Back
लुधियाणा CA संस्थान ने बैंक ऑडिट में फ्रॉड रोकथाम के लिए सेमिनार किया
TBTarsem Bhardwaj
Mar 14, 2026 11:32:53
Ludhiana, Punjab
ਲੁਧਿਆਣਾ ਇੰਸਟੀਚਿਊਟ ਆਫ ਚਾਰਟਡ ਅਕਾਟੈਂਟ ਬਰਾਂਚ ਵੱਲੋਂ ਬੈਂਕ ਆਡਿਟ ਤੇ ਕਰਵਾਇਆ ਗਿਆ ਸੈਮੀਨਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਸੀਏ ਵੱਲੋਂ ਦਿਤੀ ਗਈ ਅਹਿਮ ਜਾਣਕਾਰੀ ਬੈਂਕ ਵਿੱਚ ਫਰਾਡ ਰੋਕਣ ਲਈ ਆਡੀਟਰ ਦਾ ਅਹਿਮ ਰੋਲ
ਲੁਧਿਆਣਾ ਵਿੱਚ ਇੰਸਟੀਚਿਊਟ ਆਫ ਚਾਰਟਡ ਅਕਾਟੈਂਟ ਆਫ ਇੰਡੀਆ ਲੁਧਿਆਣਾ ਬਰਾਂਚ ਵੱਲੋਂ ਬੈਂਕ ਬਰਾਂਚਾਂ ਦੇ ਆਡਿਟ ਵਿੱਚ ਸੁਧਾਰ ਕਰਨ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਸੀਏ ਵੱਲੋਂ ਲੁਧਿਆણા ਬ੍ਰਾਂਚ ਦੇ ਸੀ ਏ ਨੂੰ ਨਵੀਆਂ ਨਵੀਆਂ ਆ ਰਹੀਆਂ ਜਾਣਕਾਰੀਆਂ ਸੁਣਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਸੀ ਤਾਂ ਜੋ ਬੈਂਕਾਂ ਵਿੱਚ ਆਡਿਟ ਦਾ ਹੋਰ ਸੁਧਾਰ ਹੋ ਸਕੇ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਬੈਂਕਾਂ ਦੇ ਵਿੱਚ ਹੋ ਰਿਹਾ ਫਰਾਡ ਨੂੰ ਰੋਕਣ ਲਈ ਆਡੀਟਰ ਦਾ ਅਹਿਮ ਰੋਲ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ ਬੈਕਾਂ ਦੇ ਵਿੱਚ ਹੋਣ ਵਾਲੇ ਆਡਿਟ ਨੂੰ ਨਵੀਂ ਤਕਨੀਕ ਨਾਲ ਕਰਨ ਅਤੇ ਸੌਖੇ ਢੰਗ ਨਾਲ ਕਰਨ ਲਈ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਸੀਏ ਲਈ ਅਹਿਮ ਹੈ
Byte ਸੀ ਏ ਸਪੀਕਰ
Byte C A ਸਪੀਕਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowMar 14, 2026 12:49:280
Report
VKVipan Kumar
FollowMar 14, 2026 12:49:200
Report
MJManoj Joshi
FollowMar 14, 2026 12:36:54107
Report
RBRohit Bansal
FollowMar 14, 2026 12:36:4463
Report
SSSanjay Sharma
FollowMar 14, 2026 12:34:46108
Report
MSManish Shanker
FollowMar 14, 2026 12:30:28Sahibzada Ajit Singh Nagar, Punjab:ਸਰਪੰਚ ਹਰਵਿੰਦਰ ਹੈਪੀ ਕਤਲ ਮਾਮਲੇ'ਚ ਮੁੱਖ ਦੋਸ਼ੀ ਮਨਪ੍ਰੀਤ ਬੱਬਲੂ ਨੂੰ ਲਦਾਖ ਪੁਲਿਸ ਵੱਲੋਂ ਲਦਾਖ ਵਿੱਚ ਗ੍ਰਿਫਤਾਰ ਕਰਨ ਉਪਰੰਤ ਸੀਆਈਏ ਮੋਗਾ ਹਵਾਲੇ ਕੀਤਾ। ਜਾਣਕਾਰੀ ਮੁਤਾਬਕ ਲੱਦਾਖ ਵਿੱਚ ਬਬਲੂ ਲੁੱਕਿਆ ਹੋਇਆ ਸੀ। ਅੱਜ ਸਵੇਰੇ ਪੁਲਿਸ ਲੇਹ ਤੋਂ ਹਵਾਈ ਜ਼ਹਾਜ ਜ਼ਰੀਏ ਮੋਹਾਲੀ ਲੈਕੇ ਆਈ ਹੈ। ਅੱਜ ਕਿਸੇ ਵੇਲੇ ਵੀ ਮਨਪ੍ਰੀਤ ਬੱਬਲੂ ਦੀ ਗ੍ਰਿਫਤਾਰੀ ਪਾ ਕੇ ਅਦਾਲਤ ਵਿੱਚ ਪੇਸ਼ ਕਰੇਗੀ ਹੈ。
67
Report
RBRohit Bansal
FollowMar 14, 2026 12:05:47257
Report
SSSanjay Sharma
FollowMar 14, 2026 12:05:17151
Report
NLNitin Luthra
FollowMar 14, 2026 11:51:24137
Report
RKRAJESH KATARIA
FollowMar 14, 2026 11:50:43134
Report
SSSanjay Sharma
FollowMar 14, 2026 11:33:3896
Report
NSNavdeep Singh
FollowMar 14, 2026 11:15:5195
Report
ADAnkush Dhobal
FollowMar 14, 2026 11:05:40Shimla, Himachal Pradesh:Shimla
कड़ी पुलिस सुरक्षा के बीच चायल के ITC जनेडघाट पहुंचे हरियाणा के विधायक
घने जंगलों वाली सड़क से होते हुए कुफ़री से जनेडघाट पहुंचे विधयाक
होटल में किसी भी पर्यटक और बाहरी वाहन को अंदर जाने की अनुमति नहीं
135
Report
RKRAJESH KATARIA
FollowMar 14, 2026 11:05:07240
Report