Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

संसद में रेलवे से धार्मिक स्थलों को जोड़े जाने की मांग तेज

SSSanjay Sharma
Mar 17, 2026 13:32:33
Noida, Uttar Pradesh
ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਯਹਾਂ ਬਾਪ ਨੇ ਕਟਾਏ,ਬੱਚੇ,ਖ਼ੁਦਾ ਕੇ ਲੀਏ।。 ਅੱਜ ਸੰਸਦ ਵਿੱਚ ਰੇਲਵੇ ਦੀਆਂ ਮੰਗਾਂ ’ਤੇ ਚਰਚਾ ਦੌਰਾਨ ਮੈਂ ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਨੂੰ ਰੇਲਵੇ ਨਾਲ ਜੋੜਣ ਦੀ ਪੁਰਜ਼ੋਰ ਮੰਗ ਰੱਖੀ। ਇਸਦੇ ਨਾਲ hi ਬਲਾਚੌਰ ਨੂੰ ਰੇਲਵੇ ਨੈੱਟਵਰਕ ਨਾਲ ਜੋੜਨ ਲਈ ਵੀ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ。 ਮੈਂ ਇਹ ਵੀ ਮੰਗ ਕੀਤੀ ਕਿ ਤਖ਼ਤ ਸ੍ਰੀ ਕੇਸਗੜ੍ਹ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ,ਨਾਂਦੇੜ ਅਤੇ ਤਖ਼ਤ ਸ਼੍ਰੀ ਪਟਨਾ ਸਾਹਿਬ ਲਈ ਹਰ ਰੋਜ਼ ਇੱਕ ਸੁਪਰफਾਸਟ ਰੇਲਗੱਡੀ ਚਲਾਈ ਜਾਵੇ,ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਆਸਾਨ ਅਤੇ ਸਿੱਧੀ ਕਨੈਕਟਿਵਿਟੀ ਮਿਲ ਸਕੇ。 ਚਿਤੋਲੀ ਰੇਲਵੇ ਸਟੇਸ਼ਨ,ਜੋ ਕੋਵਿਡ ਤੋਂ ਬਾਅਦ ਬੰਦ ਪਿਆ ਹੈ,ਉਸਨੂੰ ਤੁਰੰਤ ਮੁੜ ਚਾਲੂ ਕਰਨ ਦੀ ਮੰਗ ਵੀ ਉਠਾਈ。 ਇਸਦੇ ਨਾਲ ਹੀ ਰੂਪਨਗਰ ਜ਼ਿਲ੍ਹੇ ਵਿੱਚ ਮਨਜ਼ੂਰ ਹੋਏ ਰੇਲਵੇ ਓਵਰ ਬ੍ਰਿਜਾਂ ਦੇ ਮੱਠੇ पਏ ਕੰਮ ’ਤੇ ਗੰਭੀਰ ਚਿੰਤਾ ਜਤਾਉਂਦਿਆਂ ਸਪਸ਼ਟ ਕਿਹਾ ਕਿ ਵਿਕਾਸ ਦੀ ਰਫ਼ਤਾਰ ਨੂੰ ਹੁਣ ਤੁਰੰਤ ਤੇਜ਼ ਕੀਤਾ ਜਾਵੇ। ਮੈਂ ਪੰਜਾਬ ਦੇ ਸਮੂਹਿਕ ਵਿਕਾਸ ਅਤੇ ਆਪਣੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੀ ਤਰੱਕੀ ਲਈ ਪੂਰੀ ਵਚਨਬੱਧਤਾ ਨਾਲ ਖੜਾ ਹਾਂ,ਤੇ ਇਹ ਯਕੀਨੀ ਬਣਾਵਾਂਗਾ ਕਿ ਲੋਕਾਂ ਦੀਆਂ ਉਮੀਦਾਂ ਨੂੰ ਜ਼ਮੀਨ ’ਤੇ ہਕੀਕਤ ਵਿੱਚ ਬਦਲਿਆ ਜਾਵੇ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Mar 17, 2026 14:31:15
Dharamshala, Himachal Pradesh:हिमकारा : जेलों में सुधार, कौशल और सम्मानजनक पुनर्वास की नई इबारत जेल कैदियों को मिला नया संबल और आत्म विश्वास, नये रोजगार की राह एंकर : हिमकारा योजना राज्य की जेल व्यवस्था में एक नई सोच लेकर आई है। इस योजना के तहत अब जेलें केवल सजा का स्थान नहीं, बल्कि सुधार, कौशल विकास और आत्मनिर्भरता के केंद्र बन रही हैं। धर्मशाला की लाला लाजपत राय जिला एवं मुक्त सुधार गृह में भी कैदियों को विभिन्न रोजगारपरक कार्यों का प्रशिक्षण दिया जा रहा है। वीओ : हिमकारा योजना के तहत जेल के भीतर ही कैदियों को बेकरी, फास्ट फूड, कार वॉश, डेयरी, कारपेंट्री, वेल्डिंग, सैलून और फूलों की नर्सरी जैसे कार्यों का प्रशिक्षण दिया जा रहा है। इन इकाइयों में तैयार उत्पादों को हिमकारा ब्रांड के under बाजार में भी बेचा जा रहा है। इससे कैदियों में कार्य अनुशासन के साथ आत्मविश्वास भी बढ़ रहा है और उन्हें अपनी मेहनत से कमाने का अवसर मिल रहा है। वीओ : जेल में काम कर रहे बंदियों का कहना है कि इस योजना से उन्हें नया हुनर सीखने का मौका मिला है, जो रिहाई के बाद रोजगार या स्वरोजगार के लिए मददगार साबित होगा। कई बंदी अपनी कमाई का हिस्सा अपने परिवारों को भी भेज रहे हैं। बाईट : बंदी वीओ : जेल अधीक्षक विकास भटनागर के अनुसार हिमकारा केवल एक योजना नहीं, बल्कि सुधार और पुनर्वास की सकारात्मक सोच है, जिसका उद्देश्य कैदियों को समाज में फिर से जिम्मेदार नागरिक के रूप में स्थापित करना है। बाईट : विकास भटनागर, जेल अधीक्षक वीओ : 1913 में स्थापित लाला लाजपत राय जिला एवं मुक्त सुधार गृह का स्वतंत्रता आंदोलन से भी गहरा इतिहास जुड़ा है। आज यह जेल सुधार और पुनर्वास की दिशा में एक नई मिसाल बन रही है। हिमकारा योजना यह संदेश देती है कि सही अवसर और मार्गदर्शन मिले तो जीवन की राह भटकने वाले लोग भी समाज की मुख्यधारा में सम्मान के साथ लौट सकते हैं। बाईट :  सुशील कुमार     कैदी बाईट :  विनय कुमार     कैदी बाईट :    अश्वनी कुमार  कैदी बाईट :     सोम बहादुर   कैदी बाईट :     बलविंद्र कुमार  कैदी बाईट :     सचिन राणा     कैदी बाईट :     लक्की राज     कैदी बाईट :      संजीव कुमार     इंस्पेक्टर धर्मशाला जेल
0
comment0
Report
NSNavdeep Singh
Mar 17, 2026 14:18:57
Moga, Punjab:ਮੋਗਾ ਦੇ ਹਲਕਾ ਬਾਘਾਪੁਰਾਣਾ ਵਿਖੇ ਜ਼ਿਲ੍ਹਾ ਪਰਿਸ਼ਦ - ਬਲਾਕ ਸੰਮਤੀ ਚੇਅਰਮੈਨ ਦੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਲਾਏ ਸੱਤਾ ਧਿਰ ਤੇ ਧੱਕੇਸ਼ਾਹੀ ਦੇ ਦੋਸ਼ । ਮਾਹੌਲ ਹੋਇਆ ਤਨਾਵਪੁਰਨ, ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਬੀਡੀਪੀਓ ਬਲਾਕ ਅੱਗੇ ਧਰਨਾ । ਸਖਤ ਸੁਰੱਖਿਆ ਪ੍ਰਬੰਧਾਂ ਹੇਥ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਨੂੰ ਕੱਢਿਆ ਗਿਆ ਸੁਰੱਖਿਤ ਬਾਹਰ । ਸ਼੍ਰੋਮਣੀ ਅਕਾਲੀ ਦਲ ਤੇ ਬਾਘਾਪੁਰਾਣਾ ਤੋਂ ਹਲਕਾ ਇੰਚਾਰਜ ਜਥੇದਾਰ ਤੀਰਥ ਸਿੰਘ ਮਾਹਲਾ ਨੇ ਮੌਜੂਦਾ ਐਮਐਲਏ ਬਾਘਾ ਪੁਰਾਣਾ ਅੰਮ੍ਰਿਤ ਪਾਲ ਸੁਖਾਨੰਦ ਤੇ ਦੋਸ਼ ਲਾਉਂਦਿਆਂ ਕਿਹਾ ਕਿ ਵਿਧਾਇਕ ਅਤੇ ਉਸ ਦੇ ਸਾਥੀਆਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੂੰ ਅੰਦਰ ਵੋਟਿੰਗ ਨਹੀਂ ਕਰਨ ਦਿੱਤੀ ਹਾਲਾਂਕਿ ਅਕਾਲੀ ਦਲ ਕੋਲ 13 ਮੈਂਬਰ ਸਨ ਜਦ ਕਿ ਆਮ ਆਦਮੀ ਪਾਰਟੀ ਕੋਲ 8 ਮੈਂਬਰ ।
917
comment0
Report
Mar 17, 2026 14:05:17
Patran, Punjab:नवरात्रि पर्व को लेकर लाख वाली बस्ती स्थित श्री दुर्गा मंदिर अग्रवाल धर्मशाला में हर वर्ष की तरह इस वर्ष भी नवरात्रों के शुभ अवसर पर श्री मदभागवत पुराण कथा का आयोजन किया जा रहा है। इस उपलक्ष्य में आज प्राचीन शिव मंदिर से कलश यात्रा एवं निशान यात्रा निकाली गई, जो विभिन्न मार्गों से होते हुए श्री दुर्गा मंदिर पहुंची। इस धार्मिक आयोजन को लेकर मंदिर समिति और नगर निवासियों में भारी उत्साह है। प्रधान राजकुमार ने बताया कि 19 मार्च से 27 मार्च 2026 तक होने वाले मद देवी भागवत पुराण कथा को ‌लेकर सभी तैयारियां मुकम्मल कर ली गई है। कथा का वाचन आचार्य श्री प्रशोत्तम दास शास्त्री (भुटाल वाले) द्वारा किया जाएगा। कथा प्रतिदिन दोपहर 3 बजे से शाम 5 बजे तक आयोजित होगी। 19 मार्च, को शाम 7:30 बजे संत नारायण पुरी जी महाराज (कलवाणू वाले) की और से ज्योति प्रचंड करेंगे
1038
comment0
Report
DSDharmindr Singh
Mar 17, 2026 14:03:47
Khanna, Punjab:ਬਹੁ ਕਰੋੜੀ ਹੈਰੋਇਨ ਤਸਕਰੀ ਨੈਟਵਰਕ ’ਤੇ ਵੱਡਾ ਪ੍ਰਹਾਰ, ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੀ ਗੈਰ ਕਾਨੂੰਨੀ ਜਾਇਦਾਦ ’ਤੇ ਬੁਲਡੋਜ਼ਰ ਕਾਰਵਾਈ ਦੇ ਸੰਕੇਤ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ Bhagwant Mann ਦੀ ਅਗਵਾਈ ਹੇਠ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਹੁਣ ਜੰਗੀ ਪੱਧਰ ’ਤੇ ਹੋ ਰਹੀ ਹੈ। ਇਸ ਮੁਹਿੰਮ ਅਧੀਨ ਮੰਗਲਵਾਰ ਨੂੰ ਪਾਇਲ ਹਲਕੇ ਦੇ ਪਿੰਡ ਰਾਣੋ ਨਾਲ ਸੰਬੰਧਿਤ ਸਾਬਕਾ ਸਰਪੰਚ ਅਤੇ ਕਥਿਤ ਬਹੁ ਕਰੋੜੀ ਹੈਰੋਇਨ ਤਸਕਰੀ ਨੈਟਵਰਕ ਦੇ ਮੁੱਖ ਸਰਗਨਾ ਗੁਰਦੀਪ ਸਿੰਘ ਰਾਣੋ ਦੀ ਗੈਰ ਕਾਨੂੰਨੀ ਜਾਇਦਾਦ ਦੀ ਪੈਮਾਇਸ਼ ਕਰਕੇ ਅਗਲੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨਿਕ ਸਰੋਤਾਂ ਅਨੁਸਾਰ ਜਲਦ ਹੀ ਇਸ ਜਾਇਦਾਦ ’ਤੇ ਬੁਲਡੋਜ਼ਰ ਕਾਰਵਾਈ ਹੋ ਸਕਦੀ ਹੈ。 ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਰਾਣੋ ਖਿਲਾਫ ਨਸ਼ਾ ਤਸਕਰੀ ਨਾਲ ਸੰਬੰਧਿਤ ਵੱਖ-ਵੱਖ ਧਾਰਾਵਾਂ ਹੇਠ ਕਰੀਬ 11 ਮਾਮਲੇ ਦਰਜ ਹਨ। ਸਾਲ 2020 ਵਿੱਚ ਐਸਟੀਐਫ ਵੱਲੋਂ ਉਸ ਨੂੰ کرੀਬ 31 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਬਹੁ ਕਰੋੜੀ ਨਸ਼ਾ ਤਸਕਰੀ ਨੈਟਵਰਕ ਦਾ ਪਰਦਾਫਾਸ਼ ਹੋਇਆ ਸੀ। ਪੁਲਿਸ ਦੇ ਅਨੁਸਾਰ ਉਸ ਦੇ ਸੰਬੰਧ ਸਰਹੱਦ ਪਾਰ ਪਾਕਿਸਤਾਨ ਤੱਕ ਫੈਲੇ ਹੋਏ ਨੈਟਵਰਕ ਨਾਲ ਵੀ ਜੋੜੇ ਜਾਂਦੇ ਰਹੇ ਹਨ。 ਮੰਗਲਵਾਰ ਨੂੰ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਅਧਿਕਾਰੀ ਭਾਰੀ ਪੁਲਿਸ ਫੋਰਸ ਦੇ ਨਾਲ ਗੁਰਦੀਪ ਸਿੰਘ ਰਾਣੋ ਦੀ ਆਲੀਸ਼ਾਨ ਕੋਠੀ ਵਿੱਚ ਪਹੁੰਚੇ ਅਤੇ ਘਰ ਦੀ ਚਾਰਦੀਵਾਰੀ ਸਮੇਤ ਪੂਰੀ ਜਾਇਦਾਦ ਦੀ ਮੌਕੇ ’ਤੇ ਮਿਣਤੀ ਕੀਤੀ। ਮੌਕੇ ਦੀਆਂ ਤਾਜ਼ਾ ਤਸਵੀਰਾਂ ਅਤੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਸਕੇ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਕਾਨ ਦੀ ਉਸਾਰੀ ਤੋਂ ਪਹਿਲਾਂ ਗਲਾਡਾ ਤੋਂ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਅਤੇ ਬਿਨਾਂ ਮਨਜ਼ੂਰੀ ਇਹ ਨਿਰਮਾਣ ਕੀਤਾ ਗਿਆ ਹੈ。 ਇਸ ਕਾਰਵਾਈ ਦੌਰਾਨ ਡੀ.ਐਸ.ਪੀ ਪਾਇਲ ਜਸਵਿੰਦਰ ਸਿੰਘ ਖਹਿਰਾ, ਡੀ.ਐਸ.ਪੀ (ਹੈਡਕੁਆਰਟਰ) ਪ੍ਰਿਤਪਾਲ ਸਿੰਘ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਜਵਾਨ ਮੌਜੂਦ ਰਹੇ। ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਕੋਠੀ ਦੇ ਚੱਪੇ-ਚੱਪੇ ’ਤੇ ਪੁਲਿਸ ਤਾਇਨਾਤ ਕੀਤੀ ਗਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਿਆਂ ਦੇ ਕਾਲੇ ਕਾਰੋਬਾਰ ਰਾਹੀਂ ਇਕੱਠੀ ਕੀਤੀ ਗਈ ਰਕਮ ਨਾਲ ਵੱਡੀ ਮਾਤਰਾ ਵਿੱਚ ਪ੍ਰਾਪਰਟੀ ਬਣਾਉਣ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਡੀ.ਜੀ.ਪੀ ਪੰਜਾਬ Gaurav Yadav ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨ ਲਈ ਵਚਨਬੱਧ ਹੈ。 ਉਨ੍ਹਾਂ ਦੱਸਿਆ ਕਿ ਜਿਥੇ ਤਸਕਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਨਸ਼ਾ ਪੀੜਤ ਨੌਜਵਾਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਰਾਹੀਂ ਸਿਹਤਯਾਬ ਕਰਨ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਨਾਲ ਨਸ਼ਾ ਮਾਫੀਆ ਵਿੱਚ ਡਰ ਦਾ ਮਾਹੌਲ ਬਣਿਆ ਹੈ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਵੱਲ ਇਹ ਇੱਕ ਵੱਡਾ ਕਦਮ ਸਾਬਤ ਹੋਵੇਗਾ。
1072
comment0
Report
KSKapil sharma
Mar 17, 2026 13:49:37
Noida, Uttar Pradesh:ਮੁੱਖ ਮੰਤਰੀ ਮਾਨ ਦੀਆਂ ਟਿੱਪਣੀਆਂ 'ਤੇ ਜੈ ਇੰਦਰ ਕੌਰ ਦਾ ਵੱਡਾ ਹਮਲਾ; ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਪਹੁੰਚੀ ਸ਼ਿਕਾਇਤ ਜੈ ਇੰਦਰ ਕੌਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਖ਼ਤ ਨਿਖੇਧੀ; ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਲਈ NCW ਨੂੰ ਲਿਖੀ ਚਿੱਠੀ ਚੰਡੀਗੜ / ਪਟਿਆਲਾ, 17 ਮਾਰਚ 2026 ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਚਿੱਠੀ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਨ ਸਾਹਿਬ ਨੇ ਮਹਿਲਾ ਦਿਵਸ ਵਾਲੇ ਦਿਨ ਔਰਤਾਂ ਬਾਰੇ ਜੋ ਗੱਲਾਂ ਕਹੀਆਂ, ਉਹ ਬਹੁਤ ਗਲਤ ਸਨ ਅਤੇ ਉਨ੍ਹਾਂ ਨਾਲ ਔਰਤਾਂ ਦਾ ਅਪਮਾਨ ਹੋਇਆ ਹੈ। ਜੈ ਇੰਦਰ ਕੌਰ ਨੇ ਇਸ ਗੱਲ 'ਤੇ ਸਖ਼ਤ ਨਰਾਜ਼ਗੀ ਜਤਾਈ ਹੈ। ਜੈ ਇੰਦਰ ਕੌਰ ਨੇ ਆਪਣੀ ਚਿੱਠੀ ਵਿੱਚ ਸਾਫ਼ ਕਿਹਾ ਕਿ ਕਿਸੇ ਔਰਤ ਨੂੰ 'ਪਟੋਲਾ' ਕਹਿਣਾ ਅਤੇ ਉਸ ਦੇ ਰੰਗ-ਰੂਪ ਦਾ ਮਜ਼ਾਕ ਉਡਾਉਣਾ ਬਹੁਤ ਹੀ ਗਲਤ ਗੱਲ ਹੈ। це ਔਰਤਾਂ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀ ਘਟੀਆ ਗੱਲ ਕਰਨੀ ਬਹੁਤ ਅਫਸੋਸਨਾਕ ਹੈ, ਉਹ ਵੀ ਉਸ ਖਾਸ ਦਿਨ 'ਤੇ ਜਦੋਂ ਪੂਰੀ ਦੁਨੀਆ ਔਰਤਾਂ ਦਾ ਮਾਣ-ਸਤਿਕਾਰ ਕਰ ਰਹੀ ਸੀ। ਉਨ੍ਹਾਂ ਅੱਗੇ ਕਿਹਾ ਕਿ ਉੱਚ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਵੱਲੋਂ ਦਿੱਤੇ ਗਏ ਅਜਿਹੇ ਬਿਆਨ ਸਮਾਜ ਵਿੱਚ ਗਲਤ ਸੰਦੇਸ਼ dਿੰਦੇ ਹਨ ਅਤੇ ਹਰ ਔਰਤ ਦੇ ਸਵੈ-ਮਾਣ ਨੂੰ ਸੱਟ ਮਾਰਦੇ ਹਨ। ਜੈ ਇੰਦਰ ਕੌਰ ਨੇ ਮਹਿਲਾ ਕਮਿਸ਼ਨ ਦੀ ਚੇਅਰਪ੍ਰਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੱਲ ਦਾ ਤੁਰੰਤ ਨੋਟਿਸ ਲੈਣ ਅਤੇ ਇਸ 'ਤੇ ਸਖ਼ਤ ਐਕਸ਼ਨ ਲੈਣ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਸਾਰੀਆਂ ਔਰਤਾਂ ਤੋਂ ਸਭ ਦੇ ਸਾਹਮਣੇ ਖੁੱਲ੍ਹੇਆਮ ਮੁਆਫ਼ੀ ਮੰਗਣ。
1034
comment0
Report
DSDEVINDER SHARMA
Mar 17, 2026 13:49:12
Barnala, Punjab:A/L today Barnala ke samuh Adhyapak Union Barnala unit ne aaj Deputy Commissioner Barnala ke office ke bahar virodh pradarshan kiya aur jabardasti thope gaye 'Adhyapak Yogyaata Test' (TET) ko radd karne ki maang ki. Aur Punjab sarkar ke khilaaf raas protest kiya gaya MP Meet Hair ki tohi ki ke da kaathhi ke bahar. Teachers unions ke netaon ne kaha ki hum pichhle kaafi samay se, karib do-tin mahine se, ek hi maang kar rahe hain, jiske bare mein Supreme Court ne 1-9-2025 ko faisla sunaya hai ki bina TET ke kisi bhi teacher ko promote nahi kiya jayega, aur na hi bina TET ke kisi bhi shiksha vibhag mein kisi teacher ko appoint kiya jayega. Hum samajhte hain ki Supreme Court ka faisla galat hai, aur Punjab sarkar ko iske khilaf review petition file karni chahiye. Hamari doosri maang thi ki maujooda budget session mein ek special audience rakhi jaye aur TET ke virodh mein ek prastaav passed kiya jaye, lekin Punjab sarkar ne in dono maango ko nazarandaaz kar diya. 12 March ko Chandigarh mein badi raily ki raily ke dauran sarkar ne hum par paani ki bochhaarein ki, aanso gauge ke gole aur lathiyaan chalai, jinki humne nindak ki. 14-15 March ke dauran bhi bar bar Nuh baithe rahe ke kehte rahe ki 16 March tak assembly session nahi hua to 17 March ko Punjab ki raakh jalayenge. Aaj, isi roop mein, humne Punjab sarkar ke khilaf protests kiye aur MP Meet Hair ki kothhi ke bahar rosh pradarshan kiya gaya. BITE: Narinder Sehna, Teacher; Bite: Sukhvinder Kaur; Bite: Kuldeep Rani; Bite: Rajiv Kumar (Democratic Teacher Front District President Barnala)
981
comment0
Report
BSBHARAT SHARMA
Mar 17, 2026 13:02:11
Amritsar, Punjab:ਅੰਮ੍ਰਿਤਸਰ ਵਿੱਚ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਇੱਕ ਵਿਅਕਤੀ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਹੈ, ਲੋਕ ਦੇਖਦੇ ਹਨ, ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ ਅੰਮ੍ਰਿਤਸਰ ਵਿੱਚ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ。 ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਇੱਕ ਤਾਜ਼ਾ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕੁਝ ਨੌਜਵਾਨਾਂ ਦੁਆਰਾ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ。 ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਨਾ ਸਿਰਫ਼ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਸਗੋਂ ਸਮਾਜ ਵਿੱਚ ਵੱਧ ਰਹੀ ਹਿੰਸਾ ਅਤੇ ਅਸੰਵੇਦਨਸ਼ੀਲਤਾ ਬਾਰੇ ਕਈ ਸਵਾਲ ਵੀ ਖੜ੍ਹੇ ਕੀਤੇ ਹਨ。 ਇਸ ਘਟਨਾ ਨੇ ਵਧਦੀ ਹਿੰਸਾ ਅਤੇ ਅਸੰਵੇਦਨਸ਼ੀਲਤਾ ਬਾਰੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ。 ਹਮਲਾਵਰਾਂ ਨੇ ਹਮਲਾ ਕਰਨਾ ਜਾਰੀ ਰੱਖਿਆ。 ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਝ ਨੌਜਵਾਨ ਇੱਕ ਹੋਰ ਨੌਜਵਾਨ ਨੂੰ ਘੇਰ ਰਹੇ ਹਨ ਅਤੇ ਉਸ 'ਤੇ ਵਾਰ-ਵਾਰ ਹਮਲਾ ਕਰ ਰਹੇ ਹਨ। ਪੀੜਤ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਹਮਲਾਵਰ ਉਸ 'ਤੇ ਹਮਲਾ ਕਰਦੇ ਰਹਿੰਦੇ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੌਕੇ 'ਤੇ ਮੌਜੂਦ ਲੋਕ ਦਰਸ਼ਕ ਬਣੇ ਰਹੇ ਲ ਘਟਨਾ ਬਾਰੇ ਜਾਣਕਾਰੀ ਮਿਲਣ 'ਤੇ, ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਜਨਤਾ ਨੂੰ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
1020
comment0
Report
SBSANJEEV BHANDARI
Mar 17, 2026 12:54:13
Zirakpur, Punjab:ਜ਼ੀਰਕਪੁਰ ਢਕੋਲੀ ਦੇ ਸਿਵਲ ਹਸਪਤਾਲ ਵਿੱਚ ਜੇਬਕਤਰੀ ਦੀ ਵਾਰਦਾਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਔਰਤਾਂ ਦਾ ਗੈਂਗ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਹਸਪਤਾਲ ਵਿੱਚ ਪਹੁੰਚਿਆ ਤਾਂ ਜੋ ਕਿਸੇ ਨੂੰ ਉਨ੍ਹਾਂ 'ਤੇ ਸ਼ੱਕ ਨਾ ਹੋਵੇ। ਇਲਾਜ ਲਈ ਹਸਪਤਾਲ پਹੁੰਚੇ مਰੀਜ਼ ਜੋ پرچی کਟਵਾਉਣ ਲਈ ਲਾਈਨ ਵਿੱਚ ਖੜੇ سਨ, ਇਸ ਦੌਰਾਨ ਚਾਰ ਔਰਤਾਂ ਲਾਈਨ ਵਿੱਚ ਖੜੇ ਇੱਕ مਰੀਜ਼ ਦੇ ਕੋਲ ਆ ਕੇ ਖੜੀਆਂ ਹੋ ਗਈਆਂ ਅਤੇ ਕੁਝ ਹੀ مਿੰਟਾਂ ਵਿੱਚ ਉਸਦੀ ਜੇਬ ਵਿਚੋਂ 30 ہਜ਼ਾਰ ਰੁਪਏ کੱਢ ਕੇ مੌਕੇ ਤੋਂ ਫਰਾਰ ਹੋ ਗਈਆਂ。 ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਨੇ مਾਮਲਾ ਦਰਜ ਕਰ ਜਾਂچ ਸ਼ੁਰੂ ਕੀਤੀ ਅਤੇ ਕਾਰਵਾਈ ਕਰਦਿਆਂ چਾਰੋਂ ਔਰਤਾਂ ਨੂੰ گ੍ਰਿਫਤਾਰ کر ਲਿਆ। ਚਾਰੋਂ ਦੋਸ਼ੀ ਔਰਤਾਂ ਮੁੱਲ ਵਾਸੀ ਉੱਤਰ ਪ੍ਰਦੇਸ਼ ਦੇ ਉੰਨਾਓ ਜ਼ਿਲ੍ਹੇ ਦੀ ਰਹਿਣ ਵਾਲੀਆਂ ਹਨ ਅਤੇ ਹਾਲ ਵਾਸੀ ਕਲਕਾ, ਪੁਲਿਸ ਦੀ ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਇੱਕ ਸਰਗਰਮ ਗੈਂਗ ਹੈ ਜੋ ਭੀੜ-ਭਾੜ ਵਾਲੀਆਂ ਥਾਵਾਂ 'ਤੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਫਿਲਹਾਲ ਪੁਲਿਸ ਦੋਸ਼ੀਆਂ ਨੂੰ ਅਦਾਲਤ ਵਿੱਚ پੇਸ਼ ਕਰਕੇ ਰਿਮਾਨਡ ਹਾਸਲ ਕਰੇਗੀ ਤਾਂ ਜੋ ਪੁੱਛਗਿੱਛ ਦੌਰਾਨ ਹੋਰ مਾਮਲਿਆਂ ਦਾ ਖੁਲਾਸਾ ਹੋ ਸਕੇ。
1065
comment0
Report
KSKuldeep Singh
Mar 17, 2026 12:53:47
Banur, Punjab:ਰਾਜਪੁਰਾ ਚ ਰਿਸ਼ਤੇ ਹੋਏ ਤਾਰ - ਤਾਰ ਕਲਯੁਗੀ ਪੁੱਤ ਨੇ ਮਾਂ-ਪੁੱਤ ਦਾ ਪਵਿੱਤਰ ਰਿਸ਼ਤਾ ਕੀਤਾ ਸ਼ਰਮਸਾਰ: ਜ਼ਮੀਨ ਦੇ ਲਾਲਚ 'ਚ ਮਾਂ ਦਾ ਬੇਰਹਿਮੀ ਨਾਲ ਕਤਲ! ਰਾਜਪੁਰਾ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕੁਲਦੀਪ ਸਿੰਘ ਰਾਜਪੁਰਾ - ਰਾਜਪੁਰਾ ਤੋਂ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਇਨਸਾਨੀਅਤ ਨੂੰ ਹਲੂਣ ਕੇ ਦਿੱਤਾ ਹੈ। ਮਾਂ ਨੂੰ ਇੱਕ ਪੁੱਤ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਸਿਰਫ਼ ਜ਼ਮੀਨ ਅਤੇ ਪੈਸੇ ਦੀ ਹਵਸ ਨੇ ਇੱਕ ਪੁੱਤ ਨੂੰ ਜਲਾਦ ਬਣਾ ਦਿੱਤਾ।" ਘਟਨਾ ਰਾਜਪੁਰਾ ਦੇ ਭਰਤ ਕਾਲੋਨੀ ਦੀ ਹੈ। ਜਾਣਕਾਰੀ ਮੁਤਾਬਕ, ਸਰਬਜੀਤ ਸਿੰਘ ਅਕਸਰ ਘਰ ਅਤੇ ਜ਼ਮੀਨ ਵੇਚਣ ਲਈ ਆਪਣੀ ਬਜ਼ੁਰਗ ਮਾਂ ਅਤੇ ਭਰਾ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਬੀਤੇ ਦਿਨੀਂ ਤਕਰਾਰ ਇੰਨੀ ਵੱਧ ਗਈ ਕਿ ਗੁੱਸੇ ਵਿੱਚ ਆਏ ਸਰਬਜੀਤ ਨੇ ਆਪਣੀ ਮਾਂ ਦਾ ਸਿਰ ਕੰਧ ਵਿੱਚ ਮਾਰਿਆ।" "70 ਸਾਲਾਂ ਦੀ ਬਜ਼ੁਰਗ ਮਾਂ, ਖੂਨ ਨਾਲ ਲੱਥਪੱਥ ਹੋ ਗਈ। ਗੰਭੀਰ ਜਖਮੀ ਕ੍ਰਿਸ਼ਨਾ ਦੇਵੀ ਨੂੰ ਪਹਿਲਾਂ ਰਾਜਪੁਰਾ ਦੇ ਸਿਵਲ ਹਸਪਤਾਲ ਅਤੇ ਫਿਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਜਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ।" "ਰਾਜਪੁਰਾ ਸਿਟੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।"
1028
comment0
Report
NSNavdeep Singh
Mar 17, 2026 12:46:13
Moga, Punjab:10 ਮਾਰਚ ਦੀ ਰਾਤ ਨੂੰ ਸਕਾਰਪੀਓ ਸਵਾਰ ਤੇ ਹੋਈ ਫਾਇਰਿੰਗ ਮਾਮਲੇ ਵਿੱਚ ਪੁਲੀਸ ਨੇ ਦੋਨਾਂ ਧਿਰਾਂ ਤੇ ਕੀਤਾ ਮਾਮਲਾ ਦਰਜ , ਕਰਾਸ ਫਾਇਰਿੰਗ ਦੇ ਚਲਦਿਆਂ ਪੁਲਿਸ ਨੇ ਦਿੱਤਾ ਕਰਾਸ ਪਰਚਾ । ਦੋਨਾਂ ਧਿਰਾਂ ਦੇ ਕੁਲ 15 ਲੋਕ ਨੂੰ ਪੁਲਿਸ ਨੇ ਕੀਤਾ ਨਾਮਜ਼ਦ, ਦੋਨਾਂ ਧਿਰਾਂ ਦੇ 8 ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ । A ਕੈਟਾਗਰੀ ਦਾ ਗੈਂਗਸਟਰ ਜਗਦੇਵ ਸਿੰਘ ਵੀ ਕੀਤਾ ਗ੍ਰਿਫਤਾਰ ਜੋ ਪੁਲਿਸ ਨੂੰ ਸ਼ਿਵ ਸੈਨਾ ਆਗੂ ਮੰਗਤ ਰਾਮ ਦੇ ਕਤਲ ਮਾਮਲੇ ਵਿੱਚ ਭਗੋੜਾ ਸੀ ਜਗਦੇਵ । ਡੀਐਸਪੀ ਸਿਟੀ ਨੇ ਪ੍ਰੈੱਸ ਕਾਨਫਰੰਸ ਕਰ ਦਿੱਤੀ ਜਾਣਕਾਰੀ । ਜਾਣਕਾਰੀ ਦਿੰਦਿਆਂ ਹੋਇਆ ਡੀ ਐਸ ਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨਵੈਸਟੀਗੇਸ਼ਨ ਕਰਦੇ ਇਹ ਗੱਲ ਸਾਹਮਣੇ ਆਈ ਕਿ ਕੁਲਜੀਤ ਸਿੰਘ ਨਾਮ ਦੇ ਵਿਅਕਤੀ ਨੇ ਪਹਿਲਾਂ ਪੁਲਿਸ ਨੂੰ ਰਿਪੋਰਟ ਦਿੱਤੀ ਕਿ ਉਹ ਜਦ ਸਕੋਰਪੀਓ ਤੇ ਜਾ ਰਿਹਾ ਸੀ ਤਾਂ ਕੁਛ ਲੋਕਾਂ ਵੱਲੋਂ ਉਸ ਤੇ ਫਾਇਰਿੰਗ ਕਰ ਦਿੱਤੀ ਗਈ ਪਰ ਦੁਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਪਹਿਲਾਂ ਕੁਲਜੀਤ ਸਿੰਘ ਵੱਲੋਂ ਫਾਇਰਿੰਗ ਹੋਈ ਅਤੇ ਜਵਾਬੀ ਫਾਇਰਿੰਗ ਏ ਕੈਟਾਗਰੀ ਦੇ ਗੈਂਗਸਟਰ ਜਗਦੇਵ ਜੱਗੇ ਵੱਲੋਂ ਕੀਤੀ ਗਈ । ਏ ਕੈਟਾਗਰੀ ਦੇ ਗੈਂਗਸਟਰ ਜਗਦੇਵ ਸਿੰਘ ਜੱਗਾ ਤੇ ਪਹਿਲੇ ਅੱਠ ਮੁਕਦਮੇ ਦਰਜ ਹਨ ।
975
comment0
Report
Advertisement
Back to top