Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh NagarSahibzada Ajit Singh Nagar

ਬਨੂੜ ਦੇ 100 ਸਾਲ ਪੁਰਾਣੇ ਗੁਗਾ ਮਾੜੀ ਦੇ ਇਤਿਹਾਸਕ ਮੇਲੇ ਦਾ ਹੋਇਆ ਸ਼ੁਭਾਰਾਭ

Sept 13, 2024 05:28:34
Banur, Punjab
ਬਨੂੜ ਦਾ 100 ਸਾਲਾਂ ਤੋਂ ਚਲਿਆ ਆ ਰਿਹਾ ਸ਼ਰਧਾ ਦਾ ਪ੍ਰਤੀਕ ਗੁੱਗਾ ਮਾੜੀ ਦਾ ਇਤਿਹਾਸਿਕ ਮੇਲਾ ਹੋਇਆ ਸ਼ੁਰੂ। 'ਦੀ ਜਾਹਰ ਪੀਰ ਗੁਗਾ ਮਾੜੀ ਮੰਦਰ ਮੈਨੇਜਮੈਂਟ ਕਮੇਟੀ' ਵੱਲੋਂ ਵਿਧੀ ਵਿਧਾਨ ਦੇ ਨਾਲ ਹਵਨ ਯੱਗ ਕਰਕੇ ਮੇਲੇ ਦਾ ਸ਼ੁਭਾਰੰਭ ਕੀਤਾ ਗਿਆ। ਤਿੰਨ ਦਿਨ ਚੱਲਣ ਵਾਲੇ ਇਸ ਇਤਿਹਾਸਿਕ ਮੇਲੇ ਵਿੱਚ ਦੂਰੋਂ ਨੇੜਿਓਂ ਲੋਕ ਸ਼ਰਧਾ ਨਾਲ ਗੁੱਗਾ ਮਾੜੀ ਮੰਦਰ ਵਿੱਚ ਮੱਥਾ ਟੇਕਣ ਆਉਂਦੇ ਹਨ। ਮੇਲੇ ਦੇ ਪਹਿਲੇ ਦਿਨ ਬਾਬਾ ਜੀ ਦੀ ਸਾਰੀ ਰਾਤ ਚੌਂਕੀ ਭਰੀ ਜਾਂਦੀ ਹੈ। ਮੇਲੇ ਦੇ ਤੀਜੇ ਦਿਨ ਪੰਜਾਬ ਦੇ ਲੋਕ ਗਾਇਕਾ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਬੱਚਿਆਂ ਦਾ ਮੇਲੇ ਲਈ ਕਾਫੀ ਉਤਸਾਹ ਦੇਖਣ ਨੂੰ ਮਿਲਦਾ ਹੈ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKamaldeep Singh
Sept 15, 2025 06:07:31
4
comment0
Report
KSKamaldeep Singh
Sept 15, 2025 06:06:15
0
comment0
Report
KSKamaldeep Singh
Sept 15, 2025 06:05:17
DMC, Chandigarh: Breaking ਅੱਜ ਕਿਸਾਨ ਆਗੂਆ ਦੀ ਹੋਵੇਗੀ ਚੰਡੀਗੜ੍ਹ ਸਕਤਰੇਤ ਚ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਪਿੱਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਸਬਸਿਡੀ 61 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਜੋ ਕੀ ਲਗਭਗ 133 ਕਰੋੜ ਰੁਪਏ ਬਣਦੀ ਹੈ ਇਸ ਲਈ ਦੋਆਬਾ ਤੇ ਮਾਝਾ ਖੇਤਰ ਦੀਆਂ ਜਥੇਬੰਦੀਆ ਵੱਲੋਂ 10 ਸਤੰਬਰ ਨੂੰ ਬਟਾਲਾ ਦੇ ਐੱਮ ਐੱਲ ਏ ਤੇ ਪਾਰਟੀ ਦੇ ਮੀਤ ਪ੍ਰਧਾਨ ਸ਼ੈਰੀ ਕਲਸੀ ਦੇ ਘਰ ਅੱਗੇ ਧਰਨਾ ਲਾਇਆ ਗਿਆ ਸੀ ਤਿੰਨ ਦਿਨਾਂ ਧਰਨੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾ ਜੱਥੇਬੰਦੀਆ ਮਾਝਾ ਕਿਸਾਨ ਸੰਘਰਸ਼ ਕਮੇਟੀ ਤੋ ਬਲਵਿੰਦਰ ਸਿੰਘ ਰਾਜੂ ਔਲਖ ,ਦੋਆਬਾ ਕਿਸਾਨ ਕਮੇਟੀ ਪੰਜਾਬ ਤੋ ਜੰਗਵੀਰ ਸਿੰਘ ਚੌਹਾਨ , ਪਗੜੀ ਸੰਭਾਲ ਜੱਟਾ ਲਹਿਰ ਬਲਜਿੰਦਰ ਸਿੰਘ ਚੀਮਾ , ਬੀ ਕੇ ਯੂ ਉਗਰਾਹਾਂ ਤੋ ਗੁਰਪ੍ਰਤਾਪ ਸਿੰਘ ਵੱਲੋਂ ਅੰਮ੍ਰਿਤਸਰ ਤੋ ਜੰਮੂ ਰਾਸ਼ਟਰੀ ਰਾਜਮਾਰਗ ਜਾਮ ਕੀਤਾ ਗਿਆ ਸੀ ਕੱਲ੍ਹ ਦੂਜੇ ਦਿਨ 14 ਸਤੰਬਰ ਨੂੰ ਏਡੀਸੀ ਡਿਵੈਲਪਮੈਂਟ ਤੇ ਪ੍ਰਸ਼ਾਸਨ ਵੱਲੋਂ ਹਰਪਾਲ ਸਿੰਘ ਚੀਮਾ ਨਾਲ ਇਸ ਸਬੰਧੀ ਮੀਟਿੰਗ ਅੱਜ ਮਿਤੀ 15 ਨੂੰ 2 ਵਜੇ ਸੈਕਟੀਰੀਏਟ ਵਿਖੇ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਸੀ ਹਾਲਾਂਕਿ ਲਿਖਤੀ ਰੂਪ ਚ ਮੀਟਿੰਗ ਨਹੀਂ ਦਿੱਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੀਟਿੰਗ ਲਈ ਕਿਸਾਨ ਪਹੁਚ ਰਹੇ ਹਨ ਅਤੇ ਪੰਜਾਬ ਸਕੱਤਰੇਤ ਚ 2 ਵਜੇ ਹੋਵੇਗੀ ਮੀਟਿੰਗ ਮਾਝਾ ਅਤੇ ਦੁਆਬਾ ਚ ਗੰਨੇ ਦੀਆਂ ਖੇਤੀ ਕਰਦੇ ਜਥੇਬੰਦੀਆਂ ਦੇ ਆਗੂਆਂ ਦੇ ਮਸਲੇ ਹੱਲ ਹੋਣ ਦੀ ਆਸ
0
comment0
Report
DKDARSHAN KAIT
Sept 15, 2025 06:00:48
Kurukshetra, Haryana:सीएम सिटी लाडवा में एक ही रात में दो जगह की फायरिंग,शराब के ठेके पर चलाई 4 गोलियां, घर के बाहर भी फायरिंग की, बाइक पर आए बदमाश,CCTV के कैद हुए बाइक सवार बदमाश,कॉलोनी से एक जिंदा रौंद हुआ बरामद कुरुक्षेत्र:- सीएम सिटी लाडवा में बीती रात बदमाशों ने शराब के ठेके और एक घर को निशाना बनाया। सिल्वर रंग की बाइक पर सवार 3 बदमाशों ने ठेके पर ताबड़तोड़ गोलियां चलाईं। फिर पालिका बाजार में स्तिथ एक घर के बाहर एक और राउंड फायर किया।कॉलोनी की गली से एक जिंदा रौंद भी बरामद हुआ है। वही आरोपी बाइक पर भागते हुए सीसीटीवी कैमरे में कैद हो गए है। जानकारी के मुताबिक, बदमाशों ने पहले बस स्टैंड के पास शराब के ठेके पर 3-4 राउंड फायरिंग की। शराब ठेकेदार कुछ देर पहले ही ठेके से अपने घर की तरफ निकला था। इसके तुरंत बाद 3 युवक बाइक पर आए और गोलियां चला दी। उन्होंने कपड़े से मुंह ढका था। लाडवा में शराब के ठेके पर फायरिंग कोई नई बात नहीं है। यहां पहले भी कई बार फायरिंग हो चुकी है। मामले की सूचना मिलते ही DSP रणधीर सिंह, SHO जगदीश टामक और CIA की टीमें मौके पर पहुंची और जांच शुरू की। पुलिस ने मौके से खाली कारतूस भी बरामद किए हैं। इससे पहले 12 सितंबर को कुरुक्षेत्र में चैतन्य IELTS सेंटर पर दिनदहाड़े बाइक पर आए 2 बदमाशों ने फायरिंग की थी। इस दौरान सेंटर में करीब 150 बच्चे मौजूद थे। गनीमत रही इसमें कोई घायल नहीं हुआ। इस मामले में पुलिस को शाहाबाद के खेतों से एक बाइक और कपड़े मिले, जिसके आधार पर जांच जारी है, लेकिन आरोपी अभी तक फरार हैं। बाईट:- बिट्टू (स्थानीय) बाईट:- शराब ठकेदार
0
comment0
Report
NSNavdeep Singh
Sept 15, 2025 05:17:55
6
comment0
Report
KBKulbir Beera
Sept 15, 2025 05:15:40
Bathinda, Punjab:ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਪਿੰਡ ਦੀ ਪੰਚਾਇਤ ਨੇ ਪਾਇਆ ਮਤਾ ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਇੱਕ ਪੰਜ ਸਾਲਾ ਬੱਚੇ ਨੂੰ ਬੜੀ ਦਰਿੰਦਗੀ ਨਾਲ ਮਾਰਿਆ ਗਿਆ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਗੁੱਸਾ ਵਾਸੀ ਮਜ਼ਦੂਰਾਂ ਦੇ ਖਿਲਾਫ ਫੁਟਣ ਲੱਗਿਆ ਪਿੰਡਾਂ ਦੀਆਂ ਪੰਚਾਇਤਾਂ ਇਸ ਮਸਲੇ ਤੇ ਅੱਗੇ ਆਉਣ ਲੱਗੀਆਂ ਜਿਲਾ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੀ ਪੰਚਾਇਤ ਵੱਲੋਂ ਪਰਵਾਸੀ ਮਜ਼ਦੂਰਾਂ ਦੇ ਖਿਲਾਫ ਇੱਕ ਮਤਾ ਪਾਇਆ ਗਿਆ ਜਿਸ ਵਿੱਚ ਉਹਨਾਂ ਨੇ ਪੰਜ ਸ਼ਰਤਾਂ ਪਿੰਡ ਦੇ ਸਾਹਮਣੇ ਰੱਖੀਆਂ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ ਸਾਡੇ ਪਿੰਡ ਵਿੱਚ ਪੱਕੇ ਤੌਰ ਤੇ ਨਹੀਂ ਰਹਿ ਸਕਦਾ ਕਿਸੇ ਵੀ ਪ੍ਰਵਾਸੀ ਮਜ਼ਦੂਰ ਦਾ ਵੋਟ ਅਤੇ ਆਧਾਰ ਕਾਰਡ ਨਹੀਂ ਬਣੇਗਾ ਕੰਮ ਕਰਨ ਲਈ ਆਏ ਪ੍ਰਵਾਸੀ ਖੇਤਾਂ ਦੀਆਂ ਮੋਟਰਾਂ ਤੇ ਹੀ ਰਹਿਣਗੇ ਆਦਿ ਹੋਰ ਕਈ ਸ਼ਰਤਾਂ ਰੱਖੀਆਂ ਜੋ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਰਾਹੀਂ ਵੀ ਬੋਲ ਕੇ ਲੋਕਾਂ ਨੂੰ ਦੱਸਿਆ ਵੀ ਗਿਆ
3
comment0
Report
KBKulbir Beera
Sept 15, 2025 04:36:39
0
comment0
Report
Advertisement
Back to top