Back
रोपड़ गैस एजेंसी के गोदाम में 148 सिलेंडर कम पाए गए; स्पष्टीकरण मांगा
TSTEJINDER SINGH
Mar 20, 2026 15:35:57
Rupnagar, Punjab
ਗੈਸ ਏਜੰਸੀਆਂ ਤੇ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਤੇ ਬਲੈਕ ਵਿੱਚ ਵਿਕ ਰਹੇ ਗੈਸ ਸਿਲੰਡਰਾਂ ਦੀਆਂ ਲਗਾਤਾਰ ਆ ਰਹੀਆਂ ਸੂਚਨਾਵਾ ਦੇ ਚਲਦਿਆਂ ਰੋਪੜ ਦੇ ਵਿੱਚ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ, ਐੱਸਐੱਸਪੀ ਮਨਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਅਵਿਕੇਸ਼ ਗੁਪਤਾ ਵਲੋਂ ਗਿਆਨੀ ਜੈਲ ਸਿੰਘ ਨਗਰ ਵਿਖੇ ਹਰਸਨ ਗੈਸ ਏਜੰਸੀ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਏਜੰਸੀ ਵਿਖੇ ਸਟਾਕ ਰਜਿਸਟਰ ਚੈੱਕ ਕੀਤਾ ਗਿਆ ਤੇ ਇਸ ਗੈਸ ਏਜੰਸੀ ਦੇ ਗੋਦਾਮ ਦੀ ਵੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਸਟੋਕ ਦੀ ਸਮੀਖਿਆ ਕਰਨ ਦੋਰਾਨ 148 ਘਰੇਲੂ (ਭਰੇ) ਸਿਲੰਡਰ ਘੱਟ ਪਾਏ ਗਏ।ਡਿਪਟੀ ਕਮਿਸ਼ਨਰ ਵੱਲੋਂ ਸਿਲੰਡਰਾਂ ਦੀ ਗਿਣਤੀ ਘੱਟ ਹੋਣ ਦਾ_gੰਭੀਰ ਨੋਟਿਸ ਲਿਆ ਗਿਆ ਅਤੇ ਗੈਸ ਏਜੰਸੀ ਨੂੰ 24 ਮਾਰਚ 2026 ਤੱਕ ਆਪਣਾ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ_gਈ, ਸਪੱਸ਼ਟੀਕਰਨ ਨਾ ਦੇਣ ਦੀ_sੂਰਤ ਵਿੱਚ ਗੈਸ ਏਜੰਸੀ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ: ਕੁੱਝ ਦਿਨ ਪਹਿਲਾਂ_mੀਡੀਆ ਵੱਲੋਂ ਇਸੇ ਏਜੰਸੀ ਦੇ ਕਰਮਚਾਰੀਆਂ ਵੱਲੋਂ ਲੋਕਾਂ ਨਾਲ ਬਦਸਲੂਕੀ ਕਰਨ ਦਾ ਮਾਮਲਾ ਵੀ ਸਾਹਮਣੇ ਲਿਆਂਦਾ ਗਿਆ ਸੀ।ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 20, 2026 16:32:40396
Report
KCKhem Chand
FollowMar 20, 2026 16:32:28Kot Kapura, Punjab:पंजाब के पानी की लूट अब बर्दाश्त नहीं की जाएगी। राजस्थान का बड़ा बकाया 1.44 लाख करोड़ पंजाबियों का हक है।
507
Report
KSKapil sharma
FollowMar 20, 2026 16:16:55873
Report
TBTarsem Bhardwaj
FollowMar 20, 2026 15:35:371028
Report
KSKapil sharma
FollowMar 20, 2026 15:32:531078
Report
NSNaresh Sethi
FollowMar 20, 2026 14:16:191014
Report
PSParambir Singh Aulakh
FollowMar 20, 2026 14:15:481007
Report
KBKulbir Beera
FollowMar 20, 2026 14:06:261085
Report
BSBHARAT SHARMA
FollowMar 20, 2026 14:04:431013
Report
KSKapil sharma
FollowMar 20, 2026 13:53:15Noida, Uttar Pradesh:ब्रेकिंग-अटल टनल के पास आया एवलांच, दो वाहन बालबाल बचे पिछले दो दिनों से भारी बर्फबारी जारी, अटल टनल के साउथ पोर्टल पर 3 फ़ीट बर्फबारी
999
Report
SBSANJEEV BHANDARI
FollowMar 20, 2026 13:47:49963
Report
KSKapil sharma
FollowMar 20, 2026 13:33:061003
Report
KSKuldeep Singh
FollowMar 20, 2026 13:23:451082
Report
KSKapil sharma
FollowMar 20, 2026 13:20:251028
Report