Back
शहर में पुलिस की कड़ी चेकिंग: होटल-बस स्टैंड-रेलवे स्टेशन तक
NSNaresh Sethi
Feb 13, 2026 11:04:13
Kot Kapura, Punjab
ਭਾਵੇਂ ਕਿ ਆਪਰੇਸ਼ਨ ਪਰਹਾਰ ਸੈਕਿੰਡ ਪਾਰਟ ਸਮਾਪਤ ਹੋ ਚੁੱਕਾ ਪਰ ਇਸ ਦੇ ਬਾਵਜੂਦ ਪੁਲਿਸ ਕਿਸੇ ਵੀ ਕਿਸਮ ਦੀ ਢਿੱਲ ਵਰਤਨਾ ਨਹੀਂ ਚਾਹੁੰਦੀ ਜਿਸਦੇ ਚਲਦੇ ਅੱਜ ਮੁੜ ਤੋਂ ਸ਼ਹਿਰ ਦੇ ਜਨਤਕ ਥਾਵਾਂ ਤੇ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ। ਜਿੱਥੇ ਵੱਖ ਵੱਖ ਹੋਟਲਾਂ ਢਾਬਿਆ ਅਤੇ ਰੈਸਟੋਰੈਂਟਾਂ ਤੋਂ ਇਲਾਵਾ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਜਿਸ ਦੌਰਾਨ ਡੋਗਸਕਾਢ ਦੀ ਵੀ ਮਦਦ ਲਈ ਗਈ । ਇਸ ਮੌਕੇ ਐਸਪੀ ਰਮਨਦੀਪ ਸਿੰਘ ਵੱਲੋਂ ਸਰਚ ਅਭਿਆਨ ਦੀ ਅਗਵਾਈ ਕੀਤੀ ਗਈ ਜਿਨਾਂ ਦੀ ਅਗਵਾਈ ਵਿੱਚ ਵੱਡੇ ਪੁਲਿਸ ਬਲ ਨਾਲ ਅੱਜ ਚੈਕਿੰਗ ਅਭਿਆਨ ਚਲਾਇਆ ਗਿਆ। ਉਹਨਾਂ ਦੱਸਿਆ ਕਿ ਪੁਲਿਸ ਦੀ ਹਰ ਵੇਲੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਬਣੀ ਰਹਿੰਦੀ ਹੈ ਅਤੇ ਕਿਸੇ ਵੀ ਅਣਸੁਖਵੀ ਘਟਨਾ ਨੁੰ ਅੱਜ ਪੁਲਿਸ ਉਹਨਾਂ ਦੀ ਪੈੜ ਦੱਬ ਲੈਣੀ ਤਾਂ ਜੋ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੇ । ਉਨ੍ਹਾਂ ਸ਼ਰਾਰਤੀ ਅੰਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਨਹੀਂ ਤਾਂ ਪੁਲਿਸ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਗਰੇਜ ਨਹੀਂ ਕਰੇਗੀ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
JGJugal Gandhi
FollowFeb 13, 2026 14:31:010
Report
RGRupesh Gupta
FollowFeb 13, 2026 14:30:440
Report
SSsubhash saheb
FollowFeb 13, 2026 14:30:320
Report
0
Report
0
Report
0
Report
ASANIMESH SINGH
FollowFeb 13, 2026 14:19:510
Report
DBDURGESH BISEN
FollowFeb 13, 2026 14:19:350
Report
SKSumit Kumar
FollowFeb 13, 2026 14:19:200
Report
117
Report
ABAnnu Babu Chaurasia
FollowFeb 13, 2026 14:19:090
Report
BDBabulal Dhayal
FollowFeb 13, 2026 14:18:540
Report
NKNished Kumar
FollowFeb 13, 2026 14:18:390
Report
JPJAY PRAKASH KUMAR
FollowFeb 13, 2026 14:18:040
Report
0
Report