Back
लुधियाणा के गोबिंदसर नगर में नगरकीर्तन के दौरान 9 साल के बच्चे को गोली, पुलिस जांच तेज
TBTarsem Bhardwaj
Nov 02, 2025 18:08:10
Ludhiana, Punjab
ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਗੋਬਿੰਦਸਰ ਨਗਰ ਵਿੱਚ ਨਿਕਲ ਰਹੇ ਨਗਰ ਕੀਰਤਨ ਵਿੱਚ ਵਿਅਕਤੀ 12 ਬੋਰ ਦੀ ਬੰਦੂਕ ਨਾਲ ਹਵਾਈ ਫਾਇਰ ਕਰਨ ਲੱਗਾ ਉਸ ਸਮੇਂ ਮੱਥਾ ਟੇਕਣ ਆਏ ਇਕ ਬੱਚੇ ਦੇ ਪੱਟ ਵਿੱਚ ਲੱਗੀ ਗੋਲੀ ਬੱਚੇ ਨੂੰ ਇਲਾਜ ਲਈ ਹਸਪਤਾਲ ਵਿੱਚ ਕਰਵਾਇਆ ਭਰਤੀ ਪੁਲਿਸ ਨੇ ਜਾਂਚ ਕੀਤਾ ਸ਼ੁਰੂ ਪਰਿਵਾਰ ਨੇ ਪੁਲਿਸ ਦੇ ਢਿੱਲੀ ਕਾਰਵਾਈ ਦੇ ਚੁੱਕੇ ਸਵਾਲ
ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਇਲਾਕੇ ਮੋਹੱਲਾ ਗੋਬਿੰਦਸਰ 'ਚ ਕੇ.ਜੀ. ਸਕੂਲ ਦੇ ਨੇੜੇ ਨਗਰ ਕੀਰਤਨ ਦੌਰਾਨ 9 ਸਾਲ ਦੇ ਬੱਚੇ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਕੂਲ ਦੇ ਕੋਲ ਨਗਰ Kiniਰਤਨ ਕੱਢਿਆ ਜਾ ਰਿਹਾ ਸੀ ਉਸ ਸਮੇਂ ਇਹ ਘਟਨਾ ਵਾਪਰੀ ਇਸ ਦੌਰਾਨ ਇੱਕ ਵਿਅਕਤੀ ਨੇ 12 ਬੋਰ ਦੀ ਬੰਦੂਕ ਨਾਲ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਖੁਸ਼ੀ ਪ੍ਰਗਟਾਉਣ ਲਈ ਫਾਇਰ ਕਰਦੇ ਸਮੇਂ ਬੰਦੂਕ ਅਚਾਨਕ ਚਲ ਗਈ ਅਤੇ ਬੰਦੂਕ ਦੀ ਗੋਲੀ ਨੇੜੇ ਖੜੇ ਬੱਚੇ ਦੀ ਪਟ ਵਿੱਚ ਗੋਲੀ ਲੱਗ ਗਈ। ਜਖ਼ਮੀ ਬੱਚੇ ਦੀ ਪਛਾਣ ਪਾਰਥ ਦੇ ਰੂਪ 'ਚ ਹੋਈ ਹੈ। ਫਿਲਹਾਲ ਬੱਚੇ ਦੀ ਜਾਨ ਨੂੰ ਖਤਰਾ ਨਹੀਂ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੇ ਦੇ ਪਰਿਵਾਰ ਵਾਲੇ ਨੇ ਕਿਹਾ ਕਿ ਬੱਚੇ ਦਾ ਇਲਾਜ ਨਿੱਜੀ ਹਸਪਤਾਲ ਦੀ ਐਮਰਜੰਸੀ ਦੇ ਵਿੱਚ ਇਲਾਜ ਚੱਲ ਰਿਹਾ ਹੈ। ਪਰਵਾਰ ਨੇ ਕਿਹਾ ਬੱਚਾ ਮੱਥਾ ਟੇਕਣ ਲਈ ਗਿਆ ਸੀ।ਉਸ ਸਮੇਂ ਬੱਚਾ ਗੋਲੀ ਲੱਗਣ ਨਾਲ ਜਖਮੀ ਹੋਇਆ ਪਰਵਾਰ ਮੈਬਰ ਨੇ ਕਿਹਾ ਕਿ ਪੁਲਿਸ ਵੱਲੋਂ ਹਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਕਦੇ ਹਸਪਤਾਲ ਬੁਲਾ ਰਹੇ ਨੇ ਕਦੇ ਪੁਲਿਸ ਥਾਣੇ ਉਹ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਆਖ ਰਹੀ ਹੈ ਕਿ ਦੋਸ਼ੀ ਨੂੰ ਜਲਦ ਫੜ ਲਿਆ ਜਾਵੇਗਾ ਪੁਲਿਸ ਨੇ ਉਸਦੀ ਬੰਦੂਕ ਅਤੇ ਘਰ ਵਿੱਚ ਲੱਗੀ ਸੀਸੀ ਟੀਵੀ ਕੈਮਰੇ ਦਾ ਡੀ ਵੀ ਆਰ ਕੀਤਾ ਲਿਆ ਗਇਆ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
DSDM Seshagiri
FollowNov 03, 2025 00:15:290
Report
HGHarish Gupta
FollowNov 03, 2025 00:15:180
Report
0
Report
0
Report
Agra, Uttar Pradesh:विश्वकप विजेता महिला क्रिकेटर दीप्ति शर्मा के घर जश्न का माहौल है । परिजनों ने आतिशबाजी जलाकर जीत का जश्न मनाया
0
Report
0
Report
0
Report
PCPranay Chakraborty
FollowNov 02, 2025 19:00:190
Report
RKRakesh Kumar Bhardwaj
FollowNov 02, 2025 18:45:430
Report
DMDILEEP MISHRA
FollowNov 02, 2025 18:45:350
Report
PCPranay Chakraborty
FollowNov 02, 2025 18:45:26Noida, Uttar Pradesh:कांस्टेबल द्वारा सरकारी लेवल पर से गोली मारकर खुदकुशी करने के मामले में वॉक थ्रो
0
Report
RKRakesh Kumar Bhardwaj
FollowNov 02, 2025 18:45:070
Report
0
Report