Back
स्कार्पियो सवार गोलीकांड: क्रॉस फायरिंग में गैंगस्टर जगदेव सिंह गिरफ्तार
NSNavdeep Singh
Mar 17, 2026 12:46:13
Moga, Punjab
10 ਮਾਰਚ ਦੀ ਰਾਤ ਨੂੰ ਸਕਾਰਪੀਓ ਸਵਾਰ ਤੇ ਹੋਈ ਫਾਇਰਿੰਗ ਮਾਮਲੇ ਵਿੱਚ ਪੁਲੀਸ ਨੇ ਦੋਨਾਂ ਧਿਰਾਂ ਤੇ ਕੀਤਾ ਮਾਮਲਾ ਦਰਜ , ਕਰਾਸ ਫਾਇਰਿੰਗ ਦੇ ਚਲਦਿਆਂ ਪੁਲਿਸ ਨੇ ਦਿੱਤਾ ਕਰਾਸ ਪਰਚਾ ।
ਦੋਨਾਂ ਧਿਰਾਂ ਦੇ ਕੁਲ 15 ਲੋਕ ਨੂੰ ਪੁਲਿਸ ਨੇ ਕੀਤਾ ਨਾਮਜ਼ਦ, ਦੋਨਾਂ ਧਿਰਾਂ ਦੇ 8 ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ।
A ਕੈਟਾਗਰੀ ਦਾ ਗੈਂਗਸਟਰ ਜਗਦੇਵ ਸਿੰਘ ਵੀ ਕੀਤਾ ਗ੍ਰਿਫਤਾਰ ਜੋ ਪੁਲਿਸ ਨੂੰ ਸ਼ਿਵ ਸੈਨਾ ਆਗੂ ਮੰਗਤ ਰਾਮ ਦੇ ਕਤਲ ਮਾਮਲੇ ਵਿੱਚ ਭਗੋੜਾ ਸੀ ਜਗਦੇਵ ।
ਡੀਐਸਪੀ ਸਿਟੀ ਨੇ ਪ੍ਰੈੱਸ ਕਾਨਫਰੰਸ ਕਰ ਦਿੱਤੀ ਜਾਣਕਾਰੀ ।
ਜਾਣਕਾਰੀ ਦਿੰਦਿਆਂ ਹੋਇਆ ਡੀ ਐਸ ਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨਵੈਸਟੀਗੇਸ਼ਨ ਕਰਦੇ ਇਹ ਗੱਲ ਸਾਹਮਣੇ ਆਈ ਕਿ ਕੁਲਜੀਤ ਸਿੰਘ ਨਾਮ ਦੇ ਵਿਅਕਤੀ ਨੇ ਪਹਿਲਾਂ ਪੁਲਿਸ ਨੂੰ ਰਿਪੋਰਟ ਦਿੱਤੀ ਕਿ ਉਹ ਜਦ ਸਕੋਰਪੀਓ ਤੇ ਜਾ ਰਿਹਾ ਸੀ ਤਾਂ ਕੁਛ ਲੋਕਾਂ ਵੱਲੋਂ ਉਸ ਤੇ ਫਾਇਰਿੰਗ ਕਰ ਦਿੱਤੀ ਗਈ ਪਰ ਦੁਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਪਹਿਲਾਂ ਕੁਲਜੀਤ ਸਿੰਘ ਵੱਲੋਂ ਫਾਇਰਿੰਗ ਹੋਈ ਅਤੇ ਜਵਾਬੀ ਫਾਇਰਿੰਗ ਏ ਕੈਟਾਗਰੀ ਦੇ ਗੈਂਗਸਟਰ ਜਗਦੇਵ ਜੱਗੇ ਵੱਲੋਂ ਕੀਤੀ ਗਈ ।
ਏ ਕੈਟਾਗਰੀ ਦੇ ਗੈਂਗਸਟਰ ਜਗਦੇਵ ਸਿੰਘ ਜੱਗਾ ਤੇ ਪਹਿਲੇ ਅੱਠ ਮੁਕਦਮੇ ਦਰਜ ਹਨ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 17, 2026 13:49:370
Report
DSDEVINDER SHARMA
FollowMar 17, 2026 13:49:120
Report
SSSanjay Sharma
FollowMar 17, 2026 13:32:33515
Report
SSSanjay Sharma
FollowMar 17, 2026 13:30:56410
Report
BSBHARAT SHARMA
FollowMar 17, 2026 13:02:11913
Report
SBSANJEEV BHANDARI
FollowMar 17, 2026 12:54:131065
Report
KSKuldeep Singh
FollowMar 17, 2026 12:53:471028
Report
RBRohit Bansal
FollowMar 17, 2026 12:40:101084
Report
SNSUNIL NAGPAL
FollowMar 17, 2026 12:39:58974
Report
NSNavdeep Singh
FollowMar 17, 2026 12:39:441031
Report
KSKapil sharma
FollowMar 17, 2026 12:37:461035
Report
TBTarsem Bhardwaj
FollowMar 17, 2026 12:31:201070
Report
BSBhushan Sharma
FollowMar 17, 2026 12:31:081013
Report
BSBHARAT SHARMA
FollowMar 17, 2026 12:30:501071
Report