Back
ज़ीर्कपुर के सिविल अस्पताल में चार महिलाओं के गैंग ने मरीज से 30 हजार छीने
SBSANJEEV BHANDARI
Mar 17, 2026 12:54:13
Zirakpur, Punjab
ਜ਼ੀਰਕਪੁਰ
ਢਕੋਲੀ ਦੇ ਸਿਵਲ ਹਸਪਤਾਲ ਵਿੱਚ ਜੇਬਕਤਰੀ ਦੀ ਵਾਰਦਾਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਔਰਤਾਂ ਦਾ ਗੈਂਗ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਹਸਪਤਾਲ ਵਿੱਚ ਪਹੁੰਚਿਆ ਤਾਂ ਜੋ ਕਿਸੇ ਨੂੰ ਉਨ੍ਹਾਂ 'ਤੇ ਸ਼ੱਕ ਨਾ ਹੋਵੇ। ਇਲਾਜ ਲਈ ਹਸਪਤਾਲ پਹੁੰਚੇ مਰੀਜ਼ ਜੋ پرچی کਟਵਾਉਣ ਲਈ ਲਾਈਨ ਵਿੱਚ ਖੜੇ سਨ, ਇਸ ਦੌਰਾਨ ਚਾਰ ਔਰਤਾਂ ਲਾਈਨ ਵਿੱਚ ਖੜੇ ਇੱਕ مਰੀਜ਼ ਦੇ ਕੋਲ ਆ ਕੇ ਖੜੀਆਂ ਹੋ ਗਈਆਂ ਅਤੇ ਕੁਝ ਹੀ مਿੰਟਾਂ ਵਿੱਚ ਉਸਦੀ ਜੇਬ ਵਿਚੋਂ 30 ہਜ਼ਾਰ ਰੁਪਏ کੱਢ ਕੇ مੌਕੇ ਤੋਂ ਫਰਾਰ ਹੋ ਗਈਆਂ。
ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਨੇ مਾਮਲਾ ਦਰਜ ਕਰ ਜਾਂچ ਸ਼ੁਰੂ ਕੀਤੀ ਅਤੇ ਕਾਰਵਾਈ ਕਰਦਿਆਂ چਾਰੋਂ ਔਰਤਾਂ ਨੂੰ گ੍ਰਿਫਤਾਰ کر ਲਿਆ। ਚਾਰੋਂ ਦੋਸ਼ੀ ਔਰਤਾਂ ਮੁੱਲ ਵਾਸੀ ਉੱਤਰ ਪ੍ਰਦੇਸ਼ ਦੇ ਉੰਨਾਓ ਜ਼ਿਲ੍ਹੇ ਦੀ ਰਹਿਣ ਵਾਲੀਆਂ ਹਨ ਅਤੇ ਹਾਲ ਵਾਸੀ ਕਲਕਾ,
ਪੁਲਿਸ ਦੀ ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਇੱਕ ਸਰਗਰਮ ਗੈਂਗ ਹੈ ਜੋ ਭੀੜ-ਭਾੜ ਵਾਲੀਆਂ ਥਾਵਾਂ 'ਤੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਫਿਲਹਾਲ ਪੁਲਿਸ ਦੋਸ਼ੀਆਂ ਨੂੰ ਅਦਾਲਤ ਵਿੱਚ پੇਸ਼ ਕਰਕੇ ਰਿਮਾਨਡ ਹਾਸਲ ਕਰੇਗੀ ਤਾਂ ਜੋ ਪੁੱਛਗਿੱਛ ਦੌਰਾਨ ਹੋਰ مਾਮਲਿਆਂ ਦਾ ਖੁਲਾਸਾ ਹੋ ਸਕੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
0
Report
DSDharmindr Singh
FollowMar 17, 2026 14:03:470
Report
KSKapil sharma
FollowMar 17, 2026 13:49:37681
Report
DSDEVINDER SHARMA
FollowMar 17, 2026 13:49:12560
Report
SSSanjay Sharma
FollowMar 17, 2026 13:32:33886
Report
SSSanjay Sharma
FollowMar 17, 2026 13:30:56911
Report
BSBHARAT SHARMA
FollowMar 17, 2026 13:02:11922
Report
KSKuldeep Singh
FollowMar 17, 2026 12:53:471028
Report
NSNavdeep Singh
FollowMar 17, 2026 12:46:13974
Report
RBRohit Bansal
FollowMar 17, 2026 12:40:101091
Report
SNSUNIL NAGPAL
FollowMar 17, 2026 12:39:58978
Report
NSNavdeep Singh
FollowMar 17, 2026 12:39:441051
Report
KSKapil sharma
FollowMar 17, 2026 12:37:461040
Report
TBTarsem Bhardwaj
FollowMar 17, 2026 12:31:201071
Report