Back
2025 में बेअदबी मामलों के लिए कमिटी बनी, कानून बनाने के लिए सुझाव भेजे गए
RBRohit Bansal
Mar 30, 2026 10:01:24
Chandigarh, Chandigarh
2025 ਵਿੱਚ ਬੇਅਦਬੀ ਦੇ ਮਾਮਲੇ ਤੇ ਏਕ ਕਮਟੀ ਬਣਾਈ ਅਤੇ ਉਸ ਨੂੰ ਇਕ ਕਾਨੂੰਨ ਤਿਆਰ ਕਰਨ ਲਈ ਕਿਹਾ ਇਸ ਲਈ ਐਸਜੀਪੀਸੀ ਨੇ 15 ਮੈਂਬਰ ਦੀ ਏਕ ਕਮਟੀ ਬਣਾਈ ਜਿਸ ਨੇ 3 September 2025 ਨੂੰ ਕਮਟੀ ਨਾਲ ਮੀਟਿੰਗ ਕਰਕੇ ਸੁਝਾਅ ਦਿੱਤੇ ਪਰ ਇਸਤੋਂ ਬਾਅਦ ਉਸ ਕਮਟੀ ਨੇ ਕੋਈ ਗੱਲਬਾਤ ਨਹੀਂ ਕੀਤੀ ਸਾਡੇ ਨਾਲ 12 ਕਾਪੀ ਅਸੀ ਸਲੈਕਟ ਕਮਟੀ ਨੂੰ ਭੇਜ ਚੁੱਕੇ ਹਾਂ , 2 CM Punjab ਨੂੰ, 2 ਸਪੀਕਰ ਨੂੰ ਤੇ 2 ਕੇਂਦਰੀ ਗ੍ਰਹਿ ਮੰਤਰੀ ਨੂੰ ਪਰ ਸਾਨੂੰ ਕੋਈ ਜਵਾਬ ਨਹੀਂ ਦਿੱਤਾ 2016 ਵਿੱਚ 295AA ਕੇਂਦਰ ਨੇ ਰਿਜੈਕਟ ਕਰ ਦਿੱਤਾ ਸੀ ਪਰ ਫਿਰ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਿਲ ਭੇਜਿਆ ਜਿਸਦਾ ਅੱਜ ਤੱਕ ਦਾ ਸਿੱਟਾ ਸਾਨੂੰ ਪਤਾ ਨਹੀਂ ਲੱਗਾ ਅਸੀ ਇੰਦਰਬੀਰ ਨਿੱਜਰ ਨਾਲ ਖੁਦ ਗੱਲ ਕੀਤੀ ਪਰ ਕੋਈ ਹੱਲ ਨਹੀਂ ਹੋਇਆ 13 ਅਪ੍ਰੈਲ ਨੂੰ ਹੁਣ ਸਦਨ ਬੁਲਾ ਰਹੇ ਨੇ ਨਵੇਂ ਐਕਟ ਲਈ ਪਰ ਜੌ ਸਾਨੂੰ ਪਤਾ ਲੱਗा 2008 ਦੇ ਜਗਤ ਜੋਤ ਐਕਟ ਵਿੱਚ ਸੋਧ ਦੀ ਗੱਲ ਕਰ ਰਹੇ ਨੇ ਅਸੀ ਬੇਅਦਬੀ ਦੇ ਮਾਮਲੇ ਤੇ ਕਾਨੂੰਨ ਦੀ ਮੰਗ ਕਰਦੇ ਹਾਂ ਬੇਅਦਬੀ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦੀ ਜਰੂਰਤ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManuj Sharma
FollowMar 30, 2026 11:05:08853
Report
NSNaresh Sethi
FollowMar 30, 2026 11:01:091008
Report
DSDEVINDER SHARMA
FollowMar 30, 2026 11:00:27876
Report
RBRohit Bansal
FollowMar 30, 2026 10:46:51982
Report
TBTarsem Bhardwaj
FollowMar 30, 2026 10:32:21969
Report
MSManish Shanker
FollowMar 30, 2026 10:32:02Sahibzada Ajit Singh Nagar, Punjab:Manish Shanker Mohali
खरड़ नगर कौंसल के भीतर हंगामा हुआ। नगर कौंसल खरड़ का 150 करोड़ का बजट सर्वसम्मति से पास हुआ। मीटिंग में आए पार्षदों ने कहा कि लोग अपने निजी खर्चे से सड़कों बनवाने को मजबूर हैं, फिर इस बजट का क्या फायदा। खरड़ नगर कौंसल की एक मीटिंग रखी गई थी जिसका दौर MC और EO के बीच झगड़े के तौर पर नजर आया。
1055
Report
BKBIMAL KUMAR
FollowMar 30, 2026 10:31:481032
Report
RBRohit Bansal
FollowMar 30, 2026 10:30:58937
Report
RBRohit Bansal
FollowMar 30, 2026 10:26:141067
Report
KKKIRTIPAL KUMAR
FollowMar 30, 2026 10:25:20958
Report
MTManish Thakur
FollowMar 30, 2026 10:24:391068
Report
TBTarsem Bhardwaj
FollowMar 30, 2026 10:24:141074
Report
SSSandeep Singh
FollowMar 30, 2026 10:23:46990
Report
ADAnkush Dhobal
FollowMar 30, 2026 10:17:36977
Report
KPKomlata Punjabi
FollowMar 30, 2026 10:17:251053
Report