Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
हिमाचल में मौसम के बदले मिजाज से सर्दियाँ दस्तक, शिमला का नया हाल
SSSandeep Singh
Oct 07, 2025 09:40:32
Shimla, Himachal Pradesh
हिमाचल प्रदेश में मौसम के बदले मिजाज के चलते सर्दियाँ दस्तक दे चुकी हैं। कई इलाकों में बारिश और ऊँचाई वाले इलाकों में बर्फबारी का दौर जारी है। ऐसे में हिमाचल प्रदेश की राजधानी शिमला में मौसम का सुरते हाल क्या है, इसके लिए देखें हमारी खास रिपोर्ट।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Oct 07, 2025 12:05:34
Dera Bassi, Punjab:डेराबस्सी त्योहारों के सीजन में चंद पैसे कमाने के चक्कर में लोगों की सेहत से खिलवाड़ कर मिलावटी मिठाइयां एवं नमकीन बनाने का कारोबार धड़ल्ले से किया जा रहा है । ताजा मामला डेराबस्सी के मुबारकपुर इलाके से सामने आया जहां बिना लाइसेंस के कबीर कॉलोनी में अवैध रूप से घरों में मिनी फैक्ट्रियां बनाकर धड़ल्ले से गंदगी भरे माहौल में मिठाइयां वे नमकीन बनाए जा रहे हैं । लोगों की सेहत के साथ सरेआम खिलवाड़ किया जा रहा है जबकि संबंधित फूड सेफ्टी डिपार्मेंट की ओर से इन अवैध फैक्ट्री पर कोई भी कार्रवाई नहीं की जा रही है । इस संबंध में जब फैक्ट्री मालिकों से सवाल पूछे गए तो फैक्ट्री मालिक मीडिया के सवालों से बचते नजर आए ।
0
comment0
Report
KSKamaldeep Singh
Oct 07, 2025 12:05:18
Chandigarh, Chandigarh:ਅੱਜ ਨੈਸ਼ਨਲ ਪੱਧਰ ਦੀ ਮੀਟਿੰਗ ਕੀਤੀ ਗਈ ਹੈ ਅੱਜ ਕਾਫ਼ੀ ਫੈਸਲੇ ਲਏ ਗਏ ਨੇ ਫ੍ਰੀ ਟਰੇਡ ਸਮਝੌਤੇ ਨੂੰ ਲੈ ਕੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕੀ ਇਸ ਵਿਚੋਂ ਖੇਤੀਬਾੜੀ ਸੈਕਟਰ ਤੇ ਸਹਾਇਕ ਧੰਦਿਆਂ ਨੂੰ ਬਾਹਰ ਰੱਖਿਆ ਜਾਵੇ, ਜੇਕਰ ਸਰਕਾਰ ਨਾ ਮੰਨੀ ਤਾਂ ਫਿਰ ਇਕ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾ ਸਕਦਾ ਹੈ ਪੰਜਾਬ ਵਿੱਚ ਜੋ ਹੜ੍ਹ ਆਏ ਨੇ ਉਹ ਮਨੁੱਖੀ ਹੜ੍ਹ ਨੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਜਿੰਨਾਂ ਲੋਕਾਂ ਨੇ ਜਾਨ ਗਵਾਈ ਹੈ ਉਸ ਦੇ ਜ਼ਿੰਮੇਵਾਰ ਸਰਕਾਰ ਹੈ ਸਰਕਾਰ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ 26 ਨਵੰਬਰ ਨੂੰ ਸਾਰੇ ਰਾਜ ਆਪਣੀ ਆਪਣੀ ਰਾਜਧਾਨੀ ਵਿੱਚ ਧਰਨੇ ਦੇਣਗੇ ਜਾਣਗੇ ਪੁਰਾਲੀ ਸਾੜਨ ਤੇ ਜੋ ਮਾਮਲੇ ਦਰਜ ਕੀਤੇ ਜਾ ਰਹੇ ਨੇ ਉਸ ਦਾ ਅਸੀਂ ਵਿਰੋਧ ਕਰਦੇ ਆ , ਉਸ ਤੇ ਅਸੀਂ ਕੱਲ੍ਹ ਵੱਖ ਵੱਖ ਥਾਵਾਂ ਤੇ ਧਰਨੇ ਦੇਵਾਂਗੇ ਝੋਨੇ ਦੀ ਖਰੀਦ ਪੁਰਾਣੇ ਮਾਪਦੰਡਾਂ ਤੇ ਕੀਤੀ ਜ ਵ ਹੜ੍ਹ ਕਰਕੇ ਜੋ ਨੁਕਸਾਨ ਹੋਇਆ ਹੈ ਉਸ ਲਈ ਹਿਮਾਚਲ, ਜੰਮੂ ਕਸ਼ਮੀਰ, ਉਤਰਾਖੰਡ ਤੇ ਪੰਜਾਬ,ਹਰਿਆਣਾ 1 ਲੱਖ ਕਰੋੜ ਦਾ ਵਿਸ਼ੇਸ਼ ਵਿੱਤੀ ਪੈਕੇਜ ਦਿੱਤਾ ਜਾਵੇ, ਇਸ ਤੋਂ ਇਲਾਵਾ ਪੰਜਾਬ ਨੂੰ ਮੁੱਢਲੇ ਤੌਰ ਤੇ 25000 ਕਰੋੜ ਰੁਪਏ ਦਾ ਵਿਸ਼ੇਸ਼ ਵਿੱਤੀ פੈਕੇਜ ਦਿੱਤਾ जਾਵੇ ਦਿੱਲੀ ਅੰਦੋਲਨ ਨੂੰ ਪੰਜ ਸਾਲ ਪੂਰੇ ਹੋਣ ਤੇ ਨੇ ਇਸ ਲਈ ਅਸੀਂ 26 ਨਵੰਬਰ ਸੂਬਾ ਪੱਧਰੀ ਪ੍ਰਦਰਸ਼ਨ ਕਰਾਂਗੇ, ਉਸ ਤੋ ਬਾਅਦ ਅੱਗੇ ਦੇ ਅੰਦੋਲਨ ਦਾ ਫੈਸਲਾ ਲਵਾਂਗੇ ਜਿੰਨਾਂ ਲੋਕਾਂ ਨੇ ਪੰਜਾਬੀਆਂ ਦੀ ਮਦਦ ਕੀਤੀ ਉਸ ਦਾ ਅਸੀਂ ਧੰਨਵਾਦ ਕਰਦੇ ਹਾਂ ,ਪਰ ਜਿੰਨਾਂ ਉਹ ਰਹਿਣ ਯੋਗ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਮਦਦ ਜਰੂਰੀ ਹੈ ਪੰਜਾਬ ਵਿੱਚ ਹੜ੍ਹ ਲਈ ਬੀਬੀਐਮਬੀ ਤੇ ਕੇਂਦਰ ਸਰਕਾਰ ਦੋਵੇਂ ਜ਼ਿੰਮੇਵਾਰ ਹਨ
0
comment0
Report
BSBHARAT SHARMA
Oct 07, 2025 11:24:14
Amritsar, Punjab:वारिस पंजाब के सांसद अमृतपाल के पिता तरसेम सिंह ने प्रेस कांफ्रेंस की। प्रेस कांफ्रेंस में सर्वजीत खालसा और संदीप सन्नी के परिवार भी शामिल हुए। तरनतारण उप चुनाव के लिए संदीप संनी के बड़े भाई को उम्मीदवार घोषित किया गया। तरनतारण उप चुनाव के लिए उम्मीदवार का एलान करने के बारे में कहा गया कि सुधीर सूरी के हत्या मामले में जेल में बंद संदीप सिंह संनी को उपचुनाव के लिए उम्मीदवार घोषित किया जाएगा। पंजाब के हालात को देखते हुए तरनतारण चुनाव बहुत महत्वपूर्ण हैं, और पार्टी के विचारों के बावजूद उम्मीदवार को नामزد किया गया था। यह फैसला परिवार से पिछले दिन हुई बातचीत के बाद लिया गया था। पंजाब में नशीलों की दुरुप्रवृत्ति के बारे में भी टिप्पणी की गई। उनके बेटे तरसेम सिंह, अमृतपाल के पिता ने कहा कि उम्मीदवार के चयन के लिए प्रयास किए जा रहे थे; परिवार ने संदीप सिंह के बड़े भाई को मैदान में उतारने का फैसला किया। संदीप सिंह की पत्नी गुरप्रीत कौर ने कहा कि शिक्षा संगठनों को लगता है कि उपचुनाव में संदीप को मैदान में उतारना उनके हित में है; परिवार समर्थ है और प्रचार करेगा। मनदीप सिंह ने कहा कि Sikh organizations से संपर्क के बाद परिवार ने फैसला किया कि उन्हें मैदान में उतरना चाहिए।
0
comment0
Report
DVDEVENDER VERMA
Oct 07, 2025 11:23:31
Nahan, Himachal Pradesh:लोकेशन : नाहन विधायक ने किया बाल्मीकि चौक का उदघाटन, बाल्मीकि जयंती कार्यक्रम में पहुंचे विधायक अजय सोलंकी, विधायक ने बाल्मीकि नगर के विकास के लिए की लाखों की घोषणा, बाल्मीकि जयंती पर नाहन के ऐतिहासिक शहर में विभिन्न कार्यक्रम आयोजित हो रहे है। इस मौके पर विधायक अजय सोलंकी ने करीब 4 लाख रुपए की लागत से बने बाल्मीकि चौक का उद्घाटन किया और बाल्मीकि मोहल्ले में कई अन्य विकासात्मक कार्यों के लिए भी विधायक ने लाखों रुपए की घोषणा की। विधायक ने बाल्मीकि जयंती पर भगवान वाल्मीकि मंदिर में आयोजित विशेष पूजा अर्चना में भी हिस्सा लिया。 मीडिया से बात करते हुए विधायक अजय सोलंकी ने कहा कि हर साल की तरह इस वर्ष भी नाहन में बाल्मीकि जयंती हर्षोल्लास के साथ मनाई जा रही है। उन्होंने कहा समाज के सभी लोगों को भगवान वाल्मीकि जी के जीवन से प्रेरणा लेनी चाहिए जिन्होंने रामायण की रचना समाज को कई संदेश दिए हैं। उन्होंने बाल्मीकि चौक निर्माण कार्य पूरा होने के लिए बाल्मीकि नगर के लोगों को बधाई दी और कहा कि बाल्मीकि नगर के विकास के लिए लाखों रुपए की राशि स्वीकृत की गई है और जल्दी ही यहां विकासात्मक कार्य शुरू हो जाएंगे।
0
comment0
Report
RBRajneesh Bansal
Oct 07, 2025 11:13:08
Jagraon, Punjab:ਅੱਜ ਭਗਵਾਨ ਵਾਲਮੀਕਿ ਜੀ ਦੀ ਜਯੰਤੀ ਜਗਰਾਓਂ ਦੀ ਸ਼੍ਰੇਲੀ ਵਾਲਮੀਕ ਸੈਂਟਰਲ ਸਭਾ ਵਲੋਂ ਵਾਲਮੀਕ ਮੰਤਿਰ ਵਿੱਚ ਬੜੇ ਹੀ ਉਤਸ਼ਾਹ ਤੇ ਸਤਿਕਾਰ ਨਾਲ ਮਨਾਈ ਗਈ ਤੇ ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਸਮੇਤ ਇਲਾਕੇ ਦੀ ਪੂਰੀ ਭਾਜਪਾ ਲੀਡਰਸ਼ਿਪ ਤੇ ਸੈਂਟਰਲ ਵਾਲਮੀਕ ਸਭਾ ਦੇ ਕੌਮੀ ਪ੍ਰਧਾਨ ਤੇ ਭਾਜਪਾ ਆਗੂ ਸ਼੍ਰੀ ਗੇਜਾ ਰਾਮ ਵੀ ਵਿਸ਼ੇਸ਼ ਤੌਰ ਤੇ ਹਾਜਿਰ ਰਹੇ। ਇਸ ਮੌਕੇ ਜਿਥੇ ਸਾਰਿਆਂ ਨੇ ਮਿਲਕੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਤੇ ਚਾਨਣਾ ਪਾਇਆ ਤੇ ਸਾਰਿਆਂ ਨੂੰ ਮਿਲਕੇ ਭਗਵਾਨ ਵਾਲਮੀਕ ਜੀ ਦੇ ਦਿਖਾਏ ਰਸਤੇ ਤੇ ਚੱਲਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸੈਂਟਰਲ ਵਾਲਮੀਕ ਸਭਾ ਵਲੋਂ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾਕਿ ਕੇਂਦਰ ਸਰਕਾਰ ਪੂਰੀ ਤਰਾਂ ਪੰਜਾਬ ਦੇ ਹਿਤਾਂ ਲਈ ਕੰਮ ਕਰ ਰਹੀ ਹੈ ਤੇ ਹੁਣ ਹੜਾਂ ਕਰਕੇ ਵੀ ਹੋਏ ਪੰਜਾਬ ਦੇ ਕੁਝ ਹਿੱਸਿਆਂ ਦੇ ਨੁਕਸਾਨ ਲਈ ਵੀ ਕੇਂਦਰ ਨੇ ਵੱਡੇ ਫੰਡ ਦਿੱਤੇ ਹਨ ਤੇ ਜੇਕਰ ਕੋਈ ਹੋਰ ਲੋੜ ਪਈ ਤਾਂ ਹੋਰ ਫੰਡ ਵੀ ਦਿੱਤੇ ਜਾਣਗੇ,ਪਰ ਪੰਜਾਬ ਸਰਕਾਰ ਨੇ ਜੌ 25% ਫੰਡ ਲੋਕ ਹਿੱਤ ਲਈ ਜਾਰੀ ਕਰਨੇ ਹੁੰਦੇ ਹਨ। ਓਹੀ ਫੰਡ ਲੋਕਾਂ ਤਕ ਪਹੁੰਚਣ ਵਿਚ ਦੇਰੀ ਹੋ ਜਾਂਦੀ ਹੈ। ਬਾਈਟ -- ਰਾਜਪਾਲ ਗੁਲਾਬ ਚੰਦ ਕਟਾਰੀਆ ਇਸ ਮੌਕੇ ਸੈਂਟਰਲ ਵਾਲਮੀਕ ਸਭਾ ਦੇ ਕੌਮੀ ਪ੍ਰਧਾਨ ਤੇ ਭਾਜਪਾ ਆਗੂ ਗੇਜਾ ਰਾਮ ਤੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾਕਿ ਜਗਰਾਓਂ ਸ਼ਹੀਦਾਂ ਦੇ ਧਰਤੀ ਹੈ ਤੇ ਇਥੇ ਲਾਲਾ ਲਾਜਪਤ ਰਾਇ ਵਰਗੇ ਸ਼ਹੀਦਾਂ ਸਮੇਤ 19 ਸਾਲ ਦੇ ਕਾਰਗਿਲ ਸ਼ਹੀਦ ਮਨਪ੍ਰੀਤ ਸਿੰਘ ਗੋਲਡੀ ਨੇ ਵੀ ਜਨਮ ਲਿਆ ਹੈ। ਇਸ ਲਈ ਉਹ ਰਾਜਪਾਲ ਜੀ ਨੂੰ ਬੇਨਤੀ ਕਰਦੇ ਹਨ ਕਿ ਲਾਲਾ ਲਾਜਪਤ ਰਾਇ ਜੀ ਦੇ ਨਾਮ ਤੇ ਜਗਰਾਓਂ ਵਿੱਚ ਵੀ ਕੋਈ ਨਾ ਕੋਈ ਵੱਡੀ ਯੂਨੀਵਰਸਿਟੀ ਜਾਂ ਹਸਪਤਾਲ ਬਣਾਇਆ ਜਾਵੇ ਤਾਂ ਜੌ ਜਗਰਾਓਂ ਵਾਸੀ ਹਮੇਸ਼ਾ ਓਨਾਂ ਦੀ ਸ਼ਹਾਦਤ ਨੂੰ ਯਾਦ ਰੱਖ ਸਕਣ। ਬਾਈਟ -- ਭਾਜਪਾ ਆਗੂ ਗੇਜਾ ਰਾਮ ਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
comment0
Report
RBRajneesh Bansal
Oct 07, 2025 11:12:50
Jagraon, Punjab:ਅੱਜ ਭਗਵਾਨ ਵਾਲਮੀਕਿ ਜੀ ਦੀ ਜਯੰਤੀ ਜੇਰਮਾਣ ਵਿੱਚ ਸ਼੍ਰੀ ਵਾਲਮੀਕ ਸੈਂਟਰਲ ਸਭਾ ਵਲੋਂ ਵਾਲਮੀਕ ਮੰਦਿਰ ਵਿੱਚ ਬੜੇ ਹੀ ਉਤਸ਼ਾਹ ਤੇ ਸਤਿਕਾਰ ਨਾਲ ਮਨਾਈ ਗਈ ਤੇ ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਸਮੇਤ ਇਲਾਕੇ ਦੀ ਪੂਰੀ ਭਾਜਪਾ ਲੀਡਰਸ਼ਿਪ ਤੇ ਸੈਂਟਰਲ ਵਾਲਮੀਕ ਸਭਾ ਦੇ ਕੌਮੀ ਪ੍ਰਧਾਨ ਤੋ ਭਾਜਪਾ ਆਗੂ ਸ਼੍ਰੀ ਗੇਜਾ ਰਾਮ ਵੀ ਵਿਸ਼ੇਸ਼ ਤੌਰ ਤੇ ਹਾਜਿਰ ਰਹੇ। ਇਸ ਮੌਕੇ ਜਿੱਥੇ ਸਾਰਿਆਂ ਨੇ ਮਿਲਕੇ ਭਗਵਾਨ ਵਾਲਮੀਕ ਜੀ ਦੇ ਜੀਵਨ ਤੇ ਚਾਨਣਾ ਪਾਇਆ ਤੇ ਸਾਰਿਆਂ ਨੂੰ ਮਿਲਕੇ ਭਗਵਾਨ ਵਾਲਮੀਕ ਜੀ ਦੇ ਦਿਖਾਏ ਰਸਤੇ ਤੇ ਚੱਲਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸੈਂਟਰਲ ਵਾਲਮੀਕ ਸਭਾ ਵਲੋਂ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕੇਂਦਰ ਸਰਕਾਰ ਪੂਰੀ ਤਰਾਂ ਪੰਜਾਬ ਦੇ ਹਿਤਾਂ ਲਈ ਕੰਮ ਕਰ ਰਹੀ ਹੈ ਤੇ ਹੁਣ ਹੜਾਂ ਕਰਕੇ ਵੀ ਹੋਏ ਪੰਜਾਬ ਦੇ ਕੁਝ ਹਿੱਸਿਆਂ ਦੇ ਨੁਕਸਾਨ ਲਈ ਵੀ ਕੇਂਦਰ ਨੇ ਵੱਡੇ ਫੰਡ ਦਿੱਤੇ ਹਨ ਤੇ ਜੇਕਰ ਕੋਈ ਹੋਰ ਲੋੜ ਪਈ ਤਾਂ ਹੋਰ ਫੰਡ ਵੀ ਦਿੱਤੇ ਜਾਣਗੇ,ਪਰ ਪੰਜਾਬ ਸਰਕਾਰ ਨੇ ਜੌ 25% ਫੰਡ ਲੋਕ ਹਿੱਤ ਲਈ ਜਾਰੀ ਕਰਨੇ ਹੁੰਦੇ ਹਨ।
0
comment0
Report
ASAnmol Singh Warring
Oct 07, 2025 11:00:39
Sri Muktsar Sahib, Punjab:ਅੱਜ ਕਪਾਹ ਵਿਸ਼ਵ ਦਿਵਸ ਮੌਕੇ ਕਿਸਾਨਾਂ ਵਿਚ ਨਰਮੇ ਦੀ ਫਸਲ ਦੀ ਫਸਲ ਤੋਂ ਨਿਰਾਸ਼ਾ, ਕਿਸਾਨਾਂ ਨੂੰ ਨਰਮੇ ਦੀ ਫਸਲ ਨਾਲ ਜੋੜਨ ਲਈ ਸਰਕਾਰਾਂ ਨੂੰ ਨਰਮੇ ਦੇ ਚੰਗੇ ਬੀਜ ਦਿਵਾਈਆ ਤੇ ਸ਼ਹੀ ਮੁੱਲ ਦੇਣ ਦੀ ਮੰਗ\n\nਅੱਜ ਦਾ ਦਿਨ ਕਪਾਹ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਜੇ ਗੱਲ ਕਰੀਏ ਪੰਜਾਬ ਦੇ ਨਾਲ ਨਾਲ ਜਿਲਾ ਸ੍ਰੀ ਮੁਕਤਸਰ ਸਾਹਿਬ ਨਰਮਾਂ ਪੱਟੀ ਵਜੋਂ ਜਾਣਿਆ ਜਾਂਦਾ ਸੀ ਕੁਉਕ ਇਸ ਹਲਕੇ ਵਿਚ ਭਾਰੀ ਰੂਪ ਵਿਚ ਨਰਮੇ ਫਸਲ ਹੁੰਦੀਂ ਸੀ ਪਰ ਪਿਚਲੇਂ ਕਈ ਸਾਲਾਂ ਤੋ ਨਰਮੇ ਦੀ ਗੁਲਾਬੀ ਸੁੰਡੀ ਅਤੇ ਸੇਮ ਦੀ ਮਾਰ ਕਰਕੇ ਕਿਸਾਨਾਂ ਨੇ ਨਰਮੇ ਤੋਂ ਮੁੱਖ ਮੋੜ ਲਿਆ ਸੀ ਬੇਸ਼ਕ ਊਂਸ ਸਮੇ ਦੀਆਂ ਸਰਕਾਰਾਂ ਨੇ ਕਿਸਾਨਾਂ ਦੀ ਸਹੂਲਤ ਲਈ ਮਲੋਟ ਦੀ ਅਨਾਜ ਮੰਡੀ ਵਿਚ ਕਰੋੜਾਂ ਰੁਪਏ ਦੀ ਕੁਵਾਲਟੀ ਚੈਕ ਲਈ ਟੀ ਐਮ ਸੀ ਮਸ਼ੀਨਰੀ ਲਗਾਈ ਸੀ ਪਰ ਨਰਮੇ ਦੀ ਫਸਲ ਦੀ ਬਿਜਾਈ ਵਿਚ ਕਮੀ ਹੋਣ ਕਰਕੇ ਇਹ ਮਸ਼ੀਨਰੀ ਕਵਾਡ ਦਾ ਰੂਪ ਧਾਰਨ ਕਰ ਚੁੱਕੀ ਹੈ । ਕਿਸਾਨਾਂ ਅਤੇ ਵਪਾ ਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਣਾ ਦੱਸਿਆ ਕਿ ਨਰਮੇ ਦੀ ਫਸਲ ਨਾਲ ਹਰੇਕ ਵਰਗ ਜੁੜਿਆ ਹੁੰਦਾ ਸੀ ਜਿਨ੍ਹਾਂ ਦਾ 9 ਮਹੀਨੇ ਕਰੋਬਾਰ ਚਲਦਾ ਦੀ ਪਰ ਹੁਣ نਰਮੇ ਦੀ ਫਸਲ ਉਪਰ ਲਾਗਤ ਜਿਆਦਾ ਹੋਣ ਕਰਕੇ ਸਹੀ ਮੁੱਲ ਨਾ ਮਿਲਣ ਕਰਕੇ ਕਿਸਾਨਾਂ ਨੂੰ ਨਰਮੇ ਵਲੋਂ ਮੁੱਖ ਮੋੜਨ ਲਈ ਮਜਬੂਰ ਹੋਣਾਂ ਪਿਆ ਹੈ ਸਾਡੀ ਸਰਕਾਰਾਂ ਨੂੰ ਮੰਗ ਹੈ ਕੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਵੱਲ ਜੋੜਨ ਲਈ ਵਧੀਆ ਬੀਜ ਚੰਗੀਆਂ ਦਿਵਾਈਆ ਲੈ ਕੇ ਆਵੇ ਅਤੇ ਕਿਸਾਨਾਂ ਨੂੰ ਸ਼ਹੀ ਮੁੱਲ।ਮਿਲੇ ਤਾਂ ਕਿਸਾਨਾਂ ਨੂੰ ਨਰਮੇ ਦੀ ਫਸਲ ਵੱਲ ਜੋੜਿਆ ਜਾਵੇ ।
0
comment0
Report
BSBhushan Sharma
Oct 07, 2025 11:00:22
Nurpur, Himachal Pradesh:विधानसभा नूरपुर में कांग्रेस का “वोट चोर गद्दी छोड़” अभियान शुरू कांग्रेस पार्टी द्वारा देशभर में चलाए जा रहे “वोट चोर गद्दी छोड़” अभियान की शुरुआत आज नूरपुर विधानसभा क्षेत्र में की गई। इस अभियान का नेतृत्व बैजनाथ विधायक एवं जिला कन्वीनर किशोरी लाल, कांग्रेस नेता शांतनु कुमार कांगड़ा तथा नूरपुर के पूर्व विधायक अजय महाजन ने संयुक्त रूप से किया。 नूरपुर ब्लॉक कांग्रेस कमेटी के पदाधिकारियों और कार्यकर्ताओं ने एकजुट होकर अभियान की शुरुआत की और हस्ताक्षर अभियान को तेज़ करने का संकल्प लिया。 पत्रकारों को संबोधित करते हुए विधायक किशोरी लाल ने कहा कि भाजपा द्वारा वोट चोरी कर सरकार बनाने का कार्य लोकतंत्र के साथ खिलवाड़ है। उन्होंने आरोप लगाया कि भाजपा न सिर्फ केंद्र में बल्कि उन राज्यों में भी जहां कांग्रेस की सरकार है, वहां भी सत्ता पलटने के प्रयास कर रही है, जो जनता के निर्णय का सीधा अपमान है। किशोरी लाल ने कहा कि कांग्रेस नेता राहुल गांधी द्वारा शुरू किया गया यह अभियान जनता को जागरूक करने का प्रयास है। इसके तहत देशभर से हस्ताक्षर एकत्रित कर महामहिम राष्ट्रपति को सौंपे जाएंगे ताकि संविधान के अनुसार लोकतंत्र के हनन को रोका जा सके।
0
comment0
Report
JSJagmeet Singh
Oct 07, 2025 10:00:56
Fatehgarh Sahib, Punjab:ਭਗਵਾਨ ਵਾਲਮੀਕਿ ਜੀ ਦੀ ਜੈਅੰਤੀ ਮੌਕੇ ਅਮਲੋਹ ਸ਼ਹਿਰ ਦੇ ਵਾਲਮੀਕਿ ਮੰਦਰ ਵਿਖੇ ਮੰਦਰ ਕਮੇਟੀ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਧਾਇਕ ਬੜਿੰਗ ਨੇ ਸੰਗਤਾਂ ਨੂੰ ਜੈਅੰਤੀ ਦੀਆਂ ਵਧਾਈਆਂ ਦਿੱਤੀਆਂ ਤੇ ਕਮੇਟੀ ਨੂੰ ਮੰਦਰ ਹਾਲ ਦੀ ਉਸਾਰੀ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਭਗਵਾਨ ਵਾਲਮੀਕਿ ਜੀ ਦੀ ਜੈਅੰਤੀ ਨਾ ਸਿਰਫ਼ ਭਾਰਤ ਵਿੱਚ, ਸਗੋਂ ਵਿਦੇਸ਼ਾਂ ਵਿੱਚ ਵੀ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਹਰ ਧਰਮ ਤੇ ਜਾਤੀ ਦੇ ਲੋਕ ਭਗਵਾਨ ਵਾਲਮੀਕਿ ਜੀ ਦਾ ਆਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਐਸੇ ਸਮਾਗਮ ਆਪਸੀ ਸਾਂਝ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਵਿਧਾਇਕ ਨੇ ਇਹ ਵੀ ਅਪੀਲ ਕੀਤੀ ਕਿ ਅਸੀਂ ਸਾਰੇ ਤਿਉਹਾਰ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਮਨਾਈਏ, ਤਾਂ ਜੋ ਸਮਾਜ ਵਿੱਚ ਏਕਤਾ ਬਣੀ ਰਹੇ। ਸਮਾਗਮ ਦੌਰਾਨ ਮੰਦਰ ਕਮੇਟੀ ਦੇ ਪ੍ਰਧਾਨ ਯੋਗੇਸ਼ ਬੈਸ ਅਤੇ ਦਾਰਪਾਲ ਬੈਂਸ ਨੇ ਵਿਧਾਇਕ ਗੈਰੀ ਬੜਿੰਗ ਦਾ ਜਿੱਥੇ ਵਿਸ਼ੇਸ਼ ਸਨਮਾਨ ਕੀਤਾ ਗਿਆ ਉਥੇ ਹੀ ਕਿਹਾ ਕਿ ਕਮੇਟੀ ਨੂੰ ਵਿਧਾਇਕ ਵੱਲੋਂ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਲਈ ਸਾਰੀ ਕਮੇਟੀ ਵਿਸ਼ੇਸ਼ ਧੰਨਵਾਦ ਕਰਦੀ ਹੈ。
0
comment0
Report
MJManoj Joshi
Oct 07, 2025 09:46:53
Chandigarh, Chandigarh:धान की तेज़ी से खरीद जारी, 66679 किसानों को 1646.47 करोड़ रुपये का भुगतान किया गया अब तक धान की आवक का 93 प्रतिशत फसल खरीदी 824732.78 मीट्रिक टन आवक, 772965.23 मीट्रिक टन धान की खरीद हुई चंडीगढ़, 7 अक्टूबरः वर्तमान खरीफ मंडीकरण सीजन के दौरान हर बीतते दिन के साथ धान की खरीद में लगातार तेजी देखी जा रही है। यह इस तथ्य से स्पष्ट है कि कल देर शाम तक राज्य की मंडियों में कुल 824732.78 मीट्रिक टन धान की आवक हुई, जिनमें से 772965.23 मीट्रिक टन धान की खरीद की जा चुकी है, जो कुल आवक का 93 प्रतिशत बनता है। सरकारी एजेंसियों ने 770241.58 मीट्रिक टन धान की खरीद की है, जिनमें पंजाब राज्य अनाज खरीद निगम लिमिटेड (पनग्रेन) अब तक 323992.64 मीट्रिक टन की खरीद के साथ सरकारी एजेंसियों में अग्रणी रही है। इसके अलावा, मौजूदा खरीफ मंडीकरण सीजन में अब तक 66679 किसानों को न्यूनतम समर्थन मूल्य (एमएसपी) का लाभ प्राप्त हुआ है। किसानों के खातों में अब तक 1646.47 करोड़ रुपये जमा किए जा चुके हैं। खाद्य, नागरिक आपूर्ति और उपभोक्ता मामलों के मंत्री श्री लाल चंद कटारूचक्क ने दोहराया कि राज्य में आई बाढ़ के बावजूद मुख्यमंत्री भगवंत सिंह मान के नेतृत्व वाली पंजाब सरकार किसानों द्वारा मेहनत से उगाए गए हर एक दानो की खरीद के लिए पूरी तरह प्रतिबद्ध है। उन्होंने बताया कि राज्य सरकार ने अक्टूबर महीने के लिए 27,000 करोड़ रुपये और सितंबर के लिए 15,000 करोड़ रुपये की नकद ऋण सीमा (सीसीएल) हासिल कर ली है। अधिकारियों को मंडियों में बारदाने, चिकित्सा सुविधाओं और सफाई के उचित प्रबंध सुनिश्चित करने के निर्देश दिए गए हैं, ताकि किसी भी किसान को अपनी उपज बेचने में कोई कठिनाई न हो।
0
comment0
Report
KSKULWANT SINGH
Oct 07, 2025 09:45:29
Yamuna Nagar, Haryana:कुछ दिन पहले साडोरा में इमीग्रेशन मलिक के घर पर अज्ञात बदमाशों ने गोलियां चलाई थीं और फिरौती की मांग की थी। इस मामले में पुलिस ने विशेष टीम गठित कर जांच शुरू की थी। आज दूसरे आरोपी आदित्य को भी गिरफ्तार कर लिया गया है। पूछताछ के लिए स्टाफ कार्यालय लाया जा रहा था, आदित्य ने अचानक पुलिस को चकमा देकर भागने की कोशिश की और पुल से नीचे छलांग लगा दी, जिससे आरोपी को गंभीर चोटे आई। इससे पहले आरोपी साहिल को पकड़ने के दौरान भी उसने भागने की कोशिश की थी, जिसमें उसकी टांग टूट गई थी। यमुनानगर के साडोरा क्षेत्र में इमीग्रेशन मलिक के घर पर गोलियां चला कर फिरौती मांगने के मामले में पुलिस ने बड़ी कार्रवाई करते हुए आज दूसरे आरोपी को गिरफ्तार कर लिया है। मामले में पहले ही एक आरोपी साहिल को गिरफ्तार किया जा चुका था। ताजा जानकारी के अनुसार, सीआईए पुलिस ने आदित्य नामक आरोपी को दबोचा और उसे पूछताछ के लिए स्टाफ कार्यालय लाया जा रहा था। रास्ते में अचानक आदित्य ने पुलिस को बताया कि उसे उल्टी आ रही है। इस पर पुलिस ने मानवीयता दिखाते हुए गाड़ी को रोका और उसे नीचे उतरने की अनुमति दी। इसी दौरान आरोपी आदित्य ने अचानक पुलिस को चकमा देकर भागने की कोशिश की। वह हाईवे की ओर दौड़ा और मौके का फायदा उठाते हुए पुल से नीचे छलांग लगा दी। इस घटना से मौके पर अफरा-तफरी मच गई, पुलिस टीम ने तुरंत नीचे पहुंचकर आदित्य को घायल अवस्था में पाया। उसकी स्थिति गंभीर होने पर उसे यमुनानगर के सिविल अस्पताल में भर्ती कराया गया, जहां उसका इलाज चल रहा है। डॉक्टरों के अनुसार, उसे कई जगह गंभीर चोटें आई हैं। फिलहाल पुलिस की सुरक्षा में आरोपी अस्पताल में भर्ती है। पुलिस अधिकारियों का कहना है कि दोनों आरोपियों से पूछताछ में कई अहम खुलासे हो सकते हैं। पुलिस अब इस गैंग के बाकी सदस्यों की तलाश में छापेमारी कर रही है। पूरे मामले को लेकर पुलिस ने सुरक्षा व्यवस्था और सख्त कर दी है ताकि कोई अन्य अप्रिय घटना न हो।
0
comment0
Report
Advertisement
Back to top