Back
गुरदासपुर के वार्डों में शादी-स्वागत को लेकर दो गुट भिड़े, पुलिस ने कार्रवाई की
ASAvtar Singh
Oct 05, 2025 09:30:42
Gurdaspur, Punjab
ਗੁਰਦਾਸਪੁਰ
ਐੰਕਰ.. ਅੱਜ ਗੁਰਦਾਸਪੁਰ ਥਾਣਾ ਸਿਟੀ ਵਿੱਚ ਵਧਾਈ ਮੰਗਣ ਦੇ ਏਰੀਏ ਨੂੰ ਲੈਕੇ ਖੁਸਰਿਆਂ ਦੀਆਂ ਦੋ ਧਿਰਾਂ ਨੇ ਖੂਬ ਹੰਗਾਮਾ ਕੀਤਾ ਇਸ ਮੌਕੇ ਇੱਕ ਧਿਰ ਜਿਸ ਦੀ ਅਗਵਾਈ ਸਾੱਬੋ ਮਹੰਤ ਅਤੇ ਦੂਸਰੀ ਧਿਰ ਦੀ ਅਗਵਾਈ ਮੰਜਲੀ ਮਹੰਤ ਕਰ ਰਹੀ ਸੀ ਦੋਵੇਂ ਧਿਰਾਂ ਇਕ ਦੂਸਰੇ ਦੇ ਇਲਾਕੇ ਵਿੱਚ ਜਾਂ ਕੇ ਲੋਕਾਂ ਕੋਲੋਂ ਵਧਾਈ ਲੈਣ ਨੂੰ ਲੈਕੇ ਹੋਏ ਝਗੜੇ ਦੇ ਚਲਦੇ ਗੁਰਦਾਸਪੁਰ ਠਾਣੇ ਪਹੁਚੀਆ ਸਨ ਪਰ ਇਥੇ ਵੀ ਦੋਵੇਂ ਗਰੁੱਪਾਂ ਵਿੱਚ ਤਕਰਾਰ ਹੋ ਗਈ ਅਤੇ ਇਕ ਧਿਰ ਜੋ ਗੁਰਦਾਸਪੁਰ ਏਰੀਏ ਨੂੰ ਲੈਕੇ ਆਪਣਾ ਦਾਵਾ ਕਰ ਰਹੀ ਸੀ ਉਨ੍ਹਾਂ ਨੇ ਆਰੋਪ ਲਗਾਏ ਕੇ ਇਹ ਬਾਹਰ ਤੋਂ ਆ ਕੇ ਸਾਡੇ ਇਲਾਕ਼ੇ ਵਿੱਚ ਵਧਾਈਆ ਮੰਗਦੇ ਹਨ ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਰੋਡ ਉੱਪਰ ਖੂਬ ਹੰਗਾਮਾ ਕੀਤਾ
ਬਾਈਟ...ਗੁਰਦਾਸਪੁਰ ਵਾਲੈ ਧਿਰ ਸਾਬੋ ਮਹੰਤ ਗਰੁੱਪ
ਓਧਰ ਦੂਸਰੇ ਪਾਸੇ ਦੂਸਰੀ ਧਿਰ ਜੋ ਕੇ ਦੀਨਾਨਗਰ ਇਲਾਕੇ ਤੋਂ ਆਈ ਸੀ ਉਨ੍ਹਾਂ ਨੇ ਵੇ ਦਾਹਵਾ ਕੀਤਾ ਕਿ ਇਹ ਸਦਾ ਇਲਾਕਾ ਹੈ ਇਹ ਬਾਹਰ ਤੋਂ ਆਕੇ ਸਾਡੇ ਇਲਾਕੇ ਵਿੱਚ ਦਾਖਲ ਅੰਦਾਜੀ ਕਰ ਰਹੇ ਹਨ
ਬਾਈਟ..ਦੂਸਰੀ ਧਿਰ ਅੰਜਲੀ ਗਰੁੱਪ
ਓਧਰ ਇਸ ਮੌਕੇ ਗੁਰਦਾਸਪੁਰ ਠਾਣੇ ਦੇ ਇੰਚਾਰਜ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕੇ ਇਨ੍ਹਾਂ ਦਾ ਵਿਵਾਦ ਕਾਫੀ ਚਿਰ ਤੋਂ ਚੱਲ ਰਿਹਾ ਹੈ ਅਸੀ ਇਨ੍ਹਾਂ ਦੋਵਾਂ ਗਰੁੱਪਾਂ ਦੇ ਇੰਚਾਰਜਾ ਨੂੰ ਠਾਣੇ ਬੁਲਾਇਆ ਹੈ ਅਤੇ ਜਲਦ ਇਨ੍ਹਾਂ ਦਾ ਫੈਸਲਾ ਕਰ ਦਿੱਤਾ ਜਾਵੇਗਾ
ਬਾਈਟ..ਦਵਿੰਦਰ ਪ੍ਰਕਾਸ਼ SHO ਗੁਰਦਾਸਪੁਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowOct 05, 2025 11:32:230
Report
SSSatnam Singh
FollowOct 05, 2025 11:31:390
Report
MSManish Sharma
FollowOct 05, 2025 11:31:270
Report
BSBhushan Sharma
FollowOct 05, 2025 11:31:200
Report
NSNaresh Sethi
FollowOct 05, 2025 11:01:040
Report
DVDEVENDER VERMA
FollowOct 05, 2025 10:41:320
Report
BKBIMAL KUMAR
FollowOct 05, 2025 10:41:160
Report
ASARVINDER SINGH
FollowOct 05, 2025 09:16:230
Report
MJManoj Joshi
FollowOct 05, 2025 09:01:160
Report
BSBhushan Sharma
FollowOct 05, 2025 08:45:200
Report
SSSanjay Sharma
FollowOct 05, 2025 08:34:31Noida, Uttar Pradesh:Himachal Pradesh: Dhauladhar Range covered in snow as Dharamshala receives fresh snowfall.
0
Report
KPKomlata Punjabi
FollowOct 05, 2025 08:33:570
Report
ASAvtar Singh
FollowOct 05, 2025 08:31:30Gurdaspur, Punjab:Gurdaspur flash कें द्रि राज मंतरी भागीरथ चौधरी ने गुरदासपुर जिले के दीनानगर हलके के हड़ पिएड़त पिंडां दा कीतां दौरा और पिंड ओगरा विच लोकां दीआं सुणिया मशीकला
0
Report
SBSANJEEV BHANDARI
FollowOct 05, 2025 08:21:121
Report