Back
अम्लोह के वाल्मीकि मंदिर में विधायक गुरिंदर सिंह गैरी बड़िंग ने मंदिर हॉल के पुनर्निर्माण के लिए 10 लाख रुपए ग्रांट की घोषणा की
JSJagmeet Singh
Oct 07, 2025 10:00:56
Fatehgarh Sahib, Punjab
ਭਗਵਾਨ ਵਾਲਮੀਕਿ ਜੀ ਦੀ ਜੈਅੰਤੀ ਮੌਕੇ ਅਮਲੋਹ ਸ਼ਹਿਰ ਦੇ ਵਾਲਮੀਕਿ ਮੰਦਰ ਵਿਖੇ ਮੰਦਰ ਕਮੇਟੀ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਧਾਇਕ ਬੜਿੰਗ ਨੇ ਸੰਗਤਾਂ ਨੂੰ ਜੈਅੰਤੀ ਦੀਆਂ ਵਧਾਈਆਂ ਦਿੱਤੀਆਂ ਤੇ ਕਮੇਟੀ ਨੂੰ ਮੰਦਰ ਹਾਲ ਦੀ ਉਸਾਰੀ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਭਗਵਾਨ ਵਾਲਮੀਕਿ ਜੀ ਦੀ ਜੈਅੰਤੀ ਨਾ ਸਿਰਫ਼ ਭਾਰਤ ਵਿੱਚ, ਸਗੋਂ ਵਿਦੇਸ਼ਾਂ ਵਿੱਚ ਵੀ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਹਰ ਧਰਮ ਤੇ ਜਾਤੀ ਦੇ ਲੋਕ ਭਗਵਾਨ ਵਾਲਮੀਕਿ ਜੀ ਦਾ ਆਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਐਸੇ ਸਮਾਗਮ ਆਪਸੀ ਸਾਂਝ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਵਿਧਾਇਕ ਨੇ ਇਹ ਵੀ ਅਪੀਲ ਕੀਤੀ ਕਿ ਅਸੀਂ ਸਾਰੇ ਤਿਉਹਾਰ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਮਨਾਈਏ, ਤਾਂ ਜੋ ਸਮਾਜ ਵਿੱਚ ਏਕਤਾ ਬਣੀ ਰਹੇ। ਸਮਾਗਮ ਦੌਰਾਨ ਮੰਦਰ ਕਮੇਟੀ ਦੇ ਪ੍ਰਧਾਨ ਯੋਗੇਸ਼ ਬੈਸ ਅਤੇ ਦਾਰਪਾਲ ਬੈਂਸ ਨੇ ਵਿਧਾਇਕ ਗੈਰੀ ਬੜਿੰਗ ਦਾ ਜਿੱਥੇ ਵਿਸ਼ੇਸ਼ ਸਨਮਾਨ ਕੀਤਾ ਗਿਆ ਉਥੇ ਹੀ ਕਿਹਾ ਕਿ ਕਮੇਟੀ ਨੂੰ ਵਿਧਾਇਕ ਵੱਲੋਂ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਲਈ ਸਾਰੀ ਕਮੇਟੀ ਵਿਸ਼ੇਸ਼ ਧੰਨਵਾਦ ਕਰਦੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowOct 07, 2025 12:05:340
Report
KSKamaldeep Singh
FollowOct 07, 2025 12:05:180
Report
BSBHARAT SHARMA
FollowOct 07, 2025 11:24:140
Report
DVDEVENDER VERMA
FollowOct 07, 2025 11:23:310
Report
MSManish Shanker
FollowOct 07, 2025 11:19:240
Report
RBRajneesh Bansal
FollowOct 07, 2025 11:13:080
Report
RBRajneesh Bansal
FollowOct 07, 2025 11:12:500
Report
ASAnmol Singh Warring
FollowOct 07, 2025 11:00:390
Report
BSBhushan Sharma
FollowOct 07, 2025 11:00:220
Report
PSParambir Singh Aulakh
FollowOct 07, 2025 10:30:090
Report
AMAjay Mahajan
FollowOct 07, 2025 10:01:320
Report
AAAsrar Ahmad
FollowOct 07, 2025 09:52:34Noida, Uttar Pradesh:हिमाचल प्रदेश के बिलासपुर जिला के नैनादेवी उपमंडल के तहत उटप्पर में लगातार हो रही बरसात के चलते सड़क पर आ गया भारी मलबा, वीडियो आया सामने.
0
Report
MJManoj Joshi
FollowOct 07, 2025 09:46:530
Report
KSKULWANT SINGH
FollowOct 07, 2025 09:45:290
Report