Back
बलटाणा की मुख्य सड़क से कूड़ा हटाने के बाद प्रशासन ने सफाई शुरू कर दी
SBSANJEEV BHANDARI
Oct 05, 2025 08:21:12
Zirakpur, Punjab
ZEE IMPACT
ਜੀ ਮੀਡੀਆ ਦੀ ਖਬਰ ਦਾ ਹੋਇਆ ਵੱਡਾ ਅਸਰ ਪਿਛਲੇ ਦਸ ਸਾਲਾਂ ਤੋਂ ਬਲਟਾਣਾ ਇਲਾਕੇ ਵਿਚ ਚੱਲ ਰਹੀ ਕੂੜੇ ਦੀ ਸਮੱਸਿਆ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਹੁਣ ਬਲਟਾਣਾ ਦੀ ਮੁੱਖ ਸੜਕ ਤੇ ਲੱਗੇ ਕੂੜੇ ਦੇ ਢੇਰ ਪ੍ਰਸ਼ਾਸਨ ਵੱਲੋਂ ਹਟਾ ਕੇ ਸਾਫ ਸਫਾਈ ਕਰਵਾ ਦਿੱਤੀ ਗਈ ਹੈ । ਬਲਟਾਣਾ ਵਾਸੀਆਂ ਨੇ 20 ਮੀਡੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਲਟਾਣਾ ਨੂੰ ਚੰਡੀਗੜ੍ਹ ਵੱਲ ਜੋੜਨ ਵਾਲੀ ਮੁੱਖ ਸੜਕ ਤੇ ਪਿਛਲੇ 10 ਸਾਲਾਂ ਤੋਂ ਕੂੜੇ ਦੇ ਢੇਰ ਲੱਗੇ ਪਏ ਸੀ ਜਿਸ ਕਾਰਨ ਲੋਕਾਂ ਨੂੰ ਖਾਸੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਦ ਕਿ ਹੁਣ ਜੀ ਮੀਡੀਆ ਵੱਲੋਂ ਖਬਰ ਨਸ਼ਰ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੜਕ ਤੋਂ ਕੂੜਾ ਸਾਫ ਕਰਵਾ ਦਿੱਤਾ ਗਿਆ ਹੈ । ਸੜਕ ਤੇ ਲੱਗੇ ਕੂੜੇ ਦੇ ਢੇਰ ਕਾਰਨ ਲੋਕਾਂ ਨੂੰ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਸੀ ਅਤੇ ਸੜਕ ਤੇ ਪਏ ਪੂੜੇ ਤੇ ਗਾਈਆਂ ਮੂੰਹ ਮਾਰਦੀਆਂ ਨਜ਼ਰ ਆਉਂਦੀਆਂ ਸੀ ਜਿਸਦੇ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਹੁਣ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ।
WALKTHROUGH
PUBLIC BITES
VISUALS
OLD VISUALS
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowOct 05, 2025 11:01:040
Report
DVDEVENDER VERMA
FollowOct 05, 2025 10:41:320
Report
BKBIMAL KUMAR
FollowOct 05, 2025 10:41:160
Report
ASAvtar Singh
FollowOct 05, 2025 09:30:420
Report
ASARVINDER SINGH
FollowOct 05, 2025 09:16:230
Report
MJManoj Joshi
FollowOct 05, 2025 09:01:160
Report
BSBhushan Sharma
FollowOct 05, 2025 08:45:200
Report
SSSanjay Sharma
FollowOct 05, 2025 08:34:31Noida, Uttar Pradesh:Himachal Pradesh: Dhauladhar Range covered in snow as Dharamshala receives fresh snowfall.
0
Report
KPKomlata Punjabi
FollowOct 05, 2025 08:33:570
Report
ASAvtar Singh
FollowOct 05, 2025 08:31:30Gurdaspur, Punjab:Gurdaspur flash कें द्रि राज मंतरी भागीरथ चौधरी ने गुरदासपुर जिले के दीनानगर हलके के हड़ पिएड़त पिंडां दा कीतां दौरा और पिंड ओगरा विच लोकां दीआं सुणिया मशीकला
0
Report
SNSUNIL NAGPAL
FollowOct 05, 2025 07:39:321
Report
SSSanjay Sharma
FollowOct 05, 2025 07:38:190
Report
SSSanjay Sharma
FollowOct 05, 2025 07:37:060
Report
BSBHARAT SHARMA
FollowOct 05, 2025 07:20:350
Report