Back
अनंतनाग में शहीद प्रगट सिंह के परिवार से गुरजीत औजला ने दुःख साझा किया
BSBHARAT SHARMA
Jan 06, 2026 09:40:57
Ramdas, Punjab
ਅਨੰਤਨਾਗ ’ਚ ਸ਼ਹੀਦ ਹੋਏ ਫੌਜੀ ਜਵਾਨ ਪ੍ਰਗਟ ਸਿੰਘ ਦੇ ਪਰਿਵਾਰ ਨਾਲ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੁੱਖ ਸਾਂਝਾ
ਸ਼ਹੀਦ ਪ੍ਰਗਟ ਸਿੰਘ ਦੇ ਪਰਿਵਾਰ ਲਈ ਮਾਲੀ ਮਦਦ ਅਤੇ ਨੌਕਰੀ ਦੀ मੰਗ—ਸਾਂਸਦ ਔਜਲਾ
ਦੇਸ਼ ਸੇਵਾ ਦਾ ਮਿਸਾਲੀ ਪਰਿਵਾਰ: ਛੇ ਮੈਂਬਰ ਭਾਰਤੀ ਸੁਰੱਖਿਆ ਬਲਾਂ ’ਚ ਸੇਵਾ ਨਿਭਾ ਰਹੇ
ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨ ਪ੍ਰਗਟ ਸਿੰਘ ਦੇ ਪਰਿਵਾਰ ਨਾਲ ਅੱਜ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਸ਼ਹੀਦ ਪ੍ਰਗਟ ਸਿੰਘ ਅਜਨਾਲਾ ਹਲਕੇ ਦੇ ਪਿੰਡ ਰਮਦਾਸ ਦੇ ਰਹਿਣ ਵਾਲੇ ਸਨ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਕਰਦਿਆਂ ਆਪਣੀ ਜਾਨ ਨਿਓਛਾਵਰ ਕਰ ਦਿੱਤੀ।
ਸਾਂਸਦ ਗੁਰਜੀਤ ਸਿੰਘ ਔਜਲਾ ਨੇ ਪਰਿਵਾਰ ਨੂੰ ਸੰਤਾਵਨਾ ਦਿੰਦਿਆਂ ਕਿਹਾ ਕਿ ਪ੍ਰਗਟ ਸਿੰਘ ਦੀ ਸ਼ਹੀਦੀ ਸਾਰੇ ਦੇਸ਼ ਲਈ ਮਾਣ ਦੀ ਗੱਲ ਹੈ। ਉਨ੍ਹਾਂ ਆਖਿਆ ਕਿ ਇਹ ਪਰਿਵਾਰ ਸੱਚਮੁੱਚ ਦੇਸ਼ ਸੇਵਾ ਦੀ ਮਿਸਾਲ ਹੈ, ਕਿਉਂਕਿ ਇਸ ਪਰਿਵਾਰ ਦੇ ਲਗਭਗ ਛੇ ਮੈਂਬਰ ਭਾਰਤੀ ਸੁਰੱਖਿਆ ਬਲਾਂ ਵਿੱਚ ਦੇਸ਼ ਦੀ ਰੱਖਿਆ ਲਈ ਸੇਵਾ ਨਿਭਾ ਰਹੇ ਹਨ।
ਸਾਂਸਦ ਔਜਲਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਤੁਰੰਤ ਬਣਦੀ ਮਾਲੀ ਮਦਦ ਦਿੱਤੀ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾਵੇ, ਤਾਂ ਜੋ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਸਹਾਰਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਰਫ਼ ਸ਼ਬਦਾਂ ਨਾਲ ਨਹੀਂ, ਸਗੋਂ ਠੋਸ ਕਦਮ ਚੁੱਕ ਕੇ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਸਾਂਸਦ ਔਜਲਾ ਨੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਸਰਕਾਰ ਦੇ ਉੱਚ ਪੱਧਰ ’ਤੇ ਉਠਾਉਣਗੇ۔
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
RKRakesh Kumar Bhardwaj
FollowJan 07, 2026 17:49:060
Report
MMMRITYUNJAI MISHRA
FollowJan 07, 2026 17:48:410
Report
MKMANTUN KUMAR ROY
FollowJan 07, 2026 17:48:240
Report
MKMukesh Kumar
FollowJan 07, 2026 17:47:360
Report
IKIsateyak Khan
FollowJan 07, 2026 17:47:080
Report
AMAsheesh Maheshwari
FollowJan 07, 2026 17:45:300
Report
0
Report
0
Report
VRVIJAY RANA
FollowJan 07, 2026 17:34:450
Report
AJAvinash Jagnawat
FollowJan 07, 2026 17:34:340
Report
BSBhanu Sharma
FollowJan 07, 2026 17:33:320
Report
AJAvinash Jagnawat
FollowJan 07, 2026 17:33:210
Report
ACAshish Chauhan
FollowJan 07, 2026 17:33:080
Report