Back
मालोट में घरेलू कलह के दौरान जवाई ने अपने सोहेरे पर गोली चला दी; गोली लगने से घायल
ASAnmol Singh Warring
Mar 20, 2026 18:01:45
Sri Muktsar Sahib, Punjab
ਘਰੇਲੂ ਕਲੇਸ ਕਰਕੇ ਜਵਾਈ ਨੇ ਸੋਹਰੇ ਦੇ ਮਾਰੀ ਗੋਲੀ ਸੋਹਰਾ ਵਾਲ ਵਾਲ ਬਚਿਆ
ਮਲੋਟ ਸ਼ਹਿਰ ਵਿਖੇ ਇੱਕ ਘਰੇਲੂ ਕਲੇਸ਼ ਉਸ ਸਮੇਂ ਹੱਦ ਸਿਖਰਾਂ ਨੂੰ ਛੂ ਗਿਆ ਜਦ ਜਵਾਈ ਨੇ ਆਪਣੇ ਸੋਹਰੇ ਉੱਪਰ ਗੋਲੀ ਚਲਾ ਦਿਤੀ ਤੇ ਇਹ ਗੋਲੀ ਉਸਦੀ ਬਾਂਹ ਵਿੱਚ ਵੱਜੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮਲੋਟ ਦੇ ਐਸਐਚ ਓ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਪੁੱਤਰ ਸਰਬਨ ਸਿੰਘ ਵਾਸੀ ਸੰਗਰੀਆ ਆਪਣੇ ਧੀ ਦੇ ਘਰ ਸਿਟੀਜਨ ਕਲੱਬ ਵਾਲੀ ਗਲੀ ਮਲੋਟ ਵਿਖੇ ਕਿਸੇ ਘਰੇਲੂ ਕਲੇਸ਼ ਨੂੰ ਨਿਬੇੜਨ ਲਈ ਆਏ ਹੋਏ ਸਨ ਤਾਂ ਤਹਿਸ਼ ਵਿੱਚ ਆਏ ਉਸਦੇ ਜਵਾਈ ਜਗਪਾਲ ਸਿੰਘ ਨੇ ਆਪਣੇ ਸਹੁਰੇ ਉੱਪਰ ਗੋਲੀ ਚਲਾ ਦਿੱਤੀ ਜੋ ਉਸਦੀ ਬਾਂਹ ਵਿੱਚ ਵੱਜੀ ਐਸਐਚ ਓ ਇੰਸਪੈਕਟਰ ਹਰਪ੍ਰੀਤ ਸਿੰਘ ਦਾ ਕਹਿਣਾ ਹਰਬੰਸ ਸਿੰਘ ਦੀ ਹਾਲਤ ਠੀਕ ਹੈ ਉਹਨਾਂ ਕਿਹਾ ਕਿ ਘਰ ਦੇ ਪਰਿਵਾਰਿਕ ਮੈਂਬਰ ਜੋ ਵੀਏਅਨ ਉਸ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਜਾ ਕੇ ਪੁਲਿਸ ਨੇ ਸਾਰੇ ਵੇਰਵੇ ਪ੍ਰਾਪਤ ਕਰ ਲਏ ਹਨ। ਅਤੇ ਪੁਲਿਸ ਵੱਲੋਂ ਆਪਣੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 20, 2026 17:31:42965
Report
ADAnkush Dhobal
FollowMar 20, 2026 16:32:401001
Report
KCKhem Chand
FollowMar 20, 2026 16:32:28Kot Kapura, Punjab:पंजाब के पानी की लूट अब बर्दाश्त नहीं की जाएगी। राजस्थान का बड़ा बकाया 1.44 लाख करोड़ पंजाबियों का हक है।
1082
Report
KSKapil sharma
FollowMar 20, 2026 16:16:551017
Report
TSTEJINDER SINGH
FollowMar 20, 2026 15:35:571035
Report
TBTarsem Bhardwaj
FollowMar 20, 2026 15:35:371042
Report
KSKapil sharma
FollowMar 20, 2026 15:32:531078
Report
NSNaresh Sethi
FollowMar 20, 2026 14:16:191014
Report
PSParambir Singh Aulakh
FollowMar 20, 2026 14:15:481007
Report
KBKulbir Beera
FollowMar 20, 2026 14:06:261085
Report
BSBHARAT SHARMA
FollowMar 20, 2026 14:04:431013
Report
KSKapil sharma
FollowMar 20, 2026 13:53:15Noida, Uttar Pradesh:ब्रेकिंग-अटल टनल के पास आया एवलांच, दो वाहन बालबाल बचे पिछले दो दिनों से भारी बर्फबारी जारी, अटल टनल के साउथ पोर्टल पर 3 फ़ीट बर्फबारी
999
Report
SBSANJEEV BHANDARI
FollowMar 20, 2026 13:47:49963
Report
KSKapil sharma
FollowMar 20, 2026 13:33:061003
Report