Back
कपूरथला में सुरखपुर के पास युवक पर हमला, लुटेरों ने नकदी लूटकर फरार
VSVARUN SHARMA
Mar 12, 2026 09:36:19
Mansurwal Dona, Punjab
ਕਪੂਰਥਲਾ: ਸੁਰਖਪੁਰ ਨੇੜੇ ਨੌਜਵਾਨ ‘ਤੇ ਹਮਲਾ, ਲੁੱਟੇਰਿਆਂ ਨੇ ਕੁੱਟਮਾਰ ਕਰਕੇ ਨਗਦੀ ਲੁੱਟੀ
ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਕਰੀਬ 3 ਹਜ਼ਾਰ ਰੁਪਏ ਲੈ ਕੇ ਫ਼ਰਾਰ, ਸਿਵਲ ਹਸਪਤਾਲ ਵਿੱਚ ਇਲਾਜ ਜਾਰੀ
ਕਪੂਰਥਲਾ – ਜ਼ਿਲ੍ਹੇ ਦੇ ਪਿੰਡ ਸੁਰਖਪੁਰ ਨੇੜੇ ਇਕ ਨੌਜਵਾਨ ‘ਤੇ ਅਣਪਛਾਤੇ ਲੁਟੇਰਿਆਂ ਵੱਲੋਂ ਹਮਲਾ ਕਰਕੇ ਉਸ ਦੀ ਕੁੱਟਮਾਰ ਕਰਨ ਅਤੇ ਨਗਦੀ ਲੁੱਟ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ。
ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ ਮਨਮੀਤਪਾਲ ਪੁੱਤਰ ਕੁਲਵਿੰਦਰ ਸਿੰਘ ਵਾਸੀ ਬੱਕਰਖਾਨਾ ਚੌਂਕ ਨੇ ਦੱਸਿਆ ਕਿ ਉਹ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸੁਰਖਪੁਰ ਵੱਲੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਸ ਕੋਲੋਂ ਕਰੀਬ 3 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ。
ਘਟਨਾ ਤੋਂ ਬਾਅਦ ਨZ਼ਖ਼ਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖਲ ਕਰਵਾਇਆ ਗਿਆ, ਜਿੱਠੇ ਡਿਊਟੀ ਡਾਕਟਰ ਡਾ. ਸਾਹਿਲ ਗਰਗ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਮਿਲਣ ਉਪਰੰਤ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAvtar Singh
FollowMar 12, 2026 12:21:300
Report
BKBIMAL KUMAR
FollowMar 12, 2026 12:21:000
Report
PSParambir Singh Aulakh
FollowMar 12, 2026 12:04:280
Report
NLNitin Luthra
FollowMar 12, 2026 12:04:170
Report
PSParambir Singh Aulakh
FollowMar 12, 2026 12:03:580
Report
ASARVINDER SINGH
FollowMar 12, 2026 12:03:410
Report
RBRohit Bansal
FollowMar 12, 2026 11:45:490
Report
PSParambir Singh Aulakh
FollowMar 12, 2026 11:32:260
Report
KSKapil sharma
FollowMar 12, 2026 11:20:400
Report
TBTarsem Bhardwaj
FollowMar 12, 2026 11:06:120
Report
KSKapil sharma
FollowMar 12, 2026 11:04:210
Report
BSBhushan Sharma
FollowMar 12, 2026 11:03:190
Report
SGSatpal Garg
FollowMar 12, 2026 10:56:090
Report
KSKapil sharma
FollowMar 12, 2026 10:54:270
Report
KSKapil sharma
FollowMar 12, 2026 10:50:190
Report