Back
लudhiyana ड्रग्स कंट्रोल ने गैरकानूनी दवा स्टॉक पर कार्रवाई; 2376 ट्रामाडोल बरामद
TBTarsem Bhardwaj
Mar 17, 2026 12:31:20
Ludhiana, Punjab
ਲੁਧਿਆਣਾ ਡਰੱਗਜ਼ ਕੰਟਰੋਲ ਵਿਭਾਗ ਵੱਲੋਂ ਗੈਰਕਾਨੂੰਨੀ ਦਵਾਈ ਸਟਾਕ ’ਤੇ ਕਾਰਵਾਈ ਪਾਬੰਦੀ ਸੁਧਾ ਦਵਾਈ ਪ੍ਰੈਗਾਬਾਲਿਨ ਅਤੇ ਹੋਰ ਦਵਾਈਆਂ ਭਾਰੀ ਮਾਤਰਾ ਵਿੱਚ ਜ਼ਬਤ ਡਰੱਗ ਇੰਸਪੈਕਟਰ ਦੀ ਸ਼ਿਕਾਇਤ ਤੇ ਪੁਲਿਸ ਨੇ ਮੈਡੀਕਲ ਸਟੋਰ ਮਾਲਕ ਤੇ ਮਾਮਲਾ ਕੀਤਾ ਦਰਜ ਦੋਸੀ ਨੂੰ ਪੁਲਿਸ ਨੇ ਕੀਤਾ ਗ੍ਰਫਤਾਰ
2,376 ਟ੍ਰਾਮਾਡੋਲ ਗੋਲੀਆਂ ਬਰਾਮਦ, NDPS ਐਕਟ ਅਧੀਨ ਮਾਮਲਾ ਦਰਜ ਕਰਨ ਦੀ ਸਿਫਾਰਸ਼
ਲੁਧਿਆਣਾ ਗੁਪਤ ਸੂਚਨਾ ਦੇ ਆਧਾਰ ’ਤੇ ਡਰੱਗਜ਼ ਕੰਟਰੋਲ ਵਿਭਾਗ ਵੱਲੋਂ ਨਿਊ ਚੰਦਰ ਨਗਰ, ਲੁਧਿਆਣਾ ਵਿਖੇ S M/s Life Medicare ਵਿੱਚ ਜਾਂਚ ਕੀਤੀ ਗਈ। ਇਹ ਜਾਂਚ ਨਵਦੀਪ ਸੰਧੂ, ਡਰੱਗਜ਼ ਕੰਟਰੋਲ ਅਫ਼ਸਰ, ਲੁਧਿਆਣਾ-3 ਵੱਲੋਂ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਇਸ ਅਧੀਨ ਬਣੇ ਨਿਯਮਾਂ ਦੀ ਪਾਲਣਾ ਦੀ ਜਾਂਚ ਲਈ ਕੀਤੀ ਗਈ।
ਜਾਂਚ ਦੌਰਾਨ ਫਰਮ ਵਿੱਚ ਪ੍ਰੈਗਾਬਾਲਿਨ ਸਾਲਟ ਵਾਲੀਆਂ ਚਾਰ ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਸਟਾਕ ਵਿੱਚ ਮਿਲੀਆਂ। ਪਰੰਤੂ ਫਰਮ ਵੱਲੋਂ ਇਨ੍ਹਾਂ ਦਵਾਈਆਂ ਦੇ ਖਰੀਦ ਰਿਕਾਰਡ ਪੇਸ਼ ਨਹੀਂ ਕੀਤੇ ਗਏ, ਜੋ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਤਹਿਤ ਲਾਜ਼ਮੀ ਹਨ। ਇਸ ਉਲੰਘਣਾ ਨੂੰ ਦੇਖਦਿਆਂ ਕਰੀਬ 23,408 ਰੁਪਏ ਮੁੱਲ ਦੀਆਂ ਦਵਾਈਆਂ ਨੂੰ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ।
ਇਸ ਤੋਂ ਇਲਾਵਾ ਸਟੋਰ ਦੀ ਹੋਰ ਜਾਂਚ ਦੌਰਾਨ ਟ੍ਰਾਮਾਡੋਲ ਦੀਆਂ 2,376 ਗੋਲੀਆਂ ਵੀ ਬਰਾਮਦ ਹੋਈਆਂ। ਟ੍ਰਾਮਾਡੋਲ ਨੂੰ ਸਾਈਕੋਟਰੋਪਿਕ ਪਦਾਰਥਾਂ ਦੀ ਸ਼੍ਰੇਣੀ ਵਿੱਚ ਆਉਣ ਕਾਰਨ ਬਰਾਮਦ ਗੋਲੀਆਂ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਪੁਲਿਸ ਪੋਸਟ ਜਗਤਪੁਰੀ ਦੇ ਹਵਾਲੇ ਕਰ ਦਿੱਤਾ ਗਿਆ। ਜਗਤਪੁਰੀ ਪੁਲਿਸ ਚੌਕੀ ਨੇ ਦੋਸੀ ਦੋਸੀ ਤੇ ਐਨ ਡੀ ਪੀ ਐੱਸ ਐਕਟ ਤਹਿਤ ਦੋਸੀ ਤੇ FIR ਦਰਜ ਕੀਤੀ ਹੈ ਡਰੱਗਜ਼ ਕੰਟਰੋਲ ਵਿਭਾਗ ਨੇ ਦੋਹਰਾਇਆ ਹੈ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ NDPS ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਇਹ ਵੀ ਕਿਹਾ ਕਿ ਗੈਰਕਾਨੂੰਨੀ ਤੌਰ ’ਤੇ ਦਵਾਈਆਂ ਦੇ ਸਟਾਕ ਅਤੇ ਵਿਕਰੀ ਨੂੰ ਰੋਕਣ ਅਤੇ ਲੋਕ ਸਿਹਤ ਦੀ sੁਰੱਖਿਆ ਲਈ ਅਜੇਹੀਆਂ ਜਾਂਚਾਂ ਅਤੇ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 17, 2026 13:32:330
Report
SSSanjay Sharma
FollowMar 17, 2026 13:30:560
Report
BSBHARAT SHARMA
FollowMar 17, 2026 13:02:11891
Report
SBSANJEEV BHANDARI
FollowMar 17, 2026 12:54:131058
Report
KSKuldeep Singh
FollowMar 17, 2026 12:53:471025
Report
NSNavdeep Singh
FollowMar 17, 2026 12:46:13917
Report
RBRohit Bansal
FollowMar 17, 2026 12:40:101046
Report
SNSUNIL NAGPAL
FollowMar 17, 2026 12:39:58951
Report
NSNavdeep Singh
FollowMar 17, 2026 12:39:441011
Report
KSKapil sharma
FollowMar 17, 2026 12:37:461013
Report
BSBhushan Sharma
FollowMar 17, 2026 12:31:08934
Report
BSBHARAT SHARMA
FollowMar 17, 2026 12:30:501051
Report
VSVARUN SHARMA
FollowMar 17, 2026 12:18:071021
Report
KSKapil sharma
FollowMar 17, 2026 12:06:431086
Report