Back
मोहाली में निवेश सम्मेलन से पंजाब के लिए रोजगार और उद्योग के नए अवसर
SSSanjay Sharma
Mar 14, 2026 13:01:48
Noida, Uttar Pradesh
ਅੱਜ ਮੋਹਾਲੀ ਵਿਖੇ Progressive Punjab Investors' Summit 2026 ਦੇ ਸੈਸ਼ਨ ਵਿੱਚ ਸ਼ਿਰਕਤ ਕੀਤੀ ਅਤੇ ਦੇਸ਼-ਵਿਦੇਸ਼ ਤੋਂ ਪਹੁੰਚੇ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨਾਲ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ।
ਸਮਿਟ ਦੌਰਾਨ ਐਗਰੋ ਇੰਡਸਟਰੀਜ਼, ਫੂਡ ਪ੍ਰੋਸੈਸਿੰਗ ਅਤੇ ਹੋਰ ਕਈ ਉਭਰਦੇ ਖੇਤਰਾਂ ਨੂੰ ਲੈ ਕੇ ਬ੍ਰੇਨਸਟਾਰਮਿੰਗ ਹੋਈ। ਸਾਡਾ ਮਕਸਦ ਹੈ ਕਿ ਪੰਜਾਬ ਦੀ ਖੇਤੀਬਾੜੀ ਨੂੰ ਇੰਡਸਟਰੀ ਨਾਲ ਜੋੜ ਕੇ ਕਿਸਾਨਾਂ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕੀਤੇ ਜਾਣ। ਸਾਡਾ ਮੁੱਖ ਟੀਚਾ ਪੰਜਾਬ ਨੂੰ ਨਿਵੇਸ਼, ਉਦਯੋਗ ਅਤੇ ਰੁਜ਼ਗਾਰ ਦਾ ਕੇਂਦਰ ਬਣਾਉਣਾ ਹੈ। ਖੇਤਾਂ ਤੋਂ ਗਲੋਬਲ ਮਾਰਕੀਟ ਤੱਕ, ਪੰਜਾਬ ਹੁਨ ਤਰੱਕੀ ਦੇ ਨਵੇਂ ਰਸਤੇ ‘ਤੇ ਅੱਗੇ ਵੱਧ ਰਿਹਾ ਹੈ。
Today in Mohali, attended a session of the Progressive Punjab Investors' Summit 2026 and engaged in meaningful discussions with industrialists and investors from across the country. The summit witnessed focused brainstorming on agro-industries, food processing, and several emerging sectors. Our vision is to integrate Punjab’s strong agricultural base with industry, creating sustainable opportunities for farmers and empowering the youth with new avenues of growth and employment. In the coming days, Punjab will continue to emerge as a key hub for investment, industry, and job creation. From farms to global markets, Punjab is steadily advancing on a new path of economic growth, innovation, and global engagement.
आज मोहाली में Progressive Punjab Investors' Summit 2026 के सेशन में शिरकत की और देश-विदेश से पहुंचे उद्योगपतियों और निवेशकों के साथ विस्तृत चर्चा की।
समिट के दौरान एग्रो इंडस्ट्रीज़, फूड प्रोसेसिंग और कई अन्य उभरते क्षेत्रों को लेकर मंथन किया गया। हमारा उद्देश्य पंजाब की कृषि शक्ति को उद्योग से जोड़कर किसानों और युवाओं के लिए नए अवसर पैदा करना है। हमारा मुख्य लक्ष्य पंजाब को निवेश, उद्योग और रोजगार का मजबूत केंद्र बनाना है। खेतों से ग्लोबल मार्केट तक, पंजाब अब तरक्की और निवेश के नए रास्ते पर तेजी से आगे बढ़ रहा है।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 14, 2026 14:03:42Noida, Uttar Pradesh:DELHI: AMAR SINGH (CONGRESS): HOME MINISTER AMIT SHAH'S STATEMENT/ DRUGS ISSUE IN PUNJAB/ PM NARENDRA MODI’S STATEMENT/ PUNJAB LEGISLATIVE ASSEMBLY ELECTION 2027/AAP
106
Report
ASAnmol Singh Warring
FollowMar 14, 2026 13:52:20151
Report
VBVIJAY BHARDWAJ
FollowMar 14, 2026 13:51:45177
Report
MSManish Sharma
FollowMar 14, 2026 13:51:27128
Report
NSNaresh Sethi
FollowMar 14, 2026 13:32:19172
Report
SSSanjay Sharma
FollowMar 14, 2026 13:30:18Noida, Uttar Pradesh:SHIMLA (HIMACHAL PRADESH): HARYANA CONGRESS MLAs RETURN TO HOTEL IN KUFRI POST LUNCH AT CHAIL
116
Report
SSSanjay Sharma
FollowMar 14, 2026 13:20:1299
Report
DSDEVINDER SHARMA
FollowMar 14, 2026 13:16:26203
Report
MJManoj Joshi
FollowMar 14, 2026 12:49:28109
Report
VKVipan Kumar
FollowMar 14, 2026 12:49:20151
Report
MJManoj Joshi
FollowMar 14, 2026 12:36:54189
Report
RBRohit Bansal
FollowMar 14, 2026 12:36:44159
Report
SSSanjay Sharma
FollowMar 14, 2026 12:34:46111
Report
MSManish Shanker
FollowMar 14, 2026 12:30:28Sahibzada Ajit Singh Nagar, Punjab:ਸਰਪੰਚ ਹਰਵਿੰਦਰ ਹੈਪੀ ਕਤਲ ਮਾਮਲੇ'ਚ ਮੁੱਖ ਦੋਸ਼ੀ ਮਨਪ੍ਰੀਤ ਬੱਬਲੂ ਨੂੰ ਲਦਾਖ ਪੁਲਿਸ ਵੱਲੋਂ ਲਦਾਖ ਵਿੱਚ ਗ੍ਰਿਫਤਾਰ ਕਰਨ ਉਪਰੰਤ ਸੀਆਈਏ ਮੋਗਾ ਹਵਾਲੇ ਕੀਤਾ। ਜਾਣਕਾਰੀ ਮੁਤਾਬਕ ਲੱਦਾਖ ਵਿੱਚ ਬਬਲੂ ਲੁੱਕਿਆ ਹੋਇਆ ਸੀ। ਅੱਜ ਸਵੇਰੇ ਪੁਲਿਸ ਲੇਹ ਤੋਂ ਹਵਾਈ ਜ਼ਹਾਜ ਜ਼ਰੀਏ ਮੋਹਾਲੀ ਲੈਕੇ ਆਈ ਹੈ। ਅੱਜ ਕਿਸੇ ਵੇਲੇ ਵੀ ਮਨਪ੍ਰੀਤ ਬੱਬਲੂ ਦੀ ਗ੍ਰਿਫਤਾਰੀ ਪਾ ਕੇ ਅਦਾਲਤ ਵਿੱਚ ਪੇਸ਼ ਕਰੇਗੀ ਹੈ。
284
Report