Back
औद्योगिक नीति लॉन्च के बाद पंजाब में निवेश की राह खुली: तीन दिवसीय सम्मेलन
RBRohit Bansal
Mar 14, 2026 12:05:47
Chandigarh, Chandigarh
ਜੋ ਅਸੀਂ ਇੰਡਸਟਰੀਅਲ ਪੋਲਸੀ ਲਾਂਚ ਕੀਤੀ ਹੈ ਉਸ ਵਿੱਚ ਹਰ ਇੱਕ ਸੈਕਟਰ ਦਾ ਖਿਆਲ ਰੱਖਿਆ ਗਿਆ ਹੈ ਇਸੇ ਕਰਕੇ ਅੱਜ ਅਲੱਗ-ਅਲੱਗ ਚੀਜ਼ਾਂ ਨੂੰ ਲੈ ਕੇ ਅਲਗ ਅਲਗ ਸੈਸ਼ਨ ਕਰਵਾਏ ਜਾ ਰਹੇ ਹਨ ਅਤੇ ਹਰ ਇੱਕ ਸੈਸ਼ਨ ਲਾਈਵ ਦੇਖਣ ਲਈ ਬਹੁਤ sਾਰੇ ਲੋਕਾਂ ਦਾ ਇਕੱਠ ਇਸ ਸੈਸ਼ਨ ਵਿੱਚ ਨਜ਼ਰ ਆ ਰਿਹਾ ਹੈ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਸੰਮੇਲਨ ਵਿੱਚ ਵੱਖ-ਵੱਖ ਉਦਯੋਗਪਤੀ ਪਹੁੰਚੇ ਹੋਏ ਹਨ , ਜਿਨਾਂ ਵੱਲੋਂ ਸਾਨੂੰ ਬਹੁਤ ਸਾਰੇ ਸਜੈਸ਼ਨ ਵੀ ਦਿੱਤੇ ਜਾ ਰਹੇ ਹਨ ਅਤੇ ਸਾਡੇ ਜੋ ਪੋਲਸੀ ਹੈ ਉਸ ਨੂੰ ਵੀ ਦੇਖਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਇਨਵੈਸਟ ਕਰਨ ਬਾਰੇ ਬਹੁਤ ਸਾਰੇ ਲੋਕਾਂ ਵੱਲੋਂ ਵਿਚਾਰ ਬਣਾਇਆ ਗਿਆ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 14, 2026 13:20:120
Report
DSDEVINDER SHARMA
FollowMar 14, 2026 13:16:2621
Report
SSSanjay Sharma
FollowMar 14, 2026 13:01:48171
Report
MJManoj Joshi
FollowMar 14, 2026 12:49:28109
Report
VKVipan Kumar
FollowMar 14, 2026 12:49:20151
Report
MJManoj Joshi
FollowMar 14, 2026 12:36:54189
Report
RBRohit Bansal
FollowMar 14, 2026 12:36:44159
Report
SSSanjay Sharma
FollowMar 14, 2026 12:34:46111
Report
MSManish Shanker
FollowMar 14, 2026 12:30:28Sahibzada Ajit Singh Nagar, Punjab:ਸਰਪੰਚ ਹਰਵਿੰਦਰ ਹੈਪੀ ਕਤਲ ਮਾਮਲੇ'ਚ ਮੁੱਖ ਦੋਸ਼ੀ ਮਨਪ੍ਰੀਤ ਬੱਬਲੂ ਨੂੰ ਲਦਾਖ ਪੁਲਿਸ ਵੱਲੋਂ ਲਦਾਖ ਵਿੱਚ ਗ੍ਰਿਫਤਾਰ ਕਰਨ ਉਪਰੰਤ ਸੀਆਈਏ ਮੋਗਾ ਹਵਾਲੇ ਕੀਤਾ। ਜਾਣਕਾਰੀ ਮੁਤਾਬਕ ਲੱਦਾਖ ਵਿੱਚ ਬਬਲੂ ਲੁੱਕਿਆ ਹੋਇਆ ਸੀ। ਅੱਜ ਸਵੇਰੇ ਪੁਲਿਸ ਲੇਹ ਤੋਂ ਹਵਾਈ ਜ਼ਹਾਜ ਜ਼ਰੀਏ ਮੋਹਾਲੀ ਲੈਕੇ ਆਈ ਹੈ। ਅੱਜ ਕਿਸੇ ਵੇਲੇ ਵੀ ਮਨਪ੍ਰੀਤ ਬੱਬਲੂ ਦੀ ਗ੍ਰਿਫਤਾਰੀ ਪਾ ਕੇ ਅਦਾਲਤ ਵਿੱਚ ਪੇਸ਼ ਕਰੇਗੀ ਹੈ。
266
Report
SSSanjay Sharma
FollowMar 14, 2026 12:05:17151
Report
NLNitin Luthra
FollowMar 14, 2026 11:51:24162
Report
RKRAJESH KATARIA
FollowMar 14, 2026 11:50:43139
Report
SSSanjay Sharma
FollowMar 14, 2026 11:33:38157
Report
TBTarsem Bhardwaj
FollowMar 14, 2026 11:32:53167
Report