Back
Sahibzada Ajit Singh Nagar140603blurImage

ਜ਼ੀਰਕਪੁਰ ਦੇ ਵਿੱਚ ਵੱਖ-ਵੱਖ ਸਥਾਨਾਂ ਤੇ ਮਨਾਇਆ ਗਿਆ ਗਣੇਸ਼ ਚਤੁਰਥੀ ਦਾ ਤਿਉਹਾਰ।

Kuldeep Singh
Sept 08, 2024 11:12:42
Zirakpur, Punjab
ਪੂਰੇ ਦੇਸ਼ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਸ਼ਰਧਾਲੂਆਂ ਵੱਲੋਂ ਢੋਲ ਦੀ ਥਾਪ ਦੇ ਉੱਤੇ ਨੱਚਦੇ ਟੱਪਦੇ ਅਤੇ ਗੁਲਾਲ ਉਡਾਦੇ ਹੋਏ ਗਣੇਸ਼ ਜੀ ਦੀ ਮੂਰਤੀ ਨੂੰ ਅੱਜ ਮੰਦਿਰਾਂ ਦੇ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਜ਼ੀਰਕਪੁਰ ਦੇ ਵਿੱਚ ਵੱਖ ਵੱਖ ਸਥਾਨਾਂ ਤੇ ਅੱਜ ਗਣੇਸ਼ ਚਤੁਰਥੀ ਦੇ ਤਿਹਾਰ ਮੌਕੇ ਰੌਣਕਾਂ ਦੇਖਣ ਨੂੰ ਮਿਲੀਆਂ। ਸ਼ਰਧਾਲੂ ਉਹਦਾ ਕਹਿਣਾ ਹੈ ਕਿ ਗਣੇਸ਼ ਚਤੁਰਥੀ ਦਾ ਤਿਉਹਾਰ ਗਣੇਸ਼ ਜੀ ਦੇ ਜਨਮ ਉਤਸਵ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ। 10 ਦਿਨਾਂ ਪੂਜਾ ਅਰਚਨਾ ਤੋਂ ਬਾਅਦ ਗਣੇਸ਼ ਜੀ ਦੀ ਮੂਰਤੀ ਜਲ ਪ੍ਰਵਾਹ ਕੀਤੀ ਜਾਂਦੀ ਹੈ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com