Back
गोल मार्केट के 70 फुट ऊंचे तिरंगे खंभे में दरार, हादसे का खतरा
TBTarsem Bhardwaj
Jan 03, 2026 09:27:15
Ludhiana, Punjab
ਲੁਧਿਆਣਾ ਦੀ ਗੋਲ ਮਾਰਕੀਟ ਵਿੱਚ ਇਕ ਕਰੋੜ 90 ਲੱਖ ਦੀ ਲਾਗਤ ਨਾਲ ਬਣੇ ਪਾਰਕ ਵਿਚ ਲੱਗੇ 70 ਫੁੱਟ ਉੱਚੇ ਤਿਰੰਗੇ ਝੰਡੇ ਦੇ ਪੋਲ ਵਿੱਚ ਪਈਆ ਤਰੇੜਾਂ ਕਦੇ ਵੀ ਵਾਪਰ ਸਕਦਾ ਹਾਦਸਾ ਝੰਡੇ ਦਾ ਹੇਠਲਾ ਹਿੱਸਾ ਵੀ ਹੋਇਆ ਖੋਖਲਾ ਤਿਰੰਗੇ ਦੇ ਆਲੇ ਦੁਆਲੇ ਪਈ ਗੰਦਗੀ ਅਤੇ ਸਾਹਮਣੇ ਬਣੇ ਬਾਥੂਰਮ ਕਾਰਨ ਤਿਰੰਗੇ ਝੰਡੇ ਦਾ ਹੋ ਰਿਹਾ ਅਪਮਾਨ ਪ੍ਰਸ਼ਾਸਨ ਤੋਂ ਹਾਲਤ ਸੁਧਾਰਨ ਦੀ ਕੀਤੀ ਮੰਗ
ਲੁਧਿਆਣਾ, ਨਗਰ ਸੁਧਾਰ ਟਰੱਸਟ, ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਮਾਡਲ ਟਾਊਨ ਦੀ ਗੋਲ ਮਾਰਕੀਟ ਵਿਖੇ ਲਗਾਏ ਗਏ 70 ਫੁੱਟ ਉੱਚੇ ਤਿਰੰਗੇ ਝੰਡੇ ਦੇ ਅਧਾਰ ਖੰਭੇ ਦੇ ਵਿਚਕਾਰ ਤਰੇੜਾਂ ਦਿਖਾਈ ਦੇ ਰਹੀਆਂ ਹਨ, ਜਿਸ ਕਾਰਨ ਹਾਦਸੇ ਦਾ ਖ਼ਤਰਾ ਪੈਦਾ ਹੋ ਗਿਆ ਹੈ। ਮਾਡਲ ਟਾਊਨ ਮਾਰਕੀਟ ਦੇ ਦੁਕਾਨਦਾਰ ਨੇ ਲੁਧਿਆਣਾ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਲਿਆ ਜਾਵੇ ਉਹਨਾਂ ਨੇ ਕਿਹਾ ਕਿ ਇਕ ਕਰੋੜ 90 ਲੱਖ ਦੀ ਲਾਗਤ ਨਾਲ ਬਣੇ ਪਾਰਕ ਵਿਚ ਲੱਗੇ ਉੱਚੇ ਤਿਰੰਗੇ ਝੰਡੇ ਦੀ ਤੁਰੰਤ ਮੁਰੰਮਤ ਕਰਨ ਅਤੇ ਖੰਭੇ ਵਿੱਚ ਘਟੀਆ ਸਮੱਗਰੀ ਦੀ ਵਰਤੋਂ ਕਰਨ ਲਈ ਠੇਕੇਦਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਵਾਵਾਂ ਜਾਂ ਬਰਸਾਤ ਆਉਣ ਨਾਲ ਪੋਲ ਡਿੱਗ ਸਕਦਾ ਹੈ। ਜਿਸ ਪੋਲ ਉਪਰ ਤਿਰੰਗਾ ਝੰਡਾ ਲੱਗਾ ਉਸ ਦੇ ਹੇਠਲੇ ਹਿੱਸੇ ਨੂੰ ਚੂਹਿਆ ਨੇ ਮਿੱਟੀ ਕੱਢ ਖੋਖਲਾ ਕਰ ਦਿੱਤਾ ਹੈ। ਜਿਸ ਕਾਰਨ ਕਦੇ ਵੀ ਤਿਰੰਗੇ ਝੰਡੇ ਵਾਲਾ ਪੋਲ ਡਿੱਗ ਸਕਦਾ ਹੈ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ, ਨਾਲ ਹੀ ਦੇਸ ਦੇ ਮਾਣ, ਤਿਰੰਗੇ ਝੰਡੇ ਦਾ ਅਪਮਾਨ ਵੀ ਹੋ ਸਕਦਾ ਵੀ ਗੋਲ ਮਾਰਕੀਟ ਦੇ ਦੁਕਾਨਦਾਰ ਅਤੇ ਨੇੜਲੇ ਨਿਵਾਸੀ ਚਿੰਤਤ ਹਨ। ਉਹਨਾਂ ਨੇ ਕਿਹਾ ਕਿ ਤਿਰੰਗੇ ਦੇ ਆਲੇ ਦੁਆਲੇ ਗੰਦਗੀ ਪਈ ਹੈ। ਅਤੇ ਤਿਰੰਗੇ ਝੰਡੇ ਦੇ ਆਲੇ ਦੁਆਲੇ ਸਰਾਬ ਦੀਆ ਬੋਤਲਾ ਅਤੇ ਬੀੜੀਆ ਸਿਗਰਟਾਂ ਪਈਆ ਹਨ। ਜੋਂ ਕਿ ਦੇਸ ਤਿਰੰਗੇ ਦਾ ਅਪਮਾਨ ਹੋ ਰਿਹਾ ਅਤੇ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
0
Report
0
Report
माघ मेला–2026 : पुलिस अधीक्षक राजेश कुमार कौशाम्बी द्वारा यातायात व्यवस्था एवं रूट डायवर्जन का निरीक
1
Report
0
Report
0
Report
0
Report
0
Report
0
Report
AGAdarsh Gautam
FollowJan 03, 2026 18:50:350
Report
ABAmit Bhardwaj1
FollowJan 03, 2026 18:46:500
Report
RSRAJEEV SHARMA
FollowJan 03, 2026 18:46:380
Report
NJNEENA JAIN
FollowJan 03, 2026 18:45:560
Report
AAAMIT AGGRWAL
FollowJan 03, 2026 18:45:290
Report