Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana142026

वाल्मीकि जयंती पर पंजाब के राज्यपाल कटारिया ने भक्तिमय श्रद्धांजलि देकर भाग लिया

RBRajneesh Bansal
Oct 07, 2025 11:13:08
Jagraon, Punjab
ਅੱਜ ਭਗਵਾਨ ਵਾਲਮੀਕਿ ਜੀ ਦੀ ਜਯੰਤੀ ਜਗਰਾਓਂ ਦੀ ਸ਼੍ਰੇਲੀ ਵਾਲਮੀਕ ਸੈਂਟਰਲ ਸਭਾ ਵਲੋਂ ਵਾਲਮੀਕ ਮੰਤਿਰ ਵਿੱਚ ਬੜੇ ਹੀ ਉਤਸ਼ਾਹ ਤੇ ਸਤਿਕਾਰ ਨਾਲ ਮਨਾਈ ਗਈ ਤੇ ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਸਮੇਤ ਇਲਾਕੇ ਦੀ ਪੂਰੀ ਭਾਜਪਾ ਲੀਡਰਸ਼ਿਪ ਤੇ ਸੈਂਟਰਲ ਵਾਲਮੀਕ ਸਭਾ ਦੇ ਕੌਮੀ ਪ੍ਰਧਾਨ ਤੇ ਭਾਜਪਾ ਆਗੂ ਸ਼੍ਰੀ ਗੇਜਾ ਰਾਮ ਵੀ ਵਿਸ਼ੇਸ਼ ਤੌਰ ਤੇ ਹਾਜਿਰ ਰਹੇ। ਇਸ ਮੌਕੇ ਜਿਥੇ ਸਾਰਿਆਂ ਨੇ ਮਿਲਕੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਤੇ ਚਾਨਣਾ ਪਾਇਆ ਤੇ ਸਾਰਿਆਂ ਨੂੰ ਮਿਲਕੇ ਭਗਵਾਨ ਵਾਲਮੀਕ ਜੀ ਦੇ ਦਿਖਾਏ ਰਸਤੇ ਤੇ ਚੱਲਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸੈਂਟਰਲ ਵਾਲਮੀਕ ਸਭਾ ਵਲੋਂ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾਕਿ ਕੇਂਦਰ ਸਰਕਾਰ ਪੂਰੀ ਤਰਾਂ ਪੰਜਾਬ ਦੇ ਹਿਤਾਂ ਲਈ ਕੰਮ ਕਰ ਰਹੀ ਹੈ ਤੇ ਹੁਣ ਹੜਾਂ ਕਰਕੇ ਵੀ ਹੋਏ ਪੰਜਾਬ ਦੇ ਕੁਝ ਹਿੱਸਿਆਂ ਦੇ ਨੁਕਸਾਨ ਲਈ ਵੀ ਕੇਂਦਰ ਨੇ ਵੱਡੇ ਫੰਡ ਦਿੱਤੇ ਹਨ ਤੇ ਜੇਕਰ ਕੋਈ ਹੋਰ ਲੋੜ ਪਈ ਤਾਂ ਹੋਰ ਫੰਡ ਵੀ ਦਿੱਤੇ ਜਾਣਗੇ,ਪਰ ਪੰਜਾਬ ਸਰਕਾਰ ਨੇ ਜੌ 25% ਫੰਡ ਲੋਕ ਹਿੱਤ ਲਈ ਜਾਰੀ ਕਰਨੇ ਹੁੰਦੇ ਹਨ। ਓਹੀ ਫੰਡ ਲੋਕਾਂ ਤਕ ਪਹੁੰਚਣ ਵਿਚ ਦੇਰੀ ਹੋ ਜਾਂਦੀ ਹੈ। ਬਾਈਟ -- ਰਾਜਪਾਲ ਗੁਲਾਬ ਚੰਦ ਕਟਾਰੀਆ ਇਸ ਮੌਕੇ ਸੈਂਟਰਲ ਵਾਲਮੀਕ ਸਭਾ ਦੇ ਕੌਮੀ ਪ੍ਰਧਾਨ ਤੇ ਭਾਜਪਾ ਆਗੂ ਗੇਜਾ ਰਾਮ ਤੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾਕਿ ਜਗਰਾਓਂ ਸ਼ਹੀਦਾਂ ਦੇ ਧਰਤੀ ਹੈ ਤੇ ਇਥੇ ਲਾਲਾ ਲਾਜਪਤ ਰਾਇ ਵਰਗੇ ਸ਼ਹੀਦਾਂ ਸਮੇਤ 19 ਸਾਲ ਦੇ ਕਾਰਗਿਲ ਸ਼ਹੀਦ ਮਨਪ੍ਰੀਤ ਸਿੰਘ ਗੋਲਡੀ ਨੇ ਵੀ ਜਨਮ ਲਿਆ ਹੈ। ਇਸ ਲਈ ਉਹ ਰਾਜਪਾਲ ਜੀ ਨੂੰ ਬੇਨਤੀ ਕਰਦੇ ਹਨ ਕਿ ਲਾਲਾ ਲਾਜਪਤ ਰਾਇ ਜੀ ਦੇ ਨਾਮ ਤੇ ਜਗਰਾਓਂ ਵਿੱਚ ਵੀ ਕੋਈ ਨਾ ਕੋਈ ਵੱਡੀ ਯੂਨੀਵਰਸਿਟੀ ਜਾਂ ਹਸਪਤਾਲ ਬਣਾਇਆ ਜਾਵੇ ਤਾਂ ਜੌ ਜਗਰਾਓਂ ਵਾਸੀ ਹਮੇਸ਼ਾ ਓਨਾਂ ਦੀ ਸ਼ਹਾਦਤ ਨੂੰ ਯਾਦ ਰੱਖ ਸਕਣ। ਬਾਈਟ -- ਭਾਜਪਾ ਆਗੂ ਗੇਜਾ ਰਾਮ ਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RNRam Narian Kansal
Oct 07, 2025 13:31:46
0
comment0
Report
DSDharmindr Singh
Oct 07, 2025 13:30:48
Khanna, Punjab:ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਖੰਨਾ ਵਿਖੇ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਭਗਵਾਨ ਵਾਲਮੀਕਿ ਜੀ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਉਹਨਾਂ ਵੱਲੋ ਨੈਤਿਕ ਕਦਰਾਂ ਕੀਮਤਾਂ ਅਤੇ ਮਾਨਵਤਾ ਦੀ ਭਲਾਈ ਲਈ ਵਿਖਾਏ ਰਸਤੇ ਤੇ ਚੱਲਣਾ ਚਾਹੀਦਾ ਹੈ ਤਾਂ ਜੋ ਇਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਜਿਸ ਵਿਚ ਹਰ ਇਕ ਵਿਅਕਤੀ ਨੂੰ ਤਰੱਕੀ ਕਰਨ ਦੇ ਬਰਾਬਰ ਦੇ ਮੌਕੇ ਮਿਲ ਸਕਣ। ਇਸ ਦੌਰਾਨ ਮੰਤਰੀ ਸੌਂਦ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਹੱਥ 'ਚ ਕਲਮ ਇਸ ਗੱਲ ਦੀ ਵੀ ਪ੍ਰੇਰਣਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਵੱਡੇ ਅਫਸਰ ਬਣਾਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੰਗਲਵਾਰ ਨੂੰ ਖੰਨਾ ਵਿਖੇ ਵਾਲਮੀਕਿ ਸਮਾਜ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਕੈਬਨਿਟ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਇੱਕ ਮਹਾਨ ਵਿਦਵਾਨ ਸਨ, ਜਿਨ੍ਹਾਂ ਨੇ ਪਵਿੱਤਰ ਧਾਰਮਿਕ ਗ੍ਰੰਥ ਰਮਾਇਣ ਦੀ ਰਚਨਾ ਕੀਤੀ, ਜੋ ਮੁੱਢ ਕਦੀਮ ਤੋਂ ਹੀ ਮਾਨਵ ਜਾਤੀ ਨੂੰ ਚੰਗੇਰੇ ਜੀਵਨ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਉੱਚਾ ਅਤੇ ਸੁੱਚਾ ਰੱਖਣ ਦੀ ਪ੍ਰੇਰਨਾਂ ਦਿੰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਇਹ ਪਵਿੱਤਰ ਧਾਰਮਿਕ ਗ੍ਰੰਥ ਜਿਥੇ ਸਾਨੂੰ ਵੱਡਿਆਂ ਦੀ ਪਾਲਣਾਂ ਅਤੇ ਜੁਲम ਦਾ ਟਾਕਰਾ ਕਰਨ ਦਾ ਸੰਦੇਸ਼ ਦਿੰਦਾ ਹੈ, ਉਥੇ ਸਮਾਜਿਕ ਕੁਰੀਤੀਆਂ ਵਿਰੁੱਧ ਸੰਘਰਸ਼ ਕਰਨ ਦੀ ਵੀ ਪ੍ਰੇਰਨਾ ਦਿੰਦਾ ਹੈ। ਉਹਨਾ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਇਸ ਧਰਤੀ ਤੇ ਸਭ ਤੋਂ ਪਹਿਲਾਂ ਅਹਿੰਸਾ ਦਾ ਪਾਠ ਪੜ੍ਹਾਇਆ ਅਤੇ ਮਨੁੱਖੀ ਭਾਈਚਾਰੇ ਅਤੇ ਆਪਸੀ ਸਦਭਾਵਨਾ ਕਾਇਮ ਰੱਖਣ ਲਈ ਸਮੁੱਚੀ ਮਾਨਵਤਾ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ।
0
comment0
Report
VSVARUN SHARMA
Oct 07, 2025 13:20:14
Kapurthala, Punjab:ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮਾਰੇ ਗਏ ਚਾਰ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੀ ਵਾਪਸੀ ਲਈ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਤੱਕ ਪਹੁੰਚ ਸੁਲਤਾਨਪੁਰ ਲੋਧੀ, 7 ਅਕਤੂਬਰ ਇਟਲੀ ਵਿੱਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਪੰਜਾਬੀ ਨੌਜਵਾਨ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਦੀ ਵਾਪਸੀ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਐਸ.ਜੇ. ਸ਼ੰਕਰ ਨਾਲ ਸੰਪਰਕ ਕੀਤਾ ਹੈ。 ਗ਼ੌਰਤਾਲਬ ਹੈ ਕਿ 5 ਅਕਤੂਬਰ ਨੂੰ ਇਟਲੀ ਵਿੱਚ ਇੱਕ ਕਾਰ ਅਤੇ ਟਰੱਕ ਦੇ ਦਰਮਿਆਨ ਇੱਕ ਭਿਆਨਕ ਟੱਕਰ ਹੋਈ ਸੀ, ਜਿਸ ਵਿੱਚ ਚਾਰ ਪੰਜਾਬੀ ਨੌਜਵਾਨ ਮੌਕੇ 'ਤੇ ਹੀ ਮਾਰੇ ਗਿਆ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ (ਘੋੜਾਬਾਹੀ), ਸੁਰਜੀਤ ਸਿੰਘ (ਪਿੰਡ ਮੇਦਾ), ਮਨੋਜ ਕੁਮਾਰ (ਆਦਮਪੁਰ) ਅਤੇ ਜਸਕਰਨ ਸਿੰਘ (ਜਿਲ੍ਹਾ ਰੋਪੜ) ਵਜੋਂ ਹੋਈ ਸੀ。 ਹਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਕੀਤਾ ਸੀ। ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ, ਸੰਤ ਸੀਚੇਵਾਲ ਨੇ ਚਾਰੋਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਮੰਗਵਾਉਣ ਲਈ ਪੂਰੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ。 ਪਿੰਡ ਮੇਦਾ ਤੋਂ ਆਏ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸੁਰਜੀਤ ਸਿੰਘ ਦਸੰਬਰ 2024 ਵਿੱਚ ਇਟਲੀ گیا ਸੀ। ਉਨ੍ਹਾਂ ਕੋਲ ਸਿਰਫ ਤਿੰਨ ਏਕੱਡ ਜ਼ਮੀਨ ਸੀ, ਜਿਸ 'ਤੇ ਉਹ ਅਤੇ ਉਸਦੇ ਦੋ ਹੋਰ ਭਰਾ ਆਪਸ ਵਿੱਚ ਕੰਮ ਕਰਕੇ ਜੀਵਨ-ਯਾਪਨ ਕਰ ਰਹੇ ਸਨ। ਛੋਟੇ ਕਿਸਾਨ ਹੋਣ ਕਰਕੇ ਉਹਨਾਂ ਦੀ ਆਮਦਨ ਕਾਫੀ ਘੱਟ ਸੀ, ਜਿਸ ਕਰਕੇ ਸੁਰਜੀਤ ਸਿੰਘ ਨੇ ਪਹਿਲਾਂ ਦੁਬਈ ਜਾ ਕੇ ਕੰਮ ਕੀਤਾ ਸੀ, ਪਰ ਉਥੇ ਵੀ ਕੰਮ ਨਹੀਂ ਬਣਿਆ, ਜਿਸ ਕਰਕੇ ਉਸਨੇ 9 ਮਹੀਨੇ ਪਹਿਲਾਂ ਇਟਲੀ ਦਾ ਰੁਖ ਕੀਤਾ ਸੀ。 ਘੋੜਾਬਾਹੀ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਉਹਨਾਂ ਹਰਵਿੰਦਰ ਸਿੰਘ ਨੂੰ ਸਾਢੇ ਚਾਰ ਲੱਖ ਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਚੁੱਕੀ ਜਾ ਸਕੇ। ਉਹ ਇਟਲੀ ਵਿੱਚ ਬਰੌਕਲੀ ਤੋੜਨ ਦਾ ਕੰਮ ਕਰਦਾ ਸੀ, ਪਰ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਕੈਂਸਰ ਨਾਲ ਪਿਛਲੇ 6 ਸਾਲਾਂ ਪੀੜਤ ਹਨ, ਅਤੇ ਪਿਤਾ ਮਗਰੋਂ ਘਰ ਵਿੱਚ ਕਮਾਉਣ ਵਾਲਾ ਕੇਵਲ ਹਰਵਿੰਦਰ ਹੀ ਸੀ। ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਜਾਾਦੀ ਖ਼ਬਰ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਲੰਘੀ ਰਾਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਰਾਬਤਾ ਕਾਇਮ ਕੀਤਾ ਸੀ ਤੇ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਵਾਪਸ ਮੰਗਵਾਉਣ ਲਈ ਕਿਹਾ ਸੀ。
0
comment0
Report
BSBhushan Sharma
Oct 07, 2025 13:19:44
Nurpur, Himachal Pradesh:फतेहपुर में पेंशनरों की आवाज़ — लंबित भुगतान को लेकर नाराज़गी सेवानिवृत्त कर्मचारियों ने लीव इनकैशमेंट और ग्रेच्युटी न मिलने पर जताई नाराज़गी 70 वर्ष से अधिक आयु के पेंशनरों की बकाया राशि अब तक लंबित फोरम ने हिमाचल सरकार से बकाया 16% डीए शीघ्र जारी करने की उठाई मांग फतेहपुर के निजी परिसर में विद्युत पेंशनर फोरम की बैठक में सेवानिवृत्त कर्मचारियों ने सरकार से अपनी लंबित मांगों को पूरा करने की गुहार लगाई। फोरम के जिला प्रधान इंजीनियर आर.आर. राणा की अध्यक्षता में आयोजित बैठक में राज्य उपाध्यक्ष पवन मोहल, जिला महासचिव विजय भंडारी, वरिष्ठ उपाध्यक्ष आर.सी. भारती और मुख्य संगठन सचिव रमेश शर्मा सहित कई पदाधिकारी मौजूद रहे。 वरिष्ठ पेंशनरों ने यह भी कहा कि 70 और 75 वर्ष से अधिक आयु वर्ग के लोगों को बकाया राशि का भुगतान नहीं हुआ है, जिससे वे आर्थिक परेशानी में हैं। फोरम ने संशोधित वेतनमान के तहत 50 हजार रुपये की पहली किस्त और 20 प्रतिशत रिवाइज ग्रेच्युटी की अदायगी भी तुरंत जारी करने की मांग की。 साथ ही, फोरम ने हिमाचल सरकार से आग्रह किया कि जुलाई 2023 से जुलाई 2025 तक के कुल 16 प्रतिशत बकाया महंगाई भत्ते (DA) का भुगतान शीघ्र किया जाए, ताकि पेंशनरों को राहत मिल सके。 सहायता अभियंता चैन सिंह पठानिया, इंजीनियर किशन धीमान सहित लगभग 100 पेंशनरों ने भाग लिया, और एकस्वर में सरकार से शीघ्र कार्रवाई की मांग की।
3
comment0
Report
BKBIMAL KUMAR
Oct 07, 2025 13:18:20
Anandpur Sahib, Punjab:ਗੁਰੂ ਸਾਹਿਬਾਨ ਦੀ ਕ੍ਰਿਪਾ ਨਾਲ ਇਲਾਕੇ ਨੂੰ ਵੱਡੇ ਵੱਡੇ ਪ੍ਰੋਜੈਕਟ ਦੇ ਕੇ ਵਾਅਦੇ ਪੂਰੇ ਕੀਤੇ- ਹਰਜੋਤ ਬੈਂਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਲਗਾਤਾਰ ਦੇ ਰਹੇ ਹਨ ਵੱਡੀਆ ਵੱਡੀਆਂ ਸੋگਾਤਾਂ- ਕੈਬਨਿਟ ਮੰਤਰੀ ਵਿਕਾਸ ਦੀ ਲਹਿਰ ਨੂੰ ਹੋਰ ਗਤੀ ਦੇ ਕੇ ਪਲਾਸੀ ਵਿੱਚ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਰੱਖਿਆ ਨੀਂਹ ਪੱਥਰ ਕੰਢੀ ਇਲਾਕੇ ਵਿੱਚ ਚੋੜੀਆਂ ਸੜਕਾਂ, ਵੱਡੇ ਪੁਲ ਵਿਕਾਸ ਦੀ ਨਵੀ ਲਹਿਰ ਚਲਾਉਣਗੇ Anchor - ਅੱਜ 11.23 ਕਰੋੜ ਦੀ ਲਾਗਤ ਨਾਲ ਪਲਾਸੀ- ਬੇਲਾਰਾਮਗੜ੍ਹ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਨਾਲ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਅਪਾਰ ਕ੍ਰਿਪਾ ਨਾਲ ਇਲਾਕੇ ਨੂੰ ਵੱਡੇ ਵੱਡੇ ਪ੍ਰੋਜੈਕਟ ਦੇਣ ਦੇ ਸਮਰੱਥ ਹੋਏ ਹਾਂ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਵਿਕਾਸ ਦੀ ਨਵੀ ਲਹਿਰ ਚਲਾ ਦਿੱਤੀ ਹੈ। ਪੰਜਾਬ ਸਰਕਾਰ ਇਸ ਹਲਕੇ ਨੂੰ ਵੱਡੀਆ ਵੱਡੀਆ ਸੋਗਾਤਾਂ ਦੇਕੇ ਇਲਾਕੇ ਦਾ ਦਹਾਕਿਆਂ ਤੋ ਰੁਕਿਆ ਹੋਇਆ ਵਿਕਾਸ ਲੀਹ ਤੇ ਲੈ ਆਈ ਹੈ। VO1 - ਇਹ ਇਲਾਕੇ ਵਿੱਚ ਦਹਾਕਿਆਂ ਤੋ ਵਿਕਾਸ ਦੀ ਰਫਤਾਰ ਖੜੋਤ ਆਈ ਹੋਈ ਸੀ। ਜਦੋ ਚੋਣਾਂ ਵਿੱਚ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਤਾ ਇੱਥੋ ਦੇ ਹਾਲਾਤ ਦੇਖ ਕੇ ਮਹਿਸੂਸ ਹੋਇਆ ਕਿ ਇਲਾਕੇ ਵਿੱਚ ਅਜ਼ਾਦੀ ਤੋ ਬਾਅਦ ਕੋਈ ਕੰਮ ਨਹੀ ਹੋਇਆ ਹੈ। ਸਰਕਾਰਾ ਦਾ ਕੰਮ ਸੰਤਾਂ ਮਹਾਪੁਰਸ਼ਾ ਨੇ ਕੀਤਾ ਅਤੇ ਉਨ੍ਹਾਂ ਨੇ ਹੀ ਪੁਲ ਬਣਾਏ, ਜਦੋ ਕਿ ਹੜ੍ਹਾਂ ਦੌਰਾਨ ਸਤਲੁਜ ਅਤੇ ਸਵਾਂ ਨਦੀ ਦਾ ਉਫਾਨ ਆਉਣ ਨਾਲ ਇਹ ਇਲਾਕੇ ਬਿਲਕੁਲ ਵੱਖ ਹੋ ਜਾਂਦੇ ਸੀ। ਯੋਜਨਾਬੱਧ ਤਰੀਕੇ ਨਾਲ ਵਿਕਾਸ ਕਾਰਜਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਤੋ ਪਹਿਲਾ ਭੱਲੜੀ ਅਤੇ ਕਲਿੱਤਰਾਂ ਵਿੱਚ 35.48 ਕਰੋੜ ਤੇ 20.77 ਕਰੋੜ ਦੀ ਲਾਗਤ ਨਾਲ ਪੁਲ ਬਣਾਉਣ ਦਾ ਕੰਮ ਸੁਰੂ ਕਰਵਾਇਆ ਹੈ, ਇਨ੍ਹਾਂ ਸਾਰੇ ਪੁਲਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ 18 ਫੁੱਟ ਚੋੜੀਆਂ 11 ਕਿਲੋਮੀਟਰ ਸੜਕਾ ਤੇ 13 ਕਰੋੜ ਰੁਪਏ ਖਰਚੇ ਜਾਣਗੇ। VO2 - ਉਨ੍ਹਾਂ ਨੇ ਕਿਹਾ ਕਿ ਪਲਾਸੀ- ਬੇਲਾਰਾਮਗੜ੍ਹ, 179.16 ਮੀਟਰ ਲੰਬਾ ਅਤੇ 10 ਮੀਟਰ ਚੌੜਾ ਤੇ 11.23 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ, ਇਹ ਇਲਾਕੇ ਦੇ ਵਿਕਾਸ ਦੀ ਨਵੀਂ ਦਿਸ਼ਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਗਲੇ 10 ਤੋਂ 15 ਦਿਨਾਂ ਦੇ ਅੰਦਰ 2 ਕਰੋੜ ਰੁਪਏ ਦੇ ਹੋਰ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਬੈਂਸ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੂੰ ਵਰਲਡ ਕਲਾਸ ਹੈਰੀਟੇਜ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ, ਜਿੱਥੇ ਦਰਬਾਰ ਸਾਹਿਬ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਲਾਈਵ ਲਈ ਬਰਾਡਕਾਸਟ ਸਿਸਟਮ ਲਗਾਇਆ ਜਾਵੇਗਾ। ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਨਵੰਬਰ ਮਹੀਨੇ ਵਿੱਚ 350 ਸਾਲਾ ਸ਼ਤਾਬਦੀ ਸਮਾਰੋਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਨੂੰ ਸਮਰਪਿਤ ਵਿਸ਼ਾਲ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਸਮੇਂ ਦੌਰਾਨ ਸਰਬ ਧਰਮ sulf ਤੇ ਰੂਹਾਨੀ ਪ੍ਰੋਗਰਾਮ ਵੀ ਕਰਵਾਏ ਜਾਣਗੇ। Byte - Harjot Singh Bains
0
comment0
Report
TBTarsem Bhardwaj
Oct 07, 2025 12:47:56
Ludhiana, Punjab:लुधियाणा पुलिस ने ऐसे 4 चोरों को गिरफ्तार किया है। इनमें मास्टर चाबी से स्कूटर Activa और मोटर साइकिल की चोरी करने वाले शामिल थे। एडीसीपी ने कहा कि पूछताछ के दौरान और बड़े खुलासे संभव हैं। लुधियाणा पुलिस के द्वारा अपराधी अनसरों के खिलाफ लगातार कार्रवाई की जा रही है और उन्हें जेल भेजा जा रहा है। उसी क्रम में थाना दरेसी और थाना जोधेवाल बस्ती की पुलिस को बड़ी सफलता मिली जब पुलिस ने चार ऐसे चोरों को काबू किया जो मास्टर चाबी से स्कूटर Activa और मोटर साइकिल चोरी करते थे। पुलिस ने चार Activa और पांच मोटरसाइकिल बरामद की हैं। पुलिस ने बताया कि दोषी नशा करने की आदत रखते हैं और इन्हों ने अलग-अलग इलाकों में चोरी की घटनाओं को अंजाम दिया था और दो आरोपियों पर पहले भी अलग-अलग थानों में चोरी के मामले दर्ज हैं। पूछताछ के दौरान और बड़े खुलासे संभव हैं।
0
comment0
Report
VSVARUN SHARMA
Oct 07, 2025 12:36:06
Kapurthala, Punjab:ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮਾਰੇ ਗਏ ਚਾਰ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੀ ਵਾਪਸੀ ਲਈ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਤੱਕ ਪਹੁੰਚ ਸੁਲਤਾਨਪੁਰ ਲੋਧੀ, 7 ਅਕਤੂਬਰ ਇਟਲੀ ਵਿੱਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਦੀ ਵਾਪਸੀ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਐਸ.ਜੇ. ਸ਼ੰਕਰ ਨਾਲ ਸੰਪਰਕ ਕੀਤਾ ਹੈ。 ਗ਼ੌਰਤਾਲਬ ਹੈ ਕਿ 5 ਅਕਤੂਬਰ ਨੂੰ ਇਟਲੀ ਵਿਚ ਇੱਕ ਕਾਰ ਅਤੇ ਟਰੱਕ ਦੇ ਦਰਮਿਆਨ ਇੱਕ ਭਿਆਨਕ ਟੱਕਰ ਹੋਈ ਸੀ, ਜਿਸ ਵਿੱਚ ਚਾਰ ਪੰਜਾਬੀ ਨੌਜਵਾਨ ਮੌਕੇ 'ਤੇ ਹੀ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ (ਘੋੜਾਬਾਹੀ), ਸੁਰਜੀਤ ਸਿੰਘ (ਪਿੰਡ ਮੇਦਾ), ਮਨੋਜ ਕੁਮਾਰ (ਆਦਮਪੁਰ) ਅਤੇ ਜਸਕਰਨ ਸਿੰਘ (ਜਿਲ੍ਹਾ ਰੋਪੜ) ਵਜੋਂ ਹੋਈ ਸੀ。 ਹਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਕੀਤਾ ਸੀ। ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ, ਸੰਤ ਸੀਚੇਵਾਲ ਨੇ ਚਾਰੋਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਮੰਗਵਾਉਣ ਲਈ ਪੂਰੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ。 ਪਿੰਡ ਮੇਦਾ ਤੋਂ ਆਏ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸੁਰਜੀਤ ਸਿੰਘ ਦਸੰਬਰ 2024 ਵਿੱਚ ਇਟਲੀ ਗਿਆ ਸੀ। ਉਨ੍ਹਾਂ ਕੋਲ ਸਿਰਫ ਤਿੰਨ ਏਕੜ ਜ਼ਮੀਨ ਸੀ, ਜਿਸ 'ਤੇ ਉਹ ਅਤੇ ਉਸਦੇ ਦੋ ਹੋਰ ਭਰਾ ਆਪਸ ਵਿੱਚ ਕੰਮ ਕਰਕੇ ਜੀਵਨ-ਯਾਪਨ ਕਰ ਰਹੇ ਸਨ। ਛੋਟੇ ਕਿਸਾਨ ਹੋਣ ਕਰਕੇ ਉਹਨਾਂ ਦੀ ਆਮਦਨ ਕਾਫੀ ਘੱਟ ਸੀ, ਜਿਸ ਕਰਕੇ ਸੁਰਜੀਤ ਸਿੰਘ ਨੇ ਪਹਿਲਾਂ ਦੁਬਈ ਜਾ ਕੇ ਕੰਮ ਕੀਤਾ ਸੀ, ਪਰ ਉਥੇ ਵੀ ਕੰਮ ਨਹੀਂ ਬਣਿਆ, ਜਿਸ ਕਰਕੇ ਉਸਨੇ 9 ਮਹੀਨੇ ਪਹਿਲਾਂ ਇਟਲੀ ਦਾ ਰੁਖ ਕੀਤਾ ਸੀ。 ਘੋੜਾਬਾਹੀ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਉਹਨਾਂ ਹਰਵਿੰਦਰ ਸਿੰਘ ਨੂੰ ਸਾਢੇ ਚਾਰ ਲੱਖ ਦਾ ਕਰਜ਼ਾ ਚੁੱਕ ਕੇ ਵਿਦੈਸ਼ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਚੁੱਕੀ ਜਾ ਸਕੇ। ਉਹ ਇਟਲੀ ਵਿੱਚ ਬਰੋਕਲੀ ਤੋੜਨ ਦਾ ਕੰਮ ਕਰਦਾ ਸੀ, ਪਰ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਕੈਂਸਰ ਨਾਲ ਪਿਛਲੇ 6 ਸਾਲਾਂ ਪੀੜਤ ਹਨ, ਅਤੇ ਪਿਤਾ ਮਗਰੋਂ ਘਰ ਵਿੱਚ ਕਮਾਉਣ ਵਾਲਾ ਕੇਵਲ ਹਰਵਿੰਦਰ ਹੀ ਸੀ। ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਜਾੰੀ ਦੀ ਖ਼ਬਰ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਲੰਘੀ ਰਾਤ ਰਾਜ ਸੱਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਰਾਬਤਾ ਕਾਇਮ ਕੀਤਾ ਸੀ ਤੇ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਵਾਪਸ ਮੰਗਵਾਉਣ ਲਈ ਕਿਹਾ ਸੀ。
1
comment0
Report
VSVARUN SHARMA
Oct 07, 2025 12:33:16
Kapurthala, Punjab:ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮਾਰੇ ਗਏ ਚਾਰ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੀ ਵਾਪਸੀ ਲਈ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਤੱਕ ਪਹੁੰਚ ਸੁਲਤਾਨਪੁਰ ਲੋਧੀ, 7 ਅਕਤੂਬਰ ਇਟਲੀ ਵਿੱਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਦੀ ਵਾਪਸੀ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਐਸ.ਜੇ. ਸ਼ੰਕਰ ਨਾਲ ਸੰਪਰਕ ਕੀਤਾ ਹੈ। ਗ਼ੌਰਤਾਲਬ ਹੈ ਕਿ 5 ਅਕਤੂਬਰ ਨੂੰ ਇਟਲੀ ਵਿੱਚ ਇੱਕ ਕਾਰ ਅਤੇ ਟਰੱਕ ਦੇ ਦਰਮਿਆਨ ਇੱਕ ਭਿਆਨਕ ਟੱਕਰ ਹੋਈ ਸੀ, ਜਿਸ ਵਿੱਚ ਚਾਰ ਪੰਜਾਬੀ ਨੌਜਵਾਨ ਮੌਕੇ 'ਤੇ ਹੀ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ (ਘੋੜਾਬਾਹੀ), ਸੁਰਜੀਤ ਸਿੰਘ (ਪਿੰਡ ਮੇਦਾ), ਮਨੋਜ ਕੁਮਾਰ (ਆਦਮਪੁਰ) ਅਤੇ ਜਸਕਰਨ ਸਿੰਘ (ਜਿਲ੍ਹਾ ਰੋਪੜ) ਵਜੋਂ ਹੋਈ ਸੀ。 ਹਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਕੀਤਾ ਸੀ। ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ, ਸੰਤ ਸੀਚੇਵਾਲ ਨੇ ਚਾਰੋਂ ਨੌਜਵਾਨਾਂ ਦੀਆਂ ਮ੍ਰਿਤਕ ਦੀਆਂ ਦੇਹਾਂ ਨੂੰ ਭਾਰਤ ਮੰਗਵਾਉਣ ਲਈ ਪੂਰੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਪਿੰਡ ਮੇਦਾ ਤੋਂ ਆਏ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸੁਰਜੀਤ ਸਿੰਘ ਦਸੰਬਰ 2024 ਵਿੱਚ ਇਟਲੀ ਗਿਆ ਸੀ। ਉਨ੍ਹਾਂ ਕੋਲ ਸਿਰਫ ਤਿੰਨ ਏਕੜ ਜ਼ਮੀਨ ਸੀ, ਜਿਸ 'ਤੇ ਉਹ ਅਤੇ ਉਸਦੇ ਦੋ ਹੋਰ ਭਰਾ ਆਪਸ ਵਿੱਚ ਕੰਮ ਕਰਕੇ ਜੀਵਨ-ਯਾਪਨ ਕਰ ਰਹੇ ਸਨ। ਛੋਟੇ ਕਿਸਾਨ ਹੋਣ ਕਰਕੇ ਉਹਨਾਂ ਦੀ ਆਮਦਨ ਕਾਫੀ ਘੱਟ ਸੀ, ਜਿਸ ਕਰਕੇ ਸੁਰਜੀਤ ਸਿੰਘ ਨੇ ਪਹਿਲਾਂ ਦੁਬਈ ਜਾ ਕੇ ਕੰਮ ਕੀਤਾ ਸੀ, ਪਰ ਉਥੇ ਵੀ ਕੰਮ ਨਹੀਂ ਬਣਿਆ, ਜਿਸ ਕਰਕੇ ਉਸਨੇ 9 ਮਹੀਨੇ ਪਹਿਲਾਂ ਇਟਲੀ ਦਾ ਰੁਖ ਕੀਤਾ ਸੀ。 ਘੋੜਾਬਾਹੀ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਉਹਨਾਂ ਹਰਵਿੰਦਰ ਸਿੰਘ ਨੂੰ ਸਾਢੇ ਚਾਰ ਲੱਖ ਦਾ ਕਰਜ਼ਾ ਚੁਕ ਕੇ ਵਿਦੇਸ਼ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਚੁੱਕੀ ਜਾ ਸਕੇ। ਉਹ ਇਟਲੀ ਵਿੱਚ ਕੰਮ ਕਰਦਾ ਸੀ ਪਰ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਪਿਤा ਕੈਂਸਰ ਨਾਲ ਪਿਛਲੇ 6 ਸਾਲਾਂ ਪੀੜਤ ਹਨ, ਅਤੇ ਪਿਤਾ ਮਗਰੋਂ ਘਰ ਵਿੱਚ ਕਮਾਉਣ ਵਾਲਾ ਕੇਵਲ ਹਰਵਿੰਦਰ ਹੀ ਸੀ। ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਲੰਘੀ ਰਾਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਰਾਬਤਾ ਕਾਇਮ ਕੀਤਾ ਸੀ ਤੇ ਹਰਵਿੰਦਰ ਸਿੰਘ ਦੀ ਮ੍ਰਿਥਕ ਦੇਹ ਵਾਪਸ ਮੰਗਵਾਉਣ ਲਈ ਕਿਹਾ ਸੀ。
0
comment0
Report
SBSANJEEV BHANDARI
Oct 07, 2025 12:05:34
Dera Bassi, Punjab:डेराबस्सी त्योहारों के सीजन में चंद पैसे कमाने के चक्कर में लोगों की सेहत से खिलवाड़ कर मिलावटी मिठाइयां एवं नमकीन बनाने का कारोबार धड़ल्ले से किया जा रहा है । ताजा मामला डेराबस्सी के मुबारकपुर इलाके से सामने आया जहां बिना लाइसेंस के कबीर कॉलोनी में अवैध रूप से घरों में मिनी फैक्ट्रियां बनाकर धड़ल्ले से गंदगी भरे माहौल में मिठाइयां वे नमकीन बनाए जा रहे हैं । लोगों की सेहत के साथ सरेआम खिलवाड़ किया जा रहा है जबकि संबंधित फूड सेफ्टी डिपार्मेंट की ओर से इन अवैध फैक्ट्री पर कोई भी कार्रवाई नहीं की जा रही है । इस संबंध में जब फैक्ट्री मालिकों से सवाल पूछे गए तो फैक्ट्री मालिक मीडिया के सवालों से बचते नजर आए ।
0
comment0
Report
KSKamaldeep Singh
Oct 07, 2025 12:05:18
Chandigarh, Chandigarh:ਅੱਜ ਨੈਸ਼ਨਲ ਪੱਧਰ ਦੀ ਮੀਟਿੰਗ ਕੀਤੀ ਗਈ ਹੈ ਅੱਜ ਕਾਫ਼ੀ ਫੈਸਲੇ ਲਏ ਗਏ ਨੇ ਫ੍ਰੀ ਟਰੇਡ ਸਮਝੌਤੇ ਨੂੰ ਲੈ ਕੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕੀ ਇਸ ਵਿਚੋਂ ਖੇਤੀਬਾੜੀ ਸੈਕਟਰ ਤੇ ਸਹਾਇਕ ਧੰਦਿਆਂ ਨੂੰ ਬਾਹਰ ਰੱਖਿਆ ਜਾਵੇ, ਜੇਕਰ ਸਰਕਾਰ ਨਾ ਮੰਨੀ ਤਾਂ ਫਿਰ ਇਕ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾ ਸਕਦਾ ਹੈ ਪੰਜਾਬ ਵਿੱਚ ਜੋ ਹੜ੍ਹ ਆਏ ਨੇ ਉਹ ਮਨੁੱਖੀ ਹੜ੍ਹ ਨੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਜਿੰਨਾਂ ਲੋਕਾਂ ਨੇ ਜਾਨ ਗਵਾਈ ਹੈ ਉਸ ਦੇ ਜ਼ਿੰਮੇਵਾਰ ਸਰਕਾਰ ਹੈ ਸਰਕਾਰ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ 26 ਨਵੰਬਰ ਨੂੰ ਸਾਰੇ ਰਾਜ ਆਪਣੀ ਆਪਣੀ ਰਾਜਧਾਨੀ ਵਿੱਚ ਧਰਨੇ ਦੇਣਗੇ ਜਾਣਗੇ ਪੁਰਾਲੀ ਸਾੜਨ ਤੇ ਜੋ ਮਾਮਲੇ ਦਰਜ ਕੀਤੇ ਜਾ ਰਹੇ ਨੇ ਉਸ ਦਾ ਅਸੀਂ ਵਿਰੋਧ ਕਰਦੇ ਆ , ਉਸ ਤੇ ਅਸੀਂ ਕੱਲ੍ਹ ਵੱਖ ਵੱਖ ਥਾਵਾਂ ਤੇ ਧਰਨੇ ਦੇਵਾਂਗੇ ਝੋਨੇ ਦੀ ਖਰੀਦ ਪੁਰਾਣੇ ਮਾਪਦੰਡਾਂ ਤੇ ਕੀਤੀ ਜ ਵ ਹੜ੍ਹ ਕਰਕੇ ਜੋ ਨੁਕਸਾਨ ਹੋਇਆ ਹੈ ਉਸ ਲਈ ਹਿਮਾਚਲ, ਜੰਮੂ ਕਸ਼ਮੀਰ, ਉਤਰਾਖੰਡ ਤੇ ਪੰਜਾਬ,ਹਰਿਆਣਾ 1 ਲੱਖ ਕਰੋੜ ਦਾ ਵਿਸ਼ੇਸ਼ ਵਿੱਤੀ ਪੈਕੇਜ ਦਿੱਤਾ ਜਾਵੇ, ਇਸ ਤੋਂ ਇਲਾਵਾ ਪੰਜਾਬ ਨੂੰ ਮੁੱਢਲੇ ਤੌਰ ਤੇ 25000 ਕਰੋੜ ਰੁਪਏ ਦਾ ਵਿਸ਼ੇਸ਼ ਵਿੱਤੀ פੈਕੇਜ ਦਿੱਤਾ जਾਵੇ ਦਿੱਲੀ ਅੰਦੋਲਨ ਨੂੰ ਪੰਜ ਸਾਲ ਪੂਰੇ ਹੋਣ ਤੇ ਨੇ ਇਸ ਲਈ ਅਸੀਂ 26 ਨਵੰਬਰ ਸੂਬਾ ਪੱਧਰੀ ਪ੍ਰਦਰਸ਼ਨ ਕਰਾਂਗੇ, ਉਸ ਤੋ ਬਾਅਦ ਅੱਗੇ ਦੇ ਅੰਦੋਲਨ ਦਾ ਫੈਸਲਾ ਲਵਾਂਗੇ ਜਿੰਨਾਂ ਲੋਕਾਂ ਨੇ ਪੰਜਾਬੀਆਂ ਦੀ ਮਦਦ ਕੀਤੀ ਉਸ ਦਾ ਅਸੀਂ ਧੰਨਵਾਦ ਕਰਦੇ ਹਾਂ ,ਪਰ ਜਿੰਨਾਂ ਉਹ ਰਹਿਣ ਯੋਗ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਮਦਦ ਜਰੂਰੀ ਹੈ ਪੰਜਾਬ ਵਿੱਚ ਹੜ੍ਹ ਲਈ ਬੀਬੀਐਮਬੀ ਤੇ ਕੇਂਦਰ ਸਰਕਾਰ ਦੋਵੇਂ ਜ਼ਿੰਮੇਵਾਰ ਹਨ
0
comment0
Report
BSBHARAT SHARMA
Oct 07, 2025 11:24:14
Amritsar, Punjab:वारिस पंजाब के सांसद अमृतपाल के पिता तरसेम सिंह ने प्रेस कांफ्रेंस की। प्रेस कांफ्रेंस में सर्वजीत खालसा और संदीप सन्नी के परिवार भी शामिल हुए। तरनतारण उप चुनाव के लिए संदीप संनी के बड़े भाई को उम्मीदवार घोषित किया गया। तरनतारण उप चुनाव के लिए उम्मीदवार का एलान करने के बारे में कहा गया कि सुधीर सूरी के हत्या मामले में जेल में बंद संदीप सिंह संनी को उपचुनाव के लिए उम्मीदवार घोषित किया जाएगा। पंजाब के हालात को देखते हुए तरनतारण चुनाव बहुत महत्वपूर्ण हैं, और पार्टी के विचारों के बावजूद उम्मीदवार को नामزد किया गया था। यह फैसला परिवार से पिछले दिन हुई बातचीत के बाद लिया गया था। पंजाब में नशीलों की दुरुप्रवृत्ति के बारे में भी टिप्पणी की गई। उनके बेटे तरसेम सिंह, अमृतपाल के पिता ने कहा कि उम्मीदवार के चयन के लिए प्रयास किए जा रहे थे; परिवार ने संदीप सिंह के बड़े भाई को मैदान में उतारने का फैसला किया। संदीप सिंह की पत्नी गुरप्रीत कौर ने कहा कि शिक्षा संगठनों को लगता है कि उपचुनाव में संदीप को मैदान में उतारना उनके हित में है; परिवार समर्थ है और प्रचार करेगा। मनदीप सिंह ने कहा कि Sikh organizations से संपर्क के बाद परिवार ने फैसला किया कि उन्हें मैदान में उतरना चाहिए।
0
comment0
Report
Advertisement
Back to top