Back
Banur (ਕੁਲਦੀਪ ਸਿੰਘ) - ਲਗਾਤਾਰ ਬਰਸਾਤ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ
Gobindpura, Punjab
ਦੇਰ ਰਾਤ ਤੋਂ ਹੋ ਰਹੀ ਲਗਾਤਾਰ ਬਰਸਾਤ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਨੇ। ਐਮਸੀ ਰੋਡ ਦੇ ਦੁਕਾਨਦਾਰਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਦਾ ਪਾਣੀ ਐਮਸੀ ਰੋਡ ਦੇ ਉੱਪਰ ਜਮਾ ਹੋਣ ਦੇ ਨਾਲ ਐਮਸੀ ਰੋਡ ਝੀਲ ਦਾ ਰੂਪ ਧਾਰਨ ਕਰ ਚੁੱਕੀ ਹੈ।
ਐਮਸੀ ਰੋਡ ਉੱਪਰ ਢਾਈ ਤੋਂ ਤਿੰਨ ਫੁੱਟ ਪਾਣੀ ਜਮਾਂ ਹੋਣ ਦੇ ਨਾਲ ਲੋਕਾਂ ਦੇ ਵਹਿਕਲ ਪਾਣੀ ਦੇ ਵਿੱਚ ਬੰਦ ਹੋ ਰਹੇ ਨੇ ਤੇ ਦੁਕਾਨਦਾਰਾਂ ਨੇ ਬੋਰਡ ਰਸਤੇ ਦੇ ਵਿੱਚ ਰੱਖ ਕੇ ਰਸਤਾ ਬੰਦ ਕਰ ਦਿੱਤਾ ਹੈ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
0
Report
0
Report
0
Report
0
Report
1
Report
0
Report
0
Report
0
Report
0
Report
0
Report
1
Report
0
Report
0
Report