡਾ ਫਾਇਦਾ ਦੇਣ ਕਰਕੇ ਵਿਭਾਗ ਦਾ ਨਿੱਜੀਕਰਨ ਕਰਨਾ ਚਹੁੰਦੀ ਹੈ ਸਰਕਾਰ ਕਿਲੋਮੀਟਰ ਸਕੀਮ ਦਾ ਵਾਰ-ਵਾਰ ਟੈਂਡਰ ਲੈ ਕੇ ਆ ਰਹੀ ਸੀ,ਜੱਥੇਬੰਦੀ ਲਗਾਤਾਰ ਵਿਰੋਧ ਕਰਦੀ ਆ ਰਹੀ ਸੀ ਕਿਲੋਮੀਟਰ ਸਕੀਮ ਘਾਟੇਵੰਦ ਸਾਬਤ ਕਰਨ ਦੇ ਪੁੱਖਤਾ ਪਰੂਫ ਮੀਟਿੰਗ ਵਿੱਚ ਦੇ ਚੁੱਕੇ ਹਾਂ ਪਰ ਸਰਕਾਰ ਪਰੂਫਾ ਨੂੰ ਅਣਦੇਖਿਆਂ ਕਰਕੇ ਨਿੱਜੀਕਰਣ ਵੱਲ ਵੱਧ ਰਹੀ ਹੈ ਸਰਕਾਰ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਲਈ ਨਜਾਇਜ਼ ਪਰਚੇ ਕਰਕੇ ਜੇਲ੍ਹਿਆਂ ਵਿੱਚ ਡੱਕਿਆ ਗਿਆ ਹੈ ਜਦੋਂ ਕਿ ਅਸੀਂ ਸਰਕਾਰੀ ਅਦਾਰੇ ਵਿੱਚ ਕੰਮ ਕਰ ਰਹੇ ਹਾਂ, ਸਾਡੇ ਸਾਥੀਆਂ ਤੇ ਨਜਾਇਜ ਪਰਚੇ ਕਰਕੇ ਜੇਲ੍ਹਾ ਵਿੱਚ ਬੰਦ ਕੀਤਾ गया ਹੈ ਸੂਬਾ ਕੈਸ਼ੀਅਰ ਬਲਜੀਤ ਸਿੰਘ,ਰਮਨਦੀਪ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਅੱਜ ਜੇਲ੍ਹਾਂ ਵਿੱਚ ਬੰਦ ਸਾਥੀਆਂ ਨੂੰ 58 ਦਿਨ ਦੇ ਕਰੀਬ ਹੋ ਚੁੱਕੇ ਹਨ ਸਰਕਾਰ ਵਾਰ - ਵਾਰ ਸਹਿਮਤੀ ਕਰਕੇ ਭੱਜ ਰਹੀ ਹੈ ਅਤੇ ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਸੁਤੰਤਰ ਦੇਸ ਵਿੱਚ ਆਪਣੀ ਅਵਾਜ਼ ਬੁਲੰਦ ਕਰਨ ਦੇ ਹਰ ਇੱਕ ਨੂੰ ਸਵਿੰਧਨਕ ਹੱਕ ਹੈ,ਸਰਕਾਰ ਹੱਕਾਂ ਮੰਗਦੇ ਮੁਲਾਜ਼ਮਾਂ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਲੰਮਾ ਸਮੇਂ ਤੋਂ ਅਸੀਂ ਠੇਕੇਦਾਰੀ ਸਿਸਟਮ ਦੀ ਚੱਕੀ ਵਿੱਚ ਪਿਸ ਰਹੇ ਹਾਂ ਮੰਗ ਹੱਲ ਕਰਨ ਦੀ ਬਜਾਏ ਸਰਕਾਰ ਨਿੱਜੀ ਕਾਰਣ ਦਾ ਕੁਹਾੜਾ ਲੈ ਕੇ ਆਈ ਹੈ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ,ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ,ਜਲੋਰ ਸਿੰਘ ਅਤੇ ਦਫ਼ਤਰੀ ਸਕੱਤਰ ਰੋਹੀ ਰਾਮ ਨੇ ਬੋਲਦਿਆਂ ਕਿਹਾ ਕਿ ਕਿਲੋਮੀਟਰ ਸਕੀਮ ਲਗਾਤਰ ਘਾਟੇ ਤੇ ਚੱਲ ਰਹੀ ਸੀ ਜਿਸ ਦੇ ਪਰੂਫ ਸਰਕਾਰ ਕੋਲ ਪੇਸ਼ ਵੀ ਕੀਤੇ ਗਏ ਆਪਣੀ ਬੱਸਾਂ ਪਾਉਣ ਦੀ ਬਜ਼ਾਏ ਕਿਲੋਮੀਟਰ ਸਕੀਮ ਨੂੰ ਸਰਕਾਰ ਵੱਲੋਂ ਤਰਜੀਹ ਜ਼ਿਆਦਾ ਦਿੱਤੀ ਜਾਂਦੀ ਹੈ ਜਦੋਂ ਕਿ ਸਰਕਾਰ ਕੋਲ ਪਨਬੱਸ ਅਤੇ ਪੀ ਆਰ ਟੀ ਸੀ ਨੇ ਫਰੀ ਸਫਰ ਸਹੂਲਤਾਂ ਦਾ 1200 ਕਰੋੜ ਲੈਣਾ ਹੈ ਵਿਭਾਗ ਤਨਖਾਹ ਦੇਣ ਵਿੱਚ ਅਸਮਰੱਥ ਹੈ ਜਦੋ ਕਿ ਬੱਸਾਂ ਬੈਂਕਾਂ ਤੋਂ ਲੋਨ ਲੈ ਕੇ ਬੱਸਾਂ ਖਰੀਦੀਣਨੀਆ ਹਨ ਉਹਨਾਂ ਦੀ ਮਨਜ਼ੂਰੀ ਵੀ ਸਰਕਾਰ ਨਹੀਂ ਦੇ ਰਹੀ ਠੇਕੇਦਾਰੀ ਪ੍ਰਥਾ ਨਾਲ ਲਗਾਤਾਰ ਕੱਚੇ ਮੁਲਾਜ਼ਮਾਂ ਦਾ ਘੱਟ ਤਨਖਾਹਾ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀ ਕੀਤਾ ਜਾ ਰਿਹਾ ਹੈ ਸਰਕਾਰ ਨਿੱਜੀਕਾਰਣ ਵੱਲ ਨੂੰ ਵੱਢ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਵੱਧ ਜਾਵੇਗੀ ਪ੍ਰਾਈਵੇਟ ਕਾਰਪੋਰੇਟਰਾਂ ਦਾ ਬੋਲ ਬਾਲਾ ਵੱਧ ਜਾਵੇਗਾ ਪ੍ਰਾਈਵੇਟ ਆਪਣੀ ਮਰਜ਼ੀ ਦੇ ਨਾਲ ਪਬਲਿਕ ਤੋਂ ਕਰਾਇਆ ਵਸੂਲਣਗੇ ਇਸ ਤਰ੍ਹਾਂ ਆਮ ਪਬਲਿਕ ਦੀ ਲੜਾਈ ਲੜਦੇ ਮੁਲਾਜ਼ਮਾਂ ਤੇ ਪਰਚੇ ਦਰਜ਼ ਕਰਕੇ ਜੇਲ੍ਹਾ ਵਿੱਚ ਬੰਦ ਕੀਤਾ ਗਿਆ ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਇਹ ਸਰਕਾਰ ਵੀ ਭਗਤ ਸਿੰਘ ਦੀ ਪੱਗ ਬੰਨ ਕੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਸਾਬਿਤ ਹੋਈ ਹੈ ਜਿਸ ਦੇ ਰੋਸ ਵਜੋਂ ਯੂਨੀਅਨ ਵਲੋਂ 26 ਜਨਵਰੀ ਨੂੰ ਸਮੂੰਹ ਡਿੱਪੂਆਂ ਦੇ ਗੇਟਾਂ ਤੇ ਗੇਟ ਰੈਲੀਆ ਕੀਤੀਆਂ ਜਾਣਗੀਆ ਕਿਉਕਿ 26 ਜਨਵਰੀ ਨੂੰ ਭਾਰਤ ਵਿੱਚ ਸਵਿੰਧਾਨ ਲਾਗੂ ਕੀਤਾ ਗਿਆ ਸੀ ਉਸ ਸਵਿੰਧਾਨ ਦੀਆਂ ਤੱਜੀਆ ਸਰਕਾਰ ਉਡਾ ਰਹੀ ਹੈ ਉਸ ਦਿਨ ਕਾਲੇ ਰੀਬਨ ਬੰਨ ਕੇ ਗੇਟਾਂ ਉਪਰ ਪ੍ਰਦਸ਼ਨ ਕੀਤਾ ਜਾਵੇਗਾ ਅਤੇ ਰੂਟ ਡਿਊਟੀ ਕੀਤੀ ਜਾਵੇਗੀ ਸਵਿੰਧਾਨ ਨੂੰ ਸਿੱਕੇ ਟੰਗ ਕੇ ਹੱਕ ਮੰਗਦੇ ਮੁਲਾਜ਼ਮਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਗਿਆ ਹੈ ਜੇਕਰ ਸਰਕਾਰ ਨੇ 28 ਜਨਵਰੀ ਦੀ ਮੀਟਿੰਗ ਦੇ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਯੂਨੀਅਨ ਵਲੋਂ ਤੁਰੰਤ ਮੀਟਿੰਗ ਕਰਕੇ ਸੰਗਰੂਰ ਵਿਖੇ ਪੱਕੇ ਧਰਨੇ ਸਮੇਤ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ 9 ਫਰਵਰੀ ਨੂੰ ਗੇਟ ਰੈਲੀਆ ਕਰਕੇ 11 ਫਰਵਰੀ ਨੂੰ ਸਾਰੀਆਂ ਬੱਸਾਂ ਡਿਪੂਆਂ ਵਿੱਚ ਬੰਦ ਕਰਕੇ 12 ਫਰਵਰੀ ਨੂੰ ਮਕੁੰਬਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਤੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ。
0
comment0
Report
VKVarun Kaushal
Jan 24, 2026 15:04:37
Samrala, Punjab:ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਦੇ ਭਰੋਸੇ ਮਗਰੋਂ ਪਰਿਵਾਰ ਵੱਲੋਂ ਧਰਨਾ ਚੁੱਕਿਆ ਪਤੰਗ ਦੀ ਡੋਰ ਨਾਲ ਗਰਦਨ ਵੱਢੇ ਜਾਣ ਦੇ ਗੰਭੀਰ ਮਾਮਲੇ ਵਿੱਚ ਸਮਰਾਲਾ ਪੁਲਿਸ ਵੱਲੋਂ ਸਖਤ ਧਾਰਾ 105 ਬੀ ਐਨ.ਐਸ ਅਧੀਨ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ گیا ਹੈ۔ ਪੁਲਿਸ ਵੱਲੋਂ ਇਸ ਮਾਮਲੇ ਚ ਸਖਤ ਤੋਂ ਸਖਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦੇਣ ਉਪਰੰਤ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਲਗਾਇਆ ਗਿਆ ਧਰਨਾ ਚੁੱਕ ਲਿਆ ਗਿਆ ਹੈ। ਤਹਿਸੀਲਦਾਰ ਨੇ ਐਸਐਚ ਓ ਨੇ ਦੱਸਿਆ ਕਿ, ਚਾਈਨਾ ਡੋਰ ਦੀ ਵਰਤੋ ਨੂੰ ਰੋਕਣ ਲਈ ਪੁਲਿਸ ਪਹਿਲਾਂ ਹੀ ਬੜੀ ਸਖਤੀ ਨਾਲ ਪੇਸ਼ ਆ ਰਹੀ ਹੈ ਅਤੇ ਹੁਣ ਅੱਗੇ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਅੱਜ ਪਤੰਗ ਦੀ ਡੋਰ ਨਾਲ ਗਰਦਨ ਵੱਡੇ ਜਾਣ ਕਾਰਨ ਤਰਨਜੋਤ ਸਿੰਘ ਦੀ ਹੋਈ ਮੌਤ ਦੇ ਮਾਮਲੇ ਨੂੰ ਪੁਲਿਸ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਫਿਲਹਾਲ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਚਾਈਨਾ ਡੋਰ ਨਾਲ ਵਾਪਰਿਆ ਹੈ ਜਾ ਕੇ ਕੋਈ ਹੋਰ ਡੋਰ ਸੀ। ਉਹਨਾਂ ਕਿਹਾ कि ਇਸ ਮਾਮਲੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੁਲਿਸ ਛੇਤੀ ਹੀ ਉਸ ਦੋਸ਼ੀ ਵਿਅਕਤੀ ਦਾ ਪਤਾ ਲਾ ਲਵੇਗੀ, ਜਿਸ ਵੱਲੋਂ ਵਰਤੀ ਗਈ ਇਸ ਖਤਰਨਾਕ ਡੋਰ ਕਾਰਨ ਅੱਜ ਇਹ ਇੰਨਾ ਵੱਡਾ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ, ajਹੀ ਇਹ ਕਿਸੇ ਵੀ ਹੋਰ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਹੁਣ ਪੁਲਿਸ ਹੋਰ ਵੀ ਸਖਤ ਕਾਰਵਾਈ ਕਰਨ ਜਾ ਰਹੀ ਹੈ。
0
comment0
Report
KKKIRTIPAL KUMAR
Jan 24, 2026 15:03:14
Sangrur, Punjab:ਸੰਗਰੂਰ ਵਿਖੇ ਪਰਮਿੰਦਰ ਢੀਣਸਾ ਦੀ ਪਾਰਟੀ ਨੂੰ ਲੱਗਿਆ ਝਟਕਾ ਸੰਗਰੂਰ ਦੇ ਸੀਨੀਅਰ ਨੇਤਾ ਜਸਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਕੀਤੀ ਜੁਆਇਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਰਹੇ ਮੌਜੂਦ। ਆਮ ਆਦਮੀ ਪਾਰਟੀ ਤੇ ਕਸਿਆ ਤੰਜ ਝੂਠੇ ਲਾਨਾਂ ਤੋਂ ਇਲਾਵਾ ਪੰਜਾਬ ਲਈ ਹੁਣ ਤੱਕ ਕੁਝ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਮ ਮਿਨਿਸਟਰ ਸਭ ਸਿਰਫ ਨਾਮ ਦੇ ਸਿਰਫ ਇੱਕੋ ਹੀ ਇਨਸਾਨ ਚਲਾ ਰਿਹਾ ਹੈ ਪੰਜਾਬ ਉਹ ਹੈ ਅਰਵਿੰਦ ਕੇਜਰੀਵਾਲ। Vo ਅੱਜ ਜਿਲਾ ਸੰਗਰੂਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰਨ ਜੀਤ ਦੇ ਪ੍ਰਧਾਨ ਪਰਮਿੰਦਰ ਢੀਣਸਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਨੀਰ ਨੇਤਾ ਜਸਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਲੜ ਫੜਿਆ ਤੌਰ ਉੱਥੇ ਹੀ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਸ ਜੁਆਇਨਿੰਗ ਦੌਰਾਨ ਮੌਜੂਦ ਰਹੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ। ਉਹ ਇੱਕ ਤਰਸਯੋਗ ਸਥਿਤੀ ਹੈ ਅਤੇ ਪੰਜਾਬ ਦੇ ਵਿੱਚ ਲੋੜ ਹੈ ਕੀ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਗੱਲ ਕਰਨ ਵਾਲੀ ਪਾਰਟੀ ਆਵੇ ਅਤੇ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਦੀ ਪਾਰਟੀ ਹੈ ਉਹ 2027 ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤੀ ਨਾਲ ਲੈ ਕੇ ਆਵੇਗੀ ਉਥੇ ਹੀ ਭਾਜਪਾ ਦੇ ਨਾਲ ਗਠਜੋੜ ਤੇ ਉਨਾਂ ਨੇ ਕਿਹਾ ਕਿ ਇਸ ਸਮੇਂ ਉਹ ਇਹ ਗੱਲ ਨਹੀਂ ਕਰਨਾ ਚਾਹੁੰਦੇ ਹਨ ਉਹਨਾਂ ਦਾ ਮਿਸ਼ਨ ਹੈ ਕਿ किस ਤਰ੍ਹਾਂ ਆਮ ਆਦਮੀ ਪਾਰਟੀ ਦੀ ਗੰਦੀ ਰਾਜਨੀਤੀ ਨੂੰ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ। ਬਾਈਟ ਸੁਖਬੀਰ ਸਿੰਘ ਬਾਦਲ Vo 2 ਇਸ ਦੇ ਨਾਲ ਹੀ ਉਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਹੀ ਪੰਜਾਬ ਵਿੱਚ ਸਰਕਾਰ ਚਲਾ ਰਿਹਾ ਤੁਸੀਂ ਦੇਖਿਆ ਹੀ ਕਿ ਕਿਸ ਤਰ੍ਹਾਂ ਡੀਜੀਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਦੋਂ ਕਿ ਪੰਜਾਬ ਵਿੱਚ ਸ਼ਾਂਤੀ ਦੇ ਇਹਨਾਂ ਗਰਮ ਮੁੱਦਿਆਂ ਤੇ ਪੰਜਾਬ ਦੇ ਹੋਮ ਮਿਨਿਸਟਰ ਜਾਂ ਮੁੱਖ ਮੰਤਰੀ ਨੂੰ ਸਾਹਮਣੇ ਆਉਣਾ ਚਾਹੀਦਾ ਹੈ। ਪਰ ਇੱਥੇ ਇੱਕ ਗੱਲ ਸਾਫ ਨਜ਼ਰ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੀ ਕੈਬਿਨੇਟ ਮੰਤਰੀ ਦੀ ਹੈਸੀਅਤ ਨਹੀਂ ਹੈ ਸਿਰਫ ਅਰਵਿੰਦ ਕੇਜਰੀਵਾਲ ਹੀ ਪੰਜਾਬ ਦੇ ਵਿੱਚ ਸਰਕਾਰ ਨੂੰ ਚਲਾ ਰਿਹਾ ਹੈ। ਬਾਈਟ ਸੁਖਬੀਰ ਸਿੰਘ ਬਾਦਲ Vo ਪੰਜਾਬ ਵਿੱਚ 16 ਮੈਡੀਕਲ ਕਾਲਜਾਂ ਤੇ ਧੰਝ ਕਸਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਮੈਡੀਕਲ ਕਾਲਜਾਂ ਦੇ ਉਦਘਾਟਨ ਕਰਨੀ ਪੱਥਰ ਰੱਖ ਦਿੱਤੇ ਗਏ ਹਨ। ਜਿਨਾਂ ਵਿੱਚੋਂ ਜਿਲਾ ਸੰਗਰੂਰ ਵੀ ਹੈ ਪਰ ਇਹ ਮੈਡੀਕਲ ਕਾਲਜ ਦੇ ਨੀ ਪੱਤਰ ਹੀ ਬਣ ਕੇ ਰਹਿ ਜਾਣਗੇ ਪਰ ਉਹ ਵਾਅਦਾ ਕਰਦੇ ਹਨ ਪੰਜਾਬ ਦੇ ਲੋਕਾਂ ਨੂੰ ਕੀ ਉਨਾਂ ਦੀ ਸਰਕਾਰ ਆਉਣ ਤੋਂ ਬਾਅਦ ਇਹ ਨਹੀਂ ਪੱਥਰ ਹਕੀਕਤ ਦੇ ਰੂਪ ਵਿੱਚ ਇੱਥੇ ਮੈਡੀਕਲ ਕਾਲਜ ਬਣਾਏ ਜਾਣਗੇ ਅਤੇ ਇਸ ਵਿੱਚ 50 ਫੀਸਦੀ ਰਾਖਵੀਆਂ ਸੀਟਾਂ ਪੰਜਾਬ ਸਰਕਾਰ ਰੱਖੇਗੀ ਜਿਸ ਵਿੱਚ ਲੋੜਵੰਦ ਕੁੜੀਆਂ ਨੂੰ ਡਾਕਟਰ ਬਣਾਇਆ ਜਾਵੇਗਾ। ਵਾਈਟ ਸੁਖਬੀਰ ਸਿੰਘ ਬਾਦਲ
0
comment0
Report
GPGYAN PRAKASH
Jan 24, 2026 14:30:53
Paonta Sahib, Himachal Pradesh:नशे के खिलाफ सिरमौर जोड़ो यात्रा पहुंची पांवटा साहिब यहां युवाओं ने औद्योगिक क्षेत्र में लोगों को नशे के खिलाफ जागरूक। दून पहाड़ी संगठन सहित सैकड़ो_local लोगों ने यात्रा का स्वागत किया। यहां यात्रा के संयोजकों ने नशा माफिया से आग्रह किया कि अब इस जानलेवा व्यापार को बंद करें। उन्होंने पुलिस प्रशासन सहित सरकार से भी अनुरोध किया कि नशे के खिलाफ जन जागरूक को सहयोग करें। "नशे पर अंतिम प्रहार, सिरमौर है तैयार" स्लोगन के साथ नशा माफिया के खिलाफ सिरमौर जिले में ऐतिहासिक जन जागरण यात्रा शुरू हुई है। सैंकड़ों ग्रामीण क्षेत्रों को जोड़ने वाली यात्रा के दौरान गांव-गांव जाकर लोगों को नशे के खिलाफ जागरूक किया गया है। पांच दिवसीय पैदल यात्रा के तीसरे दिन यह यात्रा पांवटा साहिब पहुंची। इससे पहले शिलाई क्षेत्र के क्यारीगुडाहां गांव से जिला मुख्यालय नाहन तक 121 किलोमीटर की पैदल यात्रा पिछली रात सतोन गांव पहुंची थी। सतोन में यात्रा को स्थानीय लोगों का अपार समर्थन मिला। यहां सैकड़ो की संख्या में ग्रामीणों ने स्कूली बच्चों के साथ सतोन बाजार जन जागरण यात्रा निकाली। दरअसल सीमावर्ती क्षेत्र सिरमौर जिले में दूर दराज ग्रामीण क्षेत्रों तक पांव पसार लिए हैं संख्या युवा जानलेवा नशे की जंगल में फंस गए हैं। नशे के को रोकने में पुलिस प्रशासन और सरकार के प्रयास न कही साबित हो रहे हैं लिहाजा क्यारीगुंडाहां पंचायत के युवाओं ने पांच दिवसीय जन जागरण यात्रा शुरू की है। उधर, पांवटा साहिब में गोविंदपुर में स्थानीय लोगों ने दून पहाड़ी संगठन सहित स्थानीय लोगों ने यात्रा का स्वागत किया। यहां यात्रा के संयोजक कपिल शणकवान ने मीडिया को संबोधित करते हुए बताया कि यह यात्रा 26 जनवरी को जिला मुख्यालय नाहन में समाप्त होगी। उन्होंने कहा कि यात्रा को भारी जन समर्थन मिल रहा है। यात्रा को यह अपार जनसमर्थन भविष्य में क्षेत्र से नशे को समाप्त करने में सहायक साबित होगा। उन्होंने चिट्टा माफिया से आग्रह किया कि अब इस क्षेत्र में जहर बेचना बंद करें। अब क्षेत्र के लोग जाग गए हैं। चिट्टा और नशे को रोकने के लिए ग्रामीण क्षेत्रों में कमरिया बनाई जा रही हैं। उन्होंने सरकार और प्रशासन से भी आग्रह किया कि चिट्टे के खिलाफ जन जागरण मुहिम में जनता का सहयोग करें। आयुष कौन है बताया कि इस यात्रा के बाद भी उनका जन जागरण कार्यक्रम जारी रहेगा। यात्रा संयोजक वॉयसओवर - बताते चलें कि कल यह यात्रा पांवटा साहिब क्षेत्र में जन जागरण करेगी 25 जनवरी को यात्रा का पड़ाव धोलाकुँवा में होगा। 26 जनवरी को यात्रा जिला मुख्यालय नाहन में समाप्त होगी। ज्ञान प्रकाश, जी मीडिया, पांवटा साहिब
0
comment0
Report
SBSANJEEV BHANDARI
Jan 24, 2026 13:50:28
Zirakpur, Punjab:जीरकपुर सुखना चो के नजदीक सड़क किनारे एक युवक की डेड बॉडी मिलने की सूचना मिली। मृतक की पहचान 24 वर्षीय मोहम्मद निजाम के रूप में हुई है, जो मूल रूप से बिहार का रहने वाला था और जीरकपुर में मजदूरी का काम करता था। जानकारी के मुताबिक, मोहम्मद निजाम दो दिन पहले लापता हुआ था, जिसके बाद परिवार और परिचित उसकी तलाश कर रहे थे। घटना की सूचना मिलते ही जीरकपुर पुलिस मौके पर पहुंची और शव को कब्जे में लेकर जांच शुरू कर दी। पुलिस ने शव को पोस्टमार्टम के लिए भेज दिया है और मौत के कारणों का पता लगाने के लिए हर पहलू से जांच की जा रही है। फिलहाल पुलिस आसपास के सीसीटीवी फुटेज और लोगों से पूछताछ कर रही है, ताकि मामले की सच्चाई सामने लाई जा सके।
0
comment0
Report
BKBIMAL KUMAR
Jan 24, 2026 13:50:13
Anandpur Sahib, Punjab:ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੀ ਘੱਟ ਰਹੀ ਜਨਸੰਖਿਆ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾ ਜ਼ਾਹਿਰ ਕੀਤੀ ਹੈ। ਸਿੱਖ ਪਰਿਵਾਰਾਂ ਨੂੰ ਇੱਕ ਬੱਚੇ ਤੱਕ ਸੀਮਤ ਨਾ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਪਰਿਵਾਰਾਂ ਨੂੰ ਦੋ ਜਾਂ ਇਸ ਤੋਂ ਵੱਧ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਕੱਲੇ ਬੱਚੇ ਤੱਕ ਸੀਮਤ ਰਹਿਣਾ ਠੀਕ ਨਹੀਂ। ਇਸ ਮਾਮਲੇ ਨਾਲ ਜੁੜੀ ਹੋਰ ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਫੌਜ ਵਿੱਚ ਸਿੱਖਾਂ ਦੀ ਭਰਤੀ ਨਾਲ ਸੰਬੰਧਿਤ ਕੋਟੇ ਵਿੱਚ ਕਮੀ ਬਾਰੇ ਐਸਜੀਪੀਸੀ ਵੱਲੋਂ ਪੱਤਰ ਲਿਖਿਆ ਗਿਆ ਹੈ। ਉੱਥੇ ਹੀ ਅੱਜ ਰੋਪੜ ਦੇ ਡਿਪਟੀ ਕਮਿਸ਼ਨਰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਉਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ। ਇਸ ਮੌਕੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲदीਪ ਸਿੰਘ ਵੱਲੋਂ ਉਨ੍ਹਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।
0
comment0
Report
PSParambir Singh Aulakh
Jan 24, 2026 13:49:43
0
comment0
Report
VSVARUN SHARMA
Jan 24, 2026 13:45:39
Mansurwal Dona, Punjab:“ਯੁੱਧ ਗੈਂਗਸਟਰਾਂ ਵਿਰੁੱਧ” ਮੁਹਿੰਮ ਤਹਿਤ ਫਗਵਾੜਾ ਵਿੱਚ ਵੱਡੀ ਕਾਰਵਾਈ AGI ਫਲੈਟਾਂ ‘ਚ ਅਚਾਨਕ ਛਾਪੇਮਾਰੀ, 9 ਸ਼ੱਕੀ ਹਿਰਾਸਤ ‘ਚ 28 ਮੋਬਾਈਲ, ਲੈਪਟਾਪ, ਪਾਸਬੁੱਕਾਂ ਸਮੇਤ ਵੱਡੀ ਬਰਾਮਦਗੀ ਫਗਵਾੜਾ:ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ “ਯੁੱਧ ਗੈਂਗਸਟਰਾਂ ਵਿਰੁੱਧ” ਮੁਹਿੰਮ ਦੇ ਤਹਿਤ ਫਗਵਾੜਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਫਗਵਾੜਾ ਪੁਲਿਸ ਨੇ ਜਲੰਧਰ–ਫਗਵਾੜਾ ਜੀਟੀ ਰੋਡ ‘ਤੇ ਸਥਿਤ AGI ਫਲੈਟਾਂ ਵਿੱਚ ਅਚਾਨਕ ਵੱਡੀ ਛਾਪੇਮਾਰੀ ਕੀਤੀ। ਇਹ ਪੂਰੀ ਕਾਰਵਾਈ ਐਸਐਸਪੀ ਕਪੂਰਥਲਾ ਗੌਰਵ ਤੁਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਤੇ ਐਸਪੀ ਫਗਵਾੜਾ ਮਾਧਵੀ ਸ਼ਰਮਾ ਦੀ ਅਗਵਾਈ ਹੇਠ ਅੰਜਾਮ ਦਿੱਤੀ ਗਈ। ਅਚਾਨਕ ਹੋਈ ਇਸ ਕਾਰਵਾਈ ਕਾਰਨ ਫਲੈਟਾਂ ਵਿੱਚ ਰਹਿ ਰਹੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਕਰੀਬ 8 ਵੱਖ-ਵੱਖ ਪੁਲਿਸ ਟੀਮਾਂ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਵੱਲੋਂ ਇਕੋ ਸਮੇਂ ਅਚਨਚੇਤ ਤੌਰ ‘ਤੇ ਚੈਕਿੰਗ ਕੀਤੀ ਗਈ। ਜਾਂਚ ਦੌਰਾਨ 9 ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਐਸਪੀ ਮਾਧਵੀ ਸ਼ਰਮਾ ਨੇ ਖੁਲਾਸਾ ਕੀਤਾ ਕਿ ਚੈਕਿੰਗ ਦੌਰਾਨ ਥਾਣਾ ਸਦਰ ਫਗਵਾੜਾ ਪੁਲਿਸ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਇੱਕ ਫਲੈਟ ਵਿੱਚੋਂ 28 ਮੋਬਾਈਲ ਫੋਨ, ਵੱਡੀ ਮਾਤਰਾ ਵਿੱਚ ਪਾਸਬੁੱਕਾਂ, 2 ਲੈਪਟਾਪ ਅਤੇ ਵਾਈ-ਫਾਈ ਨਾਲ ਸੰਬੰਧਿਤ ਸਮਾਨ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜਾਂਚ ਲਗਾਤਾਰ ਜਾਰੀ ਹੈ。 ਇਸ ਤੋਂ ਇਲਾਵਾ, ਪੁਲਿਸ ਨੇ ਚੈਕਿੰਗ ਦੌਰਾਨ 5 ਕਾਰਾਂ ਅਤੇ ਦਰਜਨ ਦੇ ਕਰੀਬ ਦੋ ਪਹੀਆ ਵਾਹਨ ਵੀ ਜਬਤ ਕਰ ਲਏ ਹਨ, ਜਿਨ੍ਹਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਜਾਂਚ ਅੱਗੇ ਵਧਣ ਨਾਲ ਹੋਰ ਵੀ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ। ਐਸਪੀ ਫਗਵਾੜਾ ਨੇ ਸਪੱਸ਼ਟ ਕੀਤਾ ਕਿ ਫਗਵਾੜਾ ਪੁਲਿਸ ਅਪਰਾਧ ‘ਤੇ ਨੱਥ ਪਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਜਾ ਸਕਦੇ ਹਨ。 ਫਿਲਹਾਲ, ਸ਼ਹਿਰ ਭਰ ਵਿੱਚ ਪੁਲਿਸ ਦੀ ਇਸ ਕਾਰਵਾਈ ਦੀ ਚਰਚਾ ਜੋਰਾਂ ‘ਤੇ ਹੈ ਅਤੇ ਅਪਰਾਧਿਕ ਤੱਤਾਂ ਵਿਚ ਖੌਫ਼ ਦਾ ਮਾਹੌਲ ਬਣਿਆ ਹੋਇਆ ਹੈ। ਹੋਰ ਜਾਣਕਾਰੀ ਲਈ ਫਗਵਾੜਾ ਨਿਊਜ਼ ਨਾਲ ਗੱਲਬਾਤ ਦੌਰਾਨ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਕੀ ਕਿਹਾ—ਆਓ ਸੁਣਦੇ ਹਾਂ。
0
comment0
Report
Jan 24, 2026 13:42:43
Patran, Punjab:स्पार्कलिंग किड्ज़: द फाउंडेशन, पातड़ां में गणतंत्र दिवस के पावन अवसर पर किंडरगार्टन के नन्हे बच्चों के लिए एक विशेष एवं मनोरंजक कार्निवल का भव्य आयोजन बड़े हर्षोल्लास और उत्साह के साथ किया गया। इस शुभ अवसर पर विद्यालय परिसर को तिरंगे गुब्बारों, राष्ट्रीय ध्वजों एवं रंग-बिरंगी सजावट से अत्यंत आकर्षक रूप में सजाया गया। पूरे विद्यालय में देशभक्ति का वातावरण देखने को मिला, जिससे हर कोना राष्ट्रप्रेम के रंगों में रंगा नजर आया। कार्निवल के दौरान छोटे बच्चों के लिए उनकी आयु के अनुरूप अनेक रोचक खेलों का आयोजन किया गया। इनमें सैक रेस, बैक रेस, बीयर रेस, फ्रॉग रेस, रोल बॉल रेस, ज़िग-ज़ैग रेस, टावर बिल्डिंग रेस एवं थ्री-लेग रेस शामिल रहीं। नन्हे बच्चों ने पूरे जोश, आत्मविश्वास और खुशी के साथ सभी गतिविधियों में बढ़-चढ़कर भाग लिया।
98
comment0
Report
Advertisement
Back to top