Back
बठिंडा में शुरू हुआ 19वां विरासत मेला, तीन दिन की धूम और कलाकारों की मौजूदगी
KBKulbir Beera
Mar 20, 2026 14:06:26
Bathinda, Punjab
ਬਠਿੰਡਾ ਚ ਸ਼ੁਰੂ ਹੋਇਆ 19ਵਾਂ ਤਿੰਨ ਰੋਜ਼ਾ ਵਿਰਾਸਤੀ ਮੇਲਾ
ਪੁਰਾਤਨ ਵਿਰਸੇ ਦੇ ਨਾਲ ਸੰਬੰਧਿਤ ਝਾਕੀਆਂ ਸਜਾਈਆਂ
ਪੇਂਡੂ ਖਾਣ ਪੀਣ ਦੇ ਨਾਲ ਆਜੀਵੀਕਾ ਮਿਸ਼ਨ ਪੰਜਾਬ ਸੈਲਫ ਹੈਲਪ ਗਰੁੱਪ ਵੱਲੋਂ ਵੀ ਆਪਣੀਆਂ ਸਟਾਲਾ ਲਗਾਈਆਂ ਗਈਆਂ
ਇਸ ਮੇਲੇ ਵਿੱਚ ਪੰਜਾਬ ਦੇ ਨਾਮੀ ਗਾਇਕ ਤੇ ਫਿਲਮ ਕਲਾਕਾਰ ਪੁੱਜ ਰਹੇ ਹਨ
ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਤੋਂ ਇਲਾਵਾ ਸੀਐਮ ਭਗਵੰਤ ਮਾਨ ਵੀ ਪੁੱਜਣਗੇ।
ਅੱਜ ਬਠਿੰਡਾ ਵਿੱਚ ਤਿੰਨ ਰੋਜ਼ਾ ਵਿਰਾਸਤੀ ਮੇਲਾ ਹੋਇਆ ਸ਼ੁਰੂ ਇਹ 19ਵਾਂ ਵਿਰਾਸਤੀ ਮੇਲਾ ਹੈ ਜੋ ਅੱਜ ਬਠਿੰਡਾ ਦੇ ਗੁਰਦੁਆਰਾ ਹਾਜੀ ਰਤਨ ਅਤੇ ਦਰਗਾਹ ਹਾਜੀ ਰਤਨ ਤੋਂ ਸ਼ੁਰੂ ਹੋਇਆ ਜਿਸ ਵਿੱਚ ਵਿਰਾਸਤੀ ਝਾਕੀਆਂ ਤੋਂ ਇਲਾਵਾ ਉੱਠ ਘੋੜੇ ਤੇ ਹਾਥੀ ਵੀ ਸ਼ਾਮਿਲ ਸੀ ਵੱਖ-ਵੱਖ ਵਿਰਾਸਤੀ ਪੱਖਾਂ ਨਾਲ ਸਜਾਈਆਂ ਗਈਆਂ ਝਾਕੀਆਂ ਬਠਿੰਡਾ ਸ਼ਹਿਰ ਵਿੱਚੋਂ ਲੰਘੀਆਂ ਅਤੇ ਵਿਰਾਸਤੀ ਪਿੰਡ ਜੈਪਾਲ ਗੜ ਵਿੱਚ ਗਈਆਂ ਜਿੱਥੇ ਪੁਰਾਣੇ ਪਿੰਡ ਵਿੱਚ ਇਸ ਨੂੰ ਸਜਾਇਆ ਗਿਆ ਉਧਰ ਦੂਜੇ ਪਾਸੇ ਖੇਡ ਸਟੇਡੀਅਮ ਵਿੱਚ ਜਿੱਥੇ ਪੇਂਡੂ ਵਿਰਾਸਤੀ ਖੇਡਾਂ ਅਤੇ ਵਿਰਾਸਤੀ ਖਾਣ ਪੀਣ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ ਜਿਨਾਂ ਵਿੱਚ ਅਜੀਬਿਕਾ ਮਿਸ਼ਨ ਪੰਜਾਬ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਵੀ ਆਪਣੀਆਂ ਵਨਗੀਆਂ ਦੀਆਂ ਸਟਾਲਾਂ ਲਾਈਆਂ ਗਈਆਂ ਭਰੀ ਤਦਾਦ ਵਿੱਚ ਲੋਕ ਦੇਖਣ ਵਾਸਤੇ ਪਹੁੰਚੇ
ਵਿਸ਼ੇਸ਼ ਤੌਰ ਤੇ ਅੱਜ ਪੰਜਾਬੀ ਗਾਇਕਾਂ ਤੋਂ ਇਲਾਵਾ ਫਿਲਮ ਕਲਾਕਾਰ ਵੀ ਇੱਥੇ پਹੁੰਚਣਗੇ ਜਿਨਾਂ ਵਿੱਚ ਕਨਵਰ ਗਰੇਵਾਲ ਬਲਕਾਰ ਸਿੱਧੂ ਕਰਮਜੀਤ ਅਨਮੋਲ ਬੀਨੂ ਢਿੱਲੋਂ ਅਤੇ ਦੇਵ ਖਰੌੜ ਆਦਿ ਪੁੱਜਣਗੇ।
ਡਿਪਟੀ ਕਮਿਸ਼ਨਰ ਬਠਿੰਡਾ ਰਜੇਸ਼ ਧੀਮਾਨ ਨੇ ਦੱਸਿਆ ਕਿ ਇਹ 19ਵਾਂ ਵਿਰਾਸਤੀ ਮੇਲਾ ਸ਼ੁਰੂ ਹੋਇਆ ਹੈ ਜਿਸ ਵਿੱਚ ਸਾਡੇ ਪੁਰਾਤਨ ਵਿਰਸੇ ਨੂੰ ਦਰਸਾਇਆ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਸਾਡੇ ਪੁਰਾਤਨ ਵਿਰਸੇ ਨੂੰ ਸੰਭਾਲਣ ਦੀ ਜਰੂਰਤ ਹੈ।
ਮੇਲੇ ਦੇ ਸੰਚਾਲਕ ਨੇ ਕਿਹਾ ਕਿ ਇਸ ਵਿੱਚ ਪਿੰਡਾਂ ਦੇ ਪੁਰਾਣੇ ਬਜ਼ੁਰਗ ਵੱਧ ਚੜ ਕੇ ਹਿੱਸਾ ਲੈਂਦੇ ਹਨ ਸਾਡੇ ਵੱਲੋਂ ਹਰ ਵਾਰ ਦੀ ਤਰਾਂ ਮੇਲਾ ਸਜਾਇਆ ਗਿਆ ਹੈ ਅਤੇ ਇਸ ਵਿੱਚ ਹਰ ਉਮਰ ਦੇ ਲੋਕ ਸ਼ਾਮਿਲ ਹੁੰਦੇ ਹਨ ਤਾਂ ਜੋ ਆਪਣੇ ਵਿਰਸੇ ਨਾਲ ਜੁੜਿਆ ਜਾ ਸਕੇ।
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowMar 20, 2026 14:16:19981
Report
PSParambir Singh Aulakh
FollowMar 20, 2026 14:15:48941
Report
BSBHARAT SHARMA
FollowMar 20, 2026 14:04:431013
Report
KSKapil sharma
FollowMar 20, 2026 13:53:15Noida, Uttar Pradesh:ब्रेकिंग-अटल टनल के पास आया एवलांच, दो वाहन बालबाल बचे पिछले दो दिनों से भारी बर्फबारी जारी, अटल टनल के साउथ पोर्टल पर 3 फ़ीट बर्फबारी
999
Report
SBSANJEEV BHANDARI
FollowMar 20, 2026 13:47:49963
Report
KSKapil sharma
FollowMar 20, 2026 13:33:061003
Report
KSKuldeep Singh
FollowMar 20, 2026 13:23:451082
Report
KSKapil sharma
FollowMar 20, 2026 13:20:251028
Report
KBKulbir Beera
FollowMar 20, 2026 12:51:401026
Report
KSKapil sharma
FollowMar 20, 2026 12:50:031039
Report
KSKapil sharma
FollowMar 20, 2026 12:35:48975
Report
RMRakesh Malhi
FollowMar 20, 2026 12:35:161053
Report
PSParambir Singh Aulakh
FollowMar 20, 2026 12:33:061051
Report
MTManish Thakur
FollowMar 20, 2026 12:22:421088
Report