Back
कपास दिवस पर नरमे की फसल के सही मूल्य और बीज दिलाने की मांग
ASAnmol Singh Warring
Oct 07, 2025 11:00:39
Sri Muktsar Sahib, Punjab
ਅੱਜ ਕਪਾਹ ਵਿਸ਼ਵ ਦਿਵਸ ਮੌਕੇ ਕਿਸਾਨਾਂ ਵਿਚ ਨਰਮੇ ਦੀ ਫਸਲ ਦੀ ਫਸਲ ਤੋਂ ਨਿਰਾਸ਼ਾ, ਕਿਸਾਨਾਂ ਨੂੰ ਨਰਮੇ ਦੀ ਫਸਲ ਨਾਲ ਜੋੜਨ ਲਈ ਸਰਕਾਰਾਂ ਨੂੰ ਨਰਮੇ ਦੇ ਚੰਗੇ ਬੀਜ ਦਿਵਾਈਆ ਤੇ ਸ਼ਹੀ ਮੁੱਲ ਦੇਣ ਦੀ ਮੰਗ\n\nਅੱਜ ਦਾ ਦਿਨ ਕਪਾਹ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਜੇ ਗੱਲ ਕਰੀਏ ਪੰਜਾਬ ਦੇ ਨਾਲ ਨਾਲ ਜਿਲਾ ਸ੍ਰੀ ਮੁਕਤਸਰ ਸਾਹਿਬ ਨਰਮਾਂ ਪੱਟੀ ਵਜੋਂ ਜਾਣਿਆ ਜਾਂਦਾ ਸੀ ਕੁਉਕ ਇਸ ਹਲਕੇ ਵਿਚ ਭਾਰੀ ਰੂਪ ਵਿਚ ਨਰਮੇ ਫਸਲ ਹੁੰਦੀਂ ਸੀ ਪਰ ਪਿਚਲੇਂ ਕਈ ਸਾਲਾਂ ਤੋ ਨਰਮੇ ਦੀ ਗੁਲਾਬੀ ਸੁੰਡੀ ਅਤੇ ਸੇਮ ਦੀ ਮਾਰ ਕਰਕੇ ਕਿਸਾਨਾਂ ਨੇ ਨਰਮੇ ਤੋਂ ਮੁੱਖ ਮੋੜ ਲਿਆ ਸੀ ਬੇਸ਼ਕ ਊਂਸ ਸਮੇ ਦੀਆਂ ਸਰਕਾਰਾਂ ਨੇ ਕਿਸਾਨਾਂ ਦੀ ਸਹੂਲਤ ਲਈ ਮਲੋਟ ਦੀ ਅਨਾਜ ਮੰਡੀ ਵਿਚ ਕਰੋੜਾਂ ਰੁਪਏ ਦੀ ਕੁਵਾਲਟੀ ਚੈਕ ਲਈ ਟੀ ਐਮ ਸੀ ਮਸ਼ੀਨਰੀ ਲਗਾਈ ਸੀ ਪਰ ਨਰਮੇ ਦੀ ਫਸਲ ਦੀ ਬਿਜਾਈ ਵਿਚ ਕਮੀ ਹੋਣ ਕਰਕੇ ਇਹ ਮਸ਼ੀਨਰੀ ਕਵਾਡ ਦਾ ਰੂਪ ਧਾਰਨ ਕਰ ਚੁੱਕੀ ਹੈ । ਕਿਸਾਨਾਂ ਅਤੇ ਵਪਾ ਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਣਾ ਦੱਸਿਆ ਕਿ ਨਰਮੇ ਦੀ ਫਸਲ ਨਾਲ ਹਰੇਕ ਵਰਗ ਜੁੜਿਆ ਹੁੰਦਾ ਸੀ ਜਿਨ੍ਹਾਂ ਦਾ 9 ਮਹੀਨੇ ਕਰੋਬਾਰ ਚਲਦਾ ਦੀ ਪਰ ਹੁਣ نਰਮੇ ਦੀ ਫਸਲ ਉਪਰ ਲਾਗਤ ਜਿਆਦਾ ਹੋਣ ਕਰਕੇ ਸਹੀ ਮੁੱਲ ਨਾ ਮਿਲਣ ਕਰਕੇ ਕਿਸਾਨਾਂ ਨੂੰ ਨਰਮੇ ਵਲੋਂ ਮੁੱਖ ਮੋੜਨ ਲਈ ਮਜਬੂਰ ਹੋਣਾਂ ਪਿਆ ਹੈ ਸਾਡੀ ਸਰਕਾਰਾਂ ਨੂੰ ਮੰਗ ਹੈ ਕੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਵੱਲ ਜੋੜਨ ਲਈ ਵਧੀਆ ਬੀਜ ਚੰਗੀਆਂ ਦਿਵਾਈਆ ਲੈ ਕੇ ਆਵੇ ਅਤੇ ਕਿਸਾਨਾਂ ਨੂੰ ਸ਼ਹੀ ਮੁੱਲ।ਮਿਲੇ ਤਾਂ ਕਿਸਾਨਾਂ ਨੂੰ ਨਰਮੇ ਦੀ ਫਸਲ ਵੱਲ ਜੋੜਿਆ ਜਾਵੇ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowOct 07, 2025 12:48:580
Report
TBTarsem Bhardwaj
FollowOct 07, 2025 12:47:560
Report
VSVARUN SHARMA
FollowOct 07, 2025 12:36:060
Report
VSVARUN SHARMA
FollowOct 07, 2025 12:33:160
Report
MJManoj Joshi
FollowOct 07, 2025 12:32:590
Report
SBSANJEEV BHANDARI
FollowOct 07, 2025 12:05:340
Report
KSKamaldeep Singh
FollowOct 07, 2025 12:05:180
Report
BSBHARAT SHARMA
FollowOct 07, 2025 11:24:140
Report
DVDEVENDER VERMA
FollowOct 07, 2025 11:23:310
Report
MSManish Shanker
FollowOct 07, 2025 11:19:240
Report
RBRajneesh Bansal
FollowOct 07, 2025 11:13:080
Report
RBRajneesh Bansal
FollowOct 07, 2025 11:12:500
Report
BSBhushan Sharma
FollowOct 07, 2025 11:00:220
Report