Back
मनरेगा कानून से मजदूरों के 100 दिन रोजगार के अधिकार खत्म—केन्द्र के खिलाफ प्रदर्शन
JSJagmeet Singh
Jan 06, 2026 09:49:25
Fatehgarh Sahib, Punjab
ਡੈਮੋਕਰੇਟਿਕ ਮਨਰੇਗਾ ਫਰੰਟ ਪੰਜਾਬ ਵੱਲੋਂ ਬਲਾਕ ਐਸਡਐਮ ਦਫਤਰ ਫਤਹਿਗੜ੍ਹ ਸਾਹਿਬ ਵਿਖੇ ਨਰੇਗਾ ਦਾ ਰੂਪ ਬਦਲਣ ਨੂੰ ਲੈਕੇ ਕੇਂਦਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ, ਅਤੇ ਇਸ ਦੌਰਾਨ ਉਹਨਾਂ ਐਸਡੀਐਮ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਇਕ ਪੱਤਰ ਦੇ ਇਸ ਸਕੀਮ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਆਈਡੀਪੀ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਵੀ ਬੀ ਜੀ ਰਾਮ ਜੀ ਬਣਾਕੇ ਗਰੀਬ ਲੋਕਾਂ ਦੇ ਰਿਜਕ ਤੇ ਵੱਡਾ ਹਮਲਾ ਕੀਤਾ। ਪਹਿਲਾਂ ਹੀ ਰਾਜਾਂ ਦੇ ਅਧਿਕਾਰਾਂ ਨੂੰ ਖੋਹ ਰਹੀ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਵਿੱਚ ਰਾਜਾਂ ਦਾ ਹਿੱਸਾ 10 ਪ੍ਰਤੀਸ਼ਤ ਤੋਂ ਵਧਾ ਕੇ 40 ਪ੍ਰਤੀਸ਼ਤ ਕਰਕੇ ਫੈਡਰਲਿਜ਼ਮ ਨੂੰ ਵੱਡੀ ਸੱਟ ਮਾਰੀ ਹੈ ਅਤੇ ਗ੍ਰਾਮ ਸਭਾਵਾਂ ਦੇ ਹੱਕਾਂ ਨੂੰ ਖੋਹ ਕੇ ਲੋਕਤੰਤਰ ਦਾ ਵੱਡਾ ਘਾਣ ਕਰ ਰਹੀ ਹੈ । ਮਨਰੇਗਾ ਕਾਨੂੰਨ ਦੇਸ਼ ਦੇ ਹਰ ਮਜ਼ਦੂਰ ਨੂੰ 100 ਦਿਨ ਦੇ ਰੁਜ਼ਗਾਰ ਦਾ ਕਾਨੂੰਨੀ ਹੱਕ ਦਿੰਦਾ ਹੈ। ਨਵੇਂ ਕਾਨੂੰਨ ਨੇ ਇਹ ਹੱਕ ਮਜ਼ਦੂਰਾਂ ਖੋਹ ਲਿਆ ਹੈ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
RKRakesh Kumar Bhardwaj
FollowJan 07, 2026 17:49:060
Report
MMMRITYUNJAI MISHRA
FollowJan 07, 2026 17:48:410
Report
MKMANTUN KUMAR ROY
FollowJan 07, 2026 17:48:240
Report
MKMukesh Kumar
FollowJan 07, 2026 17:47:360
Report
IKIsateyak Khan
FollowJan 07, 2026 17:47:080
Report
AMAsheesh Maheshwari
FollowJan 07, 2026 17:45:300
Report
0
Report
0
Report
VRVIJAY RANA
FollowJan 07, 2026 17:34:450
Report
AJAvinash Jagnawat
FollowJan 07, 2026 17:34:340
Report
BSBhanu Sharma
FollowJan 07, 2026 17:33:320
Report
AJAvinash Jagnawat
FollowJan 07, 2026 17:33:210
Report
ACAshish Chauhan
FollowJan 07, 2026 17:33:080
Report