Back
IPL से पहले अमृतसर के Abhishek शर्मा ने दरबार साहिब में आशीर्वाद लिया
BSBHARAT SHARMA
Mar 19, 2026 13:06:16
Amritsar, Punjab
ਟੀ-20 ਵਰਲਡ ਕੱਪ ਫਾਈਨਲ ਮੈਚ ਦੇ ਹੀਰੋ ਰਹੇ ਗੁਰੂ ਨਗਰੀ ਅੰਮ੍ਰਿਤਸਰ ਦੇ ਪੁੱਤਰ Abhishek Sharma ਆਪਣੇ ਮਾਤਾ ਜੀ ਦੇ ਨਾਲ Sri Darbar Sahib ਅਤੇ Shaheeda Sahib ਵਿਖੇ ਨਤਮਸਤਕ ਹੋਏ। ਉਨ੍ਹਾਂ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਬੀਤੀ ਦੀਰ ਸ਼ਾਮ ਉਹ ਅੰਮ੍ਰਿਤਸਰ ਪਹੁੰਚੇ ਸਨ ਅਤੇ ਸਿੱਧਾ ਹੀ ਦਰਬਾਰ ਸਾਹਿਬ ਅਤੇ ਸ਼ਹੀਦਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਕੁਝ ਹੀ ਦਿਨਾਂ ਵਿੱਚ Indian Premier League ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਤੋਂ ਪਹਿਲਾਂ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਇਸ ਤੋਂ ਬਾਅਦ ਬੀਤੀ ਰਾਤ ਹੀ ਉਹ ਅੰਮ੍ਰਿਤਸਰ ਤੋਂ ਰਵਾਨਾ ਵੀ ਹੋ ਗਏ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowMar 19, 2026 13:47:14983
Report
KSKapil sharma
FollowMar 19, 2026 13:45:22904
Report
KSKapil sharma
FollowMar 19, 2026 13:32:20Noida, Uttar Pradesh:DELHI: MANISH TEWARI (CONGRESS) ON WEST ASIA CONFLICT/ PM NARENDRA MODI/ JOINT SECRETARY (GULF) MEA ASEEM MAHAJAN’S STATEMENT
924
Report
KSKapil sharma
FollowMar 19, 2026 13:32:08Noida, Uttar Pradesh:PLAYOUT ALERT: CHANDIGARH: ARPIT SHUKLA (SPECIAL DGP, PUNJAB) ON CORDON AND SEARCH OPERATION CONDUCTED ACROSS PUNJAB/ YUDH NISHIAN VIRUDH CAMPAIGN
953
Report
KDKuldeep Dhaliwal
FollowMar 19, 2026 13:31:33993
Report
RMRakesh Malhi
FollowMar 19, 2026 13:31:081062
Report
SGSatpal Garg
FollowMar 19, 2026 13:20:47923
Report
KBKulbir Beera
FollowMar 19, 2026 13:07:091025
Report
KSKapil sharma
FollowMar 19, 2026 13:06:031091
Report
PSParambir Singh Aulakh
FollowMar 19, 2026 13:04:571016
Report
SNSUNIL NAGPAL
FollowMar 19, 2026 13:04:171032
Report
DVDEVENDER VERMA
FollowMar 19, 2026 13:04:06985
Report
BSBHARAT SHARMA
FollowMar 19, 2026 12:47:371072
Report
RBRohit Bansal
FollowMar 19, 2026 12:46:16Chandigarh, Chandigarh:AAP Punjab General Secretary and Media Incharge Baltej Pannu's reaction on Jakhar's statement
1024
Report