Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

जीरकपुर में शराब पार्टी के दौरान दोस्त ने कार से कुचलकर हत्या, आरोपी फरार

SBSANJEEV BHANDARI
Nov 16, 2025 18:04:03
Zirakpur, Punjab
ਜੀਰਕਪੁਰ ਜੀਰਕਪੁਰ ਦੇ ਓਲਡ ਕਾਲਕਾ ਰੋਡ 'ਤੇ ਬੀਤੀ ਦੇਰ ਰਾਤ ਸ਼ਰਾਬ ਪਾਰਟੀ ਦੌਰਾਨ ਹੋਏ ਝਗੜੇ ਵਿੱਚ ਇੱਕ ਨੌਜਵਾਨ ਦੀ ਉਸਦੇ ਆਪਣੇ ਹੀ ਦੋਸਤ ਵੱਲੋਂ ਕਾਰ ਚੜ੍ਹਾ ਕੇ ਕੁਚਲ ਦੇਣ ਦੀ ਘਟਨਾ ਸਾਹਮਣੀ ਆਈ ਹੈ। ਮ੍ਰਿਤਕ ਦੀ ਪਛਾਣ ਜ਼ੀਰਕਪੁਰ ਦੇ ਪ੍ਰੀਤ ਕਾਲੋਨੀ ਨਿਵਾਸੀ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਨੂੰ ਉਸਦੇ ਦੋਸਤ ਸਾਹਿਲ ਨੇ ਕਾਰ ਨਾਲ ਕੁਚਲ ਦਿੱਤਾ। ਜਾਣਕਾਰੀ ਮੁਤਾਬਕ, ਹਰਪ੍ਰੀਤ ਬੀਤੀ ਰਾਤ ਰਲ ਆਪਣੇ ਭਰਾ ਅਨਿਲ ਕੁਮਾਰ ਅਤੇ ਦੋਸਤਾਂ ਸਮੇਤ ਓਲਡ ਕਾਲਕਾ ਰੋਡ ਸਥਿਤ ਸ਼ਰਾਬ ਦੇ ਠੇਕੇ ਤੇ ਮੌਜੂਦ ਸੀ। ਥੋੜੀ ਦੇਰ ਬਾਅਦ ਸਾਹਿਲ ਵੀ ਉਥੇ ਆਪਣੀ ਕਾਰ ਸਮੇਤ ਪਹੁੰਚ ਗਿਆ। ਤਿੰਨਾਂ ਨੇ ਇੱਕਠੇ ਸ਼ਰਾਬ ਪੀ। ਰਾਤ ਨੂੰ ਘਰ ਜਾਣ ਨੂੰ ਲੈ ਕੇ ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸਤੋਂ ਬਾਅਦ ਗੁੱਸੇ ਵਿੱਚ ਆਏ ਸਾਹਿਲ ਨੇ ਮ੍ਰਿਤਕ ਹਰਪ੍ਰੀਤ ਨੂੰ ਗੱਡੀ ਹੇਠ ਦਰੜ ਦਿੱਤਾ। ਘਟਨਾ ਤੋਂ ਬਾਅਦ ਸਾਹਿਲ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਜੋਂ ਥਾਣਾ ਜੀਰਕਪੁਰ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ। ਪੁਲਿਸ ਨੇ ਮ੍ਰਿਤਕ ਦੇ ਭਰਾ ਅਨਿਲ ਕੁਮਾਰ ਦੇ ਬਿਆਨ 'ਤੇ ਆਰੋਪੀ ਸਾਹਿਲ ਖ਼ਿਲਾਫ਼ BNS ਦੀ ਧਾਰਾਵਾਂ 281 ਅਤੇ 106 ਹੇਠ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਆਰੋਪੀ ਦੀ ਤਲਾਸ਼ ਜਾਰੀ ਹੈ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Mar 14, 2026 13:01:48
Noida, Uttar Pradesh:ਅੱਜ ਮੋਹਾਲੀ ਵਿਖੇ Progressive Punjab Investors' Summit 2026 ਦੇ ਸੈਸ਼ਨ ਵਿੱਚ ਸ਼ਿਰਕਤ ਕੀਤੀ ਅਤੇ ਦੇਸ਼-ਵਿਦੇਸ਼ ਤੋਂ ਪਹੁੰਚੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨਾਲ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ। ਸਮਿਟ ਦੌਰਾਨ ਐਗਰੋ ਇੰਡਸਟਰੀਜ਼, ਫੂਡ ਪ੍ਰੋਸੈਸਿੰਗ ਅਤੇ ਹੋਰ ਕਈ ਉਭਰਦੇ ਖੇਤਰਾਂ ਨੂੰ ਲੈ ਕੇ ਬ੍ਰੇਨਸਟਾਰਮਿੰਗ ਹੋਈ। ਸਾਡਾ ਮਕਸਦ ਹੈ ਕਿ ਪੰਜਾਬ ਦੀ ਖੇਤੀਬਾੜੀ ਨੂੰ ਇੰਡਸਟਰੀ ਨਾਲ ਜੋੜ ਕੇ ਕਿਸਾਨਾਂ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕੀਤੇ ਜਾਣ। ਸਾਡਾ ਮੁੱਖ ਟੀਚਾ ਪੰਜਾਬ ਨੂੰ ਨਿਵੇਸ਼, ਉਦਯੋਗ ਅਤੇ ਰੁਜ਼ਗਾਰ ਦਾ ਕੇਂਦਰ ਬਣਾਉਣਾ ਹੈ। ਖੇਤਾਂ ਤੋਂ ਗਲੋਬਲ ਮਾਰਕੀਟ ਤੱਕ, ਪੰਜਾਬ ਹੁਨ ਤਰੱਕੀ ਦੇ ਨਵੇਂ ਰਸਤੇ ‘ਤੇ ਅੱਗੇ ਵੱਧ ਰਿਹਾ ਹੈ。 Today in Mohali, attended a session of the Progressive Punjab Investors' Summit 2026 and engaged in meaningful discussions with industrialists and investors from across the country. The summit witnessed focused brainstorming on agro-industries, food processing, and several emerging sectors. Our vision is to integrate Punjab’s strong agricultural base with industry, creating sustainable opportunities for farmers and empowering the youth with new avenues of growth and employment. In the coming days, Punjab will continue to emerge as a key hub for investment, industry, and job creation. From farms to global markets, Punjab is steadily advancing on a new path of economic growth, innovation, and global engagement. आज मोहाली में Progressive Punjab Investors' Summit 2026 के सेशन में शिरकत की और देश-विदेश से पहुंचे उद्योगपतियों और निवेशकों के साथ विस्तृत चर्चा की। समिट के दौरान एग्रो इंडस्ट्रीज़, फूड प्रोसेसिंग और कई अन्य उभरते क्षेत्रों को लेकर मंथन किया गया। हमारा उद्देश्य पंजाब की कृषि शक्ति को उद्योग से जोड़कर किसानों और युवाओं के लिए नए अवसर पैदा करना है। हमारा मुख्य लक्ष्य पंजाब को निवेश, उद्योग और रोजगार का मजबूत केंद्र बनाना है। खेतों से ग्लोबल मार्केट तक, पंजाब अब तरक्की और निवेश के नए रास्ते पर तेजी से आगे बढ़ रहा है।
0
comment0
Report
VKVipan Kumar
Mar 14, 2026 12:49:20
Dharamshala, Himachal Pradesh:उपराष्ट्रपति सी. पी. राधाकृष्णन ने केंद्रीय विश्वविद्यालय हिमाचल प्रदेश के 9वें दीक्षांत समारोह में की शिरकत एंकर : भारत के उपराष्ट्रपति सीपी राधाकृष्णन शनिवार को हिमाचल प्रदेश के दौरे पर धर्मशाला पहुंचे। इस दौरान उन्होंने हिमाचल प्रदेश केंद्रीय विश्वविद्यालय के 9वे दीक्षांत समारोह में मुख्य अतिथि के रूप में भाग लिया और मेधावी विद्यार्थियों को डिग्रियां व पदक प्रदान किए। उपराष्ट्रपति के कांगड़ा हवाई अड्डे पर आगमन पर हाल ही में नियुक्त हिमाचल प्रदेश के राज्यपाल कवींद्र गुप्ता, कृषि मंत्री प्रो. चौधरी चंद्र कुमार, नेता प्रतिपक्ष जयराम ठाकुर, हमीरपुर सांसद अनुराग ठाकुर और कांगड़ा-चंबा सांसद डॉ. राजीव भारद्वाज सहित अन्य गणमान्य व्यक्तियों ने उनका स्वागत किया। कांगड़ा आगमन पर उन्हें गार्ड ऑफ ऑनर भी दिया गया। दीक्षांत समारोह में पहुंचने पर विश्वविद्यालय के कुलपति सत प्रकाश बंसल ने उपराष्ट्रपति को पारंपरिक कांगड़ा पेंटिंग और नरसिंगा भेंट कर सम्मानित किया। कार्यक्रम के दौरान उपराष्ट्रपति ने 12 विद्यार्थियों को स्वर्ण पदक और 8 विद्यार्थियों को डिग्रियां प्रदान कीं। साथ ही उन्होंने डिग्री प्राप्त करने वाले सभी छात्र-छात्राओं को उज्ज्वल भविष्य की शुभकामनाएं देते हुए राष्ट्र निर्माण में सक्रिय भूमिका निभाने के लिए प्रेरित किया। उपराष्ट्रपति ने इस बात पर भी प्रसन्नता व्यक्त की कि दीक्षांत समारोह में पदक विजेताओं में अधिकांश छात्राएं हैं। 509 विद्यार्थियों को मिली डिग्रियां कुलपति प्रो. सत प्रकाश बंसल के अनुसार इस वर्ष विश्वविद्यालय के 9वें दीक्षांत समारोह में कुल 509 विद्यार्थियों को डिग्रियां प्रदान की गईं। इनमें 33 विद्यार्थियों को पीएचडी की उपाधि दी गई, जबकि शैक्षणिक उत्कृष्टता के लिए 32 मेधावी विद्यार्थियों को गोल्ड मेडल से सम्मानित किया गया। दीक्षांत समारोह की परंपरा के अनुसार सभी विद्यार्थियों ने भारतीय पारंपरिक परिधानों में अपनी उपाधियां ग्रहण की। अपने संबोधन में उपराष्ट्रपति सीपी राधाकृष्णन ने हिमाचल प्रदेश को देवभूमि और वीरभूमि बताते हुए कहा कि इस राज्य ने देश की सशस्त्र सेनाओं में महत्वपूर्ण योगदान दिया है। उन्होंने कहा कि हिमाचल अपनी समृद्ध मेहमाननवाज़ी, संस्कृति और परंपराओं के लिए पूरे देश में प्रसिद्ध है। उन्होंने आधुनिक विश्वविद्यालयों से फैकल्टी विकास को प्राथमिकता देने, नवाचार को बढ़ावा देने और आपसी सहयोग मजबूत करने पर जोर दिया, ताकि शिक्षा प्रणाली को वैश्विक स्तर पर प्रतिस्पर्धी बनाया जा सके। उपराष्ट्रपति ने विकसित भारत 2047 के विज़न का उल्लेख करते हुए कहा कि इस लक्ष्य को हासिल करने में छात्र और युवा सबसे महत्वपूर्ण हितधारक हैं। उन्होंने समावेशी विकास पर बल देते हुए कहा कि विकास की प्रक्रिया में किसी भी राज्य या समाज के किसी भी वर्ग को पीछे नहीं छोड़ा जाना चाहिए। राज्यपाल कवींद्र गुप्ता ने उपराष्ट्रपति सीपी राधाकृष्णन का पहली बार हिमाचल प्रदेश केंद्रीय विश्वविद्यालय के दीक्षांत समारोह में पहुंचने पर आभार व्यक्त करते हुए कहा कि केंद्रीय विश्वविद्यालय ने जिस तेजी और दूरदर्शिता के साथ अपनी पहचान बनाई है उसमें उससे कुलपति एसपी बंसल के कुशल नेतृत्व की महत्वपूर्ण भूमिका रही है। उन्होंने कहा कि उनके नेतृत्व में विश्वविद्यालय ने जिन प्रकार शैक्षणिक उत्कृष्टता, शोध नवाचार और पोषक आधारित शिक्षा के क्षेत्र में नए आयाम स्थापित किए है। यह वास्तव में बहुत प्रशंसनीय है उन्होंने कहा कि यही कारण है कि आज भारत के माननीय उपराष्ट्रपति जी स्वयं विश्वविद्यालय के प्रतिभाशाली छात्र-छात्राओं को पदक और उपाधियां प्रदान करने के लिए यहां उपस्थित हुए हैं। उन्होंने कहा कि यह गर्व का विषय है की 33 स्वर्ण पदक विजेताओं में से 23 हमारी होनहार बेटियां है। उन्होंने कहा कि यह केवल विश्वविद्यालय के लिए नहीं हिमाचल और देश के लिए भी गौरव का विषय है। राज्यपाल ने कहा कि यह इस बात का प्रमाण है कि प्रधानमंत्री नरेंद्र मोदी की बेटी बचाओ बेटी पढ़ाओ की सोच को साकार करते हुए हमारी बेटियां आज शिक्षा, शोध और नवाचार के क्षेत्र में अग्रणी भूमिका निभा रही है और देश के भविष्य को उज्जवल बना रही है। बाईट : सीपी राधाकृष्णन उपराष्ट्रपति बाईट : कवींद्र गुप्ता राज्यपाल बाईट : सत प्रकाश बंसल कुलपति हिमाचल प्रदेश केंद्रीय विद्यालय धर्मशाला
80
comment0
Report
RBRohit Bansal
Mar 14, 2026 12:36:44
Chandigarh, Chandigarh:इन्वेस्ट पंजाब समिट को मिला भारी सहयोग: मुख्यमंत्री भगवंत मान निवेशक आपस में मिलकर पंजाब में व्यापार के अवसरों पर चर्चा कर रहे: मुख्यमंत्री भगवंत मान समिट की सफलता और कुल निवेश का पूरा आंकड़ा कल बताएंगे: मुख्यमंत्री भगवंत मान अमित शाह के दौरे से पंजाब को कोई फायदा नहीं हुआ: मुख्यमंत्री भगवंत मान हमें उम्मीद थी कि शाह कोई बड़ी घोषणा करेंगे पर न उन्होंने राहत पैकेज दिया न RDF फंड: मुख्यमंत्री भगवंत मान हमें बुरा बोलने के इलावा कुछ नहीं करके गए: मुख्यमंत्री भगवंत मान पंजाब में अकेले चुनाव लड़ने के लिए 117 उम्मीदवार कहां से लेकर आएगी भाजपा?: मुख्यमंत्री भगवंत मान भाजपा को 1600 करोड़ रुपए के पैकेज का हिसाब देना चाहिए: मुख्यमंत्री भगवंत मान गुजरात पोर्ट से 3000 किलो नशा पकड़ा गया, वहां कार्रवाई क्यों नहीं: मुख्यमंत्री भगवंत मान पंजाब भाजपा को अच्छी तरह जानता है : मुख्यमंत्री भगवंत मान पंजाब में नफरत की राजनीति के लिए कोई जगह नहीं है: मुख्यमंत्री भगवंत मान
159
comment0
Report
SSSanjay Sharma
Mar 14, 2026 12:34:46
110
comment0
Report
RBRohit Bansal
Mar 14, 2026 12:05:47
308
comment0
Report
NLNitin Luthra
Mar 14, 2026 11:51:24
Batala, Punjab:ਫਤਿਹਗੜ ਚੂੜੀਆਂ ਕਾਲਾ ਅਫਗਾਨਾਂ ਵਿਖੇ ਵਾਪਰਿਆ ਭਿਆਨਕ ਹਾਦਸਾ ਇਨੋਵਾ ਮੋਟਰਸਾਈਕਲ ਤੇ ਟੀਪਰ’ਚ ਹੋਈ ਜਬਰਦਸਤ ਟੱਕਰ 2 ਵਿੱਅਕਤੀਆਂ ਦੀ ਮੋਕੇ ਤੇ ਹੋਈ ਮੌਤ ਮਿ੍ਰਤਕਾਂ’ਚ ਇੱਕ ਪਿੰਡ ਹਰਦੋਰਵਾਲ ਅਤੇ ਦੂਜਾ ਪਿੰਡੀ ਦਾ ਐਸ ਐਚ ਓ ਫਤਿਹਗੜ ਚੂੜੀਆਂ ਪਹੁੰਚੇ ਮੋਕੇ ਤੇ ਅਤੇ ਕਾਰਵਾਈ ਕੀਤੀ ਸ਼ੁਰੂ ਫਤਿਹਗੜ ਚੂਡੀਆਂ-ਬਟਾਲਾ ਰੋਡ ਉਪਰ ਕਾਲਾ ਅਫਗਾਨਾਂ ਦੇ ਅੱਡੇ ਨਜਦੀਕ ਇਨੌਵਾ ਮੋਟਰਸਾਈਕਲ ਤੇ ਟੀਪਰ’ਚ ਹੋਈ ਜਬਰਦਸਤ ਟੱਕਰ ਨਾਲ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਵਿੱਅਦਕੀਆਂ ਦੀ ਮੌਕੇ ਤੇ ਹੀ ਮੌਤ ਹੋਣ ਦਾ ਖਬਰ ਹੈ। ਇਸ ਸਬੰਧੀ ਪਿੰਡ ਪਿੰਡੀ ਦੇ ਮਿ੍ਰਤਕ ਵਿਲੀਅਮ ਮਸੀਹ 45 ਸਾਲਾ ਦੇ ਪਿਤਾ ਅਮਰੀਕ ਮਸੀਹ ਤੇ ਰਿਸ਼ਤੇਦਾਰ ਸਰਵਨ ਮਸੀਹ ਅਤੇ ਦੂਜੇ ਮਿ੍ਰਤਕ ਪਿੰਡ ਹਰਦੋਰਵਾਲ ਕਲਾਂ ਦੇ ਪਰਮਿੰਦਰ ਸਿੰਘ 28 सਾਲਾ ਜਿਸ ਦੇ ਗੁਆਢੀ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਮਿ੍ਰਤਕ ਪਰਮਿੰਦਰ ਸਿੰਘ ਅਤੇ ਵਿਲੀਅਮ ਮਸੀਹ ਅੱਜ ਸਵੇਰੇ ਮੋਟਰਸਾਈਕਲ ਉਪਰ ਬਟਾਲਾ ਜਾ ਰਹੇ ਸਨ ਅਤੇ ਜੱਦ ਕਾਲਾ ਅਫਗਾਨਾਂ ਦੇ ਨਜਦੀਕ ਪਹੁੰਚੇ ਤਾਂ ਇਨੋਵਾ ਗੱਡੀ ਵੱਲੋਂ ਓਵਰਟੇਕ ਕਰਦਿਆਂ ਟੱਕਰ ਵੱਜੀ ਜਿਸ ਨਾਲ ਦੋਵੇਂ ਮਿ੍ਰਤਕ ਲੰਘ ਰਹੇ ਟਿੱਪਰ ਹੇਠਾਂ ਆ ਗਏ ਜਿੰਨਾਂ ਦੀ ਮੌਕੇ ਤੇ ਮੌਤ ਹੋ ਗਈ। ਮਿ੍ਰਤਕ ਵਿਲੀਅਮ ਮਸੀਹ ਆਪਣੇ ਪਿੱਛੇ 3 ਲੜਕੇ ਛੱਡ ਗਿਆ ਹੈ ਜੱਦ ਕਿ ਪਲਵਿੰਦਰ ਸਿੰਘ ਦਾ ਇੱਕ ਛੋਟਾ ਬੱਚਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ ਚੂੜੀਆਂ ਦੇ ਐਸ ਐਚ ਓ ਸੁਰਦਿੰਰਪਾਲ ਸਿੰਘ ਮੋਕੇ ਤੇ ਪਹੁੰਚ ਗਏ ਅਤੇ ਲਾਸ਼ਾ ਨੂੰ ਕਬਜੇ’ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਐਸ ਐਚ ਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਨੌਵਾ ਗੱਡੀ ਨੂੰ ਕਬਜੇ’ਚ ਲੈ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
162
comment0
Report
SSSanjay Sharma
Mar 14, 2026 11:33:38
Noida, Uttar Pradesh:कांग्रेस के लोकसभा संसद डॉ अमर सिंह का बयान गृहमंत्री अमित शाह की पंजाब के मोगा में की रैली पर तंज कसा उन्होंने कहा की चुनाव में सभी राजनीती पार्टी रैली करती है लेकिन आज हमें उम्मीद थी की कोई घोषणा करते लेकिन कोई घोषणा नहीं की ... उन्होंने कहा की पंजाब में अकेले सरकार बनायेगे ... इसका मतलब अकाली दल से गठबंधन ख़त्म हो गया ... ये राजनितिक पार्टी की अपनी रणजीति होती है .. वही उन्होंने कहा देश के गृहमंत्री है सीमा पर से जैसे ड्रग्स और हथियार आ रहे है उसको रोकथाम के लिए क्या किया .... किसानो के फसलों की MSP की बात की वो पहले से मिलती आ रही है.... इन्होने देश के किसानो को दिल्ली में घुसने नहीं दिया अब किस मुँह से पंजाब गए थे ....पंजाब की जनता इनकी असलियत जान चुकी है इनको कोई वोट नहीं करेगी कांग्रेस पार्टी की वरिष्ठ नेता और सांसद डॉ अमर सिंह ने केंद्रीय पेट्रोलियम मंत्री हरदीप सिंह पुरी को लिखा पत्र.. मंडी गोविंदगढ़ के रोलिंग मिल में पीएनजी की सप्लाई में कटौती को लेकर लिखा पत्र. उन्होंने कहा की उनके लोकसभा में स्टील की बहुत फैक्टरी है लेकिन पहले उनको PNG पाइप में बल्दवा दी गयी लेकिन अब उच्चे दामों में गैस मिल रही है लेक्किन गैस की किल्लत की बजह से उनकी अब बंद कर दी है
157
comment0
Report
TBTarsem Bhardwaj
Mar 14, 2026 11:32:53
Ludhiana, Punjab:ਲੁਧਿਆਣਾ ਇੰਸਟੀਚਿਊਟ ਆਫ ਚਾਰਟਡ ਅਕਾਟੈਂਟ ਬਰਾਂਚ ਵੱਲੋਂ ਬੈਂਕ ਆਡਿਟ ਤੇ ਕਰਵਾਇਆ ਗਿਆ ਸੈਮੀਨਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਸੀਏ ਵੱਲੋਂ ਦਿਤੀ ਗਈ ਅਹਿਮ ਜਾਣਕਾਰੀ ਬੈਂਕ ਵਿੱਚ ਫਰਾਡ ਰੋਕਣ ਲਈ ਆਡੀਟਰ ਦਾ ਅਹਿਮ ਰੋਲ ਲੁਧਿਆਣਾ ਵਿੱਚ ਇੰਸਟੀਚਿਊਟ ਆਫ ਚਾਰਟਡ ਅਕਾਟੈਂਟ ਆਫ ਇੰਡੀਆ ਲੁਧਿਆਣਾ ਬਰਾਂਚ ਵੱਲੋਂ ਬੈਂਕ ਬਰਾਂਚਾਂ ਦੇ ਆਡਿਟ ਵਿੱਚ ਸੁਧਾਰ ਕਰਨ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਸੀਏ ਵੱਲੋਂ ਲੁਧਿਆણા ਬ੍ਰਾਂਚ ਦੇ ਸੀ ਏ ਨੂੰ ਨਵੀਆਂ ਨਵੀਆਂ ਆ ਰਹੀਆਂ ਜਾਣਕਾਰੀਆਂ ਸੁਣਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਸੀ ਤਾਂ ਜੋ ਬੈਂਕਾਂ ਵਿੱਚ ਆਡਿਟ ਦਾ ਹੋਰ ਸੁਧਾਰ ਹੋ ਸਕੇ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਬੈਂਕਾਂ ਦੇ ਵਿੱਚ ਹੋ ਰਿਹਾ ਫਰਾਡ ਨੂੰ ਰੋਕਣ ਲਈ ਆਡੀਟਰ ਦਾ ਅਹਿਮ ਰੋਲ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ ਬੈਕਾਂ ਦੇ ਵਿੱਚ ਹੋਣ ਵਾਲੇ ਆਡਿਟ ਨੂੰ ਨਵੀਂ ਤਕਨੀਕ ਨਾਲ ਕਰਨ ਅਤੇ ਸੌਖੇ ਢੰਗ ਨਾਲ ਕਰਨ ਲਈ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਸੀਏ ਲਈ ਅਹਿਮ ਹੈ Byte ਸੀ ਏ ਸਪੀਕਰ Byte C A ਸਪੀਕਰ
167
comment0
Report
Advertisement
Back to top