Become a News Creator

Your local stories, Your voice

Follow us on
Download App fromplay-storeapp-store
Advertisement
Back
Sirmaur173001

नाहन में बाल्मीकि चौक का उद्घाटन, विधायक सोलंकी लाखों के विकास एलान

DVDEVENDER VERMA
Oct 07, 2025 11:23:31
Nahan, Himachal Pradesh
लोकेशन : नाहन विधायक ने किया बाल्मीकि चौक का उदघाटन, बाल्मीकि जयंती कार्यक्रम में पहुंचे विधायक अजय सोलंकी, विधायक ने बाल्मीकि नगर के विकास के लिए की लाखों की घोषणा, बाल्मीकि जयंती पर नाहन के ऐतिहासिक शहर में विभिन्न कार्यक्रम आयोजित हो रहे है। इस मौके पर विधायक अजय सोलंकी ने करीब 4 लाख रुपए की लागत से बने बाल्मीकि चौक का उद्घाटन किया और बाल्मीकि मोहल्ले में कई अन्य विकासात्मक कार्यों के लिए भी विधायक ने लाखों रुपए की घोषणा की। विधायक ने बाल्मीकि जयंती पर भगवान वाल्मीकि मंदिर में आयोजित विशेष पूजा अर्चना में भी हिस्सा लिया。 मीडिया से बात करते हुए विधायक अजय सोलंकी ने कहा कि हर साल की तरह इस वर्ष भी नाहन में बाल्मीकि जयंती हर्षोल्लास के साथ मनाई जा रही है। उन्होंने कहा समाज के सभी लोगों को भगवान वाल्मीकि जी के जीवन से प्रेरणा लेनी चाहिए जिन्होंने रामायण की रचना समाज को कई संदेश दिए हैं। उन्होंने बाल्मीकि चौक निर्माण कार्य पूरा होने के लिए बाल्मीकि नगर के लोगों को बधाई दी और कहा कि बाल्मीकि नगर के विकास के लिए लाखों रुपए की राशि स्वीकृत की गई है और जल्दी ही यहां विकासात्मक कार्य शुरू हो जाएंगे।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Oct 07, 2025 14:18:32
Chandigarh, Chandigarh:वाल्मिकी जयंती पर राज्य भवन मे सभी का स्वागत है पटेल जी का सभी रियासतों को एक भारत बनाने मे बड़ा योगदान था सरदार भल्लव भाई पटेल ने एक भारत श्रेष्ठ भारत के लिये काम किया मेवाड़ के राजघराने को शामिल किया हैदराबाद के नवाब को भारत मे मिलाया इसी लिये सरदार साहब को लोह पुरुष रही जाता है स्टैच्यू आफ Unity का निर्माण किया जहां हज़ारों लोगों देखने जाते है 31 अक्टूबर को सरदार पटेल का 150वां जन्म दिन है उस दिन युवाओं को जोड़ कर मार्च निकाले पटेल जी गुजरात के नहीं बल्कि पुरे देश के हैं 2047 का भारत कैसा होगा उस को युवाओं ने तैयार करने हैं उन के साथ खुली बहस होनी चाहिए संविधान के स्थापन के दिबस 26 नवंबर सें दिसंबर तक मार्च पटेल जी के गाँव तक निकाला जाएगा चंडीगढ़ पंजाब मे एक साल से हम यहाँ के यूवा और लोगों हर गाँव मे जा कर मदद की गई चारों नदियों मे पानी था मगर मदद करने बाले लोगों ने दिन रात पानी से प्रभावित लोगों की मदद की आपरेशन सिंदूर के दौरान राजस्थान मे गाँव ख़ाली करबाया जाते हैं लेकिन पंजाब के लोग गाँवों मे डटे रहे सैनिक कीं मदद करते दिखे पंजाब के नौजवानों को नशे मे धकेल कर कमजोर करने की कोशिशें की जा रही हैं 23 तारीख को प्रधानमंत्री से मिला उस के बाद घगगर मे पानी आया उजज नहीं मे पानी बहुत ज़्यादा आया सभी नदियों मे पानी आया नुक़सान हुआ
0
comment0
Report
NSNaresh Sethi
Oct 07, 2025 14:18:20
0
comment0
Report
KPKomlata Punjabi
Oct 07, 2025 14:02:26
Mandi, Himachal Pradesh:स Sukkhhu सरकार अब बच्चियों पर मुकदमे दर्ज करने पर उतारू : जयराम ठाकुर मुख्यमंत्री अपने छुटभैया नेताओं के इशारे पर मुकदमे करने की सनक में अधिकारियों से गलत काम करवा कर कहीं के नहीं रहे मुख्यमंत्री सुखविंदर सिंह सुक्खू सड़कों के किनारे का मलबा उठाए बिना बिल पास करवा रहे हैं कांग्रेसी पूर्व मुख्यमंत्री एवं नेता प्रतिपक्ष जयराम ठाकुर ने मंडी में प्रेस वार्ता को संबोधित करते हुए कहा कि सुखविंदर सिंह सुक्खू की सरकार को एफआईआर करने की सनक सवार हो गई है। प्रदेश के मुख्यमंत्री होते हुए भी वह छोटे दिलवाले छुटभैया नेताओं के चंगुल में फंसकर वैसी ही हरकतें कर रहे हैं। उनकी नाकामी के खिलाफ जहां से भी कोई आवाज उठती है, सीधे मुकदमा कर दो, जेल में भेज दो, परिवार का बिजनेस है तो तबाह कर दो, परिजनों को परेशान करो यही नीति सरकार चला रही है। कांग्रेस की प्रदेश सरकार का 3 साल का कार्यकाल पूरा होने वाला है, जहाँ आपदा के दौरान पूरा प्रदेश अस्त व्यस्त हो चुका है, उसी तरह सत्ता परिवर्तन वाली कांग्रेस सरकार का कार्यकाल भी पूरी तरह से अस्त व्यस्त है, आज की तारीख में प्रदेश में सरकार नाम की कोई चीज नहीं है, मुख्यमंत्री सुखविंदर सिंह प्रदेश के अधिकारीयों के हाथ की कठपुतली बन चुके हैं।
0
comment0
Report
VSVARUN SHARMA
Oct 07, 2025 13:52:31
0
comment0
Report
VSVARUN SHARMA
Oct 07, 2025 13:51:55
0
comment0
Report
RNRam Narian Kansal
Oct 07, 2025 13:31:46
0
comment0
Report
DSDharmindr Singh
Oct 07, 2025 13:30:48
Khanna, Punjab:ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਖੰਨਾ ਵਿਖੇ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਭਗਵਾਨ ਵਾਲਮੀਕਿ ਜੀ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਉਹਨਾਂ ਵੱਲੋ ਨੈਤਿਕ ਕਦਰਾਂ ਕੀਮਤਾਂ ਅਤੇ ਮਾਨਵਤਾ ਦੀ ਭਲਾਈ ਲਈ ਵਿਖਾਏ ਰਸਤੇ ਤੇ ਚੱਲਣਾ ਚਾਹੀਦਾ ਹੈ ਤਾਂ ਜੋ ਇਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਜਿਸ ਵਿਚ ਹਰ ਇਕ ਵਿਅਕਤੀ ਨੂੰ ਤਰੱਕੀ ਕਰਨ ਦੇ ਬਰਾਬਰ ਦੇ ਮੌਕੇ ਮਿਲ ਸਕਣ। ਇਸ ਦੌਰਾਨ ਮੰਤਰੀ ਸੌਂਦ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਹੱਥ 'ਚ ਕਲਮ ਇਸ ਗੱਲ ਦੀ ਵੀ ਪ੍ਰੇਰਣਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਵੱਡੇ ਅਫਸਰ ਬਣਾਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੰਗਲਵਾਰ ਨੂੰ ਖੰਨਾ ਵਿਖੇ ਵਾਲਮੀਕਿ ਸਮਾਜ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਕੈਬਨਿਟ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਇੱਕ ਮਹਾਨ ਵਿਦਵਾਨ ਸਨ, ਜਿਨ੍ਹਾਂ ਨੇ ਪਵਿੱਤਰ ਧਾਰਮਿਕ ਗ੍ਰੰਥ ਰਮਾਇਣ ਦੀ ਰਚਨਾ ਕੀਤੀ, ਜੋ ਮੁੱਢ ਕਦੀਮ ਤੋਂ ਹੀ ਮਾਨਵ ਜਾਤੀ ਨੂੰ ਚੰਗੇਰੇ ਜੀਵਨ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਉੱਚਾ ਅਤੇ ਸੁੱਚਾ ਰੱਖਣ ਦੀ ਪ੍ਰੇਰਨਾਂ ਦਿੰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਇਹ ਪਵਿੱਤਰ ਧਾਰਮਿਕ ਗ੍ਰੰਥ ਜਿਥੇ ਸਾਨੂੰ ਵੱਡਿਆਂ ਦੀ ਪਾਲਣਾਂ ਅਤੇ ਜੁਲम ਦਾ ਟਾਕਰਾ ਕਰਨ ਦਾ ਸੰਦੇਸ਼ ਦਿੰਦਾ ਹੈ, ਉਥੇ ਸਮਾਜਿਕ ਕੁਰੀਤੀਆਂ ਵਿਰੁੱਧ ਸੰਘਰਸ਼ ਕਰਨ ਦੀ ਵੀ ਪ੍ਰੇਰਨਾ ਦਿੰਦਾ ਹੈ। ਉਹਨਾ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਇਸ ਧਰਤੀ ਤੇ ਸਭ ਤੋਂ ਪਹਿਲਾਂ ਅਹਿੰਸਾ ਦਾ ਪਾਠ ਪੜ੍ਹਾਇਆ ਅਤੇ ਮਨੁੱਖੀ ਭਾਈਚਾਰੇ ਅਤੇ ਆਪਸੀ ਸਦਭਾਵਨਾ ਕਾਇਮ ਰੱਖਣ ਲਈ ਸਮੁੱਚੀ ਮਾਨਵਤਾ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ।
0
comment0
Report
VSVARUN SHARMA
Oct 07, 2025 13:20:14
Kapurthala, Punjab:ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮਾਰੇ ਗਏ ਚਾਰ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੀ ਵਾਪਸੀ ਲਈ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਤੱਕ ਪਹੁੰਚ ਸੁਲਤਾਨਪੁਰ ਲੋਧੀ, 7 ਅਕਤੂਬਰ ਇਟਲੀ ਵਿੱਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਪੰਜਾਬੀ ਨੌਜਵਾਨ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਦੀ ਵਾਪਸੀ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਐਸ.ਜੇ. ਸ਼ੰਕਰ ਨਾਲ ਸੰਪਰਕ ਕੀਤਾ ਹੈ。 ਗ਼ੌਰਤਾਲਬ ਹੈ ਕਿ 5 ਅਕਤੂਬਰ ਨੂੰ ਇਟਲੀ ਵਿੱਚ ਇੱਕ ਕਾਰ ਅਤੇ ਟਰੱਕ ਦੇ ਦਰਮਿਆਨ ਇੱਕ ਭਿਆਨਕ ਟੱਕਰ ਹੋਈ ਸੀ, ਜਿਸ ਵਿੱਚ ਚਾਰ ਪੰਜਾਬੀ ਨੌਜਵਾਨ ਮੌਕੇ 'ਤੇ ਹੀ ਮਾਰੇ ਗਿਆ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ (ਘੋੜਾਬਾਹੀ), ਸੁਰਜੀਤ ਸਿੰਘ (ਪਿੰਡ ਮੇਦਾ), ਮਨੋਜ ਕੁਮਾਰ (ਆਦਮਪੁਰ) ਅਤੇ ਜਸਕਰਨ ਸਿੰਘ (ਜਿਲ੍ਹਾ ਰੋਪੜ) ਵਜੋਂ ਹੋਈ ਸੀ。 ਹਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਕੀਤਾ ਸੀ। ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ, ਸੰਤ ਸੀਚੇਵਾਲ ਨੇ ਚਾਰੋਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਮੰਗਵਾਉਣ ਲਈ ਪੂਰੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ。 ਪਿੰਡ ਮੇਦਾ ਤੋਂ ਆਏ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸੁਰਜੀਤ ਸਿੰਘ ਦਸੰਬਰ 2024 ਵਿੱਚ ਇਟਲੀ گیا ਸੀ। ਉਨ੍ਹਾਂ ਕੋਲ ਸਿਰਫ ਤਿੰਨ ਏਕੱਡ ਜ਼ਮੀਨ ਸੀ, ਜਿਸ 'ਤੇ ਉਹ ਅਤੇ ਉਸਦੇ ਦੋ ਹੋਰ ਭਰਾ ਆਪਸ ਵਿੱਚ ਕੰਮ ਕਰਕੇ ਜੀਵਨ-ਯਾਪਨ ਕਰ ਰਹੇ ਸਨ। ਛੋਟੇ ਕਿਸਾਨ ਹੋਣ ਕਰਕੇ ਉਹਨਾਂ ਦੀ ਆਮਦਨ ਕਾਫੀ ਘੱਟ ਸੀ, ਜਿਸ ਕਰਕੇ ਸੁਰਜੀਤ ਸਿੰਘ ਨੇ ਪਹਿਲਾਂ ਦੁਬਈ ਜਾ ਕੇ ਕੰਮ ਕੀਤਾ ਸੀ, ਪਰ ਉਥੇ ਵੀ ਕੰਮ ਨਹੀਂ ਬਣਿਆ, ਜਿਸ ਕਰਕੇ ਉਸਨੇ 9 ਮਹੀਨੇ ਪਹਿਲਾਂ ਇਟਲੀ ਦਾ ਰੁਖ ਕੀਤਾ ਸੀ。 ਘੋੜਾਬਾਹੀ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਉਹਨਾਂ ਹਰਵਿੰਦਰ ਸਿੰਘ ਨੂੰ ਸਾਢੇ ਚਾਰ ਲੱਖ ਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਚੁੱਕੀ ਜਾ ਸਕੇ। ਉਹ ਇਟਲੀ ਵਿੱਚ ਬਰੌਕਲੀ ਤੋੜਨ ਦਾ ਕੰਮ ਕਰਦਾ ਸੀ, ਪਰ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਕੈਂਸਰ ਨਾਲ ਪਿਛਲੇ 6 ਸਾਲਾਂ ਪੀੜਤ ਹਨ, ਅਤੇ ਪਿਤਾ ਮਗਰੋਂ ਘਰ ਵਿੱਚ ਕਮਾਉਣ ਵਾਲਾ ਕੇਵਲ ਹਰਵਿੰਦਰ ਹੀ ਸੀ। ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਜਾਾਦੀ ਖ਼ਬਰ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਲੰਘੀ ਰਾਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਰਾਬਤਾ ਕਾਇਮ ਕੀਤਾ ਸੀ ਤੇ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਵਾਪਸ ਮੰਗਵਾਉਣ ਲਈ ਕਿਹਾ ਸੀ。
0
comment0
Report
BSBhushan Sharma
Oct 07, 2025 13:19:44
Nurpur, Himachal Pradesh:फतेहपुर में पेंशनरों की आवाज़ — लंबित भुगतान को लेकर नाराज़गी सेवानिवृत्त कर्मचारियों ने लीव इनकैशमेंट और ग्रेच्युटी न मिलने पर जताई नाराज़गी 70 वर्ष से अधिक आयु के पेंशनरों की बकाया राशि अब तक लंबित फोरम ने हिमाचल सरकार से बकाया 16% डीए शीघ्र जारी करने की उठाई मांग फतेहपुर के निजी परिसर में विद्युत पेंशनर फोरम की बैठक में सेवानिवृत्त कर्मचारियों ने सरकार से अपनी लंबित मांगों को पूरा करने की गुहार लगाई। फोरम के जिला प्रधान इंजीनियर आर.आर. राणा की अध्यक्षता में आयोजित बैठक में राज्य उपाध्यक्ष पवन मोहल, जिला महासचिव विजय भंडारी, वरिष्ठ उपाध्यक्ष आर.सी. भारती और मुख्य संगठन सचिव रमेश शर्मा सहित कई पदाधिकारी मौजूद रहे。 वरिष्ठ पेंशनरों ने यह भी कहा कि 70 और 75 वर्ष से अधिक आयु वर्ग के लोगों को बकाया राशि का भुगतान नहीं हुआ है, जिससे वे आर्थिक परेशानी में हैं। फोरम ने संशोधित वेतनमान के तहत 50 हजार रुपये की पहली किस्त और 20 प्रतिशत रिवाइज ग्रेच्युटी की अदायगी भी तुरंत जारी करने की मांग की。 साथ ही, फोरम ने हिमाचल सरकार से आग्रह किया कि जुलाई 2023 से जुलाई 2025 तक के कुल 16 प्रतिशत बकाया महंगाई भत्ते (DA) का भुगतान शीघ्र किया जाए, ताकि पेंशनरों को राहत मिल सके。 सहायता अभियंता चैन सिंह पठानिया, इंजीनियर किशन धीमान सहित लगभग 100 पेंशनरों ने भाग लिया, और एकस्वर में सरकार से शीघ्र कार्रवाई की मांग की।
3
comment0
Report
BKBIMAL KUMAR
Oct 07, 2025 13:18:20
Anandpur Sahib, Punjab:ਗੁਰੂ ਸਾਹਿਬਾਨ ਦੀ ਕ੍ਰਿਪਾ ਨਾਲ ਇਲਾਕੇ ਨੂੰ ਵੱਡੇ ਵੱਡੇ ਪ੍ਰੋਜੈਕਟ ਦੇ ਕੇ ਵਾਅਦੇ ਪੂਰੇ ਕੀਤੇ- ਹਰਜੋਤ ਬੈਂਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਲਗਾਤਾਰ ਦੇ ਰਹੇ ਹਨ ਵੱਡੀਆ ਵੱਡੀਆਂ ਸੋگਾਤਾਂ- ਕੈਬਨਿਟ ਮੰਤਰੀ ਵਿਕਾਸ ਦੀ ਲਹਿਰ ਨੂੰ ਹੋਰ ਗਤੀ ਦੇ ਕੇ ਪਲਾਸੀ ਵਿੱਚ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਰੱਖਿਆ ਨੀਂਹ ਪੱਥਰ ਕੰਢੀ ਇਲਾਕੇ ਵਿੱਚ ਚੋੜੀਆਂ ਸੜਕਾਂ, ਵੱਡੇ ਪੁਲ ਵਿਕਾਸ ਦੀ ਨਵੀ ਲਹਿਰ ਚਲਾਉਣਗੇ Anchor - ਅੱਜ 11.23 ਕਰੋੜ ਦੀ ਲਾਗਤ ਨਾਲ ਪਲਾਸੀ- ਬੇਲਾਰਾਮਗੜ੍ਹ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਨਾਲ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਅਪਾਰ ਕ੍ਰਿਪਾ ਨਾਲ ਇਲਾਕੇ ਨੂੰ ਵੱਡੇ ਵੱਡੇ ਪ੍ਰੋਜੈਕਟ ਦੇਣ ਦੇ ਸਮਰੱਥ ਹੋਏ ਹਾਂ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਵਿਕਾਸ ਦੀ ਨਵੀ ਲਹਿਰ ਚਲਾ ਦਿੱਤੀ ਹੈ। ਪੰਜਾਬ ਸਰਕਾਰ ਇਸ ਹਲਕੇ ਨੂੰ ਵੱਡੀਆ ਵੱਡੀਆ ਸੋਗਾਤਾਂ ਦੇਕੇ ਇਲਾਕੇ ਦਾ ਦਹਾਕਿਆਂ ਤੋ ਰੁਕਿਆ ਹੋਇਆ ਵਿਕਾਸ ਲੀਹ ਤੇ ਲੈ ਆਈ ਹੈ। VO1 - ਇਹ ਇਲਾਕੇ ਵਿੱਚ ਦਹਾਕਿਆਂ ਤੋ ਵਿਕਾਸ ਦੀ ਰਫਤਾਰ ਖੜੋਤ ਆਈ ਹੋਈ ਸੀ। ਜਦੋ ਚੋਣਾਂ ਵਿੱਚ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਤਾ ਇੱਥੋ ਦੇ ਹਾਲਾਤ ਦੇਖ ਕੇ ਮਹਿਸੂਸ ਹੋਇਆ ਕਿ ਇਲਾਕੇ ਵਿੱਚ ਅਜ਼ਾਦੀ ਤੋ ਬਾਅਦ ਕੋਈ ਕੰਮ ਨਹੀ ਹੋਇਆ ਹੈ। ਸਰਕਾਰਾ ਦਾ ਕੰਮ ਸੰਤਾਂ ਮਹਾਪੁਰਸ਼ਾ ਨੇ ਕੀਤਾ ਅਤੇ ਉਨ੍ਹਾਂ ਨੇ ਹੀ ਪੁਲ ਬਣਾਏ, ਜਦੋ ਕਿ ਹੜ੍ਹਾਂ ਦੌਰਾਨ ਸਤਲੁਜ ਅਤੇ ਸਵਾਂ ਨਦੀ ਦਾ ਉਫਾਨ ਆਉਣ ਨਾਲ ਇਹ ਇਲਾਕੇ ਬਿਲਕੁਲ ਵੱਖ ਹੋ ਜਾਂਦੇ ਸੀ। ਯੋਜਨਾਬੱਧ ਤਰੀਕੇ ਨਾਲ ਵਿਕਾਸ ਕਾਰਜਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਤੋ ਪਹਿਲਾ ਭੱਲੜੀ ਅਤੇ ਕਲਿੱਤਰਾਂ ਵਿੱਚ 35.48 ਕਰੋੜ ਤੇ 20.77 ਕਰੋੜ ਦੀ ਲਾਗਤ ਨਾਲ ਪੁਲ ਬਣਾਉਣ ਦਾ ਕੰਮ ਸੁਰੂ ਕਰਵਾਇਆ ਹੈ, ਇਨ੍ਹਾਂ ਸਾਰੇ ਪੁਲਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ 18 ਫੁੱਟ ਚੋੜੀਆਂ 11 ਕਿਲੋਮੀਟਰ ਸੜਕਾ ਤੇ 13 ਕਰੋੜ ਰੁਪਏ ਖਰਚੇ ਜਾਣਗੇ। VO2 - ਉਨ੍ਹਾਂ ਨੇ ਕਿਹਾ ਕਿ ਪਲਾਸੀ- ਬੇਲਾਰਾਮਗੜ੍ਹ, 179.16 ਮੀਟਰ ਲੰਬਾ ਅਤੇ 10 ਮੀਟਰ ਚੌੜਾ ਤੇ 11.23 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ, ਇਹ ਇਲਾਕੇ ਦੇ ਵਿਕਾਸ ਦੀ ਨਵੀਂ ਦਿਸ਼ਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਗਲੇ 10 ਤੋਂ 15 ਦਿਨਾਂ ਦੇ ਅੰਦਰ 2 ਕਰੋੜ ਰੁਪਏ ਦੇ ਹੋਰ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਬੈਂਸ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੂੰ ਵਰਲਡ ਕਲਾਸ ਹੈਰੀਟੇਜ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ, ਜਿੱਥੇ ਦਰਬਾਰ ਸਾਹਿਬ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਲਾਈਵ ਲਈ ਬਰਾਡਕਾਸਟ ਸਿਸਟਮ ਲਗਾਇਆ ਜਾਵੇਗਾ। ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਨਵੰਬਰ ਮਹੀਨੇ ਵਿੱਚ 350 ਸਾਲਾ ਸ਼ਤਾਬਦੀ ਸਮਾਰੋਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਨੂੰ ਸਮਰਪਿਤ ਵਿਸ਼ਾਲ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਸਮੇਂ ਦੌਰਾਨ ਸਰਬ ਧਰਮ sulf ਤੇ ਰੂਹਾਨੀ ਪ੍ਰੋਗਰਾਮ ਵੀ ਕਰਵਾਏ ਜਾਣਗੇ। Byte - Harjot Singh Bains
0
comment0
Report
TBTarsem Bhardwaj
Oct 07, 2025 12:47:56
Ludhiana, Punjab:लुधियाणा पुलिस ने ऐसे 4 चोरों को गिरफ्तार किया है। इनमें मास्टर चाबी से स्कूटर Activa और मोटर साइकिल की चोरी करने वाले शामिल थे। एडीसीपी ने कहा कि पूछताछ के दौरान और बड़े खुलासे संभव हैं। लुधियाणा पुलिस के द्वारा अपराधी अनसरों के खिलाफ लगातार कार्रवाई की जा रही है और उन्हें जेल भेजा जा रहा है। उसी क्रम में थाना दरेसी और थाना जोधेवाल बस्ती की पुलिस को बड़ी सफलता मिली जब पुलिस ने चार ऐसे चोरों को काबू किया जो मास्टर चाबी से स्कूटर Activa और मोटर साइकिल चोरी करते थे। पुलिस ने चार Activa और पांच मोटरसाइकिल बरामद की हैं। पुलिस ने बताया कि दोषी नशा करने की आदत रखते हैं और इन्हों ने अलग-अलग इलाकों में चोरी की घटनाओं को अंजाम दिया था और दो आरोपियों पर पहले भी अलग-अलग थानों में चोरी के मामले दर्ज हैं। पूछताछ के दौरान और बड़े खुलासे संभव हैं।
0
comment0
Report
VSVARUN SHARMA
Oct 07, 2025 12:36:06
Kapurthala, Punjab:ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮਾਰੇ ਗਏ ਚਾਰ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੀ ਵਾਪਸੀ ਲਈ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਤੱਕ ਪਹੁੰਚ ਸੁਲਤਾਨਪੁਰ ਲੋਧੀ, 7 ਅਕਤੂਬਰ ਇਟਲੀ ਵਿੱਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਦੀ ਵਾਪਸੀ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਐਸ.ਜੇ. ਸ਼ੰਕਰ ਨਾਲ ਸੰਪਰਕ ਕੀਤਾ ਹੈ。 ਗ਼ੌਰਤਾਲਬ ਹੈ ਕਿ 5 ਅਕਤੂਬਰ ਨੂੰ ਇਟਲੀ ਵਿਚ ਇੱਕ ਕਾਰ ਅਤੇ ਟਰੱਕ ਦੇ ਦਰਮਿਆਨ ਇੱਕ ਭਿਆਨਕ ਟੱਕਰ ਹੋਈ ਸੀ, ਜਿਸ ਵਿੱਚ ਚਾਰ ਪੰਜਾਬੀ ਨੌਜਵਾਨ ਮੌਕੇ 'ਤੇ ਹੀ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ (ਘੋੜਾਬਾਹੀ), ਸੁਰਜੀਤ ਸਿੰਘ (ਪਿੰਡ ਮੇਦਾ), ਮਨੋਜ ਕੁਮਾਰ (ਆਦਮਪੁਰ) ਅਤੇ ਜਸਕਰਨ ਸਿੰਘ (ਜਿਲ੍ਹਾ ਰੋਪੜ) ਵਜੋਂ ਹੋਈ ਸੀ。 ਹਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਕੀਤਾ ਸੀ। ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ, ਸੰਤ ਸੀਚੇਵਾਲ ਨੇ ਚਾਰੋਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਮੰਗਵਾਉਣ ਲਈ ਪੂਰੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ。 ਪਿੰਡ ਮੇਦਾ ਤੋਂ ਆਏ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸੁਰਜੀਤ ਸਿੰਘ ਦਸੰਬਰ 2024 ਵਿੱਚ ਇਟਲੀ ਗਿਆ ਸੀ। ਉਨ੍ਹਾਂ ਕੋਲ ਸਿਰਫ ਤਿੰਨ ਏਕੜ ਜ਼ਮੀਨ ਸੀ, ਜਿਸ 'ਤੇ ਉਹ ਅਤੇ ਉਸਦੇ ਦੋ ਹੋਰ ਭਰਾ ਆਪਸ ਵਿੱਚ ਕੰਮ ਕਰਕੇ ਜੀਵਨ-ਯਾਪਨ ਕਰ ਰਹੇ ਸਨ। ਛੋਟੇ ਕਿਸਾਨ ਹੋਣ ਕਰਕੇ ਉਹਨਾਂ ਦੀ ਆਮਦਨ ਕਾਫੀ ਘੱਟ ਸੀ, ਜਿਸ ਕਰਕੇ ਸੁਰਜੀਤ ਸਿੰਘ ਨੇ ਪਹਿਲਾਂ ਦੁਬਈ ਜਾ ਕੇ ਕੰਮ ਕੀਤਾ ਸੀ, ਪਰ ਉਥੇ ਵੀ ਕੰਮ ਨਹੀਂ ਬਣਿਆ, ਜਿਸ ਕਰਕੇ ਉਸਨੇ 9 ਮਹੀਨੇ ਪਹਿਲਾਂ ਇਟਲੀ ਦਾ ਰੁਖ ਕੀਤਾ ਸੀ。 ਘੋੜਾਬਾਹੀ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਉਹਨਾਂ ਹਰਵਿੰਦਰ ਸਿੰਘ ਨੂੰ ਸਾਢੇ ਚਾਰ ਲੱਖ ਦਾ ਕਰਜ਼ਾ ਚੁੱਕ ਕੇ ਵਿਦੈਸ਼ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਚੁੱਕੀ ਜਾ ਸਕੇ। ਉਹ ਇਟਲੀ ਵਿੱਚ ਬਰੋਕਲੀ ਤੋੜਨ ਦਾ ਕੰਮ ਕਰਦਾ ਸੀ, ਪਰ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਕੈਂਸਰ ਨਾਲ ਪਿਛਲੇ 6 ਸਾਲਾਂ ਪੀੜਤ ਹਨ, ਅਤੇ ਪਿਤਾ ਮਗਰੋਂ ਘਰ ਵਿੱਚ ਕਮਾਉਣ ਵਾਲਾ ਕੇਵਲ ਹਰਵਿੰਦਰ ਹੀ ਸੀ। ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਜਾੰੀ ਦੀ ਖ਼ਬਰ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਲੰਘੀ ਰਾਤ ਰਾਜ ਸੱਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਰਾਬਤਾ ਕਾਇਮ ਕੀਤਾ ਸੀ ਤੇ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਵਾਪਸ ਮੰਗਵਾਉਣ ਲਈ ਕਿਹਾ ਸੀ。
1
comment0
Report
Advertisement
Back to top