Back
मोगा में NRI के साथ करीबी दोस्त ने 15 लाख रुपए की धोखाधड़ी, मामला दर्ज
NSNavdeep Singh
Oct 11, 2025 16:17:47
Moga, Punjab
ਮੋਗਾ ਵਿੱਚ NRI ਨਾਲ 15 ਲੱਖ ਰੁਪਏ ਦੀ ਠੱਗੀ — 35 ਸਾਲਾਂ ਦੀ ਮਜ਼ਬੂਤ ਦੋਸਤੀ ਪਰ ਲਾਲਚ ਅਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀਂਹ ਹਿਲ ਗਈ ।
ਪੁਲਿਸ ਵੱਲੋਂ ਮਾਮਲਾ ਦਰਜ ਕਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਜਾਰੀ。
ਐਨਆਰਆਈ ਨੇ ਜ਼ਿਲਾ ਪੁਲਿਸ ਕਪਤਾਨ ਦਾ ਕੀਤਾ ਧੰਨਵਾਦ ਕਿਹਾ ਮੈਨੂੰ ਆਸ ਹੈ ਕਿ ਪੁਲਿਸ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਮੈਨੂੰ ਇਨਸਾਫ ਦਵਾਏਗੀ。
ਇਲੈਕਟਰੋਨਿਕ ਸਕੂਟਰੀਆਂ ਦੇ ਕਾਰੋਬਾਰ ਵਿੱਚ 15 ਲੱਖ ਰੁਪਏ ਕੀਤੇ ਸੀ NRI ਨੇ ਨਿਵੇਸ਼ ।
ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਐਨਆਰਆਈ ਨੂੰ ਉਸਦੇ ਹੀ ਕਰੀਬੀ ਦੋਸਤ ਨੇ 15 ਲੱਖ ਰੁਪਏ ਦੀ ਵੱਡੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ। ਦੋਹੱਸ ਵਿਚਾਲੇ ਪਿਛਲੇ 35 ਸਾਲਾਂ ਦੀ ਮਜ਼ਬੂਤ ਦੋਸਤੀ ਸੀ, ਪਰ ਲਾਲਚ ਅਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀਂਹ ਹਿਲ ਗਈ。
ਐਨਆਰਆਈ ਮੋਗਾ ਆਉਂਣ ‘ਤੇ ਆਪਣੇ ਦੋਸਤ ‘ਤੇ ਪੂਰਾ ਭਰੋਸਾ ਕਰਦਾ ਸੀ। ਦੋਸਤ ਨੇ ਉਸਦੇ ਨਾਲ ਮਿਲ ਕੇ ਇਕ ਇਲੈਕਟਰੋਨਿਕ ਸਕੂਟਰੀਆਂ ਦੇ ਕਾਰੋਬਾਰ ਵਿੱਚ 15 ਲੱਖ ਰੁਪਏ ਨਿਵੇਸ਼ ਕਰਵਾਏ । ਕਾਰੋਬਾਰ ਇਕ ਦੋ ਸਾਲ ਤਾਂ ਠੀਕ ਚਲਦਾ ਰਿਹਾ ਪਰ ਐਨਆਰਆਈ ਜਦੋਂ ਵਾਪਸ ਕੈਨੇਡਾ ਚਲਇਆ ਤਾਂ ਉਸਦੇ ਦੋਸਤ ਨੇ ਨਾ ਸਿਰਫ਼ ਸੰਪਰਕ ਤੋੜ ਲਿਆ ਨਾਲ ਦੀ ਨਾਲ ਐਨਆਰਆਈ ਦਾ ਨਾਮ ਅਤੇ ਨੰਬਰ ਬਿੱਲ ਬੁੱਕ ਤੋਂ ਹਟਵਾ ਦਿੱਤੇ。
ਐਨਆਰਆਈ ਨੇ ਮਾਮਲੇ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਮੋਗਾ ਸਿਟੀ ਥਾਣੇ ਵਿੱਚ ਠੱਗੀ ਦਾ ਪਰਚਾ ਦਰਜ ਕਰਵਾਇਆ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
RSRajendra sharma
FollowDec 07, 2025 05:31:290
Report
DKDeepesh Kumar
FollowDec 07, 2025 05:31:140
Report
DKDeepesh Kumar
FollowDec 07, 2025 05:31:01Noida, Uttar Pradesh:लखनऊ: आर्म्ड फोर्सेज़ फ्लैग डे पर उत्तर प्रदेश के मुख्यमंत्री योगी आदित्यनाथ को झंडा पिन किया गया। मुख्यमंत्री ने इस मौके पर एक पुस्तक का विमोचन भी किया।
0
Report
GMGANESH MOHALE
FollowDec 07, 2025 05:30:490
Report
DKDeepesh Kumar
FollowDec 07, 2025 05:30:220
Report
SKSumit Kumar
FollowDec 07, 2025 05:19:2291
Report
SKSATISH KUMAR
FollowDec 07, 2025 05:18:49107
Report
RVRaunak Vyas
FollowDec 07, 2025 05:18:3339
Report
AYAmit Yadav
FollowDec 07, 2025 05:17:4419
Report
SPSanjay Prakash
FollowDec 07, 2025 05:17:2725
Report
RKRANJEET Kumar OJHA
FollowDec 07, 2025 05:17:0745
Report
HBHeeralal Bhati
FollowDec 07, 2025 05:15:5617
Report
Takipur Bega, Uttar Pradesh:जिला बिजनौर के थाना नगीना देहात में दिल दहला देने वाला सड़क हादसा पिता के साथ स्कूल से घर जा रही दो सगी बहनों को ट्रक ने कुचला दोनों की मौत पिता गम्भीर रूप से घायल
74
Report
AOAjay Ojha
FollowDec 07, 2025 05:03:41157
Report
VSVishnu Sharma
FollowDec 07, 2025 05:03:2489
Report