Back
मालोट सिविल अस्पताल में डॉक्टरों की कमी, मरीज निजी अस्पतालों में इलाज के लिए मजबूर
ASAnmol Singh Warring
Jan 02, 2026 10:34:47
Sri Muktsar Sahib, Punjab
ਸਿਵਲ ਹਸਪਤਾਲ ਮਲੋਟ ’ਚ ਡਾਕਟਰਾਂ ਦੀ ਕਮੀ, ਦੂਸਰੇ ਸ਼ਹਿਰਾਂ ’ਚ ਇਲਾਜ ਲਈ ਜਾ ਰਹੇ ਹਨ ਮਰੀਜ਼
-ਹਸਪਤਾਲ ਦੀ ਓਪੀਡੀ ਲਗਾਤਾਰ ਘੱਟ ਰਹੀ ਹੈ
- ਇਹ ਮਾਮਲਾ ਮੰਤਰੀ ਦੇ ਧਿਆਨ ’ਚ ਹੈ ਐਸਐਮਓ
ਮਲੋਟ ਸਿਵਲ ਹਸਪਤਾਲ ’ਚ ਸਿਹਤ ਵਿਭਾਗ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ’ਚ ਅਸਮਰੱਥ ਹੈ, ਜਿਸ ਕਾਰਨ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਜਾ ਰਹੇ ਹਨ। ਮਲੋਟ ਸਿਵਲ ਹਸਪਤਾਲ ਦੀ ਓਪੀਡੀ ਜੋ ਕਦੇ ਸੂਬੇ ’ਚ ਪਹਿਲੇ ਸਥਾਨ 'ਤੇ ਸੀ, ਹੁਣ ਲਗਾਤਾਰ ਘਟਦੀ ਜਾ ਰਹੀ ਹੈ। ਇਸਦਾ ਕਾਰਨ ਮਾਹਰ ਡਾਕਟਰਾਂ ਦੀ ਘਾਟ ਹੈ। ਸਿੱਟੇ ਵਜੋਂ, मरीਜ਼ ਦੂਜੇ ਹਸਪਤਾਲਾਂ ’ਚ ਜਾਣ ਲਈ ਮਜ਼ਬੂਰ ਹਨ ਅਤੇ ਮਲੋਟ ਸਿਵਲ ਹਸਪਤਾਲ ਦੀ ਓਪੀਡੀ ਘੱਟਦੀ ਜਾ ਰਹੀ ਹੈ। ਹਸਪਤਾਲ ਦੇ ਐਸਐਮਓ ਦੀ
ਜਾਣਕਾਰੀ ਅਨੁਸਾਰ ਐਮਰਜੈਂਸੀ ਮੈਡੀਕਲ ਅਫਸਰਾਂ ਲਈ ਮਨਜ਼ੂਰਸ਼ੁਦਾ 27 ਅਸਾਮੀਆਂ ਵਿੱਚੋਂ ਇਸ ਵੇਲੇ ਸਿਰਫ਼ ਛੌ ਤਾਇਨਾਤ ਹਨ ਜੋ 24 ਘੰਟੇ ਸੇਵਾਵਾਂ ਪ੍ਰਦਾਨ ਕਰਦੇ ਹਨ। ਦੰਦਾਂ ਦੇ ਡਾਕਟਰ ਦੀ ਅਸਾਮੀ 2020 ਤੋਂ ਖਾਲੀ ਹੈ। ਦੋ ਸਰਜਨ/ਮੈਡੀਸਨ ਅਸਾਮੀਆਂ ਵੀ ਖਾਲੀ ਹਨ। ਸਿਰਫ਼ ਇੱਕ ਆਰਥੋਪੀਡਿਕ ਮਾਹਰ ਅਸਾਮੀ ਹੈ, ਪਰ ਇਸ ਡਾਕਟਰ ਨੂੰ ਤਿੰਨ ਦਿਨਾਂ ਲਈ ਗਿੱਦੜਬਾਹਾ ’ਚ ਤਾਇਨਾਤ ਕੀਤਾ ਗਿਆ ਸੀ। ਦੋ ਗਾਇਨੀਕੋਲੋਜਿਸਟ ਅਸਾਮੀ ’ਚੋਂ ਇੱਕ ਖਾਲੀ ਹੈ। ਇੱਕੋ ਇੱਕ ਰੇਡੀਓਲੋਜਿਸਟ ਅਸਾਮੀ ਵੀ ਖਾਲੀ ਹੈ। ਚਮੜੀ ਦੇ ਮਾਹਰ ਅਸਾਮੀ ਵੀ ਖਾਲੀ ਹੈ। ਇਸਤੋਂ ਇਲਾਵਾ, ਬਹੁਤ ਸਾਰੇ ਡਾਕਟਰ ਅਦਾਲਤੀ ਡਿਊਟੀ ਜਾਂ ਛੁੱਟੀ 'ਤੇ ਹਨ। ਨਤੀਜੇ ਵਜੋਂ, ਹਸਪਤਾਲ ਦਾ ਆਊਟਪੇਸ਼ੈਂਟ ਵਿਭਾਗ (OPD) ਹਰ ਮਹੀਨੇ ਘਟ ਰਿਹਾ ਹੈ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
ADAnup Das
FollowJan 02, 2026 12:19:030
Report
ALArup Laha
FollowJan 02, 2026 12:18:350
Report
TDTapan Deb
FollowJan 02, 2026 12:18:010
Report
BCBasudeb Chatterjee
FollowJan 02, 2026 12:17:210
Report
0
Report
0
Report
0
Report
0
Report
AAAMIT AGGRWAL
FollowJan 02, 2026 12:15:26Budaun, Uttar Pradesh:अलीगढ़ में दो पक्षों में विवाद हो गया...इस दौरान दोनों पक्षों ने एक दूसरे पर पथराव किया... पुलिस ने इस मामले में केस दर्ज कर आगे की कार्रवाई शुरू कर दी है
0
Report
VKVINOD KANDPAL
FollowJan 02, 2026 12:15:130
Report
MMMohd Mubashshir
FollowJan 02, 2026 12:14:400
Report
SJSantosh Jaiswal
FollowJan 02, 2026 12:14:270
Report
SJSantosh Jaiswal
FollowJan 02, 2026 12:13:550
Report
SSSUNIL SINGH
FollowJan 02, 2026 12:12:260
Report