Back
लुधियाणा-फिरोज़पुर मार्ग की टूटी सड़क: प्रशासन से त्वरित सुधार की मांग
NSNavdeep Singh
Mar 17, 2026 12:39:44
Moga, Punjab
ਸਾਡਾ ਹੱਕ । ਜ਼ੀ ਪੰਜਾਬ ਹਰਿਆણા ਹਿਮਾਚل ਵੱਲੋਂ ਕੁਝ ਦਿਨ ਪਹਿਲਾਂ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਤੇ ਸਥਿਤ ਕੋਟਕਪੂਰਾ ਬਾਈਪਾਸ ਕੋਲ ਸਰਵਿਸ ਲੇਨ ਤੇ ਕਰੀਬ 500 ਤੋਂ 600 ਮੀਟਰ ਦੇ ਨਿੱਕੇ ਜਿਹੇ ਟੋਟੇ ਦੀ sੜਕ ਦੇ ਹਾਲ ਬਦ ਤੋਂ ਬੱਹਤਰ ਦੀ ਖਬਰ ਨਸ਼ਰ ਕਰਨ ਤੋਂ ਬਾਅਦ ਕਾਂਗਰਸੀ ਵਰਕਰ ਅਤੇ ਸਰਵਿਸ ਲੇਨ ਦੇ ਨਾਲ ਲੱਗਦੀਆਂ ਦੁਕਾਨਾਂ ਦੇ ਮਾਲਕਾਂ ਨੇ ਵੀ ਮੰਗਿਆ ਪ੍ਰਸ਼ਾਸਨ ਤੋਂ ਆਪਣਾ ਹੱਕ । ਲੋਕਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜ਼ੀ ਮੀਡੀਆ ਵੱਲੋਂ ਵੀ ਇਹ ਖਬਰ ਨਸ਼ਰ ਕੀਤੀ ਗਈ ਸੀ ਜਿਸ ਦਾ ਅਸੀਂ ਧੰਨਵਾਦ ਕਰਦੇ ਹਾਂ ਪਰ ਫਿਰ ਇੱਕ ਵਾਰੀ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਹ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਚ ਹੋਰ ਕੋਈ ਹਾਦਸੇ ਨਾ ਹੋਣ । ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਤੇ ਇਹ ਖਰਾਬ ਸੜਕ ਕਈ ਹਾਦਸਿਆਂ ਨੂੰ ਦੇ ਰਹੀ ਹੈ ਸੱਦਾ, ਪਿਛਲੇ ਚਾਰ ਪੰਜ ਦਿਨਾਂ ਦੌਰਾਨ ਦੋ ਪਹئیਆ ਵਾਹਨ ਚਾਲਕ ਹੋ ਚੁੱਕੇ ਹਨ ਹਾਦਸੇ ਦਾ ਸ਼ਿਕਾਰ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 17, 2026 13:32:330
Report
SSSanjay Sharma
FollowMar 17, 2026 13:30:560
Report
BSBHARAT SHARMA
FollowMar 17, 2026 13:02:11908
Report
SBSANJEEV BHANDARI
FollowMar 17, 2026 12:54:131065
Report
KSKuldeep Singh
FollowMar 17, 2026 12:53:471028
Report
NSNavdeep Singh
FollowMar 17, 2026 12:46:13919
Report
RBRohit Bansal
FollowMar 17, 2026 12:40:101077
Report
SNSUNIL NAGPAL
FollowMar 17, 2026 12:39:58969
Report
KSKapil sharma
FollowMar 17, 2026 12:37:461028
Report
TBTarsem Bhardwaj
FollowMar 17, 2026 12:31:201065
Report
BSBhushan Sharma
FollowMar 17, 2026 12:31:08934
Report
BSBHARAT SHARMA
FollowMar 17, 2026 12:30:501066
Report
VSVARUN SHARMA
FollowMar 17, 2026 12:18:071025
Report
KSKapil sharma
FollowMar 17, 2026 12:06:431086
Report