Back
देर रात विधायक ने आरओ वॉटर फिल्टर फैक्ट्री पर छापेमारी कराई, जाँच शुरू
TBTarsem Bhardwaj
Mar 20, 2026 15:35:37
Ludhiana, Punjab
ਲੁਧਿਆਣਾ ਦੀ ਹਲਕਾ ਦੱਖਣੀ ਦੇ ਅਧੀਨ ਦੇਰ ਰਾਤ ਹਲਕਾ ਵਿਧਾਇਕਾ ਨੇ ਇੱਕ ਆਰਓ ਫਿਲਟਰ ਵਾਟਰ ਵੱਖ ਵੱਖ ਦੁਕਾਨਾਂ ਅਤੇ ਘਰਾਂ ਵਿੱਚ ਸਪਲਾਈ ਕਰਨ ਵਾਲੀ ਫੈਕਟਰੀ ਤੇ ਛਾਪੇਮਾਰੀ ਕੀਤੀ ਜਿੱਥੇ ਕਿ ਗੰਦਗੀ ਦੇ ਵਿੱਚ ਆਰਓ ਵਾਲਾ ਫਿਲਟਰ ਪਾਣੀ ਭਰਿਆ ਜਾ ਰਿਹਾ ਸੀ ਹੁਣ ਤੇ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਸੀ ਖਲਵਾੜ ਮੌਕੇ ਤੇ ਅਧਿਕਾਰੀਆਂ ਨੂੰ ਬੁਲਾਇਆ ਵਿਧਾਇਕਾਂ ਨੇ ਕਿਹਾ ਸੀਦ ਵਿਭਾਗ ਤੇ ਨਗਰ ਨਿਗਮ ਤੋਂ ਬਣਦੀ ਕਾਰਵਾਈ ਕਰਵਾਈ ਜਾਵੇਗੀ ਦੂਸਰੇ ਪਾਸੇ ਫੈਕਟਰੀ ਹੁਣ ਦਿਖਾ ਨੇ ਕਿਹਾ ਕਿ ਉਹ ਕੰਮ ਕਾਨੂੰਨ ਦੇ ਅਨੁਸਾਰ ਕਰ ਰਹੇ ਹਨ ਅਤੇ ਸਾਫ ਸਫਾਈ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।
ਲੁਧਿਆਣਾ ਹਲਕਾ ਦੱਖਣੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਦੇਰ ਆਰ ਓ ਫਿਲਟਰ ਵਾਲੇ ਪਾਣੀ ਦੀ ਸੇਲ ਕਰਨ ਵਾਲੀ ਫੈਕਟਰੀ ਤੇ ਦਰਰ ਰਾਤ ਛਾਪੇਮਾਰੀ ਕੀਤੀ। ਵਿਧਾਇਕਾ ਨੇ ਕਿਹਾ ਇਹ ਕਾਰਵਾਈ ਇਲਾਕੇ ਦੇ ਲੋਕਾਂ ਵੱਲੋਂ ਆ ਰਹੀਆਂ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ। ਵਿਧਾਇਕ ਦੇ ਦੱਸਣ ਅਨੁਸਾਰ ਫੈਕਟਰੀ ਵਿੱਚ ਆਰ ਓ ਦੇ ਨਾਮ ‘ਤੇ ਗੰਦਾ ਪਾਣੀ ਪੈਕ ਕਰਕੇ ਲੋਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਸੀ। ਕਈ ਦਿਨਾਂ ਤੋਂ ਲੋਕ ਇਸ ਮਸਲੇ ਨੂੰ ਲੈ ਕੇ ਪਰੇਸ਼ਾਨ ਸਨ। ਅਤੇ ਵਿਧਾਇਕਾਂ ਕੋਲ ਸ਼ਿਕਾਇਤ ਕਰ ਰਹੇ ਸਨ。
ਵਿਧਾਇਕਾਂ ਨੇ ਜਦ ਛਾਪੇਮਾਰੀ ਕੀਤੀ ਦੌਰਾਨ ਹਾਲਾਤ ਦੇਖ ਕੇ ਵਿਧਾਇਕਾਂ ਨੇ ਕਿਹਾ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਅਤੇ ਬਿਜਲੀ ਵਿਭਾਗ ਨੂੰ ਵੀ ਜਾਣਕਾਰੀ ਦੇ ਕੇ ਫੈਕਟਰੀ ਦੀ ਹਰ ਪੱਖੋਂ ਜਾਂਚ ਕਰਵਾਈ ਜਾਵੇਗੀ。
ਇਸ ਕਾਰਵਾਈ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਰਾਹਤ ਦਿਖਣ ਨੂੰ ਮਿਲੀ ਅਤੇ ਉਨ੍ਹਾਂ ਨੇ ਵਿਧਾਇਕਾਂ ਦਾ ਧੰਨਵਾਦ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਸਪਲਾਈ ਨਾਲ ਉਨ੍ਹਾਂ ਦੀ ਸਿਹਤ ‘ਤੇ ਖਤਰਾ ਬਣਿਆ ਹੋਇਆ ਸੀ, ਜਿਸ ‘ਤੇ ਹੁਣ ਕਾਰਵਾਈ ਹੋਈ ਹੈ। ਦੂਸਰੇ ਪਾਸੇ ਆਰਓ ਵਾਟਰ ਫਿਲਟਰ ਦੀ ਰਹਿਵਰ ਸਪਲਾਈ ਕਰਨ ਵਾਲੇ ਨੇ ਕਿਹਾ ਕਿ ਉਹਨਾਂ ਵੱਲੋਂ ਚੰਗੇ ਤਰੀਕੇ ਨਾਲ ਪਾਣੀ ਭਰਿਆ ਜਾਂਦਾ ਹੈ ਪਰ ਜਿੱਥੇ ਪਾਣੀ ਵਾਟਰ ਕੂਲਰਾਂ ਵਿੱਚ ਭਰਿਆ ਜਾ ਰਿਹਾ ਸੀ ਉਥੇ ਹਾਲਤ ਕਾਫੀ ਖਰાબ ਸਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowMar 20, 2026 16:32:400
Report
KCKhem Chand
FollowMar 20, 2026 16:32:28Kot Kapura, Punjab:पंजाब के पानी की लूट अब बर्दाश्त नहीं की जाएगी। राजस्थान का बड़ा बकाया 1.44 लाख करोड़ पंजाबियों का हक है।
0
Report
KSKapil sharma
FollowMar 20, 2026 16:16:55808
Report
TSTEJINDER SINGH
FollowMar 20, 2026 15:35:571035
Report
KSKapil sharma
FollowMar 20, 2026 15:32:531078
Report
NSNaresh Sethi
FollowMar 20, 2026 14:16:191014
Report
PSParambir Singh Aulakh
FollowMar 20, 2026 14:15:481007
Report
KBKulbir Beera
FollowMar 20, 2026 14:06:261085
Report
BSBHARAT SHARMA
FollowMar 20, 2026 14:04:431013
Report
KSKapil sharma
FollowMar 20, 2026 13:53:15Noida, Uttar Pradesh:ब्रेकिंग-अटल टनल के पास आया एवलांच, दो वाहन बालबाल बचे पिछले दो दिनों से भारी बर्फबारी जारी, अटल टनल के साउथ पोर्टल पर 3 फ़ीट बर्फबारी
999
Report
SBSANJEEV BHANDARI
FollowMar 20, 2026 13:47:49963
Report
KSKapil sharma
FollowMar 20, 2026 13:33:061003
Report
KSKuldeep Singh
FollowMar 20, 2026 13:23:451082
Report
KSKapil sharma
FollowMar 20, 2026 13:20:251028
Report