Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

राज्यसभा में AI से 1984 ब्लू स्टार के रिकॉर्ड डिजिटाइजेशन पर बहस

KSKapil sharma
Mar 12, 2026 08:49:16
Noida, Uttar Pradesh
दिल्ली सिख रेफरेंस लाइब्रेरी का मुद्दा उठा संसद में 1984 ऑपरेशन ब्लूस्टार के दौरान जो पुराने रिकॉर्ड तबाह हुए उनको AI से restore कराने की मांग की गई सांसद सतनाम संधू ने उठाई राज्य सभा में मांग इस मांग पर केंद्र ने कहा कि वो हरसंभव कार्य करेंगे ताकि वो पुराना ऐतिहासिक सामग्री डिजिटाइज हो सके
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Mar 12, 2026 10:17:03
Zirakpur, Punjab:ਜ਼ੀਰਕਪੁਰ ਦੇ ਬਲਟਾਣਾ ਇਲਾਕੇ ਵਿੱਚ ਸਥਿਤ ਸਰਕਾਰੀ ਰਾਸ਼ਨ ਡਿਪੋ ‘ਤੇ ਅੱਜ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸਮਾਰਟ ਕਾਰਡ ਰਾਹੀਂ ਸਰਕਾਰ ਵੱਲੋਂ ਮਿਲਣ ਵਾਲੀ ਕਣਕ ਲੈਣ ਆਏ ਲੋਕਾਂ ਨੂੰ ਕਣਕ ਵਿੱਚ ਕੀੜੇ ਨਜ਼ਰ ਆਏ। ਜਿਵੇਂ ਹੀ ਲੋਕਾਂ ਨੇ ਕਣਕ ਦੀਆਂ ਬੋਰਿਆਂ ਵਿੱਚ ਕੀੜੇ ਰੇਂਗਦੇ ਹੋਏ ਦੇਖੇ, ਉੱਥੇ ਮੌਜੂਦ ਲੋਕਾਂ ਨੇ ਤੁਰੰਤ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਮਾਮਲੇ ‘ਤੇ ਤਿੱਖਾ ਵਿਰੋਧ ਜਤਾਇਆ। ਲੋਕਾਂ ਦਾ ਦੋਸ਼ ਹੈ ਕਿ ਗਰੀਬ ਪਰਿਵਾਰਾਂ ਨੂੰ ਵੰਡਣ ਲਈ ਆ ਰਹੀ ਕਣਕ ਨਾ ਸਿਰਫ਼ ਘੱਟ ਗੁਣਵੱਤਾ ਦੀ ਹੈ, ਸਗੋਂ ਇਸ ਵਿੱਚ ਕੀੜੇ ਵੀ ਪਏ ਹੋਏ ਹਨ ਜੌ ਡੰਗਰਾਂ ਦੇ ਖਾਣ ਲਾਇਕ ਵੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਖਰਾਬ ਅਤੇ ਕੀੜਿਆਂ ਨਾਲ ਭਰੀ ਕਣਕ ਖਾਣ ਨਾਲ ਲੋਕਾਂ ਦੀ ਸਿਹਤ ‘ਤੇ ਵੀ ਗੰਭੀਰ ਅਸਰ ਪੈ ਸਕਦਾ ਹੈ। ਇਸ ਕਾਰਨ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਿਵੇਂ ਹੀ ਹੰਗਾਮੇ ਦੀ ਸੂਚਨਾ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚੀ, ਉਹ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਪੂਰੇ ਮਾਮਲੇ ਦਾ ਜਾਇਜ਼ਾ ਲਿਆ। ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰਾਰੰਭਿਕ ਜਾਂਚ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਫਿਲਹਾਲ ਡਿਪੋ ਤੋਂ ਵੰਡ ਕੀਤੀ ਜਾ ਰਹੀ ਸਪਲਾਈ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਜਾਵੇ। ਮੌਜੂਦਾ ਸਮੇਂ ਵਿੱਚ ਰਾਸ਼ਨ ਦੀ ਵੰਡ ਰੋਕ ਦਿੱਤੀ ਗਈ ਹੈ ਅਤੇ ਪੂਰੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਬਹੁਤ ਗੰਭੀਰ ਹੈ ਅਤੇ ਪ੍ਰਸ਼ਾਸਨ ਨੂੰ ਇਸ ਦੇ ਲਈ ਜ਼ਿੰਮੇਵਾਰ ਮੁਲਾਜ਼ਮਾ ‘ਤੇ ਕੜੀ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਦਾ ਇਹ ਵੀ ਸਵਾਲ ਹੈ ਕਿ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੇ ਰਾਸ਼ਨ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਭਵਿੱਖ ਵਿੱਚ ਕਿਹੜੇ ਠੋਸ ਕਦਮ ਚੁੱਕੇਗਾ。
0
comment0
Report
DVDEVENDER VERMA
Mar 12, 2026 10:16:41
Nahan, Himachal Pradesh:लोकेशन नाहन शक्तिपीठ त्रिलोकपुर में चैत्र नवरात्र मेला को लेकर तैयारियां जोरों पर.. 19 मार्च से 2 अप्रैल तक चलेगा त्रिलोकपुर में नवरात्र मेला, व्यवस्था बनाए रखने के लिए 600 कर्मचारियों की तैनाती, मेले के दौरान हथियार लेकर चलने पर रहेगा प्रतिबंध-DM पड़ोसी राज्यों के अधिकारियों से श्रद्धालुओं की आने जाने के लिए उचित व्यवस्था करने की अपील, पहले नवरात्रि, अष्टमी और चौदस को शिव मंदिर तालाब में होगी विशेष आरती, मेला परिसर में मांस मछली की बिक्री पर भी रहेगी रोक, तूड़ी व भूसा से लदे वाहनों की आवाजाही सुबह 6 से रात 10 बजे तक रहेगी बन्द, मंदिर में नारियल चढ़ाने पर भी रहेगा प्रबंध, एंकर- उत्तरी भारत की प्रसिद्ध शक्तिपीठ महामाया माता बाला सुन्दरी मंदिर त्रिलोकपुर में लगने वाले चैत्र नवरात्र मेले को लेकर प्रशासन ने तैयारियां तेज कर दी हैं। इस बार चैत्र नवरात्र मेला 19 मार्च से 2 अप्रैल तक आयोजित होने जा रहा है। मेले के दौरान विभिन्न राज्यों से लाखों श्रद्धालु पहुंचते हैं जिसको देखते हुए प्रशासन ने सुरक्षा और व्यवस्थाओं को लेकर विशेष इंतजाम किए हैं। वीओ1- DC सिरमौर प्रियंका वर्मा ने बताया कि माता बाला सुन्दरी चैत्र नवरात्र मेला 19 मार्च से शुरू होकर 2 अप्रैल तक चलेगा। मेले के दौरान व्यवस्था बनाए रखने के लिए करीब 600 कर्मचारियों की तैनाती की गई है। उन्होंने कहा कि मेले के दौरान हथियार लेकर चलने पर पूरी तरह प्रतिबंध रहेगा साथ ही मेला परिसर में मांस और मछली की बिक्री पर भी रोक लगाई गई है। DC ने कहा कि मेले में आने वाले श्रद्धालुओं की सुविधा को देखते हुए पड़ोसी राज्यों के अधिकारियों से भी समन्वय कर श्रद्धालुओं के आवागमन की बेहतर व्यवस्था करने की अपील की गई है। मेले के दौरान पहले नवरात्रि, अष्टमी और चौदस के दिन शिव मंदिर तालाब में विशेष आरती का आयोजन भी किया जाएगा। बाईट- प्रियंका वर्मा डीसी सिरमौर वीओ 2- DC ने बताया कि श्रद्धालुओं की सुविधा के लिए गर्मी को देखते हुए लाइनों में खड़े लोगों के लिए पीने के पानी की व्यवस्था करवाने के लिए वॉलिंटियर्स नियुक्त किए जाएंगे। वहीं सुरक्षा और ट्रैफिक व्यवस्था को देखते हुए तूड़ी और भूसे से लदे वाहनों की आवाजाही भी इस क्षेत्र में सुबह 6 बजे से रात 10 बजे तक बंद रहेगी, उन्होंने बताया कि पहली बार प्रशासन की ओर से मेले में पहुंचने वाले लोगों के लिए झूले आदि भी लगाए जाएंगे साथ ही श्रद्धालुओं के लिए विशेष भंडारे का भी प्रबंध किया गया है ताकि दूर दराज से पहुंचने वाले श्रद्धालुओं को हर संभव सुविधा उपलब्ध करवाई जा सके। बाईट- प्रियंका वर्मा डीसी सिरमौर
0
comment0
Report
DSDEVINDER SHARMA
Mar 12, 2026 10:00:35
Barnala, Punjab:A/L- म्युनिसिपल एम्प्लॉइज एक्शन कमेटी पंजाब के आह्वान पर म्युनिसिपल कॉर्पोरेशन बरनाला के कर्मचारियों ने पंजाब सरकार एवं केंद्र सरकार खिलाफ 2 दिन का सांकेतिक काम बंद कर रोष प्रदर्शन किया और पंजाब सरकार एवं केंद्र सरकार का पुतला जलाकर रोष जताया. कॉन्ट्रैक्ट पर काम करने वाले कर्मचारियों को रेगुलर करने की पंजाब सरकार की 10 साल की पॉलिसी की कॉपियां भी जलाई गईं. पूरे बरनाला शहर में नगर निगम कर्मचारियों ने विरोध प्रदर्शन किया और अपनी मांगों को लेकर पंजाब सरकार केंद्र सरकार से पुरजोर मांग की। कॉन्ट्रैक्ट पर काम करने वाले कर्मचारियों को रेगुलर किया जाए, कर्मचारियों की बकाया सैलरी तुरंत जारी करे, पुरानी पेंशन स्कीम बहाल करे, चारों लेबर कोड खत्म करे, मजदूर हितैषी नियम बनाए, काम समान वेतन दे और शहर के एरिया को ध्यान में रखकर सफाई कर्मचारियों की नई भर्ती करे. विरोध प्रदर्शन कर रहे नगर निगम कर्मचारी गोबिंदपाल एवं सफाई कर्मचारी जिला अध्यक्ष गुलशन कुमार ने सरकार को चेतावनी दी कि अगर हमारी मांगें जल्द नहीं मानी गईं तो यह संघर्ष और तेज किया जाएगा और आने वाले समय में भी यह विरोध प्रदर्शन जारी रहेगा। अनिश्चितकालीन हड़ताल की जाएगी जिसकी पूरी जिम्मेदारी पंजाब सरकार केंद्र सरकार की होगी।
0
comment0
Report
DVDEVENDER VERMA
Mar 12, 2026 09:50:41
Nahan, Himachal Pradesh:नाहन (सिरमौर) में पर्याप्त मात्रा में घरेलू गैस सिलेंडर उपलब्ध है। विभाव की अनावश्यक रूप से गैस सिलेंडर का भंडारण न करने की अपील की जाती है। 25 दिनों के बाद गैस सिलेंडर बुकिंग होगी और नियमित रूप से गैस सिलेंडर की सप्लाई जारी रहेगी, यह बयान जिला खाद्य नियंत्रक अधिकारी शमशेर सिंह ने दिया। सिरमौर जिले में 16 गैस एजेंसी काम कर रही हैं और सभी स्थानों पर पर्याप्त मात्रा में गैस सिलेंडर मौजूद हैं। उपभोक्ताओं को नियमित आपूर्ति की जा रही है तथा अफवाहों से बचने और अनावश्यक सिलेंडर भंडारण से बचने की अपील की गई है। उपभोक्ता अपने घरेलू गैस सिलेंडर की बुकिंग एसएमएस, मोबाइल एप, मिस्ड कॉल या ओएमसी वेबसाइट के माध्यम से कर सकते हैं। गैस एंजेंसीज़ को निर्धारित समय के भीतर सिलेंडर उपलब्ध करवाना सुनिश्चित करने के निर्देश दिए गए हैं ताकि जनता को किसी प्रकार की असुविधा न हो। कमर्शियल सिलेंडर की सप्लाई फिलहाल रोक दी गई है, पर जिले में लगभग 700 कमर्शियल सिलेंडर का स्टॉक मौजूद है, इनमें से प्राथमिकता के आधार पर शिक्षा व स्वास्थ्य विभाग को दिए जा रहे हैं।
0
comment0
Report
NSNaresh Sethi
Mar 12, 2026 09:50:20
Kot Kapura, Punjab:ਬੀਤੇ ਦਿਨੀ ਫਰੀਦਕੋਟ ਦੇ ਪਿੰਡ ਰੁਮਾਣਾ ਅਜੀਤ ਸਿੰਘ ਵਿਖੇ ਇੱਕ ਔਰਤ ਮਨਪ੍ਰੀਤ ਕੌਰ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਨੂੰਹ ਵੱਲੋਂ ਇਸ ਨੂੰ ਦਿਲ ਦਾ ਦੌਰਾ ਪੈਣ ਦੀ ਵਜਹਾ ਨਾਲ ਹੋਈ ਮੌਤ ਦੱਸਿਆ ਸੀ । ਪਰ ਮ੍ਰਿਤਕ ਔਰਤ ਦੇ ਭਰਾਵਾਂ ਵੱਲੋਂ ਇਸ ਮੌਤ ਤੇ ਸ਼ੰਕਾ ਜਾਹਿਰ ਕੀਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਆਪਣੀ ਜਾਂਚ ਆਰੰਭ ਕਰ ਦਿੱਤੀ । ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਤੇ ਹੱਥ ਪਹਿਲਾਂ ਕੁਝ ਵੀ ਨਹੀਂ ਲੱਗਾ ਪਰ ਜਿਵੇਂ ਜਿਵੇਂ ਜਾਂਚ ਅੱਗੇ ਵਧੀ ਤਾਂ ਸਿੱਧਾ ਸ਼ੱਕ ਮ੍ਰਿਤਕ ਦੀ ਨੂੰਹ ਤੇ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਮ੍ਰਿਤਕ ਦੀ ਨੂੰਹ ਲਵप੍ਰੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਕਿ ਸ਼ੁਰੂ ਕੀਤੀ । ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਭੇਦ ਖੁੱਲਦੇ ਗਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਮਨਪ੍ਰੀਤ ਕੌਰ ਦੀ ਨੂੰਹ ਲਵਪ੍ਰੀਤ ਕੌਰ ਦੇ ਉਸੇ ਹੀ ਪਿੰਡ ਦੇ ਲਖਬੀਰ ਸਿੰਘ ਉਰਫ ਹੈਪੀ ਨਾਮ ਦੇ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਅਤੇ ਜਦ ਇਸ ਦਾ ਪਤਾ ਲਵਪ੍ਰੀਤ ਕੁੌਰ ਦੀ sੱਸ ਨੂੰ ਲੱਗਾ ਤਾਂ ਉਹਨਾਂ ਦੋਨਾਂ ਵਿੱਚ ਤਕਰਾਰ ਰਹਿਣ ਲੱਗੀ ਜਿਸ ਤੋਂ ਬਾਅਦ ਲਵਪ੍ਰੀਤ ਕੌਰ ਵੱਲੋਂ ਆਪਣੀ ਸੱਸ ਨੂੰ ਰਸਤੇ ਤੋਂ ਹਟਾਉਣ ਅਤੇ ਆਪਣੇ ਪ੍ਰੇਮ ਸੰਬੰਧਾਂ ਵਿੱਚ ਬਣ ਰਹੇ ਅੜਿੱਕੇ ਨੂੰ ਖਤਮ ਕਰਨ ਦੀ ਸਾਜਿਸ਼ ਤਹਿਤ ਆਪਣੇ ਪ੍ਰੇਮੀ ਲਖਬੀਰ ਸਿੰਘ ਨਾਲ ਮਿਲ ਕੇ ਆਪਣੀ ਸੱਸ ਨੂੰ ਮਾਰਨ ਦੀਆਂ ਸਾਜਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਲਖਬੀਰ ਸਿੰਘ ਦੇ ਇੱਕ ਹੋਰ ਸਾਥੀ ਗਗਨਦੀਪ ਸਿੰਘ ਵੱਲੋਂ ਵੀ ਉਹਨਾਂ ਦਾ ਸਾਥ ਦਿੰਦੇ ਹੋਏ ਮਨਪ੍ਰੀਤ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਜਿਸ ਨੂੰ ਬਾਅਦ ਵਿੱਚ ਇਹ ਦਰਸਾਇਆ ਗਿਆ ਕਿ ਮਨਪ੍ਰੀਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸਾਰੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਲਖਬੀਰ ਸਿੰਘ ਅਤੇ ਗਗਨਦੀਪ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪਤਾ ਲੱਗਿਆ ਕਿ ਦੋਨੋਂ ਕਾਤਲ ਰਾਜਸਥਾਨ ਦੇ ਚੂਰੂ ਇਲਾਕੇ ਵਿੱਚ ਛੁਪੇ ਹੋਏ ਹਨ। ਜਿੱਥੇ ਉਹਨਾਂ ਨੂੰ ਪੁਲਿਸ ਵੱਲੋਂ ਛਾਪੇਮਾਰੀ ਕਰ ਕਾਬੂ ਕਰ ਫਰੀਦਕੋਟ ਲਿਆਂਦਾ ਗਿਆ। ਫਿਲਹਾਲ ਤਿੰਨਾਂ ਦੋਸ਼ੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
0
comment0
Report
BSBHARAT SHARMA
Mar 12, 2026 09:49:33
Ajnala, Punjab:ਤੜਕਸਾਰ ਹਨੇਰੀ, ਬਾਰਿਸ਼ ਤੇ ਗੜੇਮਾਰੀ ਦਾ ਕਹਿਰ — ਕਣਕ ਦੀ ਪੱਕੀ ਫਸਲ ਵਿਛੀ, ਕਿਸਾਨਾਂ ਦੀ ਚਿੰਤਾ ਵਧੀ ਬੇਮੌਸਮੀ ਬਾਰਿਸ਼ ਨੇ ਤੋੜੇ ਕਿਸਾਨਾਂ ਦੇ ਸੁਪਨੇ — ਪੱਕੀ ਕਣਕ ਵਿਛੀ, ਝਾੜ 2–3 ਕੁਇੰਟਲ ਘਟਣ ਦਾ ਡਰ ਕੁਦਰਤ ਦਾ ਕਹਿਰ! ਹਨੇਰੀ ਤੇ ਗੜੇਮਾਰੀ ਨਾਲ ਕਣਕ ਨੂੰ ਨੁਕਸਾਨ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ ਪਹਿਲਾਂ ਹੜਨ੍ਹਾਂ ਦੀ ਮਾਰ, ਹੁਣ ਬੇਮੌਸਮੀ ਬਾਰਿਸ਼ — ਕਿਸਾਨ ਮੁੜ ਮੁਸੀਬਤ ਵਿੱਚ ਵੱਧਦੀ ਗਰਮੀ ਤੋਂ ਲੋਕਾਂ ਨੂੰ ਰਾਹਤ, ਪਰ ਕਿਸਾਨਾਂ ਲਈ ਵਧੀ ਚਿੰਤਾ ਅਜਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤੜਕਸਾਰ ਆਈ ਤੇਜ਼ ਹਨੇਰੀ, ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਕਿਸਾਨਾਂ ਲਈ ਵੱਡੀ ਚਿੰਤਾ ਖੜੀ ਕਰ ਦਿੱਤੀ ਹੈ। ਕਈ ਪਿੰਡਾਂ ਵਿੱਚ ਪੱਕ ਕੇ ਤਿਆਰ ਹੋਈ ਕਣਕ ਦੀ ਫਸਲ ਜ਼ਮੀਨ ਤੇ ਵਿਛ ਗਈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਹੈ。 ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਚੁਕੀ ਸੀ ਅਤੇ ਕੁਝ ਦਿਨਾਂ ਵਿੱਚ ਕਟਾਈ ਸ਼ੁਰੂ ਹੋਣੀ ਸੀ, ਪਰ ਅਚਾਨਕ ਆਈ ਤੇਜ਼ ਹਨੇਰੀ ਅਤੇ ਗੜੇਮਾਰੀ ਕਾਰਨ ਖੇਤਾਂ ਵਿੱਚ ਖੜੀ ਫਸਲ ਡਿੱਗ ਗਈ। ਕਿਸਾਨਾਂ ਮੁਤਾਬਕ ਇਸ ਨਾਲ ਕਣਕ ਦੇ ਝਾੜ ਵਿੱਚ ਲਗਭਗ 2 ਤੋਂ 3 ਕੁਇੰਟਲ ਪ੍ਰਤੀ ਏਕੜ ਤੱਕ ਘਾਟਾ ਪੈ ਸਕਦਾ ਹੈ। ਕਿਸਾਨਾਂ ਨੇ ਦੱੱਸਿਆ ਕਿ ਪਹਿਲਾਂ ਹੀ ਹੜ੍ਹਾਂ ਅਤੇ ਕੁਦਰਤੀ ਆਫਤਾਂ ਕਾਰਨ ਉਹ ਆਰਥਿਕ ਤੌਰ ਤੇ ਕਾਫੀ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਹੁਣ ਬੇਮੌਸਮੀ ਬਾਰਿਸ਼ ਨੇ ਉਹਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਖੇਤਰਾਂ ਦਾ ਤੁਰੰਤ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹਨਾਂ ਨੂੰ ਹੋਏ ਨੁਕਸਾਨ ਦੀ ਕੁਝ ਭਰਪਾਈ ਹੋ ਸਕੇ。
0
comment0
Report
KSKapil sharma
Mar 12, 2026 09:47:48
Noida, Uttar Pradesh:जालंधर देहात के मेहतपुर इलाके में 23 वर्षीय युवक की संदिग्ध परिस्थितियों में मौत हो गई। युवक की लाश मेहतपुर बस स्टैंड के पास मिली, जिसके बाद इलाके में हड़कंप मच गया। मृतक की पहचान खुरमपुर गांव निवासी अनमोल के रूप में हुई है। आशंका जताई जा रही है कि उसकी मौत ड्रग ओवरडोज़ के कारण हुई है, हालांकि पुलिस ने अभी इसकी पुष्टि नहीं की है। मिली जानकारी के मुताबिक अनमोल की लाश मेहतपुर पुलिस स्टेशन से करीब आधा किलोमीटर की दूरी पर पाई गई। सोशल मीडिया पर एक वीडियो भी वायरल हुआ है, जिसमें उसकी मां बेटे की लाश के पास रोती दिखाई दे रही है। बताया जा रहा है कि मौके से एक सिरिंज और एक बोतल भी बरामद हुई है, लेकिन पुलिस का कहना है कि अभी तक इसकी आधिकारिक पुष्टि नहीं हुई है। मेहतपुर पुलिस ने शव को पोस्टमॉर्टम के लिए भेज दिया गया है और कहा गया है कि रिपोर्ट आने के बाद ही मौत के कारणों का खुलासा हो सकेगा। बता दें कि 7 मार्च को उधोवाल गांव का एक कबड्डी खिलाड़ी वंश की गांव से करीब तीन किलोमीटर दूर बालोकी खेड़ा रोड पर मृत पाया गया था और लोगों ने अनुमान जताया था कि उसकी मौत को भी ड्रग ओवरडोज़ से हुआ है लेकिन किसी अधिकारी ने पुष्टि नहीं की थी। दो सप्ताह पहले बूटे दियां चन्नन गांव के सरपंच महिंदर सिंह की भी मौत हो गई थी। ड्रग तस्करी के खिलाफ आवाज उठाने वाले सरपंच को हमलावरों ने घायल कर दिया था, जिनकी 6 मार्च को इलाज के दौरान मौत हो गई। इस मामले में विवाद बढ़ने के बाद मेहतपुर थाने के एक मुंशी को भी सस्पेंड कर दिया गया था। पेंडू मजदूर यूनियन के नेता तरसेम पीटर ने कहा कि ड्रग तस्करों के खिलाफ बोलने वाले सरपंच की हत्या के बाद इलाके के लोग डर के माहौल में जी रहे हैं। उनका कहना है कि अनमोल की लाश के पास कई लोगों ने सिरिंज देखी थी, लेकिन लोग खुलकर बोलने से घबरा रहे हैं।
0
comment0
Report
VSVARUN SHARMA
Mar 12, 2026 09:36:19
Mansurwal Dona, Punjab:ਕਪੂਰਥਲਾ: ਸੁਰਖਪੁਰ ਨੇੜੇ ਨੌਜਵਾਨ ‘ਤੇ ਹਮਲਾ, ਲੁੱਟੇਰਿਆਂ ਨੇ ਕੁੱਟਮਾਰ ਕਰਕੇ ਨਗਦੀ ਲੁੱਟੀ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਕਰੀਬ 3 ਹਜ਼ਾਰ ਰੁਪਏ ਲੈ ਕੇ ਫ਼ਰਾਰ, ਸਿਵਲ ਹਸਪਤਾਲ ਵਿੱਚ ਇਲਾਜ ਜਾਰੀ ਕਪੂਰਥਲਾ – ਜ਼ਿਲ੍ਹੇ ਦੇ ਪਿੰਡ ਸੁਰਖਪੁਰ ਨੇੜੇ ਇਕ ਨੌਜਵਾਨ ‘ਤੇ ਅਣਪਛਾਤੇ ਲੁਟੇਰਿਆਂ ਵੱਲੋਂ ਹਮਲਾ ਕਰਕੇ ਉਸ ਦੀ ਕੁੱਟਮਾਰ ਕਰਨ ਅਤੇ ਨਗਦੀ ਲੁੱਟ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ。 ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ ਮਨਮੀਤਪਾਲ ਪੁੱਤਰ ਕੁਲਵਿੰਦਰ ਸਿੰਘ ਵਾਸੀ ਬੱਕਰਖਾਨਾ ਚੌਂਕ ਨੇ ਦੱਸਿਆ ਕਿ ਉਹ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸੁਰਖਪੁਰ ਵੱਲੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਸ ਕੋਲੋਂ ਕਰੀਬ 3 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ。 ਘਟਨਾ ਤੋਂ ਬਾਅਦ ਨZ਼ਖ਼ਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖਲ ਕਰਵਾਇਆ ਗਿਆ, ਜਿੱਠੇ ਡਿਊਟੀ ਡਾਕਟਰ ਡਾ. ਸਾਹਿਲ ਗਰਗ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਮਿਲਣ ਉਪਰੰਤ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ。
0
comment0
Report
VSVARUN SHARMA
Mar 12, 2026 09:15:55
Mansurwal Dona, Punjab:ਕਪੂਰਥਲਾ:ਅਮਰੀਕਾ–ਇਜ਼ਰਾਈਲ ਦੀ ਜੰਗੀ ਨੀਤੀ ਖ਼ਿਲਾਫ਼ ਤਲਵੰਡੀ ਪੁੱਲ ਚੌਕ ‘ਚ ਰੋਸ ਪ੍ਰਦਰਸ਼ਨ, ਟਰੰਪ ਦਾ ਪੁਤਲਾ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਸੀਪੀਆਈ (ਐਮਐਲ) ਨਿਊ ਡੈਮੋਕਰੇਸੀ ਅਤੇ ਜਨਤਕ ਜਥੇਬੰਦੀਆਂ ਨੇ ਜੰਗ ਨੂੰ ਮਨੁੱਖਤਾ ਵਿਰੁੱਧ ਕਰਾਰ ਦਿੱਤਾ ਸੁਲਤਾਨਪੁਰ ਲੋਧੀ, — ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਕੀਤੀਆਂ ਜਾ ਰਹੀਆਂ ਜੰਗੀ ਕਾਰਵਾਈਆਂ ਦੇ ਵਿਰੋਧ ਵਿੱਚ ਅੱਜ ਤਲਵੰਡੀ ਪੁੱਲ ਚੌਕ ਸੁਲਤਾਨਪੁਰ ਲੋਧੀ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ (ਨਿਊ ਡੈਮੋਕਰੇਸੀ) ਅਤੇ ਇਸ ਨਾਲ ਸੰਬੰਧਿਤ ਜਨਤਕ ਜਥੇਬੰਦੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਸਾੜ ਕੇ ਅਮਰੀਕੀ ਨੀਤੀਆਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ。 ਇਸ ਮੌਕੇ ਪਾਰਟੀ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਦਾ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ‘ਤੇ ਥੋਪੀ ਗਈ ਜੰਗ ਮਨੁੱਖਤਾ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਕਾਰਨ ਬੇਗੁਨਾਹ ਲੋਕਾਂ, ਖ਼ਾਸ ਕਰਕੇ ਬੱਚਿਆਂ ਅਤੇ ਮਹਿਲਾਵਾਂ ਨੂੰ ਆਪਣੀ ਜਾਨ ਗੁਆਉਣੀ ਪੈ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੰਬਬਾਰੀ ਦੌਰਾਨ ਸਕੂਲਾਂ ਅਤੇ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਸੈਂਕੜਿਆਂ ਮਾਸੂਮ ਬੱਚਿਆਂ ਦੀ ਮੌਤ ਹੋ ਰਹੀ ਹੈ。 ਉਨ੍ਹਾਂ ਕਿਹਾ ਕਿ ਅਮਰੀਕਾ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਪਣੇ ਸਿਆਸੀ ਅਤੇ ਆਰਥਿਕ ਹਿਤਾਂ ਲਈ ਦਖ਼ਲਅੰਦਾਜ਼ੀ ਕਰਦਾ ਆ ਰਿਹਾ ਹੈ ਅਤੇ ਕੁਦਰਤੀ ਸੰਸਾਧਨਾਂ, ਖ਼ਾਸ ਕਰਕੇ ਤੇਲ ਦੇ ਭੰਡਾਰਾਂ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜੰਗਾਂ ਥੋਪ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਜੰਗਾਂ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ, ਸਗੋਂ ਖੁਦ ਇੱਕ ਵੱਡੀ ਸਮੱਸਿਆ ਹਨ ਜੋ ਦੁਨੀਆਂ ਨੂੰ ਤਬਾਹੀ ਵੱਲ ਧੱਕ ਰਹੀਆਂ ਹਨ。 ਨਿਰਮਲ ਸਿੰਘ ਨੇ ਕਿਹਾ ਕਿ ਇਰਾਨ ਦੇ ਨੇਤ੍ਰਿਤਵ ਖ਼ਿਲਾਫ਼ ਕੀਤੀਆਂ ਗਈਆਂ ਕਾਰਵਾਈਆਂ ਅਤੇ ਬੇਗੁਨਾਹ ਲੋਕਾਂ ਦੇ ਕਤਲੇਆਮ ‘ਤੇ ਭਾਰਤ ਸਰਕਾਰ ਦੀ ਚੁੱਪੀ ਵੀ ਚਿੰਤਾਜਨਕ ਹੈ। ਉਨ੍ਹਾਂ ਮੰਗ ਕੀਤੀ ਕਿ ڀਾਰਤ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਨੁੱਖਤਾ ਦੇ ਹੱਕ ਵਿੱਚ ਖੜ੍ਹ ਕੇ ਜੰਗ ਦਾ ਖੁੱਲ੍ਹਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਜੰਗੀ ਹਾਲਾਤਾਂ ਦਾ ਅਸਰ ਪੂਰੀ ਦੁਨੀਆ ‘ਤੇ ਪੈਂਦਾ ਹੈ ਅਤੇ ਇਸ ਦਾ ਸਿੱਧਾ ਪ੍ਰਭਾਵ ਭਾਰਤ ਦੇ ਆਮ ਲੋਕਾਂ ‘ਤੇ ਵੀ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਧਨ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਮਹਿੰਗਾਈ ਦਾ ਬੋਝ ਗਰੀਬ ਅਤੇ ਮੱਧ ਵਰਗ ਦੇ ਲੋਕਾਂ ‘ਤੇ ਪੈ ਰਿਹਾ ਹੈ। ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧੇ ਵਰਗੀਆਂ ਘਟਨਾਵਾਂ ਵੀ ਇਨ੍ਹਾਂ ਅੰਤਰਰਾਸ਼ਟਰੀ ਤਣਾਅ ਨਾਲ ਜੁੜੀਆਂ ਹੋਈਆਂ ਹਨ。 ਪ੍ਰਦਰਸ਼ਨਕਾਰੀਆਂ ਨੇ ਜ਼ੋਰ ਦਿੱਤਾ ਕਿ ਦੁਨੀਆ ਦੇ ਹਰ ਦੇਸ਼ ਅਤੇ ਹਰ ਮਨੁੱਖ ਨੂੰ ਸ਼ਾਂਤੀ ਨਾਲ ਜੀਣ ਦਾ ਹੱਕ ਹੈ। ਉਨ੍ਹਾਂ ਮੰਗ ਕੀਤੀ ਕਿ ਜੰਗਾਂ ਨੂੰ ਤੁਰੰਤ ਰੋਕ ਕੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਂਤੀ ਅਤੇ ਸੰਵਾਦ ਦਾ ਮਾਹੌਲ ਬਣਾਇਆ ਜਾਵੇ。 ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਅਤੇ ਪਿੰਡੂ ਮਜ਼ਦੂਰ ਯੂਨੀਅਨ ਸਮੇਤ ਕਈ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਯਾ ਅਤੇ ਅਮਰੀਕਾ–ਇਜ਼ਰਾਈਲ ਦੀ ਜੰਗੀ ਨੀਤੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੇ ਅੰਤ ‘ਚ ਤਲਵੰਡੀ ਪੁੱਲ ਚੌਕ ‘ਚ ਟਰੰਪ ਦਾ ਪੁਤਲਾ ਸਾੜ ਕੇ ਜੰਗ ਵਿਰੋਧੀ ਸੰਦੇਸ਼ ਦਿੱਤਾ ਗਿਆ।
0
comment0
Report
TBTarsem Bhardwaj
Mar 12, 2026 08:48:45
Ludhiana, Punjab:ਲੁਧਿਆਣਾ ਵਿਖੇ ਕੋਰੀਅਰ ਕੰਪਨੀ ਤੋਂ ਕਰਾਈਮ ਬਰਾਂਚ ਨੇ ਕੀਤਾ 56 ਕਿਲੋ ਗਾਂਜਾ ਬਰਾਮਦ, ਪਹਿਲਾਂ ਵੀ ਕਈ ਕੁਇੰਟਲ ਗਾਂਜਾ ਕੋਰੀਅਰ ਕੰਪਨੀ ਤੋਂ ਹੋ ਚੁੱਕਾ ਹੈ ਬਰਾਮਦ। \n\nਲੁਧਿਆਣਾ ਕ੍ਰਾਈਮ ਬ੍ਰਾਂਚ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਕਰਾਈਮ ਬ੍ਰਾਂਚ ਦੀ ਟੀਮ ਨੇ ਸੂਚਨਾ ਦੇ ਅਧਾਰ ਤੇ ਕੀਤੀ ਗਈ ਕਾਰਵਾਈ ਦੌਰਾਨ ਕੋਰੀਅਰ ਕੰਪਨੀ (ਐਕਸਪ੍ਰੈਸ ਬੀਸ) ਦੇ ਗਰਾਊਂਡ ਗਡਾਉਨ ਚੋ ਵੱਖ-ਵੱਖ ਪੈਕਟਾਂ ਰਾਹੀ ਆਏ 56 ਕਿਲੋ ਦੇ ਕਰੀਬ ਗਾਂਜਾ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਕਰਾਈਮ ਬ੍ਰਾਂਚ ਨੇ ਪਹਿਲਾ ਵੀ ਕੁਇੰਟਲ ਤੋਂ ਵੱਧ ਗਾਂਜਾ ਇਸ ਕੂਰੀਅਰ ਕੰਪਨੀ (ਐਕਸਪ੍ਰੈਸ ਬੀਸ) ਤੋਂ ਬਰਾਮਦ ਕੀਤਾ ਸੀ ਅਤੇ кੂਰੀਅਰ ਕੰਪਨੀ ਨੂੰ ਇਸ ਦੇ ਲਈ ਨੋਟਿਸ ਵੀ ਦਿੱਤਾ ਗਿਆ ਸੀ। ਮਗਰ ਉਸਦੇ ਬਾਵਜੂਦ ਵੀ ਕੋਰੀਅਰ ਦੇ ਰਾਹੀ ਪੰਜਾਬ ਵਿੱਚ ਗਾਂਜੇ ਦੀ ਸਪਲਾਈ ਲਗਾਤਾਰ ਜਾਰੀ।\n\nਜਾਣਕਾਰੀ ਦਿੰਦੇ ਹੋਏ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਨੇ ਦੱਸਿਆ ਕਿ ਪਿਛਲੇ ਦਿਨੀ ਕੀਤੀ ਗਈ ਕਾਰਵਾਈ ਦੌਰਾਨ ਉਹਨਾਂ ਨੇ ਕੋਰੀਅਰ ਕੰਪਨੀ ਐਕਸਪ੍ਰੈਸ ਬੀਸ) ਨੂੰ ਨੋਟਿਸ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਕੰਪਨੀ ਵੱਲੋਂ ਹੀ ਉਹਨਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਕੋਰੀਅਰ ਦੇ ਰਾਹੀ ਗਾਂਜਾ ਆਇਆ ਹੈ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਵੱਲੋਂ ਆ ਕੇ ਵੱਖ-ਵੱਖ ਪਾਰਸਲਾਸਲ ਵਿੱਚੋਂ ਕਰੀਬ 56 ਕਿਲੋ ਗਾਂਜਾ ਬਰਾਮਦ ਕੀਤਾ ਹੈ। ਉਨਾਂ ਨੇ ਕਿਹਾ ਕਿ ਇਹ ਕੋਰੀਅਰ ਉੜੀਸਾ ਤੋ ਆਏ ਹਨ ਤੇ ਲੁਧਿਆਣਾ ਵਿੱਚ ਵੱਖ ਵੱਖ ਥਾਂ ਤੇ ਸਪਲਾਈ ਕੀਤਾ ਜਾਣਾ ਸੀ ਮਗਰ ਕਿਸੇ ਵੀ ਪਾਰਸਲ ਉੱਪਰ ਪੂਰਾ ਪਤਾ ਨਹੀਂ ਲਿਖਿਆ ਸੀ। ਉਨਾਂ ਨੇ ਕਿਹਾ ਕਿ ਹੁਣ ਤੱਕ ਇਸ ਕੋਰੀਅਰ ਕੰਪਨੀ ਦੇ ਪਾਰਸਲ ਤੋਂ ਕਰੀਬ 7 ਕੁਇੰਟਲ ਗਾਂਜਾ ਬਰਾਮਦ ਹੋ ਚੁੱਕਾ ਹੈ ਅਤੇ ਹੁਣ ਉਹਨਾਂ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ。
0
comment0
Report
VBVIJAY BHARDWAJ
Mar 12, 2026 08:48:17
Masanganj, Chhattisgarh:स्लग- फायर सीजन के दौरान जंगलों को आग से बचाने के लिए वन विभाग ने अपनी तैयारियाँ पूरी कर ली हैं। डीएफओ बिलासपुर राजीव कुमार ने जानकारी दी कि पंचायत स्तर पर जागरूकता अभियान चलाकर लोगों से फायर सीजन में वन विभाग का सहयोग मांगा गया है। हिमाचल प्रदेश के पहाड़ी इलाकों में गर्मी के साथ निचले इलाकों में भी तापमान बढ़ रहा है, इसलिए मार्च में ज्यादा गर्मी पड़ने की संभावना है और जंगलों में आग लगने के मामले सामने आ सकते हैं। बिलासपुर जिले में पिछले वर्षों में आग से बड़े क्षेत्रों को नुकसान हुआ है। वन विभाग ने मार्च से तैयारी शुरू कर दी है और डिविशन स्तर पर कमेटी गठित की गई है जिसमें नोडल अधिकारी एसीएफ हैं और 7 रेंजों में नोडल अधिकारी व रेंज अधिकारी नियुक्त हैं। प्रत्येक रेंज में तीन-तीन ब्लॉक बनाए गए हैं, बीओ की अध्यक्षता में कमेटी है जिसमें फारेस्ट गार्ड शामिल हैं ताकि फायर सीजन के दौरान आग लगने के मामले रोकथाम और जंगलों के आस-पास निजी भूमि को भी आग से बचाया जा सके। वनमंडल अधिकारी बिलासपुर राजीव कुमार ने कहा कि फायर सीजन को देखते हुए जंगलों व उनसे लगती निजी भूमि को आग से बचाने के लिए पूरी तैयारी हो चुकी है और वनमित्रों को आग के मामलों से निपटने के लिए प्रशिक्षण दिया जाएगा तथा पंचायत स्तर पर जागरूकता भी बढ़ाई जाएगी। जंगलों में लगाई गई नई प्लांटेशन को आग से बचाने के लिए कंट्रोल बर्निंग और फायर लाइन पर भी काम शुरू कर दिया गया है ताकि मौसमी आग के मामले कम हों। बिलासपुर जिले का भूगोलिक क्षेत्र 1167 स्क्वेयर किलोमीटर है जिसमें 428 स्क्वेयर किलोमीटर वन वृत्त क्षेत्र शामिल है, जो कुल क्षेत्रफल का 31 प्रतिशत है। बिलासपुर वनमंडल के भीतर 83 बीट हैं, इनमें से 60 बीट्स में फायर सीजन के दौरान आग लगने की अधिक संभावनाएं मानी जा रही हैं, जिसे देखते हुए अधिकारी सजग हैं और क्षेत्रीय टीमों को जागरूक कर रहे हैं ताकि आग लगने की घटनाओं को रोका जा सके।
0
comment0
Report
NSNaresh Sethi
Mar 12, 2026 08:33:34
Kot Kapura, Punjab:ਅਮਰੀਕਾ ਤੇ ਇਰਾਨ ਦੇ ਵਿਚਕਾਰ ਚੱਲ ਰਹੇ ਯੁੱਧ ਤੋਂ ਬਾਅਦ ਪੈਟਰੋਲਿੰਗ ਪਦਾਰਥਾਂ ਦੀ ਕਾਫੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕੇ ਚਲਦੇ ਹਾਲਾਂਕਿ ਪੈਟਰੋਲ ਪੰਪਾਂ ਵਿੱਚ ਕੋਈ ਜਿਆਦਾ ਦਿੱਕਤ ਨਹੀਂ ਪਰ ਗੈਸ ਘਰੇਲੂ ਗੈਸ ਅਤੇ ਕਮਰਸ਼ਿਅਲ ਗੈਸ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਘਰੇਲੂ ਗੈਸ ਅਤੇ ਕਮਰਸ਼ੀਅਲ ਗੈਸ ਦੀ ਕਿੱਲਤ ਵਧਣ ਦੇ ਚਲਦੇ ਲੋਕਾਂ ਨੂੰ ਦਿੱਕਤ ਆ ਸਕਦੀ ਹੈ। ਜਿਸ ਦੇ ਚਲਦੇ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਥੇ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਗੈਸ ਦੀ ਕਿੱਲਤ ਨੂੰ ਦੇਖਦੇ ਹੋਏ ਇੰਡਕਸ਼ਨ ਚੁੱਲ੍ਹੇ ਵੀ ਵੱਧ ਤੋਂ ਵੱਧ ਖਰੀਦ ਰਹੇ ਹਨ ਜੋ ਬਿਜਲੀ ਤੇ ਚੱਲਦੇ ਹਨ। ਅੱਜ ਜਦ ਜਮੀਨੀ ਪੱਧਰ ਤੇ ਜਾਕੇ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕ ਪਹਿਲਾਂ ਨਾਲੋਂ ਜਿਆਦਾ ਗਿਣਤੀ ਵਿੱਚ ਇੰਡਕਸ਼ਨ ਚੁੱਲਿਆ ਦੀ ਖਰੀਦ ਕਰ ਰਹੇ ਹਨ। ਉੱਥੇ ਦੁਕਾਨਦਾਰਾਂ ਦਾ ਕਹਿਣਾ ਕਿ ਜਿੱਥੇ ਪਹਿਲਾਂ ਦਿਨ ਵਿੱਚ ਦੋ ਚੁੱਲ੍ਹੇ ਵਿਕਦੇ ਸਨ ਹੁਣ ਦਿਨ ਵਿੱਚ 10 ਤੋਂ 15 ਚੁੱਲੇ ਵਿਕਦੇ ਹਨ। ਉਹਨਾਂ ਕਿਹਾ ਕਿ ਹਾਲੇ ਤੱਕ ਉਹਨਾਂ ਕੋਲ ਸਟੋਕ ਵਿੱਚ ਕਾਫੀ ਚੁੱਲੇ ਹਨ ਪਰ ਪਿੱਛੋਂ ਕੰਪਨੀਆਂ ਨੇ ਐਲਾਨ ਕਰ ਦਿੱਤਾ ਕਿ ਜੋ ਅਗਲਾ ਸਟੋਕ ਆਏਗਾ ਉਹਨਾਂ ਨੂੰ ਵਧੇ ਰੇਟ ਤੇ ਮਿਲੇਗਾ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਇੰਡਕਸ਼ਨ ਚੁੱਲਿਆਂ ਦਾ ਰੇਟ ਵੀ ਵੱਧ ਸਕਦਾ ਹੈ। ਉਧਰ ਗੈਸ ਏਜੰਸੀ ਦੇ ਬਾਹਰ ਖੜੇ ਲੋਕਾਂ ਨੇ ਕਿਹਾ ਕਿ ਜੋ ਪਹਿਲਾਂ ਸਲੰਡਰ ਆਮ ਮਿਲ ਜਾਂਦਾ ਸੀ ਡਿਮਾਂਡ ਦੇ ਅਨੁਸਾਰ ਉਹ ਹੁਣ ਬੁਕਿੰਗ ਤੋਂ ਬਿਨਾਂ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਵੱਡੀਆਂ ਦਿੱਕਤਾਂ ਆ ਰਹੀਆਂ ਨੇ। ਦੂਜੇ ਪਾਸੇ ਗੈਸ ਦੇ ਰੇਟ ਵੀ ਵੱਧ ਗਏ ਹਨ ਅਤੇ ਮਿਲੇਗਾ ਵੀ 45 ਦਿਨ ਦੇ ਬਾਅਦ ਜਿਸ ਦੇ ਚਲਦੇ ਇੱਕ ਡਰ ਦਾ ਮਾਹੌਲ ਜਰੂਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੈਸ ਦੀ ਕਿੱਲਤ ਆ ਸਕਦੀ ਹੈ। ਇਸ ਸੰਬੰਧ ਵਿੱਚ ਗੈਸ ਏਜੰਸੀ ਮਾਲਕ ਨੇ ਕਿਹਾ ਕਿ ਕੰਪਨੀ ਵੱਲੋਂ ਸਪਲਾਈ ਆਮ ਦੀ ਤਰ੍ਹਾਂ ਦਿੱਤੀ ਜਾ ਰਹੀ ਹੈ ਪਰ ਥੋੜੇ ਰੂਲ ਜਰੂਰ ਸਖਤ कर दिए ਹਨ ਕਿ ਬਿਨਾਂ ਕੇਵਾਈਸੀ ਅਤੇ ਬਿਨਾਂ ਬੁਕਿੰਗ ਤੇ ਕਿਸੇ ਨੂੰ ਵੀ ਸਿਲੰਡਰ ਨਹੀਂ ਮਿਲੇਗਾ ਅਤੇ ਜੋ ਸਲੰਡਰ ਪਹਿਲਾਂ 25 ਦਿਨ ਬਾਅਦ ਬੁੱਕ ਹੋਣਾ ਸੀ ਹੁਣ ਉਸਦਾ ਰੂਲ ਬਦਲ ਕੇ 45 ਦਿਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਅੱਜ ਬੁੱਕ ਕਰਾਉਂਦਾ ਹੈ ਤਾਂ ਅਗਲੇ ਦਿਨ ਉਹਨਾਂ ਦੇ ਘਰੇ ਵੀ ਸਿਲੰਡਰ ਦੀ ਸਪਲਾਈ ਮਿਲ ਜਾਂਦੀ ਹੈ ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਰੂਟੀਨ ਦੇ ਵਿੱਚ ਸਲੰਡਰ ਦੀ ਸਪਲਾਈ ਹੋ ਰਹੀ ਹੈ।
0
comment0
Report
Advertisement
Back to top