Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh NagarSahibzada Ajit Singh Nagar

ਮੇਲਾ ਸੰਪੰਨ ਹੋਣ ਤੇ ਗੂਗਾ ਮਾੜੀ ਮੈਨੇਜਮੈਂਟ ਵੱਲੋਂ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ

Sept 14, 2024 18:15:19
Banur, Punjab
100 ਸਾਲ ਪੁਰਾਣਾ ਗੁਗਾ ਮਾੜੀ ਬਨੂੜ ਦਾ ਮੇਲਾ ਸ਼ਾਨੋ ਸ਼ੌਕਤ ਨਾਲ ਸੰਪਨ। ਦੀ ਜਹਾਰ ਵੀਰ ਗੁਗਾ ਮਾੜੀ ਮੈਨੇਜਮੈਂਟ ਵੱਲੋਂ ਮੇਲੇ ਸਬੰਧੀ ਕੀਤੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ। ਮੇਲੇ ਦਾ ਆਰੰਭ ਬਾਬਾ ਜੀ ਦੀ ਚੌਂਕੀ ਦੇ ਨਾਲ ਹੋਇਆ ਅਤੇ ਦੂਜੇ ਦਿਨ ਲੋਕ ਗਾਇਕਾਂ ਵੱਲੋਂ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਮੇਲੇ ਦੇ ਅੰਤਿਮ ਦਿਨ ਦੇਸ਼ ਦੇ ਪ੍ਰਸਿੱਧ ਪਹਿਲਵਾਨਾਂ ਦੇ ਘੋਲ ਕਰਵਾਏ ਗਏ‌। ਮੇਲੇ ਦੇ ਅੰਤਿਮ ਦਿਨ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸਐਮਐਸ ਸੰਧੂ, ਕਾਰ ਸੇਵਾ ਵਾਲੇ ਬਾਬਾ ਜੀ ਬਾਬਾ ਦਿਲਬਾਗ ਸਿੰਘ, ਭਾਜਪਾ ਆਗੂ ਹਰਜੀਤ ਗਰੇਵਾਲ ਅਤੇ ਹਰਦਿਆਲ ਕੰਬੋਜ ਵਿਸ਼ੇਸ਼ ਤੌਰ ਤੇ ਪਹੁੰਚੇ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Nov 27, 2025 13:21:42
Amritsar, Punjab:ਭਾਈ ਅੰਮ੍ਰਿਤ ਪਾਲ ਸਿੰਘ ਦੀ ਪੈਰੋਲ ਅੰਮ੍ਰਿਤਸਰ ਦੇ ਡੀਸੀ ਵੱਲੋਂ ਰੱਦ ਕਰਨ ਤੇ ਬਾਪੂ ਤਰਸੇਮ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸਦੀ ਨਿੰਦਾ ਕੀਤੀ ਹੈ ਪ੍ਰੈਸ ਕਾਨਫਰੰਸ ਰਾਹੀਂ ਇਹ ਵੀ ਕਿਹਾ ਹੈ ਕਿ ਸਾਡੇ ਵਲੋਂ ਕਲ ਮੀਟਿੰਗ ਕੀਤੀ ਜਾਵੇਗੀ ਤੇ ਪੈਰੋਲ ਨੂੰ ਲੈਕੇ ਤਰਸੇਮ ਸਿੰਘ ਵਲੋਂ ਖਾਲਿਸਤਾਨ ਉੱਤੇ ਕਿਹਾ ਗਿਆ ਕਿ ਜੇਕਰ ਭਾਈ ਅੰਮ੍ਰਿਤਪਾਲ ਨੂੰ ਸੰਸਦ ਵੀ ਜਾਣ ਦੇਣ ਤਾਂ ਉਹ ਲੋਕਾਂ ਦੀ ਗੱਲ ਰੱਖਣਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵਲੋਂ ਸਰਕਾਰ ਨੂੰ ਘੇਰਿਆ ਗਿਆ ਉਹਨਾਂ ਨੇ ਗਿਆ ਕਿ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਨੂੰ ਰੋਕ ਕੇ ਬਹੁਤ ਗ਼ਲਤ ਕੀਤਾ ਗਿਆ ਹੈ ਅੰਮਿਤਸਰ ਦੇ ਡੀਸੀ ਜੀ ਅੰਮ੍ਰਿਤਪਾਲ ਦੇ ਪੈਰੋਲ ਉੱਤੇ ਜਿਹੜੀ ਗੱਲ ਕਹੀ ਹੈ ਬਹੁਤ ਗ਼ਲਤ ਹੈ ਇਹਨਾਂ ਵਲੋਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਇਸਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਵਲੋਂ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ ਸਮਾਗਮ ਕਰਵਾ ਕੇ ਸਿਰਫ ਆਪਣਾ ਦਿਖਾਵਾ ਕਰ ਰਹੀ ਹੈ ਇਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ ਸਰਕਾਰ ਲੋਕਾਂ ਨਾਲ ਸਿਰਫ ਧੋਖਾ ਕਰ ਰਹੀ ਹੈ ਲੋਕਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਗਿਆ ਸੀ ਉਹਨਾਂ ਵਲੋਂ ਕਿਹਾ ਗਿਆ ਕਿ ਸਾਡੇ ਪਰਿਵਾਰ ਨੂੰ ਜਲੀਲ ਕੀਤਾ ਜਾ ਰਿਹਾ ਹੈ ਸਾਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ , ਨਾ ਹੀ ਉਹਨਾਂ ਦੀ ਮਾਤਾ ਜੀ ਨੂੰ ਤੇ ਨਾ ਹੀ ਮੈਨੂੰ ਇਹ ਸਰਕਾਰ ਦਾ ਤਰੀਕਾ ਠੀਕ ਨਹੀ ਹੈ ਇਹ ਸਾਨੂੰ ਡਰਾਉਣਾ ਚਾਉਂਦੇ ਨੇ ਕਿ ਅਸੀਂ ਸਰਕਾਰ ਨਾਲ ਭਿੜ ਰਹੇ ਹਾਂ ਸਰਕਾਰ ਵਲੋਂ ਜਿਹੜਾ ਧਕਾ ਕੀਤਾ ਜਾ ਰਿਹਾ ਹੈ ਅਸੀਂ ਹਮੇਸ਼ਾ ਲੜਦੇ ਰਹਾਂਗਾ ਸਰਕਾਰਾਂ ਨਾਲ
0
comment0
Report
JSJagmeet Singh
Nov 27, 2025 12:50:36
Fatehgarh Sahib, Punjab:ਫ਼ਤਹਿਗੜ੍ਹ ਸਾਹਿਬ ਦੇ ਪਿੰਡ ਹਰਲਾਲ ਪੁਰ ਵਿੱਖੇ ਉਸ ਵੇਲੇ ਸਹਿਮ ਦਾ ਮਾਹੌل ਬਣ ਗਿਆ ਜਦੋਂ ਪਿੰਡ ਦੀ ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲ ਭਰੂਣ ਵਿਖਾਈ ਦਿੱਤਾ। ਪਿੰਡ ਦੇ ਸਰਪੰਚ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ。 ਇਸ ਸੰਬੰਧੀ ਜਾਣਕਾਰੀ ਦਿੰਦਿਆ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐਸਐਚਓ ਇੰਦਰਜੀਤ ਸਿੰਘ ਨੇ ਕਿਹਾ ਕਿ ਪਿੰਡ ਹਰਲਾਲ ਪੁਰ ਤੋਂ ਰਣਜੀਤ ਸਿੰਘ ਜੋਕਿ ਸਰਪੰਚ ਦਾ ਪਤੀ ਹੈ ਨੇ ਇਤਲਾਹ ਦਿੱਤੀ ਕੀ ਪਿੰਡ ਦੀ ਹੱਡਾਂ ਰੋੜੀ ਨੇੜੇ ਇਕ ਬੱਚੇ ਦਾ ਭਰੂਣ ਮਿਲਿਆ ਹੈ। ਇਸ ਭਰੂਣ ਨੇੜੇ ਅਵਾਰਾ ਕੁੱਤੇ ਫਿਰ ਰਹੇ ਹਨ ਅਤੇ ਪੁਲਿਸ ਪਾਰਟੀ ਭੇਜੀ ਜਾਵੇ। ਮੌਕੇ ਤੇ ਸਬ ਇੰਸਪੈਕਟਰ ਥਾਣਾ ਫਤਿਹਗੜ੍ਹ ਸਾਹਿਬ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਨੇ ਜਾ ਕੇ ਵੇਖਿਆ ਤਾਂ 7 ਮਹੀਨੇ ਦਾ ਭਰੂਣ ਸੀ। ਜਿਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ。
22
comment0
Report
SSSanjay Sharma
Nov 27, 2025 12:49:34
Noida, Uttar Pradesh:अੱਜ पवित्र धरती श्री फतेहगढ़ साहिब के तहसील कॉम्प्लेक्स में Easy Registry की शुरुआत की। now लोगों को संपत्ति रजिस्ट्रेशन से संबंधित सभी सेवाएँ निर्धारित समय के भीतर मिलेंगी, जिससे लोगों की परेशानियाँ समाप्त होंगी और काम पारदर्शी तरीके से होंगे। लोग अब अपनी सुविधा के अनुसार ज़िले के किसी भी सब-रजिस्ट्रार कार्यालय में जाकर, ऑनलाइन पोर्टल के माध्यम से या हेल्पलाइन नंबर 1076 पर कॉल करके अपने दस्तावेज़ जमा करवा सकते हैं। साथ ही स्टांप ड्यूटी सहित सभी फीसों का भुगतान भी ऑनलाइन किया जा सकेगा। रजिस्ट्री से संबंधित हर जानकारी व्हाट्सऐप पर उपलब्ध होगी। तहिसीलों में होने वाले भ्रष्टाचार पर रोक लगाना और लोगों की परेशानियों को समाप्त करना हमारी सरकार का प्रमुख उद्देश्य है। आज पवित्र धरती श्री फतेहगढ़ साहिब के तहसील कॉम्प्लेक्स में Easy Registry की शुरुआत की। अब लोगों को संपत्ति रजिस्ट्री ने संबंधित सभी सेवाएं निर्धारित समय के भीतर मिलेंगी, जिससे लोगों की परेशानियाँ समाप्त होंगी और काम पारदर्शी तरीके से होंगे। लोग अब अपनी सुविधा के अनुसार ज़िले के किसी भी सब-रजिस्ट्रार कार्यालय में जाकर, ऑनलाइन पोर्टल के माध्यम से या हेल्पलाइन नंबर 1076 पर कॉल करके अपने दस्तावेज़ जमा करवा सकते हैं। साथ ही स्टांप ड्यूटी सहित सभी फीसों का भुगतान भी ऑनलाइन किया जा सकेगा। रजिस्ट्री से संबंधित हर जानकारी व्हाट्सऐप पर उपलब्ध होगी। तहसीलों में होने वाले भ्रष्टाचार पर रोक लगाना और लोगों की परेशानियों को समाप्त करना हमारी सरकार का प्रमुख उद्देश्य है.
89
comment0
Report
SNSUNIL NAGPAL
Nov 27, 2025 12:48:36
Fazilka, Punjab:फाजिल्का के लाधुका में गली के रास्ते को लेकर पड़ोसियों में विवाद हो गया । दोनों पड़ोसी आपस में भिड़ गए । हालांकि मौके का सीसीटीवी वीडियो भी सामने आ गया है । जिसमें दोनों पक्ष आपस में झगड़ते हुए दिखाई दे रहे हैं । एक दूसरे से मारपीट की जा रही है । हालांकि इसमें महिलाएं भी शामिल है । दोनों पक्ष इलाज के लिए सरकारी अस्पताल में भर्ती हुए हैं । जबकि सूचना पुलिस को दी गई तो पुलिस मामले में जांच कर रही है । एक पक्ष के अशोक कुमार का आरोप है बताया कि उनके पड़ोस रहने वाले बब्बू व उसके भाई द्वारा अवैध माइनिंग का कारोबार चलाया जा रहा है । सुबह से लेकर रात तक उनकी गली से रेत और मिट्टी से भरे ट्रैक्टर ट्रालियां निकलती है । जिसकी उनके द्वारा शिकायतें की जा रही है । अब वह घर से निकल रहे रास्ता रोकने का बहाना बनाकर उनके साथ झगड़ा किया गया । उनका आरोप है कि रोजाना ट्रैक्टर ट्रालियां उनके घरों की गलियों से गुजरती है । जिससे कोई भी हादसा होने का डर है । और सिर्फ वह अकेले नहीं बल्कि पूरी गली के घरों के लोग परेशान है । इस बात को लेकर जब बोला जाता है तो उनके साथ झगड़ा किया जाता है । अशोक कुमार का आरोप है कि रिहायशी इलाके में अवैध माइनिंग का कारोबार हो रहा है । उधर दूसरे पक्ष के बब्बू का बयान भी सामने आया है । उनका कहना है कि अशोक कुमार उनकी नजायज शिकायतें कर उन्हें हरासमेंट कर रहा है । उनका किराए का काम है । उनके पास वाहन है जो किराए पर रेत और मिट्टी उठाने का काम करते है । जो सुबह चले जाते हैं और शाम को वाहन वापिस लौट आते है । सिर्फ रास्ते को लेकर विवाद है । पुलिस का कहना है कि उन्होंने मौके पर पहुंच हालातों का जायजा लिया है । हालांकि दोनों पक्ष इलाज के लिए सरकारी अस्पताल में भर्ती हुए हैं । जिस मामले में दोनों पक्षों के बयान दर्ज करने के बाद जांच पड़ताल के बाद जो भी तथ्य सामने आएंगे उस आधार पर कार्रवाई की जाएगी ।
54
comment0
Report
SSSanjay Sharma
Nov 27, 2025 12:34:49
Noida, Uttar Pradesh:ਸ਼ਿਵ ਰਾਜ ਚੌਹਾਨ ਕ੍ਰਿਸ਼ੀ ਅਤੇ ਗ੍ਰਾਮੀਣ ਵਿਭਾਗ ਦੇ ਨਾਲ ਗੱਲਬਾਤ ਕੀਤੀ ਗੱਲਬਾਤ ਦੌਰਾਨ ਸ਼ਿਵ ਰਾਜ ਚੌਹਾਨ ਨੇ ਦੱਸਿਆ ਕਿ ਜਿਸ ਪਰਾਲੀ ਨੂੰ ਸਾਰੇ ਪ੍ਰਦੂਸ਼ਣ ਦਾ ਕਾਰਣ ਦਸ ਰਹੇ ਨੇ ਉਸ ਪਰਾਲੀ ਦਾ ਬਹੁਤ ਫਾਇਦਾ ਹੈ ਉਹਨਾਂ ਨੇ ਕਿਹਾ ਕਿ ਪਰਾਲੀ ਦੇ ਉਪਯੋਗ ਨਾਲ ਖੇਤਾਂ ਵਿਚ ਕਈ ਤਰੀਕੇ ਦੇ ਖਾਦ ਪਾਉਣ ਦੀ ਵੀ ਲੋੜ ਨਹੀਂ ਪੇਦੀ ਉਹਨਾਂ ਨੇ ਦੱਸਿਆ ਉਥੇ ਹੀ ਉਹਨਾਂ ਨੇ ਦੱਸਿਆ ਕਿ ਜਦੋਂ ਪੰਜਾਬ ਚ ਹੜ ਆਏ ਸੀ ਉਦੋਂ ਮੇ ਪੰਜਾਬ ਚ ਆਇਆ ਸੀ ਉਦੋਂ ਮੇ ਭਗਵੰਤ ਮਾਨ CM ਨੂੰ ਪੁੱਛਿਆ ਸੀ ਕਿ ਹੜ ਦੌਰਾਨ ਪੰਜਾਬ ਚ ਟੁੱਟੇ ਘਰਾ ਬਾਰੇ ਮੈਨੂੰ ਦੱਸੋ ਤਕੇ ਅਸੀਂ ਉਹਨਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਯੋਜਨਾ ਦੌਰਾਨ ਉਹਨਾਂ ਦਾ ਘਰ ਬਣਾ ਕੇ ਦੇਈਏ ਮੁਆਵਜਾ ਨੂੰ ਲੈਕੇ ਵੀ ਉਹਨਾਂ ਨੇ ਪੰਜਾਬ ਦੇ CM ਭਗਵੰਤ ਮਾਨ ਤੋਂ ਸਵਾਲ ਪੁੱਛਿਆ ਕਿ ਪੰਜਾਬ ਚ ਕੰਮ ਹੋਇਆ ਜਾ ਨਹੀਂ 7 ਲੱਖ ਪਰਿਵਾਰ ਨੂੰ ਮਿਲੇਗਾ ਪ੍ਰਧਾਨ ਮੰਤਰੀ ਯੋਜਨਾ ਤਹਿਤ ਮੁਆਵਜਾ ਮਨਰੇਗਾ ਤਹਿਤ ਸੈਂਟਰ ਨੇ ਹੁਣ ਤਕ 842 ਕਰੋੜ ਪੈਸੇ ਪੰਜਾਬ ਨੂੰ ਦੇ ਚੁੱਕੇ ਹਾ ਕਣਕ ਦੇ ਬੀਜ ਲਈ 74 करोੜ ਦਿੱਤੇ ਅਤੇ ਹੋਰ ਬੀਜਾਂ ਲਈ ਕਈ ਕਰੋੜ ਦਿੱਤੇ ਨੇ
118
comment0
Report
SSSanjay Sharma
Nov 27, 2025 12:33:16
Noida, Uttar Pradesh:पंजाब की धरती पर किसी भी पंजाबी पर कोई फायरिंग होती है को उसे सजा दी जाएगी चार दिन पहले RSS के लीडर को बेटे का गैंगस्टरों की ओर से हतया कर दी थी बादल मान के गैंगस्टर को पुलिस ने मार गिराया पंजाब हमारे लिये आगे है पंजाबी आगे है हम विकास की राजनीति करती हैं जो भी इसे भंग करेगा पंजाब पुलिस उस पर कार्यवाही करेगा हम ने ड्रग तस्करों के खिलाफ कार्रवाई की गेंगसटरो को चेतावनी हैं की अगर आप पंजाब में दहशत फैलाने की कोशिश करेंगी को उसे जेलों में भेज पंजाब से गैंगस्टरबाद को ख़त्म कर दिया जाएगा पिछले eight दिनों मे जो कारवाई की पुलिस की है गेंगसटरो को भागने नहीं देंगे फगबाडा ने अगर हमारे भी व्यक्ति पर हमला होगा करवाई करेंगे चननी साहिब ने कौन सी सरकार चलाई केंद्र ने जो कहा है हम कभी भी बातचीत से नहीं भागे मगर हमारे पास पानी नहीं है चौहान साहब पंजाब में आए हैं उन का स्वागत है
55
comment0
Report
KSKiranveer Singh
Nov 27, 2025 12:22:00
:ਜਿਲਾ ਲੁਧਿਆਣੇ ਅਧੀਨ ਪੈਂਦੇ ਪਿੰਡ ਗੁਰਮਾ ਦੇ ਇੱਕ ਕਿਸਾਨ ਪਰਿਵਾਰ ਦੇ ਕਨੇਡਾ ਵਿਚੇ ਬਰਮਟਨ ਸਥਿਤ ਘਰ ਨੂੰ ਅੱਗ ਲੱਗਣ ਨਾਲ ਪੰਜ ਜਿਆਂ ਦੀ ਮੌਤ ਉਪਰੰਤ ਸੋਗ ਦੀ ਲਹਿਰ ਫੈਲ ਗਈ ਪ੍ਰਾਪਤ ਜਾਣਕਾਰੀ ਅਨੁਸਾਰ مਰਨ ਵਾਲਿਆਂ ਵਿੱਚ ਇੱਕ ਅਣ ਜੰਮਿਆ ਬੱਚਾ ਵੀ ਸ਼ਾਮਿਲ ਹੈ ਜਿਸ ਦੀ ਗਰਭਵਤੀ ਮਾਂ ਤੇ ਹੋਰਨਾ ਮੈਂਬਰਾਂ ਸਮੇਤ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਭਾਵੇਂ ਘੱਟ ਨਾ ਬੀਤੇ ਵੀਰਵਾਰ ਰਾਤ ਦੀ ਹੈ ਪਰ ਕਨੇਡਾ ਪੁਲਿਸ ਵੱਲੋਂ ਐਤਵਾਰ ਤੱਕ ਪਰਿਵਾਰ ਦੀ ਸ਼ਨਾਖਤ ਨਹੀਂ ਹੋਈ ਪੀੜਤ ਪਰਿਵਾਰ ਦੇ ਮੁਖੀ ਜੁਗਰਾਜ ਸਿੰਘ ਜੋ ਘਰ ਤੋਂ ਬਾਹਰ ਸੀ ਦਰਖਾਸਤ ਵਿੱਚ ਉਸ ਦੀ ਸੱਸ ਸਮੇਤ 3 ਲੜਕੀਆਂ ਅਤੇ ਉਸਦੀ ਪਤਨੀ ਚਚੇਰੇ ਭਰਾ ਅਤੇ ਉਸਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ ਸੀ ਸਾਂਝੇ ਪਰਿਵਾਰ ਦੇ ਚਾਰ ਮੈਂਬਰ ਗੰਭੀਰ ਜਖਮੀ ਦੱਸੇ ਜਾ ਰਹੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਕਈ ਸਾਲਾਂ ਤੋਂ ਸੁਨਹਿਰੇ ਭਵਿੱਖ ਦੀ ਭਾਲ ਵਿੱਚ ਕਨੇਡਾ ਵਸਿਆ ਸੀ ਅਤੇ ਕਨੇਡਾ ਕਿਸੇ ਪੰਜਾਬੀ ਦੇ ਖਰੀਦੇ ਮਕਾਨ ਵਿੱਚ ਕਿਰਾਏ ਤੇ ਰਹਿੰਦੇ ਸੀ ਜਿਨਾਂ ਵਿੱਚੋਂ ਮਰਨ ਵਾਲੀ ਇੱਕ ਲੜਕੀ ਦਾ ਪਿੰਡ ਸ਼ੰਕਰ ਹੈ ਅਤੇ ਯੁਵਰਾਜ ਸਿੰਘ ਦਾ ਪਿੰਡ ਸ਼ੰਕਰ ਦੇ ਨਾਲ ਡੇਲੋ ਦੇ ਕਰੀਬ ਗੁਰਮਾ ਪਿੰਡ ਹੈ
113
comment0
Report
RMRakesh Malhi
Nov 27, 2025 12:00:44
Una, Himachal Pradesh:ऊना शहर के अपर अरनियाला रोड स्थित रेलवे लाइन के समीप झाडिय़ों में एक नवजात शिशु का शव बरामद हुआ। क्षेत्र में मौजूद प्रवासी श्रमिकों ने कपड़ों में लिपटे हुए शिशु को देखा और तुरंत स्थानीय लोगों तथा पुलिस को इसकी सूचना दी। घटना की जानकारी मिलते ही थाना सदर पुलिस सहित हेल्थ बिभाग की टीम भी मौके पर पहुंची और क्षेत्र को घेराबंदी में लेकर जांच शुरू कर दी। नवजात भ्रूण के मृत पाए जाने से आसपास के लोगों में गहरा आक्रोश और संवेदना का माहौल है। वहीं, पुलिस इस घटना को बेहद गंभीरता से लेते हुए आसपास रहने वाले प्रवासी लोगों से पूछताछ कर रही है। स्वास्थ्य विभाग से भी हाल ही में हुए प्रसवों का रिकॉर्ड खंगालने की प्रक्रिया शुरू कर दी गई है, ताकि शिशु की पहचान और इस अमानवीय कृत्य के पीछे जिम्मेदार लोगों तक पहुंचा जा सके। ऊना में वीरवार को रेलवे लाइन के समीप झाडिय़ों में नवजात शिशु का भ्रूण मिलने से सनसनी फैल गई। उत्तर प्रदेश के मुरादाबाद निवासी अरुण कुमार और बदायूं निवासी सुरजीत गाड़ी की मरम्मत के लिए ट्रक यूनियन के पास स्थित एक गेराज में पहुंचे थे। शौच हेतु रेलवे लाइन की ओर गए दोनों व्यक्तियों की नजर झाडिय़ों में पड़े कपड़े की एक गठान पर पड़ी। नजदीक जाकर देखा तो उसमें नवजात शिशु मृत अवस्था में था। दोनों ने तुरंत पुलिस व स्थानीय लोगों को सूचना दी। विजिलेंस थाना के कर्मचारी सबसे पहले मौके पर पहुंचे, जबकि थाना सदर पुलिस टीम भी मौके पर पहुंची। प्रारंभिक जांच में शिशु मृत पाया गया, जिसके बाद 108 एंबुलेंस से शव को क्षेत्रीय अस्पताल ऊना भेज दिया गया।
217
comment0
Report
SSSanjay Sharma
Nov 27, 2025 11:54:34
Noida, Uttar Pradesh:Isi के लिए जासूसी के आरोप में नूंह से पकड़े गए दो संदिग्ध लोग. पेशे से दोनों वकील हैं. आरोपी रिजवान को हरियाणा के तावडू सदर थाने की पुलिस ने गिरफ्तार किया. दूसरा आरोपी मुशर्रफ उर्फ परवेज को पुलिस ने 24 तारीख को पूछताछ के लिए पकड़ा था. उसकी गिरफ्तारी को लेकर अब तक कोई जानकारी पुलिस की ओर से साझा नहीं की गई है. परिवार को भी फिलहाल कोई जानकारी नहीं दी गई है. जी न्यूज की टीम रिजवान और मुशर्रफ के घर पहुंची और उनसे जानने की कोशिश की क्या है रिजवान और मुशर्रफ के पाकिस्तान से तार. क्या पाकिस्तानी खुफिया एजेंसी isi मेवात और नूंह या फिर मुस्लिम बहुल इलाके में isi का स्लीपर सेल तैयार कर रहा है. भारत के मुस्लिम युवाओं के देश विरोधी साजिश में शामिल करने की नापाक कोशिश कर रहा है. रिजवान से पहले भी ऑपरेशन सिंदूर के दौरान नूंह जिले के अलग-अलग गांव से दो लड़कों को isi के लिए जासूसी के आरोप में गिरफ्तार किया था. आरोपी अरमान पिता जमील को गिरफ्तार किया गया था. राजाका गांव का रहने वाला था. वही मोहम्मद तारीफ कांगर का गांव का रहने वाला था. खरखड़ी गांव जहां रिजवान का पूरा परिवार रहता है. रिजवान पेशे से वकील है. सप्ताह में चार दिन गुरुग्राम में वकालत करता है बाकि एक दिन सोहना और एक दिन नूंह में. परिवार के लोग जमींदार हैं खेती करते हैं. रिजवान की गिरफ्तारी के बाद परिवार में मातम पसरा है. रिजवान के चाचा जाकिर हुसैन ने बताया कि उनका पाकिस्तान से कोई देना-लेना नहीं है. देश के आजादी के बाद कभी पाकिस्तान नहीं गया. हालांकि रिजवान के दादा के भाई पाकिस्तान में रहते हैं. रिजवान निर्दोष है.
118
comment0
Report
VBVIJAY BHARDWAJ
Nov 27, 2025 11:52:24
Bilaspur, Chhattisgarh:महिला कब्बड़ी विश्व कप 2025 का ख़िताब भारतीय टीम ने ढाका, बांग्लादेश में खेले गए फाइनल में 35-28 से जीता. कप्तान ऋतु नेगी और उप कप्तान पुष्पा राणा के नेतृत्व में टीम ने चीनी ताइपे को हराया. जीत के बाद विश्वकप विजेता टीम की ऑलराउंड खिलाड़ी साक्षी शर्मा हिमाचल प्रदेश के बिलासपुर की शक्तिपीठ श्री नैनादेवी मंदिर पहुंची, जहाँ विधि-विधान से पूजा कर माँ नैनादेवी का आशीर्वाद लिया. उनके कोच संजीव ठाकुर भी मौजूद रहे. मंदिर न्यास ने माता रानी की चुनरी व प्रसाद दिया. पुजारी ने पूजा-आराधना करवाई. साक्षी ने कहा कि मन्नत पूरी होने पर वे अब दरबार में आकर आशीर्वाद ले रही हैं; पहले भी दर्शन किए थे. कोच ने कहा कि मां के दरबार में उनकी मन्नत पूरी हुई और वे देश के लिए प्रदर्शन करते रहें.
127
comment0
Report
KCKhem Chand
Nov 27, 2025 11:48:05
Kot Kapura, Punjab:ਕੋਟਕਪੂਰਾ ਪੁਲਿਸ ਵੱਲੋ ਜਲਾਲੇਆਣਾ ਪਿੰਡ ਵਿੱਚ 02 ਮਹਿਲਾਵਾ ਵਿਚਕਾਰ ਨਿੱਜੀ ਮਸਲੇ ਦੌਰਾਨ ਹੋਈ ਬਹਿਸ ਸਮੇ ਅਣਜਾਣੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਟ ਜਾਣ ਦੇ ਸੰਵੇਦਨਸ਼ੀਲ ਕੇਸ ਵਿੱਚ ਕੀਤੀ ਕਾਰਵਾਈ, ਦੋਨੋ ਮਹਿਲਵਾਵਾ ਨੂੰ ਕੀਤਾ ਗਿਆ ਗ੍ਰਿਫਤਾਰ\n\nਡਾ. ਪ੍ਰਗਿਆ ਜੈਨ, ਐਸ.ਐਸ.ਪੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਤੇ ਸ਼ਰਾਰਤੀ ਅਨਸਰਾਂ ਵਿਰੁੱਧ “ਜ਼ੀਰੋ ਟਾਲਰੈਂਸ” ਦੀ ਨੀਤੀ ਅਨੁਸਾਰ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿੱਤੇ ਕੋਟਕਪੂਰਾ ਪੁਲਿਸ ਨੇ ਪਿੰਡ ਜਲਾਲੇਆਣਾਂ ਵਿੱਚ 02 ਮਹਿਲਾਵਾ ਵੱਲੋ ਆਪਸੀ ਝਗੜੇ ਦੌਰਾਨ ਸ਼੍ਰੀ ਗੁਰੂ ਗ੍ਰੰਠ ਸਾਹਿਬ ਜੀ ਦੇ ਪਵਿੱਤਰ ਅੰਗ ਫਟ ਜਾਣ ਦੇ ਇੱਕ ਸੰਵੇਦਨਸ਼ੀਲ ਕੇਸ ਨੂੰ ਸਿਰਫ ਕੁੱਝ ਘੰਟਿਆਂ ਵਿੱਚ ਸੁਲਝਾਉਂਦੇ ਹੋਏ ਇਸ ਵਿੱਚ ਦੋਸ਼ੀ ਦੋਨੋ ਮਹਿਲਾਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੰਜੀਵ ਕੁਮੀਰ ਡੀ.ਐਸ.ਪੀ ਕੋਟਕਪੂਰਾ ਵੱਲੋ ਸਾਂਝੀ ਕੀਤੀ ਗਈ।\n\nਗ੍ਰਿਫਤਾਰ ਮਹਿਲਾਵਾ ਦੀ ਪਹਿਚਾਣ ਕੁਲਦੀਪ ਕੌਰ ਪਤਨੀ ਜੁਗਰਾਜ ਸਿੰਘ ਅਤੇ ਵੀਰਾਂ ਕੌਰ ਪਤਨੀ ਹਰਪਾਲ ਸਿੰਘ ਵਜੋਂ ਹੋਈ ਹੈ, ਜੋ ਦੋਨੋਂ ਮਹਿਲਾਵਾ ਪਿੰਡ ਜਲਾਲੇਆਣਾ ਦੀਆ ਹੀ ਰਿਹਾਇਸ਼ੀ ਹਨ।\n\nਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਕੋਟਕਪੂਰਾ ਪੁਲਿਸ nu ਇਕ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਜਲਾਲੇਆਣਾ ਵਿਖੇ ਉਸੇ ਪਿੰਡ ਦੀਆ 02 ਮਹਿਲਾਵਾ ਕੁਲਦੀਪ ਕੌਰ ਅਤੇ ਵੀਰਾਂ ਕੌਰ ਵੱਲੋ ਆਪਸ ਵਿਚ ਬਹਿਸ ਕਰਦੀਆਂ ਹੋਈਆ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਿਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜੋਰ ਨਾਲ ਹੱਥ ਮਾਰੇ, ਜਿਸ ਨਾਲ श੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਸਾਹਿਬ ਅਤੇ ਉੱਪਰ ਪਿਆ ਖਾਲਸਾ ਤੀਰ ਨੀਚੇ ਜਮੀਨ ਪਰ ਡਿੱਗ ਪਏ। ਜਿਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 05 ਪਵਿੱਤਰ ਅੰਗ ਫਟ ਗਏ। ਜਿਸ ਸਬੰਧੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਜਗਵਿੰਦਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਸਬੰਧੀ ਮਹਿਲਾਵਾ ਖਿਲਾਫ ਮੁਕੱਦਮਾ ਨੰਬਰ 233 ਮਿਤੀ 26.11.2025 ਅਧੀਨ ਧਾਰਾ 299, 3(5) ਬੀ.ਐਨ.ਐਸ ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ।\n\nਜਿਸ ਦੌਰਾਨ ਪੁਲਿਸ ਟੀਮਾਂ ਵੱਲੋਂ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਦੋਸ਼ੀ ਦੋਵੇਂ ਮਹਿਲਾਵਾ ਕੁਲਦੀਪ ਕੌਰ ਅਤੇ ਵੀਰਾਂ ਕੌਰ ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ।\nਇਹਨਾਂ ਦੋਨਾਂ ਮਹਿਲਾਵਾਂ ਨਾਲ ਕੀਤੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵਾਂ ਮਹਿਲਾਵਾ ਵਿਚਕਾਰ ਨਿੱਜੀ ਮਸਲੇ ਦੌਰਾਨ ਹੋਈ ਤਿੱਖੀ ਬਹਿਸ ਸਮੇ ਗੁੱਸੇ ਵਿੱਚ ਸਹੂ ਖਾਣ ਵੇਲੇ ਅਣਜਾਣੇ ਤੌਰ ‘ਤੇ ਇਹ ਘਟਨਾ ਵਾਪਰ ਗਈ।\nਡੀ.ਐਸਪੀ ਕੋਟਕਪੂਰਾ ਨੇ ਦੱਸਿਆ ਕਿ ਮਾਮਲਾ ਸੰਵੇਦਨਸ਼ੀਲ ਹੋਣ ਕਰਕੇ ਸ਼ੁਰੂ ਤੋਂ ਹੀ ਵਧੀਕ ਸੰਜੀਦਗੀ ਨਾਲ ਕੰਮ ਕੀਤਾ ਗਿਆ ਅਤੇ ਦੋਵੇਂ ਮਹਿਲਾਵਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਲਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਸ਼ੁਰੂ ਕੀਤੀ ਗਈ ਹੈ। ਉਕਤ ਦੋਨੋ ਦੋਸ਼ੀ ਮਹਿਲਾਵਾ ਹੁਣ ਕੋਟਕਪੂਰਾ ਪੁਲਿਸ ਦੀ ਗ੍ਰਿਫਤ ਵਿੱਚ ਹਨ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਇਹਨਾ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਪੁੱਛਗਿੱਚ ਕੀਤੀ ਜਾ ਸਕੇ।
168
comment0
Report
Advertisement
Back to top