Back
फतिहगर चूड़ियाँ के पास इनोवा-टक्कर, बाइक सवार दो महिलाओं की मौत
NLNitin Luthra
Mar 14, 2026 11:51:24
Batala, Punjab
ਫਤਿਹਗੜ ਚੂੜੀਆਂ ਕਾਲਾ ਅਫਗਾਨਾਂ ਵਿਖੇ ਵਾਪਰਿਆ ਭਿਆਨਕ ਹਾਦਸਾ
ਇਨੋਵਾ ਮੋਟਰਸਾਈਕਲ ਤੇ ਟੀਪਰ’ਚ ਹੋਈ ਜਬਰਦਸਤ ਟੱਕਰ
2 ਵਿੱਅਕਤੀਆਂ ਦੀ ਮੋਕੇ ਤੇ ਹੋਈ ਮੌਤ
ਮਿ੍ਰਤਕਾਂ’ਚ ਇੱਕ ਪਿੰਡ ਹਰਦੋਰਵਾਲ ਅਤੇ ਦੂਜਾ ਪਿੰਡੀ ਦਾ
ਐਸ ਐਚ ਓ ਫਤਿਹਗੜ ਚੂੜੀਆਂ ਪਹੁੰਚੇ ਮੋਕੇ ਤੇ
ਅਤੇ ਕਾਰਵਾਈ ਕੀਤੀ ਸ਼ੁਰੂ
ਫਤਿਹਗੜ ਚੂਡੀਆਂ-ਬਟਾਲਾ ਰੋਡ ਉਪਰ ਕਾਲਾ ਅਫਗਾਨਾਂ ਦੇ ਅੱਡੇ ਨਜਦੀਕ ਇਨੌਵਾ ਮੋਟਰਸਾਈਕਲ ਤੇ ਟੀਪਰ’ਚ ਹੋਈ ਜਬਰਦਸਤ ਟੱਕਰ ਨਾਲ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਵਿੱਅਦਕੀਆਂ ਦੀ ਮੌਕੇ ਤੇ ਹੀ ਮੌਤ ਹੋਣ ਦਾ ਖਬਰ ਹੈ। ਇਸ ਸਬੰਧੀ ਪਿੰਡ ਪਿੰਡੀ ਦੇ ਮਿ੍ਰਤਕ ਵਿਲੀਅਮ ਮਸੀਹ 45 ਸਾਲਾ ਦੇ ਪਿਤਾ ਅਮਰੀਕ ਮਸੀਹ ਤੇ ਰਿਸ਼ਤੇਦਾਰ ਸਰਵਨ ਮਸੀਹ ਅਤੇ ਦੂਜੇ ਮਿ੍ਰਤਕ ਪਿੰਡ ਹਰਦੋਰਵਾਲ ਕਲਾਂ ਦੇ ਪਰਮਿੰਦਰ ਸਿੰਘ 28 सਾਲਾ ਜਿਸ ਦੇ ਗੁਆਢੀ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਮਿ੍ਰਤਕ ਪਰਮਿੰਦਰ ਸਿੰਘ ਅਤੇ ਵਿਲੀਅਮ ਮਸੀਹ ਅੱਜ ਸਵੇਰੇ ਮੋਟਰਸਾਈਕਲ ਉਪਰ ਬਟਾਲਾ ਜਾ ਰਹੇ ਸਨ ਅਤੇ ਜੱਦ ਕਾਲਾ ਅਫਗਾਨਾਂ ਦੇ ਨਜਦੀਕ ਪਹੁੰਚੇ ਤਾਂ ਇਨੋਵਾ ਗੱਡੀ ਵੱਲੋਂ ਓਵਰਟੇਕ ਕਰਦਿਆਂ ਟੱਕਰ ਵੱਜੀ ਜਿਸ ਨਾਲ ਦੋਵੇਂ ਮਿ੍ਰਤਕ ਲੰਘ ਰਹੇ ਟਿੱਪਰ ਹੇਠਾਂ ਆ ਗਏ ਜਿੰਨਾਂ ਦੀ ਮੌਕੇ ਤੇ ਮੌਤ ਹੋ ਗਈ। ਮਿ੍ਰਤਕ ਵਿਲੀਅਮ ਮਸੀਹ ਆਪਣੇ ਪਿੱਛੇ 3 ਲੜਕੇ ਛੱਡ ਗਿਆ ਹੈ ਜੱਦ ਕਿ ਪਲਵਿੰਦਰ ਸਿੰਘ ਦਾ ਇੱਕ ਛੋਟਾ ਬੱਚਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ ਚੂੜੀਆਂ ਦੇ ਐਸ ਐਚ ਓ ਸੁਰਦਿੰਰਪਾਲ ਸਿੰਘ ਮੋਕੇ ਤੇ ਪਹੁੰਚ ਗਏ ਅਤੇ ਲਾਸ਼ਾ ਨੂੰ ਕਬਜੇ’ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਐਸ ਐਚ ਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਨੌਵਾ ਗੱਡੀ ਨੂੰ ਕਬਜੇ’ਚ ਲੈ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowMar 14, 2026 13:16:260
Report
SSSanjay Sharma
FollowMar 14, 2026 13:01:4880
Report
MJManoj Joshi
FollowMar 14, 2026 12:49:28109
Report
VKVipan Kumar
FollowMar 14, 2026 12:49:20151
Report
MJManoj Joshi
FollowMar 14, 2026 12:36:54189
Report
RBRohit Bansal
FollowMar 14, 2026 12:36:44159
Report
SSSanjay Sharma
FollowMar 14, 2026 12:34:46111
Report
MSManish Shanker
FollowMar 14, 2026 12:30:28Sahibzada Ajit Singh Nagar, Punjab:ਸਰਪੰਚ ਹਰਵਿੰਦਰ ਹੈਪੀ ਕਤਲ ਮਾਮਲੇ'ਚ ਮੁੱਖ ਦੋਸ਼ੀ ਮਨਪ੍ਰੀਤ ਬੱਬਲੂ ਨੂੰ ਲਦਾਖ ਪੁਲਿਸ ਵੱਲੋਂ ਲਦਾਖ ਵਿੱਚ ਗ੍ਰਿਫਤਾਰ ਕਰਨ ਉਪਰੰਤ ਸੀਆਈਏ ਮੋਗਾ ਹਵਾਲੇ ਕੀਤਾ। ਜਾਣਕਾਰੀ ਮੁਤਾਬਕ ਲੱਦਾਖ ਵਿੱਚ ਬਬਲੂ ਲੁੱਕਿਆ ਹੋਇਆ ਸੀ। ਅੱਜ ਸਵੇਰੇ ਪੁਲਿਸ ਲੇਹ ਤੋਂ ਹਵਾਈ ਜ਼ਹਾਜ ਜ਼ਰੀਏ ਮੋਹਾਲੀ ਲੈਕੇ ਆਈ ਹੈ। ਅੱਜ ਕਿਸੇ ਵੇਲੇ ਵੀ ਮਨਪ੍ਰੀਤ ਬੱਬਲੂ ਦੀ ਗ੍ਰਿਫਤਾਰੀ ਪਾ ਕੇ ਅਦਾਲਤ ਵਿੱਚ ਪੇਸ਼ ਕਰੇਗੀ ਹੈ。
231
Report
RBRohit Bansal
FollowMar 14, 2026 12:05:47325
Report
SSSanjay Sharma
FollowMar 14, 2026 12:05:17151
Report
RKRAJESH KATARIA
FollowMar 14, 2026 11:50:43139
Report
SSSanjay Sharma
FollowMar 14, 2026 11:33:38157
Report
TBTarsem Bhardwaj
FollowMar 14, 2026 11:32:53167
Report
NSNavdeep Singh
FollowMar 14, 2026 11:15:5195
Report