Back
Free Trade समझौते के विरोध में 26 नवंबर को पंजाब समेत राज्यों में विरोध
KSKamaldeep Singh
Oct 07, 2025 12:05:18
Chandigarh, Chandigarh
ਅੱਜ ਨੈਸ਼ਨਲ ਪੱਧਰ ਦੀ ਮੀਟਿੰਗ ਕੀਤੀ ਗਈ ਹੈ
ਅੱਜ ਕਾਫ਼ੀ ਫੈਸਲੇ ਲਏ ਗਏ ਨੇ
ਫ੍ਰੀ ਟਰੇਡ ਸਮਝੌਤੇ ਨੂੰ ਲੈ ਕੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕੀ ਇਸ ਵਿਚੋਂ ਖੇਤੀਬਾੜੀ ਸੈਕਟਰ ਤੇ ਸਹਾਇਕ ਧੰਦਿਆਂ ਨੂੰ ਬਾਹਰ ਰੱਖਿਆ ਜਾਵੇ, ਜੇਕਰ ਸਰਕਾਰ ਨਾ ਮੰਨੀ ਤਾਂ ਫਿਰ ਇਕ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾ ਸਕਦਾ ਹੈ
ਪੰਜਾਬ ਵਿੱਚ ਜੋ ਹੜ੍ਹ ਆਏ ਨੇ ਉਹ ਮਨੁੱਖੀ ਹੜ੍ਹ ਨੇ
ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਜਿੰਨਾਂ ਲੋਕਾਂ ਨੇ ਜਾਨ ਗਵਾਈ ਹੈ
ਉਸ ਦੇ ਜ਼ਿੰਮੇਵਾਰ ਸਰਕਾਰ ਹੈ
ਸਰਕਾਰ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ
26 ਨਵੰਬਰ ਨੂੰ ਸਾਰੇ ਰਾਜ ਆਪਣੀ ਆਪਣੀ ਰਾਜਧਾਨੀ ਵਿੱਚ ਧਰਨੇ ਦੇਣਗੇ ਜਾਣਗੇ
ਪੁਰਾਲੀ ਸਾੜਨ ਤੇ ਜੋ ਮਾਮਲੇ ਦਰਜ ਕੀਤੇ ਜਾ ਰਹੇ ਨੇ ਉਸ ਦਾ ਅਸੀਂ ਵਿਰੋਧ ਕਰਦੇ ਆ , ਉਸ ਤੇ ਅਸੀਂ ਕੱਲ੍ਹ ਵੱਖ ਵੱਖ ਥਾਵਾਂ ਤੇ ਧਰਨੇ ਦੇਵਾਂਗੇ
ਝੋਨੇ ਦੀ ਖਰੀਦ ਪੁਰਾਣੇ ਮਾਪਦੰਡਾਂ ਤੇ ਕੀਤੀ ਜ ਵ
ਹੜ੍ਹ ਕਰਕੇ ਜੋ ਨੁਕਸਾਨ ਹੋਇਆ ਹੈ ਉਸ ਲਈ ਹਿਮਾਚਲ, ਜੰਮੂ ਕਸ਼ਮੀਰ, ਉਤਰਾਖੰਡ ਤੇ ਪੰਜਾਬ,ਹਰਿਆਣਾ 1 ਲੱਖ ਕਰੋੜ ਦਾ ਵਿਸ਼ੇਸ਼ ਵਿੱਤੀ ਪੈਕੇਜ ਦਿੱਤਾ ਜਾਵੇ, ਇਸ ਤੋਂ ਇਲਾਵਾ ਪੰਜਾਬ ਨੂੰ ਮੁੱਢਲੇ ਤੌਰ ਤੇ 25000 ਕਰੋੜ ਰੁਪਏ ਦਾ ਵਿਸ਼ੇਸ਼ ਵਿੱਤੀ פੈਕੇਜ ਦਿੱਤਾ जਾਵੇ
ਦਿੱਲੀ ਅੰਦੋਲਨ ਨੂੰ ਪੰਜ ਸਾਲ ਪੂਰੇ ਹੋਣ ਤੇ ਨੇ ਇਸ ਲਈ ਅਸੀਂ 26 ਨਵੰਬਰ ਸੂਬਾ ਪੱਧਰੀ ਪ੍ਰਦਰਸ਼ਨ ਕਰਾਂਗੇ, ਉਸ ਤੋ ਬਾਅਦ ਅੱਗੇ ਦੇ ਅੰਦੋਲਨ ਦਾ ਫੈਸਲਾ ਲਵਾਂਗੇ
ਜਿੰਨਾਂ ਲੋਕਾਂ ਨੇ ਪੰਜਾਬੀਆਂ ਦੀ ਮਦਦ ਕੀਤੀ ਉਸ ਦਾ ਅਸੀਂ ਧੰਨਵਾਦ ਕਰਦੇ ਹਾਂ ,ਪਰ ਜਿੰਨਾਂ ਉਹ ਰਹਿਣ ਯੋਗ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਮਦਦ ਜਰੂਰੀ ਹੈ
ਪੰਜਾਬ ਵਿੱਚ ਹੜ੍ਹ ਲਈ ਬੀਬੀਐਮਬੀ ਤੇ ਕੇਂਦਰ ਸਰਕਾਰ ਦੋਵੇਂ ਜ਼ਿੰਮੇਵਾਰ ਹਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KPKomlata Punjabi
FollowOct 07, 2025 14:02:260
Report
VSVARUN SHARMA
FollowOct 07, 2025 13:52:310
Report
BKBIMAL KUMAR
FollowOct 07, 2025 13:52:170
Report
VSVARUN SHARMA
FollowOct 07, 2025 13:51:550
Report
RNRam Narian Kansal
FollowOct 07, 2025 13:31:460
Report
DSDharmindr Singh
FollowOct 07, 2025 13:30:480
Report
VSVARUN SHARMA
FollowOct 07, 2025 13:20:140
Report
BSBhushan Sharma
FollowOct 07, 2025 13:19:443
Report
BKBIMAL KUMAR
FollowOct 07, 2025 13:18:200
Report
ATAkashdeep Thind
FollowOct 07, 2025 13:16:56Noida, Uttar Pradesh:CHANDIGARH: HARYANA ADGP Y PURAN KUMAR'S BODY FOUND AT HIS RESIDENCE
0
Report
KSKuldeep Singh
FollowOct 07, 2025 12:48:581
Report
TBTarsem Bhardwaj
FollowOct 07, 2025 12:47:560
Report
VSVARUN SHARMA
FollowOct 07, 2025 12:36:061
Report
VSVARUN SHARMA
FollowOct 07, 2025 12:33:160
Report