Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
हिमाचल प्रदेश: धौलाधर रेंज बर्फ से ढकी, धर्मशाला में ताजा हिमपात
SSSanjay Sharma
Oct 05, 2025 08:34:31
Noida, Uttar Pradesh
Himachal Pradesh: Dhauladhar Range covered in snow as Dharamshala receives fresh snowfall.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Oct 05, 2025 11:32:23
Kapurthala, Punjab:ਫਗਵਾੜੇ ਚ ਸਲੂਨ ਨੂੰ ਬੰਦ ਕਰਕੇ ਘਰ ਜਾ ਰਿਹਾ ਸੀ ਨੌਜਵਾਨ ਰਸਤੇ ਚ ਕਰ ਦਿੱਟਾ ਹਮਲਾ , ਦੱਸਿਆ ਰਾਡ ਅਤੇ ਮਾਰੇ ਛੂਰੇ ਨੌਜਵਾਨ ਦੀ ਹਾਲਤ ਹੋਈ ਗੰਭੀਰ , ਹਮਲਾਵਰਾਂ ਦੀ ਦੱਸੀ ਪਹਿਚਾਨ ਦਿਖਾਈਆਂ ਹਥਿਆਰਾਂ ਨਾਲ ਫੋਟੋਆਂ ਫਗਵਾੜਾ ਚ ਜਦੋਂ ਰਾਤ ਦੇ ਸਮੇਂ ਨੌਜਵਾਨ ਆਪਣਾ ਸਲੂਨ ਬੰਦ ਕਰਕੇ ਘਰ ਨੂੰ ਜਾ ਰਿਹਾਂ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਨੌਜਵਾਨ ਤੇ ਅਚਾਨਕ ਹੀ ਹਮਲਾ ਕਰ ਦਿੱਤਾ। ਦੱਸਿਆ ਗਿਆ ਕਿ ਨੌਜਵਾਨ ਦੀ ਪਹਿਲਾਂ ਵੀ ਉਨਾਂ ਵਿਅਕਤੀਆਂ ਦੇ ਨਾਲ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ। ਹਮਲੇ ਦੇ ਦੌਰਾਨ ਨੌਜਵਾਨ ਨੇ ਬੜੀ ਹੀ ਹੁਸ਼ਿਆਰੀ ਦੇ ਨਾਲ ਹਮਲਾ ਕਰਨ ਆਏ ਵਿਅਕਤੀਆਂ ਤੋਂ ਤੇਜ਼ਧਾਰ ਹਥਿਆਰ ਸ਼ੂਰਾ ਅਤੇ ਰਾਡ ਨੂੰ ਖੋਹ ਕੇ ਆਪਣੀ ਜਾਨ ਬਚਾਈ ਹੈ। ਮਹੱਲਾ ਵਾਸੀਆਂ ਨੇ ਦੱਸਿਆ ਕਿ ਹਮਲਾ ਕਰਨ ਆਏ ਵਿਅਕਤੀਆਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਜਖਮੀ ਹਾਲਤ ਵਿੱਚ ਵਿਸ਼ਾਲ ਨਾਮ ਦੇ ਨੌਜਵਾਨ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਈਟ ਜ਼ਖਮੀ ਨੌਜਵਾਨ ਬਾਈਟ ਮਹੱਲਾ ਵਾਸੀ ਵਾਈਟ ਸਤਨਾਮਪੁਰा ਏਐਸਆਈ ਰਕੇਸ਼ ਕੁਮਾਰ
0
comment0
Report
SSSatnam Singh
Oct 05, 2025 11:31:39
Bhadaur, Punjab:ਪਿੰਡ ਸਹਿਣਾ ਵਿਖੇ ਸਾਬਕਾ ਸਰਪੰਚ ਦੇ ਪੁੱਤਰ ਸਾਬਕਾ ਪੰਚਾਇਤ ਮੈਂਬਰ ਤੇ ਸਮਾਜ ਸੇਵੀ ਸੁਖਵਿੰਦਰ ਸਿੰਘ ਕਲਕੱਤਾ ਦੇ ਦਿਨ ਦਿਹਾੜੇ ਬੱਸ ਸਟੈਂਡ ਤੇ ਹੋਏ ਕਤਲ ਬਾਦ ਕੱਲ ਤੋਂ ਪਿੰਡ ਵਾਸੀਆਂ ਦੁਆਰਾ ਬਰਨਾਲਾ ਬਾਜਾਖਾਨਾ ਰੋਡ ਜਾਮ ਕਰ ਧਰਨਾ ਦਿੱਤਾ ਜਾ ਰਿਹਾ ਹੈ। ਲੋਕਾਂ ਦੁ ਮੰਗ ਕਿ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਅਸਲ ਸਚਾਈ ਸਾਹਮਣੇ ਲਿਆਂਦੀ ਜਾਵੇ। ਅੱਜ ਧਰਨੇ ਚ ਕਾਂਗਰਸ ਦੇ ਵਿਜੈ ਇੰਦਰ ਸਿੰਘਲਾ, ਬਰਨਾਲਾ ਤੋਂ ਵਿਧਾਇਕ ਕਾਲਾ ਢਿੱਲੋਂ, ਪ੍ਰਮਿੰਦਰ ਝੋਟਾ, ਬਲਕੌਰ ਸਿੰਘ ਮੂਸੇਵਾਲ ਇਲਾਵਾ ਵੱਖ ਵੱਖ ਧਾਰਮਿਕ, ਰਾਜਨੀਐਤੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਤੇ ਸੰਬੋਧਨ ਕੀਤਾ। ਸੰਬੋਧਨ ਦੌਰਾਨ ਸਾਰਿਆਂ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਬਾਇਟ ਵਿਜੈਇੰਦਰ ਸਿੰਘਲਾ ਬਾਇਟ ਵਿਧਾਇਕ ਕਾਲਾ ਢਿੱਲੋਂ ਬਾਇਟ ਬਲਕੌਰ ਸਿੰਘ
0
comment0
Report
MSManish Sharma
Oct 05, 2025 11:31:27
0
comment0
Report
BSBhushan Sharma
Oct 05, 2025 11:31:20
Nurpur, Himachal Pradesh:जसूर-तलवाड़ा राज्यमार्ग पर दर्दनाक हादसा कार खाई में गिरने से युवक की मौत बूढ़े मां-बाप का इकलौता सहारा छिना मृतक की पहचान अनूप (34) पुत्र हरि सिंह निवासी कमनाला, तहसील नूरपुर, जिला कांगड़ा के रूप में हुई है। पुलिस ने मौके से शव को बरामद कर हादसे की जांच शुरू कर दी है। पुलिस से प्राप्त जानकारी के अनुसार, घटना शनिवार रात लगभग साढ़े सात बजे उस समय हुई जब अनूप, जो जसूर की पुरानी सब्जी मंडी में दुकान करता था, दुकान बंद करने के बाद अपनी कार से घर कमनाला लौट रहा था। जसूर से करीब एक किलोमीटर दूर सिनेमा हाल के पास उसकी कार अचानक अनियंत्रित होकर सड़क किनारे बनी करीब 120 फीट गहरी खाई में गिरकर गरेली खड्ड में जा गिरी। खाई बेहद गहरी होने और अंधेरा होने के कारण घटना के बाद किसी को हादसे की जानकारी नहीं मिली, जिसके चलते युवक रातभर घायल अवस्था में कार के अंदर ही पड़ा रहा। रविवार सुबह जब स्थानीय लोगों ने खड्ड में गिरी कार देखी, तब अंदर युवक मृत अवस्था में मिला। स्थानीय लोगों ने इसकी सूचना पुलिस थाना नूरपुर को दी। पुलिस ने मौके पर पहुंचकर शव को कब्जे में लिया और पोस्टमार्टम के लिए नूरपुर के सरकारी अस्पताल भेजा। पोस्टमार्टम के बाद शव परिजनों को सौंप दिया जाएगा। अनूप की असमय मौत से परिवार पर दुखों का पहाड़ टूट पड़ा है। बताया जा रहा है कि वह अपने बूढ़े माता-पिता का इकलौता सहारा था। डीएसपी नूरपुर चंद्रपाल सिंह ने घटना की पुष्टि करते हुए बताया कि पुलिस ने मामला दर्ज कर जांच शुरू कर दी है।
0
comment0
Report
NSNaresh Sethi
Oct 05, 2025 11:01:04
Kot Kapura, Punjab:ਕਲ ਰਾਤ ਆਏ ਤੇਜ਼ ਤੂਫਾਨ ਅਤੇ ਮੀਹ ਕਾਰਨ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਇਸ ਤੇਜ਼ ਮੀਂਹ ਅਤੇ ਤੂਫਾਨ ਦੇ ਚਲਦੇ ਕਈ ਸਾਲਾਂ ਪੁਰਾਣੇ ਦਰਖਤ ਡਿੱਗ ਗਏ ਅਤੇ ਬਿਜਲੀ ਦੇ ਖੰਬੇ ਡਿੱਗਣ ਕਾਰਨ ਪੂਰੇ ਸ਼ਹਿਰ ਵਿੱਚ ਬਿਜਲੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਇਸੇ ਦੇ ਚਲਦੇ ਕਈ ਮੁੱਖ ਰਸਤੇ ਘੰਟਿਆਂ ਬੱਧੀ ਬੰਦ ਰਹੇ ਜਿਨਾਂ ਨੂੰ ਖੋਲਣ ਲਈ ਲਗਾਤਾਰ ਪ੍ਰਸ਼ਾਸਨ ਵੱਲੋਂ ਯਤਨ ਕੀਤੇ ਗਏ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਵੀ ਇਹਨਾਂ ਡਿੱਗੇ ਹੋਏ ਦਰਖਤਾਂ ਨੂੰ ਪਾਸੇ ਕਰਨ ਅਤੇ ਰਸਤੇ ਖੋਲਣ ਲਈ ਆਪਣੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਮੌਕੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੱਲ ਦੇਰ ਰਾਤ ਬਹੁਤ ਹੀ teਜ਼ ਤੂਫਾਨ ਆਇਆ ਅਤੇ ਇਸ ਦੇ ਨਾਲ ਨਾਲ ਭਾਰੀ ਮੀਹ ਵੀ ਦੇਖਣ ਨੂੰ ਮਿਲਿਆ ਉਹਨਾਂ ਦੱਸਿਆ ਕਿ ਹਨੇਰ ਇਨਾ teਜ਼ ਸੀ ਕਿ ਇਸ ਦੇ ਨਾਲ ਕਈ ਬਿਜਲੀ ਦੇ ਖੰਭੇ ਟੁੱਟ ਕੇ ਡਿੱਗ ਪਏ ਅਤੇ ਕਈ ਸਾਲਾਂ ਪੁਰਾਣੇ ਵੱਡੇ ਦਰਖਤ ਵੀ ਤੂਫਾਨ ਦੇ ਕਾਰਨ ਡਿੱਗ ਗਏ ਜਿਸ ਨਾਲ ਕਈ ਰਸਤੇ ਬਲਾਕ ਹੋ ਗਏ ਅਤੇ ਪੂਰੇ ਸ਼ਹਿਰ ਦੀ ਬਿਜਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਉਹਨਾਂ ਦੱਸਿਆ ਕਿ ਇਹ ਰਸਤੇ ਖੋਲਣ ਅਤੇ ਬਿਜਲੀ ਦੀ ਸਪਲਾਈ ਚਾਲੂ ਕਰਨ ਲਈ ਕਈ ਘੰਟੇ ਲੱਗੇ ਹਾਲਾਂਕਿ ਪ੍ਰਸ਼ਾਸਨ ਨੂੰ ਸੂਚਨਾ ਸਮੇਂ ਤੇ ਦੇ ਦਿੱਤੀ ਗਈ ਸੀ ਪਰ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਬਹੁਤ ਦੇਰ ਨਾਲ ਮੌਕੇ ਤੇ ਪੁੱਜੇ ਜਿਸ ਨਾਲ ਲੰਬਾ ਸਮਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੇ ਯਤਨਾ ਸਦਕਾ ਕੋਸ਼ਿਸ਼ ਕੀਤੀ ਗਈ ਕਿ ਇਹ ਰਸਤੇ ਜਲਦੀ ਖੁਲ ਸਕਣ।
0
comment0
Report
DVDEVENDER VERMA
Oct 05, 2025 10:41:32
Nahan, Himachal Pradesh:नाहन में सड़कों पर उतरे प्राथमिक शिक्षक, शिक्षा विभाग के फैसले से नाराज है शिक्षक, प्रिंसिपल के अधीन काम करने को तैयार नहीं प्राथमिक शिक्षक, बोले नए फरमानों से पदोन्नति पर पड़ेगा असर। नाहन जिला मुख्यालय में प्राथमिक शिक्षक संघ के बैनर तले आज प्रदर्शन किया गया. जिले के रानी ताल और जिला उपमंडल अधिकारी कार्यालय तक विरोध रैली निकाली गई। मीडिया से बात करते हुए प्राथमिक शिक्षक संघ के जिला अध्यक्ष जयप्रकाश शर्मा ने कहा कि शिक्षा विभाग द्वारा एक फरमान जारी किया गया है जिसके तहत प्राथमिक शिक्षा को प्रिंसिपल के अधीन काम करना होगा जो शिक्षकों को मंजूर नहीं है। उन्होंने कहा कि इन फरमानों से मुख्य रूप से उनकी पदोन्नति पर असर पड़ेगा और प्राथमिक शिक्षक नहीं चाहते कि वह प्रिंसिपल के अधीन काम करे। उन्होंने कहा कि इन फरमानों से सभी शिक्षकों में नाराजगी है और सरकार ने अगर उनकी मांग पर गौर नहीं किया तो आने वाले समय में बड़े स्तर पर आंदोलन करने के लिए मजबूर होना पड़ेगा। बातचीत: जयप्रकाश शर्मा, जिला अध्यक्ष प्राथमिक शिक्षक संघ
0
comment0
Report
BKBIMAL KUMAR
Oct 05, 2025 10:41:16
Anandpur Sahib, Punjab:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੈਰੀਟੇਜ ਸਟਰੀਟ ਦਾ ਰੱਖਿਆ ਨੀਂਹ ਪੱਥਰ\nਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੀ ਹੋਏ ਨਤਮਸਤਕ\n25 ਕਰੋੜ ਦੀ ਲਾਗਤ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਜਾਣ ਵਾਲਾ ਰਸਤਾ ਬਣੇਗਾ "ਵਿਰਾਸਤੀ ਮਾਰਗ"\n20 ਕਰੋੜ ਦੀ ਲਾਗਤ ਨਾਲ ਤਿਆਰ ਭਾਈ ਜੈਤਾ ਜੀ ਯਾਦਗਾਰ ਦਾ ਕੀਤਾ ਉਦਘਾਟਨ\nਪੰਜ ਗੈਲਰੀਆਂ ਵਿਚ ਦਰਸਾਇਆ ਇਤਿਹਾਸ\nਲੋਕਾਂ ਦੀਆਂ ਨਿਜੀ ਲੋੜਾਂ ਵੀ ਅਸੀਂ ਪੂਰੀਆਂ ਨਹੀਂ ਕਰ ਪਾਏ ਤੇ ਆਪਣੇ ਆਪ ਨੂੰ ਅਸੀਂ ਵਿਸ਼ਵ ਗੁਰੂ ਮੰਨਦੇ ਹਾਂ ( ਮੁੱਖ ਮੰਤਰੀ ਪੰਜਾਬ )\n\nAnchor - ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਿਨ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੈਰੀਟੇਜ ਸਟਰੀਟ (ਵਿਰਾਸਤੀ ਮਾਰਗ) ਦਾ ਨੀਂਹ ਪੱਥਰ ਰੱਖਿਆ ਇਸ ਦੇ ਨਾਲ ਹੀ ਉਹਨਾਂ ਭਾਈ ਜੈਤਾ ਜੀ ਯਾਦਗਾਰ ਵੀ ਲੋਕ ਅਰਪਣ ਕੀਤੀ । ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਜਾਣ ਵਾਲੇ ਰਸਤੇ ਨੂੰ ਹੁਣ ਸਫ਼ੈਦ ਸੰਗਮਰਮਰ ਨਾਲ ਬਣੇ ਵਿਰਾਸਤੀ ਮਾਰਗ (ਹੈਰੀਟੇਜ ਸਟਰੀਟ) ਵਜੋਂ ਵਿਕਸਤ ਕੀਤਾ। ਇਸ ਪ੍ਰੋਜੈਕਟ ਉੱਤੇ ਲਗਭਗ  25 ਕਰੋੜ ਰੁਪਏ ਦੀ ਲਾਗਤ ਆਵੇਗੀ, ਇਸਨੂੰ 31 ਮਾਰਚ 2026 ਤੱਕ ਮੁਕੰਮਲ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਥ ਦੇ ਨਾਮ ਤੇ ਵੋਟਾਂ ਲੈਂਦੇ ਰਹੇ , ਇਸ ਤੋਂ ਪਹਿਲਾਂ 1970 ਵਿੱਚ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਸੀ । ਉਹਨਾਂ ਕਿਹਾ ਕਿ ਹੜਾਂ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ , ਤੁਹਾਡਾ ਨੁਕਸਾਨ ਹੋਇਆ ਪੰਜਾਬ ਹਮੇਸ਼ਾ ਮੁਸੀਬਤਾਂ ਤੋਂ ਨਿਕਲ ਕੇ ਖੜਾ ਹੁੰਦਾ ਰਿਹਾ ਹੈ। ਹੜਾਂ ਦੇ ਦੌਰਾਨ ਤਿੰਨ ਪੁਲਾਂ ਦਾ ਨੁਕਸਾਨ ਹੋਇਆ ਸੀ। ਜੋ ਕਿ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਏ ਜਾਂ ਰਹੇ ਹਨ। ਲੋਕਾਂ ਦੀਆਂ ਨਿਜੀ ਲੋੜਾਂ ਵੀ ਅਸੀਂ ਪੂਰੀਆਂ ਨਹੀਂ ਕਰ ਪਾਏ ਤੇ ਆਪਣੇ ਆਪ ਨੂੰ ਅਸੀਂ ਵਿਸ਼ਵ ਗੁਰੂ ਮੰਨਦੇ ਹਾਂ . ਅਸੀਂ ਚਾਹੁੰਦੇ ਹਾਂ ਕਿ ਇੱਕ ਟ੍ਰੇਨ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਜਿਹੜੇ ਕਿ ਪੰਜ ਤਖਤਾਂ ਦੇ ਇਕੱਠੇ ਦਰਸ਼ਨ ਕਰਵਾ ਸਕੇ । ਸ਼੍ਰੀ ਅਨੰਦਪੁਰ ਸਾਹਿਬ ਨੇਨਾ ਦੇਵੀ ਰੋਪਵੇ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਵੀ ਉਹਨਾਂ ਦੇ ਧਿਆਨ ਵਿੱਚ ਹੈ ਤੇ ਅਨੰਦਪੁਰ ਸਾਹਿਬ ਵਿਖੇ ਟੂਰਿਜ਼ਮ ਦੀਆਂ ਬਹੁਤ ਸੰਭਾਵਨਾਵਾਂ ਹਨ ਜਿਸ ਉੱਤੇ ਕੰਮ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਉਹ ਮੁੱਖ ਮੰਤਰੀ ਪੰਜਾਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਦ ਨਤਮਸਤਕ ਹੋਏ ।\n\nVO1 - ਇਸ ਮਾਰਗ ਦੀ ਕੁੱਲ ਲੰਬਾਈ 580 ਮੀਟਰ ਹੋਵੇਗੀ, ਜਿਸਨੂੰ ਦੋ ਹਿੱਸਿਆਂ ਤਿਆਰ ਕੀਤਾ ਜਾਵੇਗਾ। ਇੱਕ ਸਰੋਵਰ ਸਾਹਮਣੇ ਲੰਘਦਾ ਰਸਤਾ ਤੇ ਦੂਜਾ ਤਖ਼ਤ ਸਾਹਿਬ ਵੱਲ ਚੜ੍ਹਾਈ ਵਾਲਾ ਹਿੱਸਾ, ਜਿੱਥੇ ਸੰਗਤਾਂ ਦੀ ਸਹੂਲਤ ਲਈ ਪੋੜੀਆਂ ਬਣਾਈਆਂ ਜਾਣਗੀਆਂ। ਵਿਰਾਸਤੀ ਮਾਰਗ ਦੇ ਦੋਨੋ ਪਾਸਿਆਂ 'ਤੇ ਮਿਊਰਲਾਂ ਅਤੇ ਪੇਂਟਿੰਗਾਂ ਰਾਹੀਂ ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਦਰਸਾਇਆ ਜਾਵੇਗਾ। ਇਸਦੇ ਨਾਲ ਹੀ, ਮਾਰਗ ਦੇ ਸ਼ੁਰੂ 'ਚ ਇੱਕ ਵੱਡਾ ਤੇ ਆਕਰਸ਼ਕ ਮੁੱਖ ਗੇਟ ਬਣਾਇਆ ਜਾਵੇਗਾ, ਜਦਕਿ ਹੋਰ ਗੇਟ ਸਰੋਵਰ ਅਤੇ ਪਾਰਕਿੰਗ ਵਾਲੇ ਰਸਤੇ 'ਤੇ ਵੀ ਬਣਾਏ ਜਾਣਗੇ, ਤਾਂ ਜੋ ਡਿਜ਼ਾਇਨ ਵਿੱਚ ਇੱਕਸਾਰਤਾ ਬਣੀ ਰਹੇ। ਇਸ ਮਾਰਗ 'ਤੇ ਸੰਗਮਰਮਰ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਰੁੱਖਾਂ ਦੀ ਰੋਪਾਈ ਵੀ ਕੀਤੀ ਜਾਵੇਗੀ, ਜਿਸ ਨਾਲ ਇਹ ਪ੍ਰੋਜੈਕਟ ਧਾਰਮਿਕ ਤੇ ਵਾਤਾਵਰਣ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਬਣੇਗਾ। ਇਹ ਵਿਲੱਖਣ ਯੋਜਨਾ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਸ਼ਵ ਪੱਧਰ 'ਤੇ ਇੱਕ ਖ਼ਾਸ ਧਾਰਮਿਕ ਟੂਰੀਜਮ ਕੇਂਦਰ ਵਜੌੰ ਉਭਾਰਨ ਵਿੱਚ ਹੋਰ ਯੋਗਦਾਨ ਪਾਵੇਗੀ ਅਤੇ "ਸਫ਼ੈਦ ਵਿਰਾਸਤੀ ਮਾਰਗ" ਆਪਣੇ ਆਪ ਵਿੱਚ ਦੁਨੀਆ ਦੀ ਪਹਿਲੀ ਉਦਾਹਰਣ ਹੋਵੇਗੀ।
0
comment0
Report
ASAvtar Singh
Oct 05, 2025 09:30:42
Gurdaspur, Punjab:ਗੁਰਦਾਸਪੁਰ ਐੰਕਰ.. ਅੱਜ ਗੁਰਦਾਸਪੁਰ ਥਾਣਾ ਸਿਟੀ ਵਿੱਚ ਵਧਾਈ ਮੰਗਣ ਦੇ ਏਰੀਏ ਨੂੰ ਲੈਕੇ ਖੁਸਰਿਆਂ ਦੀਆਂ ਦੋ ਧਿਰਾਂ ਨੇ ਖੂਬ ਹੰਗਾਮਾ ਕੀਤਾ ਇਸ ਮੌਕੇ ਇੱਕ ਧਿਰ ਜਿਸ ਦੀ ਅਗਵਾਈ ਸਾੱਬੋ ਮਹੰਤ ਅਤੇ ਦੂਸਰੀ ਧਿਰ ਦੀ ਅਗਵਾਈ ਮੰਜਲੀ ਮਹੰਤ ਕਰ ਰਹੀ ਸੀ ਦੋਵੇਂ ਧਿਰਾਂ ਇਕ ਦੂਸਰੇ ਦੇ ਇਲਾਕੇ ਵਿੱਚ ਜਾਂ ਕੇ ਲੋਕਾਂ ਕੋਲੋਂ ਵਧਾਈ ਲੈਣ ਨੂੰ ਲੈਕੇ ਹੋਏ ਝਗੜੇ ਦੇ ਚਲਦੇ ਗੁਰਦਾਸਪੁਰ ਠਾਣੇ ਪਹੁਚੀਆ ਸਨ ਪਰ ਇਥੇ ਵੀ ਦੋਵੇਂ ਗਰੁੱਪਾਂ ਵਿੱਚ ਤਕਰਾਰ ਹੋ ਗਈ ਅਤੇ ਇਕ ਧਿਰ ਜੋ ਗੁਰਦਾਸਪੁਰ ਏਰੀਏ ਨੂੰ ਲੈਕੇ ਆਪਣਾ ਦਾਵਾ ਕਰ ਰਹੀ ਸੀ ਉਨ੍ਹਾਂ ਨੇ ਆਰੋਪ ਲਗਾਏ ਕੇ ਇਹ ਬਾਹਰ ਤੋਂ ਆ ਕੇ ਸਾਡੇ ਇਲਾਕ਼ੇ ਵਿੱਚ ਵਧਾਈਆ ਮੰਗਦੇ ਹਨ ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਰੋਡ ਉੱਪਰ ਖੂਬ ਹੰਗਾਮਾ ਕੀਤਾ ਬਾਈਟ...ਗੁਰਦਾਸਪੁਰ ਵਾਲੈ ਧਿਰ ਸਾਬੋ ਮਹੰਤ ਗਰੁੱਪ ਓਧਰ ਦੂਸਰੇ ਪਾਸੇ ਦੂਸਰੀ ਧਿਰ ਜੋ ਕੇ ਦੀਨਾਨਗਰ ਇਲਾਕੇ ਤੋਂ ਆਈ ਸੀ ਉਨ੍ਹਾਂ ਨੇ ਵੇ ਦਾਹਵਾ ਕੀਤਾ ਕਿ ਇਹ ਸਦਾ ਇਲਾਕਾ ਹੈ ਇਹ ਬਾਹਰ ਤੋਂ ਆਕੇ ਸਾਡੇ ਇਲਾਕੇ ਵਿੱਚ ਦਾਖਲ ਅੰਦਾਜੀ ਕਰ ਰਹੇ ਹਨ ਬਾਈਟ..ਦੂਸਰੀ ਧਿਰ ਅੰਜਲੀ ਗਰੁੱਪ ਓਧਰ ਇਸ ਮੌਕੇ ਗੁਰਦਾਸਪੁਰ ਠਾਣੇ ਦੇ ਇੰਚਾਰਜ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕੇ ਇਨ੍ਹਾਂ ਦਾ ਵਿਵਾਦ ਕਾਫੀ ਚਿਰ ਤੋਂ ਚੱਲ ਰਿਹਾ ਹੈ ਅਸੀ ਇਨ੍ਹਾਂ ਦੋਵਾਂ ਗਰੁੱਪਾਂ ਦੇ ਇੰਚਾਰਜਾ ਨੂੰ ਠਾਣੇ ਬੁਲਾਇਆ ਹੈ ਅਤੇ ਜਲਦ ਇਨ੍ਹਾਂ ਦਾ ਫੈਸਲਾ ਕਰ ਦਿੱਤਾ ਜਾਵੇਗਾ ਬਾਈਟ..ਦਵਿੰਦਰ ਪ੍ਰਕਾਸ਼ SHO ਗੁਰਦਾਸਪੁਰ
0
comment0
Report
ASARVINDER SINGH
Oct 05, 2025 09:16:23
Hamirpur, Himachal Pradesh:हमीरपुर ज़िला के बड़ू स्थित राजकीय बहुतकनीकी संस्थान में एक दिवसीय कार्यशाला का आयोजन किया गया, जिसमें गॉड स्पीड सिस्टम के सीईओ आयुष घई ने मुख्य वक्ता के रूप में शिरक़त की।  आईआईटी कानपुर से कंप्यूटर साइंस इंजीनियरिंग में स्नातक और एआई जैसी आधुनिक तकनीक में लगभग 19 वर्षों का अनुभव रखने वाले आयुष घई ने प्रशिक्षुओं को इस अत्याधुनिक तकनीक के बारे में कई महत्वपूर्ण जानकारियां दीं। उन्होंने एआई की बारीकियों पर प्रशिक्षुओं के साथ संवाद किया तथा कॅरियर के संबंध में महत्वपूर्ण तथ्यों को लेकर व्यापक चर्चा की। उन्होंने प्रशिक्षुओं को एआई के सही टूल्स का उपयोग सही दिशा में करने के लिए प्रेरित किया। उन्होंने कहा कि विद्यार्थियों को न केवल अकादमिक ज्ञान पर ध्यान केंद्रित करना है बल्कि बौद्धिक, नैतिक और जीवन कौशल के विकास पर भी ध्यान केंद्रित करने की आवश्यकता है।  इस मौके पर आयुष घई का स्वागत करते हुए संस्थान के प्राचार्य ई. चंद्रशेखर ने कहा कि इस संस्थान में समय-समय पर इस तरह की कार्यशालाओं का आयोजन किया जाता है जिसमें इमर्जिंग टेक्नोलॉजीज के विषयों पर छात्रों के लिए सेमिनार करवाए जाते हैं। इस तरह के आयोजन छात्रों के सर्वांगीण विकास में एक अहम भूमिका निभाते हैं। कार्यशाला को दो सेशन में पूर्ण किया गया। पहले सेशन में कंप्यूटर इंजीनियरिंग विषय के द्वितीय तथा तृतीय वर्ष के प्रशिक्षुओं ने और दूसरे सेशन में प्रथम वर्ष के कुल 500 प्रशिक्षुओं ने भाग लिया。
0
comment0
Report
MJManoj Joshi
Oct 05, 2025 09:01:16
Chandigarh, Chandigarh:2024-25 में 450 करोड़ रुपये का प्रोत्साहन प्राप्त करने के बाद, पंजाब का लक्ष्य एस.ए.एस.सी.आई 2025-26 तहत 350 करोड़ रुपये हासिल करना: हरपाल सिंह चीमा Punjab ने वित्तीय प्रबंधन को डिजिटल करते हुए बड़े ख़ज़ाना सुधारों से जवाबदेही और पारदर्शिता को बढ़ायाः वित्त मंत्री कहा, एस.एन.ए-स्पर्श, पी.एस.पी और ए.एम.एस जैसी तकनीकों से हुई महत्वपूर्ण बचत, बढ़ी हुई जवाबदेही और बेहतर सेवा डिलीवरी हासिल हुयी Chandigarh, 4 अक्टूबर ख़ज़ाना और लेखा निदेशालय (डी.टी.ए), पंजाब ने वित्तीय प्रशासन को आधुनिक बनाने, पारदर्शिता को प्रोत्साहित करने और सभी सरकारी विभागों में दक्षता बढ़ाने के उद्देश्य से बड़े डिजिटल परिवर्तन प्रयासों की एक श्रृंखला अपनाई है। लेखा-जोखा, ऑडिट, फंड प्रबंधन और नागरिक सेवाओं से जुड़े ये तकनीकी सुधार, पंजाब में पूरी तरह डिजिटल गवर्नेंस की ओर एक महत्वपूर्ण कदम हैं। यहाँ जारी एक प्रेस बयान में इस बात का उल्लेख करते हुए पंजाब के वित्त मंत्री एडवोकेट हरपाल सिंह चीमा ने कहा कि निदेशालय ने केंद्र प्रायोजित योजनाओं के लिए एक नया फंड फ्लो ढांचा, एस.एन.ए-स्पर्श को सफलतापूर्वक विकसित करते हुए वित्तीय वर्ष 2024-25 में 450 करोड़ रुपये की प्रोत्साहन राशि प्राप्त की। उन्होंने कहा कि यह एकीकृत ढांचा पब्लिक फाइनेंशियल मैनेजमेंट सिस्टम (पी.एफ.एम.एस), राज्य आई.एफ.एम.एस और भारतीय रिज़र्व बैंक के ई-कुबेर सिस्टम को जोड़ता है, जिसका उद्देश्य ख़ज़ाने में नकद तरलता (कैश लिक्विडिटी) बढ़ाना और बैंक खातों में पड़े अनुपयोगी फंड को कम करना है। उन्होंने आगे कहा, “इस प्रणाली की सुविधा के लिए एक अलग एस.एन.ए-स्पर्श ख़ज़ाना बनाया गया है और राज्य द्वारा अब वित्तीय वर्ष 2025-26 के लिए पूंजी निवेश हेतु राज्यों को विशेष सहायता योजना (एस.ए.एस.सी.आई 2025-26) के तहत 350 करोड़ रुपये का प्रोत्साहन प्राप्त करने का लक्ष्य निर्धारित किया गया है।” एक अन्य प्रमुख पहल को उजागर करते हुए वित्त मंत्री हरपाल सिंह चीमा ने कहा कि सभी पेंशनरों का केंद्रीकृत डेटाबेस बनाने और बैंकों तथा ख़ज़ाने के बीच ऑनलाइन पेंशन केस प्रोसेसिंग की सुविधा हेतु, पंजाब डेवलपमेंट कमिशन (पी.डी.सी) से परामर्श लेकर पेंशनर सेवा पोर्टल (पी.एस.पी) विकसित किया गया है। उन्होंने कहा कि यह पोर्टल ख़ज़ाने से बैंकों को ई-पीपीओ भेजने जैसी गतिविधियों को सक्षम बनाता है और पेंशनरों को पेंशन अपडेट्स की वास्तविक समय की ट्रैकिंग, शिकायत निवारण, जीवन प्रमाणपत्र एकीकरण तथा अपडेटेशन अनुरोध जमा करने की सुविधा प्रदान करता है। नए ऑडिट मैनेजमेंट सिस्टम (ए.एम.एस) पर चर्चा करते हुए वित्त मंत्री हरपाल सिंह चीमा ने कहा कि ए.एम.एस सभी हितधारकों को ऑडिट रिपोर्टों तक वास्तविक समय की पहुंच प्रदान करता है और समय पर ऑडिट आपत्तियों के समाधान हेतु प्रशासनिक सचिव स्तर पर नियमित समीक्षा बैठकों के ज़रिये अधिक निगरानी की सुविधा देता है। वित्त मंत्री चीमा ने कहा कि डी.टी.ए के भविष्य के रोडमैप में अकाउंटेंट जनरल की ऑडिट रिपोर्टों को शामिल करने की भी योजना है। वित्त मंत्री ने और जानकारी देते हुए कहा, “नई पहलों में ग़ैर-ख़ज़ाना मॉड्यूल (नॉन-ट्रेज़री मॉड्यूल) भी शामिल है, जो कि वन और लोक निर्माण विभागों द्वारा जमा कार्यों के लिए लेखा-जोखा सरल बनाने हेतु अकाउंटेंट जनरल (ए.जी) कार्यालय के समन्वय से विकसित किया गया एक ग़ैर-ख़ज़ाना लेखा प्रणाली है। इस प्रणाली के ज़रिए इन विभागों के सभी डिवीज़नों द्वारा मासिक खातों के जमा करने के कार्य को स्वचालित किया गया है।” वित्त मंत्री ने आगे कहा कि पंजाब सरकार ने पूरे राज्य में सभी बिलों के लिए ई-वाउचर का उपयोग भी शुरू कर दिया है, जिससे स्टेशनरी, यात्रा और ए.जी. पंजाब को जमा कराए गए भौतिक वाउचर संभालने से जुड़ी लागत में महत्वपूर्ण कमी आने की उम्मीद है। उन्होंने कहा कि इन ई-वाउचर को स्टोर करने के लिए आवश्यक हार्डवेयर खरीदकर ए.जी कार्यालय में स्थापित किया गया है। इन नई तकनीकी प्रणालियों की सराहना करते हुए वित्त मंत्री हरपाल सिंह चीमा ने कहा कि विभागीय खातों को स्वचालित करने और एस.एन.ए-स्पर्श के ज़रिए कुशल केंद्रीय फंड फ्लो सुनिश्चित करने से लेकर संपूर्ण ऑडिट और पेंशन प्रक्रियाओं को डिजिटाइज़ करने तक, ये पहलें महत्वपूर्ण बचत देंगी, जवाबदेही बढ़ाएँगी और सबसे महत्वपूर्ण, हमारे कर्मचारियों और नागरिकों को सेवा डिलीवरी में सुधार करेंगी। उन्होंने आगे कहा, “इन व्यापक डिजिटल प्रणालियों की शुरुआत के साथ, हम केवल सॉफ़्टवेयर अपग्रेड नहीं कर रहे हैं; हम अपने वित्तीय ढांचे में बुनियादी सुधार कर रहे हैं ताकि यह सुनिश्चित किया जा सके कि हर एक रुपये का हिसाब रखा जाए और उसे प्रभावी ढंग से उपयोग किया जाए।
0
comment0
Report
BSBhushan Sharma
Oct 05, 2025 08:45:20
Nurpur, Himachal Pradesh:नई क्लस्टर प्रणाली पर शिक्षा विभाग की अधिसूचना के खिलाफ प्राथमिक शिक्षक संघ का कड़ा विरोध 5 अक्टूबर को प्रदेशभर में रोष प्रदर्शन और धरना रैली आयोजित की शिक्षा विभाग द्वारा 23 सितंबर 2025 को जारी की गई नई क्लस्टर प्रणाली संबंधी अधिसूचना के खिलाफ राजकीय प्राथमिक शिक्षक संघ हिमाचल प्रदेश ने तीव्र विरोध दर्ज कराया है। संघ का कहना है कि यह अधिसूचना न केवल प्राथमिक शिक्षकों के हितों के साथ कुठाराघात है, बल्कि प्राथमिक शिक्षा की गुणवत्ता को भी गंभीर रूप से प्रभावित करेगी। गौरतलब है कि इससे पूर्व 29 नवंबर 2023 को शिक्षा विभाग ने नए क्लस्टर निर्माण संबंधी अधिसूचना जारी की थी, जिसका प्राथमिक शिक्षक संघ ने विरोध किया था। वार्ता उपरांत 13 फरवरी 2024 को संशोधित अधिसूचना जारी की गई, जिसमें क्लस्टर प्रणाली को केवल रिसोर्स शेयरिंग तक सीमित रखा गया था। साथ ही यह तय हुआ था कि – नर्सरी से कक्षा 5 तक की प्राथमिक शिक्षा का प्रशासनिक नियंत्रण मुख्य शिक्षक, केंद्रीय मुख्य शिक्षक एवं खंड प्रारम्भिक शिक्षा अधिकारी के पास रहेगा। कक्षा 6 से 12 तक के स्कूलों का संचालन प्रिंसिपल के अधीन रहेगा। हालांकि 23 सितंबर 2025 को जारी नई अधिसूचना में प्राथमिक शिक्षा का संपूर्ण प्रशासनिक नियंत्रण प्रिंसिपल को सौंप दिया गया है, जिसे संघ ने प्राथमिक शिक्षकों के अधिकारों पर सीधा प्रहार बताया है। संघ ने कहा कि वर्ष 1984 से प्राथमिक शिक्षा का अलग ढांचा कार्यरत है, और इसी ढांचे तथा शिक्षकों की मेहनत के परिणामस्वरूप हिमाचल प्रदेश ने ASER रिपोर्ट में देशभर में पहला स्थान तथा राष्ट्रीय उपलब्धि सर्वेक्षण (NAS) में कक्षा 3 के सर्वे में दूसरा स्थान हासिल किया है। इसमें प्रिंसिपलों की कोई भूमिका नहीं रही। संघ के अनुसार, नई व्यवस्था से – शिक्षा प्रणाली केंद्रीकृत होकर बोझिल हो जाएगी। शिक्षा की गुणवत्ता में गिरावट आएगी। मुख्य शिक्षक, केंद्रीय मुख्य शिक्षक और खंड प्रारम्भिक शिक्षा अधिकारियों की शक्तियां सीमित होकर उनके पद निरर्थक हो जाएंगे। दो प्रशासनिक इकाइयों के अधीन होने से भ्रम और अस्थिरता उत्पन्न होगी। संघ ने यह भी कहा कि यह अधिसूचना उस समझौते और वादों के विपरीत है, जो निदेशालय गठन के बाद 43 दिनों के संघर्ष उपरांत शिक्षा मंत्री द्वारा किए गए थे। राजकीय प्राथमिक शिक्षक संघ की 141 खंड कार्यकारिणी, 12 जिला कार्यकारिणी और राज्य कार्यकारिणी ने सर्वसम्मति से निर्णय लिया है कि 5 अक्टूबर 2025 को अंतर्राष्ट्रीय शिक्षक दिवस के अवसर पर पूरे प्रदेश के उपमंडल मुख्यालयों पर विशाल रोष रैली एवं धरना प्रदर्शन आयोजित किया जाएगा। कार्यक्रम के अंत में संबंधित उपमंडल अधिकारी (नागरिक) के माध्यम से मुख्यमंत्री हिमाचल प्रदेश को अधिसूचना वापस लेने संबंधी ज्ञापन सौंपा जाएगा। संघ ने चेतावनी दी है कि यदि सरकार अधिसूचना वापस नहीं लेती है तो आंदोलन को और अधिक उग्र रूप दिया जाएगा। बाइट - कुलदीप पठानिया जिला - अध्यक्ष (राजकीय प्राथमिक शिक्षक संघ, हिमाचल प्रदेश)
0
comment0
Report
SBSANJEEV BHANDARI
Oct 05, 2025 08:21:12
Zirakpur, Punjab:ZEE IMPACT ਜੀ ਮੀਡੀਆ ਦੀ ਖਬਰ ਦਾ ਹੋਇਆ ਵੱਡਾ ਅਸਰ ਪਿਛਲੇ ਦਸ ਸਾਲਾਂ ਤੋਂ ਬਲਟਾਣਾ ਇਲਾਕੇ ਵਿਚ ਚੱਲ ਰਹੀ ਕੂੜੇ ਦੀ ਸਮੱਸਿਆ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਹੁਣ ਬਲਟਾਣਾ ਦੀ ਮੁੱਖ ਸੜਕ ਤੇ ਲੱਗੇ ਕੂੜੇ ਦੇ ਢੇਰ ਪ੍ਰਸ਼ਾਸਨ ਵੱਲੋਂ ਹਟਾ ਕੇ ਸਾਫ ਸਫਾਈ ਕਰਵਾ ਦਿੱਤੀ ਗਈ ਹੈ । ਬਲਟਾਣਾ ਵਾਸੀਆਂ ਨੇ 20 ਮੀਡੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਲਟਾਣਾ ਨੂੰ ਚੰਡੀਗੜ੍ਹ ਵੱਲ ਜੋੜਨ ਵਾਲੀ ਮੁੱਖ ਸੜਕ ਤੇ ਪਿਛਲੇ 10 ਸਾਲਾਂ ਤੋਂ ਕੂੜੇ ਦੇ ਢੇਰ ਲੱਗੇ ਪਏ ਸੀ ਜਿਸ ਕਾਰਨ ਲੋਕਾਂ ਨੂੰ ਖਾਸੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਦ ਕਿ ਹੁਣ ਜੀ ਮੀਡੀਆ ਵੱਲੋਂ ਖਬਰ ਨਸ਼ਰ ਕੀਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੜਕ ਤੋਂ ਕੂੜਾ ਸਾਫ ਕਰਵਾ ਦਿੱਤਾ ਗਿਆ ਹੈ । ਸੜਕ ਤੇ ਲੱਗੇ ਕੂੜੇ ਦੇ ਢੇਰ ਕਾਰਨ ਲੋਕਾਂ ਨੂੰ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਸੀ ਅਤੇ ਸੜਕ ਤੇ ਪਏ ਪੂੜੇ ਤੇ ਗਾਈਆਂ ਮੂੰਹ ਮਾਰਦੀਆਂ ਨਜ਼ਰ ਆਉਂਦੀਆਂ ਸੀ ਜਿਸਦੇ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਹੁਣ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। WALKTHROUGH PUBLIC BITES VISUALS OLD VISUALS
1
comment0
Report
Dussera 2025
Advertisement
Back to top