Back
अमृतसर में 600 करोड़ के BRTS प्रोजेक्ट की नाकामी; सड़कें चौड़ी करने की तैयारी
PSParambir Singh Aulakh
Mar 20, 2026 14:15:48
Amritsar, Punjab
ਅੰਮ੍ਰਿਤਸਰ ‘ਚ 600 ਕਰੋੜ ਦਾ BRTS ਪ੍ਰੋਜੈਕਟ ਹੋਇਆ ਢਹਿ ਢੇਰੀ, ਲੇਨਾਂ ਤੋੜ ਕੇ ਸੜਕਾਂ ਕੀਤੀਆਂ ਜਾਣਗੀਆਂ ਚੌੜੀਆਂ ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਰੀਬ 600 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ BRTS ਪ੍ਰੋਜੈਕਟ ਹੁਣ ਪੂਰੀ ਤਰ੍ਹਾਂ ਨਾਕਾਮ ਦਿਖਾਈ ਦੇ ਰਿਹਾ ਹੈ। ਸ਼ਹਿਰ ਦੇ ਟ੍ਰੈਫਿਕ ਨੂੰ ਸੁਧਾਰਨ ਅਤੇ ਟੂਰਿਸਟਾਂ ਨੂੰ ਬਿਹਤਰ ਸਹੂਲਤ ਦੇਣ ਲਈ ਬਣਾਈ ਗਈ BRTS ਬੱਸ ਸੇਵਾ ਹੁਣ ਠੱਪ ਹੋ ਚੁੱਡੀ ਹੈ। ਘਾਟੇ ਵਿੱਚ ਚੱਲ ਰਹੇ ਇਸ ਪ੍ਰੋਜੈਕਟ ਨੂੰ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ BRTS ਲੇਨਾਂ ਨੂੰ ਡਿਮੋਲਿਸ਼ ਕਰਨ ਦੀ ਤਿਆਰੀ ਵੀ ਸ਼ੁਰੂ ਹੋ ਗਈ ਹੈ। ਗਰਾਊਂਡ ‘ਤੇ ਹਾਲਾਤ ਇਹ ਹਨ ਕਿ ਬੀਆਰਟੀਐਸ ਬੱਸ ਅੱਡੇ ਸੁੰਨੇ ਪਏ ਹਾਂ। ਕਈ ਥਾਵਾਂ ‘ਤੇ ਚੋਰ ਦਿਨ ਦਿਹਾੜੇ ਲੋਹੇ ਦੀਆਂ ਗ੍ਰਿੱਲਾਂ ਚੋਰੀ ਕਰ ਰਹੇ ਹਨ, ਜਦਕਿ ਕੁਝ ਅੱਡਿਆਂ ‘ਤੇ ਨਸ਼ੇੜੀਆਂ ਨੇ ਕਬਜ਼ਾ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਥੇ ਲੱਗੀ ਕਈ ਮਸ਼ੀਨਰੀ ਵੀ ਕਬਾੜੀਆਂ ਨੂੰ ਵੇਚੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਸ਼ੁਰੂ ਤੋਂ ਹੀ ਢੰਗ ਨਾਲ ਨਹੀਂ ਚਲਾਇਆ ਗਿਆ, ਜਿਸ ਕਰਕੇ ਜਨਤਾ ਦੇ 600 ਕਰੋੜ ਰੁਪਏ ਬਰਬਾਦ ਹੋ ਗਏ। ਹੁਣ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿੱਚ ਵਧ ਰਹੀ ਆਬਾਦੀ ਅਤੇ ਟੂਰਿਸਟਾਂ ਦੀ ਭੀੜ ਨੂੰ ਦੇਖਦੇ ਹੋਏ ਤੰਗ ਸੜਕਾਂ ਨੂੰ ਚੌੜਾ ਕਰਨ ਲਈ BRTS ਲੇਨ ਤੋੜੀ ਜਾਵੇਗੀ, ਤਾਂ ਜੋ ਟ੍ਰੈਫਿਕ ਦੀ ਸਮੱਸਿਆ ਘਟ ਸਕੇ। ਜੀ ਮੀਡੀਆ ਦੀ ਗਰਾਊਂਡ ਜ਼ੀਰੋ ਤੋਂ ਇਹ ਐਕਸਕਲੂਸਿਵ ਰਿਪੋਰਟ ਸਵਾਲ ਖੜੇ ਕਰਦੀ ਹੈ ਕਿ ਆਖ਼ਿਰ 600 ਕਰੋੜ ਦੇ ਇਸ ਪ੍ਰੋਜੈਕਟ ਦੀ ਨਾਕਾਮੀ ਦੀ ਜ਼ਿੰਮੇਵਾਰੀ ਕੌਣ ਲਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowMar 20, 2026 14:16:191003
Report
KBKulbir Beera
FollowMar 20, 2026 14:06:26962
Report
BSBHARAT SHARMA
FollowMar 20, 2026 14:04:431013
Report
KSKapil sharma
FollowMar 20, 2026 13:53:15Noida, Uttar Pradesh:ब्रेकिंग-अटल टनल के पास आया एवलांच, दो वाहन बालबाल बचे पिछले दो दिनों से भारी बर्फबारी जारी, अटल टनल के साउथ पोर्टल पर 3 फ़ीट बर्फबारी
999
Report
SBSANJEEV BHANDARI
FollowMar 20, 2026 13:47:49963
Report
KSKapil sharma
FollowMar 20, 2026 13:33:061003
Report
KSKuldeep Singh
FollowMar 20, 2026 13:23:451082
Report
KSKapil sharma
FollowMar 20, 2026 13:20:251028
Report
KBKulbir Beera
FollowMar 20, 2026 12:51:401026
Report
KSKapil sharma
FollowMar 20, 2026 12:50:031039
Report
KSKapil sharma
FollowMar 20, 2026 12:35:48975
Report
RMRakesh Malhi
FollowMar 20, 2026 12:35:161053
Report
PSParambir Singh Aulakh
FollowMar 20, 2026 12:33:061051
Report
MTManish Thakur
FollowMar 20, 2026 12:22:421088
Report