Back
आगरा के ताले सिंह ने पंजाब स्टेट डियर 20 मनथली लॉटरी का 11 लाख जीत लिया
SNSUNIL NAGPAL
Feb 26, 2026 04:02:42
Fazilka, Punjab
ਫਾਜ਼ਿਲਕਾ ਦੇ ਵਿੱਚ ਪੰਜਾਬ ਸਟੇਟ ਡਿਅਰ 20 ਮੰਥਲੀ ਲਾਟਰੀ ਦਾ ਪਹਿਲਾ ਇਨਾਮ ਲੱਗ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਆਗਰਾ ਦਾ ਰਹਿਣ ਵਾਲਾ ਹੈ । ਜਿਸ ਦਾ ਨਾਮ ਤਾਲੇ ਸਿੰਘ ਹੈ। ਸੋਲਰ ਪਲਾਂਟ ਲਾਉਣ ਦੇ ਲਈ ਪਿੰਡ ਰਾਣਾ ਦੇ ਵਿੱਚ ਪਿਛਲੇ ਇੱਕ ਡੇਢ ਮਹੀਨੇ ਤੋਂ ਆਏ ਹੋਏ ਨੇ । ਜੋ ਬਾਜ਼ਾਰ ਦੇ ਵਿੱਚ ਸਮਾਨ ਲੈਣ ਦੇ ਲਈ ਆਏ ਕਿ ਮੇਹਰੀਆਂ ਬਾਜ਼ార్ ਵਿਖੇ ਰੂਪ ਚੰਦ ਲੋਟਰੀ ਵਾਲਿਆਂ ਦੀ ਦੁਕਾਨ ਤੋਂ 20 ਰੁਪਏ ਦਾ ਪੰਜਾਬ ਸਟੇਟ ਡਿਅਰ 20 ਮੰਥਲੀ ਲੋਟਰੀ ਟਿਕਟ ਖਰੀਦ ਕੇ ਲੈ ਗਿਆ । ਜਿਸ ਤੇ 11 ਲੱਖ ਰੁਪਏ ਦਾ ਪਹਿਲਾ ਇਨਾਮ ਲੱਗ ਗਿਆ ਹੈ। ਵਿਅਕਤੀ ਨੂੰ ਖੁਸ਼ੀ ਇਨੀ ਹੈ ਕਿ ਉਸਨੇ ਡਾਂਸ ਕਰਨ ਵਾਲੇ ਚਿੱਬ ਕੱਢ ਦਿੱਤੇ । ਹਾਲਾਂਕਿ ਉੱਥੇ ਹੀ ਲਾਟਰੀ ਵਿਕਰੇਤਾ ਬੋਬੀ ਨੇ ਵਿਜੇਤਾ ਦੇ ਗਲੇ ਵਿੱਚ ਨੋਟਾਂ ਦੇ ਹਾਰ ਪਾਰ ਤੇ ਉਸਤੋਂ 500- 500 ਦੇ ਨੋਟ ਵਾਰ ਕੇ ਸੁੱਟੇ । ਵਿਜੇਤਾ ਦਾ ਕਹਿਣਾ ਕਿ ਉਹ ਇਹ ਪੈਸਾ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਖਰਚ ਕਰੇਗਾ ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
SHShahzad Hussain Bhat
FollowFeb 26, 2026 05:17:490
Report
G1GULSHAN 1
FollowFeb 26, 2026 05:17:370
Report
PKPRASHANT KUMAR1
FollowFeb 26, 2026 05:17:220
Report
KKKRISNDEV KUMAR
FollowFeb 26, 2026 05:17:02108
Report
VSVISHAL SINGH
FollowFeb 26, 2026 05:16:490
Report
BKBRAJESH KUMAR
FollowFeb 26, 2026 05:15:330
Report
0
Report
IKIsateyak Khan
FollowFeb 26, 2026 05:07:350
Report
PKPushpender Kumar
FollowFeb 26, 2026 05:07:190
Report
PSPramod Sharma
FollowFeb 26, 2026 05:06:560
Report
TCTanya chugh
FollowFeb 26, 2026 05:06:390
Report
SKSantosh Kumar
FollowFeb 26, 2026 05:06:180
Report
NANasim Ahmad
FollowFeb 26, 2026 05:06:010
Report